rwm nwmu swDU srxweI ]
raam naam saadhoo saranaiee ||
In the Sanctuary of the Holy, chant the Lord's Name.
ਸੰਗਤ ਦੀ ਸ਼ਰਣਾਗਤ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
En el Santuario de los Santos recita el Naam, el Nombre del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwm nwmu swDU srxweI ]
raam naam saadhoo saranaiee ||
In the Sanctuary of the Holy, chant the Lord's Name.
ਸੰਗਤ ਦੀ ਸ਼ਰਣਾਗਤ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
En el Santuario de los Santos recita el Naam, el Nombre del Señor,
siqgur bcnI giq imiq pweI ]
satigur bachanee gat mit paiee ||
Through the True Guru's Teachings, one comes to know His state and extent.
ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਪ੍ਰਭੂ ਦੀ ਅਵਸਥਾ ਅਤੇ ਵਿਸਥਾਰ ਨੂੰ ਜਾਣ ਲੈਂਦਾ ਹੈ।
mediante las Verdaderas Enseñanzas del Guru, uno conoce su Extensión y Recinto,
nwnk hir jip hir mn myry hir myly mylxhwrw hy ]17]3]9]
naanak har jap har man mere har mele melanahaaraa he ||17||3||9||
Nanak: chant the Name of the Lord, Har, Har, O my mind; the Lord, the Uniter, shall unite you with Himself. ||17||3||9||
ਨਾਨਕ; ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ ਅਤੇ ਮੇਲਣ ਵਾਲਾ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾ ਲਵੇਗਾ।
dice Nanak, canta el Nombre del Señor, Jar, Jar, el Señor, Quien lo une todo, te unirá a Su Ser. (17-3-9)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਾਹਿਲੀ ਪਤਿਸ਼ਾਹੀ।
Maru, Mejl Guru Nanak, Primer Canal Divino.
Gir rhu ry mn mugD ieAwny ]
ghar rahu re man mugadh iaane ||
Remain in your own home, O my foolish and ignorant mind.
ਹੇ ਮੇਰੀ ਕਮਲੀ ਤੇ ਨਦਾਨ ਜਿੰਦੇ! ਤੂੰ ਆਪਣੇ ਘਰ (ਮਨ ਦੀ ਉਨ ਮਨ ਅਵਸਥਾ) ਅੰਦਰ ਟਿਕੀ ਰਹੁ।
Oh mente tonta e ignorante, permanece en tu hogar
rwmu jphu AMqrgiq iDAwny ]
raam japahu a(n)taragat dhiaane ||
Meditate on the Lord - concentrate deep within your being and meditate on Him.
ਤੂੰ ਅੰਦਰਮੁਖੀ ਸੁਰਤ ਦੁਆਰਾ, ਆਪਣੇ ਸਾਈਂ ਦਾ ਸਿਮਰਨ ਕਰ।
y medita en el Nombre del Señor, entonada desde tu interior en Dios.
lwlc Coif rchu AprMpir ieau pwvhu mukiq duAwrw hy ]1]
laalach chhodd rachahu apara(n)par iau paavahu mukat dhuaaraa he ||1||
Renounce your greed, and merge with the infinite Lord. In this way, you shall find the door of liberation. ||1||
ਆਪਣਾ ਲੋਭ ਤਿਆਗ ਦੇ ਤੇ ਆਪਣੇ ਬੇਅੰਤ ਸਾਈਂ ਵਿੱਚ ਲੀਨ ਥੀ ਵੰਝ। ਇਸ ਤਰ੍ਹਾਂ ਤੂੰ ਮੋਖ਼ਸ਼ ਦਾ ਦਰਵਾਜ਼ਾ ਪਾ ਲਵੇਂਗੀ।
Abandona tu avaricia y ama a tu Señor Infinito, para que seas Emancipado.(1)
ijsu ibsirAY jmu johix lwgY ]
jis bisariaai jam johan laagai ||
If you forget Him, the Messenger of Death will catch sight of you.
ਜਿਸ ਨੂੰ ਭੁਲਾਉਣ ਕਰਕੇ, ਮੌਤ ਦਾ ਦੂਤ ਤੈਨੂੰ ਤੱਕਣ ਲੱਗ ਜਾਂਦਾ ਹੈ,
Si te olvidas del Señor, entonces Yama, de inmediato te coloca en su mira,
siB suK jwih duKw Puin AwgY ]
sabh sukh jaeh dhukhaa fun aagai ||
All peace will be gone, and you will suffer in pain in the world hereafter.
