dyv sMsY gWiT n CUtY ]
dhev sa(n)sai gaa(n)Th na chhooTai ||
O Divine Lord, the knot of skepticism cannot be untied.
ਹੇ ਸੁਆਮੀ! ਵਹਿਮ ਦੀ ਗੰਢ ਖੁਲ੍ਹਦੀ ਨਹੀਂ।
El nudo de la duda no es aflojado por Dios;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
dyv sMsY gWiT n CUtY ]
dhev sa(n)sai gaa(n)Th na chhooTai ||
O Divine Lord, the knot of skepticism cannot be untied.
ਹੇ ਸੁਆਮੀ! ਵਹਿਮ ਦੀ ਗੰਢ ਖੁਲ੍ਹਦੀ ਨਹੀਂ।
El nudo de la duda no es aflojado por Dios;
kwm k®oD mwieAw md mqsr ien pMchu imil lUty ]1] rhwau ]
kaam karodh maiaa madh matasar in pa(n)chahu mil looTe ||1|| rahaau ||
Sexual desire, anger, Maya, intoxication and jealousy - these five have combined to plunder the world. ||1||Pause||
ਕਾਮ, ਕ੍ਰੋਧ, ਸੰਸਾਰੀ ਪਦਾਰਥ, ਹੰਕਾਰ ਅਤੇ ਈਰਖਾ, ਇਹ ਪੰਜੇ ਇਕੱਠੇ ਹੋ ਸਾਰੇ ਸੰਸਾਰ ਨੂੰ ਲੁੱਟ ਪੁੱਟ ਰਹੇ ਹਨ। ਠਹਿਰਾਉ।
la lujuria, el enojo, la ilusión de Maya y los celos están para ultrajar al mundo entero.(1-Pausa)
hm bf kib kulIn hm pMifq hm jogI sMinAwsI ]
ham badd kab kuleen ham pa(n)ddit ham jogee sa(n)niaasee ||
I am a great poet, of noble heritage; I am a Pandit, a religious scholar, a Yogi and a Sannyaasi;
ਮੈਂ ਵੱਡਾ ਕਵੀਸ਼ਰ ਤੇ ਉੱਚੀ ਕੁਲ ਵਾਲਾ ਹਾਂ। ਮੈਂ ਵਿਦਵਾਨ ਹਾਂ ਅਤੇ ਮੈਂ ਯੋਗੀ ਅਤੇ ਇਕਾਂਤੀ ਹਾਂ।
Soy un gran poeta, de buena familia, un erudito, un Yogui
igAwnI gunI sUr hm dwqy ieh buiD kbih n nwsI ]2]
giaanee gunee soor ham dhaate ieh budh kabeh na naasee ||2||
I am a spiritual teacher, a warrior and a giver - such thinking never ends. ||2||
ਮੈਂ ਗੁਣਵਾਨ ਬ੍ਰਹਮਬੇਤਾ, ਯੋਧਾ ਅਤੇ ਦਾਨੀ ਹਾਂ, ਐਸਾ ਖਿਆਲ ਕਦੇ ਭੀ ਬਿਨਸਦਾ ਨਹੀਂ।
o un Sanyasa, muy sabio y poderoso, benévolo con todos, tales pensamientos nunca terminan.(2)
khu rivdws sBY nhI smJis BUil pry jYsy baury ]
kahu ravidhaas sabhai nahee samajhas bhool pare jaise baure ||
Says Ravi Daas, no one understands; they all run around, deluded like madmen.
ਰਵਿਦਾਸ ਜੀ ਆਖਦੇ ਹਨ, ਸਾਰੇ ਬੰਦੇ ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਪਗਲੇ ਪੁਰਸ਼ਾਂ ਵਾਂਗੂ ਕੁਰਾਹੇ ਪਏ ਹੋਏ ਹਨ।
nada y se comporta como un loco;
moih ADwru nwmu nwrwien jIvn pRwn Dn mory ]3]1]
moh adhaar naam naarain jeevan praan dhan more ||3||1||
The Lord's Name is my only Support; He is my life, my breath of life, my wealth. ||3||1||
ਪ੍ਰਭੂ ਦਾ ਨਾਮ ਮੇਰਾ ਆਸਰਾ, ਮੇਰੀ ਜ਼ਿੰਦਗੀ, ਜਿੰਦੜੀ ਅਤੇ ਦੌਲਤ ਹੈ।
yo me apoyo solamente en el Nombre de Dios que es mi respiración de vida y toda mi Riqueza. (3-1)
rwmklI bwxI byxI jIau kI
raamakalee baanee benee jeeau kee
Raamkalee, The Word Of Baynee Jee:
ਰਾਮਕਲੀ। ਸ਼ਬਦ ਪੂਜਯ ਬੇਣੀ ਜੀ ਦੇ।
Ramkali, Palabras de Beni-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ieVw ipMgulw Aaur suKmnw qIin bsih iek TweI ]
eiRaa pi(n)gulaa aaur sukhamanaa teen baseh ik Thaiee ||
The energy channels of the Ida, Pingala and Shushmanaa: these three dwell in one place.