ਸਾਰੇ ਆਰਾਮ ਦੌੜ ਜਾਂਦੇ ਹਨ ਅਤੇ ਪ੍ਰਲੋਕ ਵਿੱਚ ਤੈਨੂੰ ਮੁਸੀਬਤ ਵਾਪਰਦੀ ਹੈ।
y así eres privado de Paz, y el dolor te alcanzará en el más allá.
rwm nwmu jip gurmuiK jIAVy eyhu prm qqu vIcwrw hy ]2]
raam naam jap gurmukh jeeaRe eh param tat veechaaraa he ||2||
Chant the Name of the Lord as Gurmukh, O my soul; this is the supreme essence of contemplation. ||2||
ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਸਾਰੀਆਂ ਸੋਚਾਂ ਵਿਚਾਰਾਂ ਦਾ ਕੇਵਲ ਇਹ ਹੀ ਮਹਾਨ ਜੌਹਰ ਹੈ।
Habita en Su Nombre, por la Gracia del Guru; ésta es la Quintaesencia de toda Sabiduría.(2)
hir hir nwmu jphu rsu mITw ]
har har naam japahu ras meeThaa ||
Chant the Name of the Lord, Har, Har, the sweetest essence.
ਤੂੰ ਸੁਆਮੀ ਮਾਲਕ ਦੇ ਮਿੱਠੇ ਨਾਮ-ਅੰਮ੍ਰਿਤ ਦਾ ਉਚਾਰਨ ਕਰ।
Recita el Dulce Nombre de Dios,
gurmuiK hir rsu AMqir fITw ]
gurmukh har ras a(n)tar ddeeThaa ||
As Gurmukh, see the essence of the Lord deep within.
ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
y encuentra, a través del Guru, la Quintaesencia de Dios en tu interior.
Aihinis rwm rhhu rMig rwqy eyhu jpu qpu sMjmu swrw hy ]3]
ahinis raam rahahu ra(n)g raate eh jap tap sa(n)jam saaraa he ||3||
Day and night, remain imbued with the Lord's Love. This is the essence of all chanting, deep meditation and self-discipline. ||3||
ਦਿਹੁੰ ਤੇ ਰੈਣ ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਰਹੁ। ਇਸ ਅੰਦਰ ਹੀ ਸਾਰੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਹੈ।
Consérvate imbuido en el Amor de Tu Señor, pues en esto está contenida toda Austeridad y toda Meditación.(3)
rwm nwmu gur bcnI bolhu ]
raam naam gur bachanee bolahu ||
Speak the Guru's Word, and the Name of the Lord.
ਗੁਰਾਂ ਦੇ ਸ਼ਬਦ ਰਾਹੀਂ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Recita el Nombre del Señor, a través de la Palabra del Shabd del Guru.
sMq sBw mih iehu rsu tolhu ]
sa(n)t sabhaa meh ih ras Tolahu ||
In the Society of the Saints, search for this essence.
ਇਸ ਨਾਮ ਦੇ ਅੰਮ੍ਰਿਤ ਦੀ ਤੂੰ ਸਤਿਸੰਗਤ ਅੰਦਰ ਭਾਲ ਕਰ।
Sí, ponte a buscar esta Esencia en la Congregación de los Santos,
gurmiq Koij lhhu Gru Apnw bhuiV n grB mJwrw hy ]4]
gurmat khoj lahahu ghar apanaa bahuR na garabh majhaaraa he ||4||
Follow the Guru's Teachings - seek and find the home of your own self, and you shall never be consigned to the womb of reincarnation again. ||4||
ਗੁਰਾਂ ਦੀ ਸਿਖੱਮਤ ਤਾਬੇ ਤੂੰ ਆਪਣੇ ਨਿੱਜ ਦੇ ਧਾਮ ਨੂੰ ਲੱਭ ਲੈ ਅਤੇ ਓਦੋਂ ਮਗਰੋਂ ਤੂੰ ਮੁੜ ਕੇ ਜੂਨਾਂ ਵਿੱਚ ਨਹੀਂ ਪਾਇਆ ਜਾਵੇਗਾ।
y a través de la Sabiduría del Guru llega a tu propio hogar; así no serás colocado en otra matriz.(4)
scu qIriQ nwvhu hir gux gwvhu ]
sach teerath naavahu har gun gaavahu ||
Bathe at the sacred shrine of Truth, and sing the Glorious Praises of the Lord.
ਤੂੰ ਸੱਚ ਦੇ ਧਰਮ ਅਸਥਾਨ ਉੱਤੇ ਨਹਾ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰ,
Báñate en los lugares Santos de la Verdad y recita la Alabanza del Señor.
qqu vIcwrhu hir ilv lwvhu ]
tat veechaarahu har liv laavahu ||
Reflect upon the essence of reality, and lovingly focus your consciousness on the Lord.
ਅਸਲੀਅਤ ਨੂੰ ਸੋਚ ਸਮਝ ਅਤੇ ਆਪਣੇ ਪ੍ਰਭੂ ਨਾਲ ਪ੍ਰੀਤ ਪਾ।
Habita en la Quintaesencia y vive entonado en tu Dios, así la mirada de Yama no se posará sobre ti cuando tu fin llegue;
AMq kwil jmu joih n swkY hir bolhu rwmu ipAwrw hy ]5]
a(n)t kaal jam joh na saakai har bolahu raam piaaraa he ||5||
At the very last moment, the Messenger of Death will not be able to touch you, if you chant the Name of the Beloved Lord. ||5||
ਤੂੰ ਆਪਣੇ ਲਾਡਲੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਇਸ ਕਰਕ ਅਖ਼ੀਰ ਦੇ ਵੇਲੇ ਮੌਤ ਦਾ ਫ਼ਰੇਸ਼ਤਾ ਤੈਨੂੰ ਛੁਹ ਨਹੀਂ ਸਕਦਾ।
recita entonces el Nombre de tu Bienamado Señor.(5)
siqguru purKu dwqw vf dwxw ]
satigur purakh dhaataa vadd dhaanaa ||
The True Guru, the Primal Being, the Great Giver, is all-knowing.
ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਸੱਚੇ ਗੁਰੂ ਸਰਬ-ਸਿਆਣੇ ਅਤੇ ਦਾਤਾਰ ਹਨ।
El Guru Verdadero, el Purusha es Todo Sabio y Benévolo,
ijsu AMqir swcu su sbid smwxw ]
jis a(n)tar saachu su sabadh samaanaa ||
Whoever has Truth within himself, merges in the Word of the Shabad.
ਜਿਸ ਕਿਸੇ ਦੇ ਅੰਦਰ ਸੱਚ ਹੈ; ਉਹ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
y quien sea que tenga la Verdad en su interior se inmergirá en la Palabra.
ijs kau siqguru myil imlwey iqsu cUkw jm BY Bwrw hy ]6]
jis kau satigur mel milaae tis chookaa jam bhai bhaaraa he ||6||
One whom the True Guru unites in Union, is rid of the overpowering fear of death. ||6||
ਜਿਸ ਨੂੰ ਸੱਚੇ ਗੁਰੂ, ਸਾਈਂ ਦੇ ਮਿਲਾਪ ਅੰਦਰ, ਮਿਲਾ ਦਿੰਦੇ ਹਨ; ਉਸ ਦਾ ਮੌਤ ਦਾ ਵੱਡਾ ਡਰ ਦੂਰ ਹੋ ਜਾਂਦਾ ਹੈ।
Sí, a quien sea que el Guru una con Dios, se libera del poderoso miedo al mensajero de la muerte, Yama.(6)
pMc qqu imil kwieAw kInI ]
pa(n)ch tat mil kaiaa keenee ||
The body is formed from the union of the five elements.
ਪੰਜਾਂ ਮੂਲ ਅੰਸ਼ਾਂ ਨੂੰ ਮਿਲਾ ਕੇ ਸਰੀਰ ਸਾਜਿਆ ਗਿਆ ਹੈ।
Los cinco elementos se mezclan para construir nuestro cuerpo
iqs mih rwm rqnu lY cInI ]
tis meh raam ratan lai cheenee ||
Know that the Lord's jewel is within it.