ਖੱਬੀ ਹਵਾ ਦੀ ਨਾੜੀ, ਸੱਜੀ ਹਵਾ ਦੀ ਨਾੜੀ ਅਤੇ ਵਿਚਕਾਰਲੀ; ਇਹ ਤਿੰਨੇ ਇਕ ਹੀ ਜਗ੍ਹਾ ਤੇ ਰਹਿੰਦੀਆਂ ਹਨ।
Ahí donde Ida, Pingala y Shushmana convergen,
byxI sMgmu qh iprwgu mnu mjnu kry iqQweI ]1]
benee sa(n)gam teh piraag man majan kare tithaiee ||1||
This is the true place of confluence of the three sacred rivers: this is where my mind takes its cleansing bath. ||1||
ਪ੍ਰਯਾਗ (ਅਲਾਹਾਬਾਦ) ਉਥੇ ਹੈ, ਜਿਥੇ ਤਿੰਨ ਨਦੀਆਂ ਗੰਗਾ, ਜਮਨਾ ਅਤੇ ਸੁਰਸਵਤੀ ਮਿਲਦੀਆਂ ਹਨ। ਮੇਰਾ ਮਨੂਆ ਉਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ।
para mí esa es la convergencia del Ganges, Yamuna y Sarasvati; ahí es donde mi mente respira. (1)
sMqhu qhw inrMjn rwmu hY ]
sa(n)tahu tahaa nira(n)jan raam hai ||
O Saints, the Immaculate Lord dwells there;
ਹੇ ਸਾਧੂਓ! ਪਵਿਤ੍ਰ ਪ੍ਰਭੂ ਓਥੇ ਵਸਦਾ ਹੈ।
Oh Santos, ahí habita el Señor Inmaculado,
gur gim cInY ibrlw koie ]
gur gam cheenai biralaa koi ||
how rare are those who go to the Guru, and understand this.
ਗੁਰਾਂ ਕੋਲ ਜਾ ਕੇ ਕੋਈ ਇਕ ਅੱਧ ਹੀ ਇਸ ਨੂੰ ਸਮਝਦਾ ਹੈ।
pero raro, en verdad raro es aquél que acude al Guru
qhW inrMjnu rmeIAw hoie ]1] rhwau ]
tahaa(n) nira(n)jan ramieeaa hoi ||1|| rahaau ||
The all-pervading immaculate Lord is there. ||1||Pause||
ਪਾਵਨ ਪਵਿੱਤਰ ਸਰਬ ਵਿਆਪਕ ਪ੍ਰਭੂ ਉਸ ਥਾਂ ਤੇ ਦਿਸ ਆਉਂਦਾ ਹੈ। ਠਹਿਰਾਉ।
y entiende que ahí habita nuestro Dios Todo Prevaleciente y Desapegado. (1-Pausa)
dyv sQwnY ikAw nIswxI ]
dhev sathaanai kiaa neesaanee ||
What is the insignia of the Divine Lord's dwelling?
ਸਾਹਿਬ ਦੇ ਨਿਵਾਸ ਅਸਥਾਨ ਦੀ ਕੀ ਨਿਸ਼ਾਨੀ ਹੈ?
¿Cuál es la señal del Recinto de Dios?
qh bwjy sbd Anwhd bwxI ]
teh baaje sabadh anaahadh baanee ||
The unstruck sound current of the Shabad vibrates there.
ਉਥੇ ਨਾਮ ਦਾ ਸੁਧੇ ਸਿਧ ਕੀਰਤਨ ਹੁੰਦਾ ਹੈ।
Cuando se escucha la Melodía Divina de la Palabra,
qh cMdu n sUrju pauxu n pwxI ]
teh cha(n)dh na sooraj paun na paanee ||
There is no moon or sun, no air or water there.