ਉਸ ਅੰਦਰ ਤੂੰ ਪ੍ਰਭੂ ਦੇ ਜਵੇਹਰ ਨੂੰ ਵੇਖ ਲੈ।
y en nuestro interior vemos
Awqm rwmu rwmu hY Awqm hir pweIAY sbid vIcwrw hy ]7]
aatam raam raam hai aatam har paieeaai sabadh veechaaraa he ||7||
The soul is the Lord, and the Lord is the soul; contemplating the Shabad, the Lord is found. ||7||
ਆਤਮਾ ਪ੍ਰਭੂ ਹੈ ਅਤੇ ਪ੍ਰਭੂ ਆਤਮਾ ਹੈ। ਨਾਮ ਦਾ ਆਰਾਧਨ ਕਰਨ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।
y tomamos Conciencia de la Preciosa Joya de Dios.(7)
sq sMqoiK rhhu jn BweI ]
sat sa(n)tokh rahahu jan bhaiee ||
Abide in truth and contentment, O humble Siblings of Destiny.
ਹੇ ਮੇਰੇ ਵੀਰ ਪ੍ਰਾਨੀਓ! ਤੁਸੀਂ ਸਚ ਤੇ ਸਬਰ ਸਿਦਕ ਅੰਦਰ ਵਸਾਓ,
Ve y escucha que las Almas son Dios
iKmw ghhu siqgur srxweI ]
khimaa gahahu satigur saranaiee ||
Hold tight to compassion and the Sanctuary of the True Guru.
ਤੇ ਦਇਆ ਅਤੇ ਗੁਰਾਂ ਦੀ ਸ਼ਰਣਾਗਤ ਨਾਲ ਜੁੜ ਜਾਓ।
y Dios es el Alma de todas las Almas,
Awqmu cIin prwqmu cInhu gur sMgiq iehu insqwrw hy ]8]
aatam cheen paraatam cheenahu gur sa(n)gat ih nisataaraa he ||8||
Know your soul, and know the Supreme Soul; associating with the Guru, you shall be emancipated. ||8||
ਆਤਮਾ ਨੂੰ ਸਮਝ ਕੇ ਤੂਸੀਂ ਪਰਮ ਆਤਮਾ ਨੂੰ ਸਮਝੋ, ਗੁਰਾਂ ਨਾਲ ਮੇਲ ਜੋਲ ਕਰਕੇ। ਇਸ ਤਰ੍ਹਾਂ ਤੁਹਾਡੀ ਕਲਿਆਣ ਹੋ ਜਾਉਗੀ।
y que Su Visión es obtenida habitando en la Palabra del Guru.(8)
swkq kUV kpt mih tykw ]
saakat kooR kapaT meh Tekaa ||
The faithless cynics are stuck in falsehood and deceit.
ਮਾਇਆ ਦਾ ਪੁਜਾਰੀ ਝੂਠ ਅਤੇ ਵਲਫਲ ਅੰਦਰ ਟਿਕਿਆ ਹੋਇਆ ਹੈ।
El amante de Maya aprende la falsedad, el engaño y a calumniar a todos
Aihinis inMdw krih Anykw ]
ahinis ni(n)dhaa kareh anekaa ||
Day and night, they slander many others.
ਦਿਹੁੰ ਅਤੇ ਰੈਣ ਉਹ ਅਨੇਕਾਂ ਦੀ ਬਦਖੋਈ ਕਰਦਾ ਹੈ।
y a cada uno, pues sin la Contemplación, va y viene
ibnu ismrn Awvih Puin jwvih gRB jonI nrk mJwrw hy ]9]
bin simaran aaveh fun jaaveh grabh jonee narak majhaaraa he ||9||
Without meditative remembrance, they come and then go, and are cast into the hellish womb of reincarnation. ||9||
ਸਾਈਂ ਦੀ ਬੰਦਗੀ ਦੇ ਬਾਝੌਂ ਉਹ ਆਉਂਦਾ ਅਤੇ ਜਾਂਦਾ ਹੈ ਅਤੇ ਉਦਰ ਦੀਆਂ ਜੂਨੀਆਂ ਦੇ ਦੋਜ਼ਕ ਅੰਦਰ ਪਾਇਆ ਜਾਂਦਾ ਹੈ।
y es puesto, una y otra vez, en el calor inaguantable del vientre materno.(9)
swkq jm kI kwix n cUkY ]
saakat jam kee kaan na chookai ||
The faithless cynic is not rid of his fear of death.
ਮਾਦਾਪ੍ਰਸਤ ਦਾ ਮੌਤ ਦਾ ਡਰ, ਦੂਰ ਨਹੀਂ ਹੁੰਦਾ।
Sí, la vara de Yama está siempre sobre su cabeza y sobre el balance de sus faltas,
jm kw fMfu n kbhU mUkY ]
jam kaa dda(n)dd na kabahoo mookai ||
The Messenger of Death's club is never taken away.
ਯਮ ਦਾ ਡੰਡਾ ਹਮੇਸ਼ਾਂ ਹੀ ਉਸ ਦੇ ਸਿਰ ਤੇ ਖੜ੍ਹਾ ਰਹਿੰਦਾ ਹੈ।
de las cuales tiene que rendir cuentas ante el Señor de la Ley,
bwkI Drm rwie kI lIjY isir APirE Bwru APwrw hy ]10]
baakee dharam rai kee leejai sir afario bhaar afaaraa he ||10||
He has to answer to the Righteous Judge of Dharma for the account of his actions; the egotistical being carries the unbearable load. ||10||
ਆਪਣੇ ਅਮਲਾਂ ਦੇ ਬਕਾਏ ਦਾ ਉਸ ਨੇ ਧਰਮ ਰਾਜੇ ਅਗੇ ਹਿਸਾਬ ਕਿਤਾਬ ਦੇਣਾ ਹੈ। ਹੰਕਾਰੀ ਬੰਦਾ ਆਪਣੇ ਸਿਰ ਉਤੇ ਪਾਪਾਂ ਦਾ ਅਸਹਿ ਬੋਝ ਚੁੱਕੀ ਫਿਰਦਾ ਹੈ।
pues carga un inmenso peso de maldad sobre su cabeza.(10)
ibnu gur swkqu khhu ko qirAw ]
bin gur saakat kahahu ko tariaa ||
Tell me: without the Guru, what faithless cynic has been saved?
ਦਸੋ! ਗੁਰਾਂ ਦੇ ਬਗੈਰ ਕਿਹੜਾ ਅਧਰਮੀ ਹੈ ਜੋ ਪਾਰ ਉੱਤਰ ਗਿਆ ਹੈ?
Sin el Guru, el amante de Maya no es salvado,
haumY krqw Bvjil pirAw ]
haumai karataa bhavajal pariaa ||
Acting egotistically, he falls into the terrifying world-ocean.
ਸਵੈ-ਹੰਗਤਾ ਕਰਦਾ ਹੋਇਆ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਜਾ ਡਿਗਦਾ ਹੈ।
y engañado por el ego sólo flota en el mar de las existencias.
ibnu gur pwru n pwvY koeI hir jpIAY pwir auqwrw hy ]11]
bin gur paar na paavai koiee har japeeaai paar utaaraa he ||11||
Without the Guru, no one is saved; meditating on the Lord, they are carried across to the other side. ||11||
ਗੁਰਾਂ ਦੇ ਬਾਝੋਂ ਕਿਸੇ ਦਾ ਭੀ ਬਚਾ ਨਹੀਂ ਹੁੰਦਾ ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦਾ ਪਾਰ ਉੱਤਰ ਜਾਂਦਾ ਹੈ।
Sin el Guru, él no es llevado a través, pues es sólo cuando medita en Dios, que puede cruzar a salvo hasta la otra orilla.(11)
gur kI dwiq n mytY koeI ]
gur kee dhaat na meTai koiee ||
No one can erase the Guru's blessings.
ਗੁਰਾਂ ਦੀ ਬਖ਼ਸ਼ੀਸ਼ ਨੂੰ ਕੋਈ ਭੀ ਮੇਟ ਨਹੀਂ ਸਕਦਾ।
Nadie puede cancelar las Albricias del Guru,
ijsu bKsy iqsu qwry soeI ]
jis bakhase tis taare soiee ||
The Lord carries across those whom He forgives.
ਜਿਸ ਨੂੰ ਉਹ ਸੁਆਮੀ ਮਾਫ਼ ਕਰ ਦਿੰਦਾ ਹੈ; ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
sí, sólo podrá cruzar a través, aquél a quien el Señor perdona.
jnm mrx duKu nyiV n AwvY min so pRBu Apr Apwrw hy ]12]
janam maran dhukh neR na aavai man so prabh apar apaaraa he ||12||
The pains of birth and death do not even approach those whose minds are filled with God, the infinite and endless. ||12||
ਜੰਮਣ ਤੇ ਮਰਨ ਦੀ ਪੀੜ ਉਸ ਦੇ ਲਾਗੇ ਨਹੀਂ ਲਗਦੀ, ਕਿਉਂਜੋ ਉਹ ਹਦਬੰਨਾ-ਰਹਿਤ ਅਤੇ ਬਅੰਤ ਸੁਆਮੀ ਉਸ ਦੇ ਹਿਰਦੇ ਅੰਦਰ ਵੱਸਦਾ ਹੈ।
A él no le afligen las penas de los nacimientos y muertes, pues en su interior vive el Dios Infinito. (12)
gur qy BUly Awvhu jwvhu ]
gur te bhoole aavahu jaavahu ||
Those who forget the Guru come and go in reincarnation.