ਉਸ ਥਾਂ ਤੇ ਨਾਂ ਚੰਨ, ਨਾਂ ਸੂਰਜ, ਨਾਂ ਹਵਾ ਅਤੇ ਨਾਂ ਹੀ ਜਲ ਹੈ।
ahí donde uno no encuentra ni al sol ni a la luna, ni al aire ni al agua,
swKI jwgI gurmuiK jwxI ]2]
saakhee jaagee gurmukh jaanee ||2||
The Gurmukh becomes aware, and knows the Teachings. ||2||
ਗੁਰਾਂ ਦੀ ਦਇਆ ਦੁਆਰਾ ਹੀ ਪ੍ਰਭੂ ਦੀ ਵਾਰਤਾ ਪ੍ਰਗਟ ਹੁੰਦੀ ਅਤੇ ਸਮਝੀ ਜਾਂਦੀ ਹੈ।
y la Palabra de Dios se vuelve manifiesta a través del Guru.(2)
aupjY igAwnu durmiq CIjY ]
aupajai giaan dhuramat chheejai ||
Spiritual wisdom wells up, and evil-mindedness departs;
ਤਦ ਪ੍ਰਾਨੀ ਦੇ ਅੰਦਰ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਅਤੇ ਉਸ ਦੀ ਮੰਦੀ ਅਕਲ ਦੂਰ ਥੀ ਵੰਝਦੀ ਹੈ,
Ahí es donde la Sabiduría se construye y la parte negativa se hace a un lado;
AMimRq ris ggnµqir BIjY ]
a(n)mirat ras gagana(n)tar bheejai ||
the nucleus of the mind sky is drenched with Ambrosial Nectar.
ਅਤੇ ਉਸ ਦੇ ਮਨ ਦੇ ਆਕਾਸ਼ ਦਾ ਅੰਤ੍ਰੀਵ, ਅਮਰ ਕਰ ਦੇਣ ਵਾਲੇ ਅਮ੍ਰਿੰਤ ਨਾਲ ਗੱਚ ਹੋ ਜਾਂਦਾ ਹੈ।
ahí es donde uno bebe del Néctar del Señor, absorto en Dios, en medio del coro del firmamento de la mente.
eysu klw jo jwxY Byau ]
es kalaa jo jaanai bheau ||
One who knows the secret of this device,
ਜੋ ਇਸ ਹਿਕਮਤ ਦੇ ਭੇਦ ਨੂੰ ਅਨੁਭਵ ਕਰਦਾ ਹੈ,
Aquél que conoce el Misterio de esta Experiencia,
BytY qwsu prm gurdyau ]3]
bheTai taas param gurdheau ||3||
meets the Supreme Divine Guru. ||3||
ਉਸ ਨੂੰ ਮਹਾਨ ਗੁਰੂ-ਪ੍ਰਮੇਸ਼ਰ ਮਿਲ ਪੈਂਦੇ ਹਨ।
conoce al Ser Supremo, a nuestro Señor, el Dios. (3)
dsm duAwrw Agm Apwrw prm purK kI GwtI ]
dhasam dhuaaraa agam apaaraa param purakh kee ghaaTee ||
The Tenth Gate is the home of the inaccessible, infinite Supreme Lord.
ਦਸਵਾਂ ਦਰਵਾਜ਼ਾ ਪਹੁੰਚ ਤੋਂ ਪਰੇ ਅਤੇ ਬੇਅੰਤ ਸ੍ਰੋਮਣੀ ਸਾਹਿਬ ਦੇ ਰਹਿਣ ਦੀ ਥਾਂ ਹੈ।
La Décima Puerta es Infinita y Sin Fronteras; sí, es el Recinto del Ser Supremo,
aUpir hwtu hwt pir Awlw Awly BIqir QwqI ]4]
uoopar haaT haaT par aalaa aale bheetar thaatee ||4||
Above the store is a niche, and within this niche is the commodity. ||4||
ਦੁਕਾਨ ਦੇ ਉਪਰ ਅਤੇ ਦੁਕਾਨ ਦੇ ਉੱਤੇ, ਕੰਧ ਵਿੱਚੱ ਇਕ ਰਖਨਾ ਹੈ ਅਤੇ ਰਖਨੇ ਵਿੱਚ ਹੈ ਇਕ ਵਸਤੂ।
porque de toda la creación lo más elevado es el hombre y en el hombre lo más elevado es la cabeza y en la cabeza, la Ventana del Ser. (4)
jwgqu rhY su kbhu n sovY ]
jaagat rahai su kabahu na sovai ||
One who remains awake, never sleeps.
ਜੋ ਜਾਗਦਾ ਰਹਿੰਦਾ ਹੈ, ਉਹ ਕਦਾਚਿਤ ਨਹੀਂ ਸੌਂਦਾ।
Aquél que está siempre despierto en Dios,
qIin iqlok smwiD plovY ]
teen tilok samaadh palovai ||
The three qualities and the three worlds vanish, in the state of Samaadhi.
ੰਿਤੰਨੇ ਗੁਣ ਅਤੇ ਤਿੰਨੇ ਜਹਾਨ ਉਸ ਦੀ ਤਾੜੀ ਅੰਦ, ਉਸ ਦੇ ਲਈ ਅਲੋਪ ਹੋ ਜਾਂਦੇ ਹਨ।
no duerme, y en ese Trance se funde en su propia Trinidad.
bIj mMqRü lY ihrdY rhY ]
beej ma(n)tr lai hiradhai rahai ||
He takes the Beej Mantra, the Seed Mantra, and keeps it in his heart.
ਪ੍ਰਭੂ ਦੇ ਨਾਮ ਦੇ ਬੀਜ ਨੂੰ ਲੈਕੇ, ਉਹ ਇਸ ਨੂੰ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ।
Aquél que enaltece en su corazón la Semilla del Mantra de Dios, su mente se aleja del mundo
mnUAw aulit suMn mih ghY ]5]
manooaa ulaT su(n)n meh gahai ||5||
Turning his mind away from the world, he focuses on the cosmic void of the absolute Lord. ||5||
ਆਪਣੇ ਮਨ ਨੂੰ ਸੰਸਾਰ ਵਲੋਂ ਮੋੜ ਕੇ, ਉਹ ਇਸ ਨੂੰ ਅਫੁਰ ਸੁਆਮੀ ਅੰਦਰ ਜੋੜ ਲੈਂਦਾ ਹੈ।
y habita en el Recinto del Señor Absoluto.(5)
jwgqu rhY n AlIAw BwKY ]
jaagat rahai na aleeaa bhaakhai ||
He remains awake, and he does not lie.
ਉਹ ਖਬਰਦਾਰ ਰਹਿੰਦਾ ਹੈ ਅਤੇ ਝੂਠ ਨਹੀਂ ਬੋਲਦਾ।
Uno debe estar siempre despierto en Dios y decir la Verdad;
pwcau ieMdRI bis kir rwKY ]
paachau i(n)dhree bas kar raakhai ||
He keeps the five sensory organs under his control.
ਆਪਣੇ ਪੰਜੇ ਗਿਆਨ-ਅੰਗਾਂ ਨੂੰ ਉਹ ਆਪਣੇ ਇਖਤਿਆਰ ਵਿੱਚ ਰੱਖਦਾ ਹੈ।
debe disciplinar los cinco órganos de los sentidos,
gur kI swKI rwKY cIiq ]
gur kee saakhee raakhai cheet ||
He cherishes in his consciousness the Guru's Teachings.
ਗੁਰਾਂ ਦਾ ਉਪਦੇਸ਼ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।
enaltecer la Palabra del Guru en su mente
mnu qnu ArpY ik®sn prIiq ]6]
man tan arapai kirasan pareet ||6||
He dedicates his mind and body to the Lord's Love. ||6||
ਆਪਣੀ ਜਿੰਦੜੀ ਅਤੇ ਦੇਹ ਉਹ ਆਪਣੇ ਪ੍ਰਭੂ ਦੇ ਪ੍ਰੇਮ ਦੀ ਭੇਟਾ ਕਰ ਦਿੰਦਾ ਹੈ।
y ofrecer su mente y su cuerpo al amor de Krishna.(6)
kr plv swKw bIcwry ]
kar palav saakhaa beechaare ||
He considers his hands to be the leaves and branches of the tree.
ਪ੍ਰਾਨੀ ਆਪਣਿਆਂ ਹੱਥਾਂ ਨੂੰ ਦੇਹ ਦੇ ਦਰਖਤ ਦੇ ਪਤੇ ਅਤੇ ਟਹਿਣੀਆਂ ਖਿਆਲ ਕਰਦਾ ਹੈ।
Uno debe ver sus manos como las ramas y hojas del árbol humano
Apnw jnmu n jUAY hwry ]
apanaa janam na jooaai haare ||
He does not lose his life in the gamble.