ਜੋ ਗੁਰੂ ਨੂੰ ਭੁਲਾਉਂਦੇ ਹਨ ਉਹ ਆਉਂਦੇ ਤੇ ਜਾਂਦੇ ਹਨ।
Aquél que ha abandonado al Guru, sólo va y viene,
jnim mrhu Puin pwp kmwvhu ]
janam marahu fun paap kamaavahu ||
They are born, only to die again, and continue committing sins.
ਉਹ ਮਰਨ ਅਤੇ ਗੁਨਾਹ ਕਰਨ ਨੂੰ ਜੰਮੇ ਹਨ।
vive cometiendo errores y muere para nacer y morir una y otra vez.
swkq mUV Acyq n cyqih duKu lwgY qw rwmu pukwrw hy ]13]
saakat mooR achet na cheteh dhukh laagai taa raam pukaaraa he ||13||
The unconscious, foolish, faithless cynic does not remember the Lord; but when he is stricken with pain, then he cries out for the Lord. ||13||
ਬੇਪਰਵਾਹ ਅਤੇ ਮੂਰਖ ਮਾਇਆ ਦੇ ਉਪਾਸ਼ਕ ਆਪਣੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਪਰ ਜਦ ਮੁਸੀਬਤ ਆ ਬਣਦੀ ਹੈ, ਤਦ ਉਹ ਆਪਣੇ ਪ੍ਰਭੂ ਮੂਹਰੇ ਪੁਕਾਰ ਕਰਦੇ ਹਨ।
Ese ser que alaba a Maya, inconsciente e ignorante, no aprecia a su Señor, pues en cuanto las penas le aquejan, sólo le llora a Dios.(13)
suKu duKu purb jnm ky kIey ]
sukh dhukh purab janam ke ke'ee ||
Pleasure and pain are the consequences of the actions of past lives.
ਖੁਸ਼ੀ ਤੇ ਗ਼ਮੀ ਪਿਛਲੇ ਜਨਮਾਂ ਦੇ ਅਮਲਾਂ ਦੇ ਫਲ ਹਨ।
Las penas y placeres que sentimos son el resultado de nuestras pasadas acciones
so jwxY ijin dwqY dIey ]
so jaanai jin dhaatai dhe'ee ||
The Giver, who blesses us with these - He alone knows.
ਉਹ ਦਾਤਾਰ ਸੁਆਮੀ ਹੀ ਜੋ ਇਨ੍ਹਾਂ ਦੀ ਸਾਡੇ ਤੇ ਬਖ਼ਸ਼ਸ਼ ਕਰਦਾ ਹੈ, ਇਨ੍ਹਾਂ ਦੇ ਭੇਤ ਨੂੰ ਜਾਣਦਾ ਹੈ।
y Él, el Señor Benévolo, es el único que conoce Su Misterio con el que nos bendice a todos.
iks kau dosu dyih qU pRwxI shu Apxw kIAw krwrw hy ]14]
kis kau dhos dheh too praanee sahu apanaa keeaa karaaraa he ||14||
So who can you blame, O mortal being? The hardships you suffer are from your own actions. ||14||
ਤੂੰ ਕੀਹਦੇ ਉੱਤੇ ਦੂਸ਼ਣ ਲਾ ਸਕਦਾ ਹੈਂ, ਹੇ ਫ਼ਾਨੀ ਬੰਦੇ! ਤੂੰ ਆਪਣੇ ਨਿੱਜ ਦੇ ਕਰਮਾਂ ਦੇ ਬਦਲੇ ਸਖਤ ਮੁਸੀਬਤ ਭੋਗ ਰਿਹਾ ਹੈ।
Oh Hombre, ¿a quién puedes culpar entonces?, pues cosechas sólo lo que has sembrado. (14)