ਉਹ ਆਪਣਾ ਜੀਵਨ ਜੂਏ ਵਿੱਚੱ ਨਹੀਂ ਹਾਰਦਾ।
y no debería de hacer una apuesta comprometiendo esta preciosa forma humana,
Asur ndI kw bMDY mUlu ]
asur nadhee kaa ba(n)dhai mool ||
He plugs up the source of the river of evil tendencies.
ਉਹ ਮੰਦ ਰੁੱਚੀਆਂ ਦੇ ਨਾਲੇ ਦੇ ਨਿਕਾਸ ਨੂੰ ਬੰਦ ਕਰ ਦਿੰਦਾ ਹੈ।
tampoco debería conectarse a la fuente del flujo de sus pasiones.
piCm Pyir cVwvY sUru ]
pachhim fer chaRaavai soor ||
Turning away from the west, he makes the sun rise in the east.
ਮਗਰਬ ਦੇ ਆਤਮਕ ਅਨ੍ਹੇਰੇ ਵਲੋਂ ਮੋੜਾ ਪਾ ਕੇ ਉਹ ਬ੍ਰਹਮ ਗਿਆਨ ਦੇ ਸੂਰਜ ਨੂੰ ਚੜ੍ਹਾ ਲੈਂਦਾ ਹੈ।
El Bello Sol de la Sabiduría debe brillar,
Ajru jrY su inJru JrY ]
ajar jarai su nijhar jharai ||
He bears the unbearable, and the drops trickle down within;
ਜਦ ਉਹ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲੈਂਦਾ ਹੈ ਤਾਂ ਉਸ ਦੇ ਅੰਦਰ ਅਮ੍ਰਿਤ ਟਪਕਦਾ ਹੈ,
y si puede cargar la Verdad Insostenible,
jgMnwQ isau gosit krY ]7]
jaga(n)naath siau gosaT karai ||7||
then, he speaks with the Lord of the world. ||7||
ਅਤੇ ਉਹ ਸ਼੍ਰਿਸ਼ਟੀ ਦੇ ਸੁਆਮੀ ਨਾਲ ਬਾਤ ਚੀਤ ਕਰਦਾ ਹੈ।
entonces el flujo del Éxtasis será constante y podrá conversar con Dios de hombre a hombre. (7)
caumuK dIvw joiq duAwr ]
chaumukh dheevaa jot dhuaar ||
The four-sided lamp illuminates the Tenth Gate.
ਦਸਮ-ਦੁਆਰ ਅੰਦਰ ਚੌਮੁਖੀਏ ਦੀਪਕ ਦਾ ਚਾਨਣ ਹੈ।
En la Décima Puerta alumbra la lámpara de cuatro facetas de la Sabiduría;
plU Anq mUlu ibckwir ]
paloo anat mool bichakaar ||
The Primal Lord is at the center of the countless leaves.
ਪ੍ਰਿਥਮ ਪ੍ਰਭੂ ਕੇਂਦਰ ਵਿੱਚ ਹੈ ਅਤੇ ਬੇਅੰਤ ਸੰਸਾਰ ਜਾਂ ਪੱਤੇ ਉਸ ਦੇ ਆਲੇ ਦੁਆਲੇ ਹਨ।
y se pueden ver las hojas, sí, el mundo en la periferia frondosa y en la raíz al Dios interior.
srb klw ly Awpy rhY ]
sarab kalaa le aape rahai ||
He Himself abides there with all His powers.
ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਸਾਈਂ ਖੁਦ ਉੱਥੇ ਵਸਦਾ ਹੈ।
Ahí uno se vuelve el maestro de todos los poderes
mnu mwxku rqnw mih guhY ]8]
man maanak ratanaa meh guhai ||8||
He weaves the jewels into the pearl of the mind. ||8||
ਉੱਥੇ ਉਹ ਆਪਣੇ ਮੋਤੀ ਵਰਗੇ ਮਨ ਅੰਦਰ ਪ੍ਰਭੂ ਦੇ ਨਾਮ ਦੇ ਜਵੇਹਰਾਂ ਨੂੰ ਪਰੋਂਦਾ ਹੈ।
y la Joya de la Sabiduría de Dios ondea como perla en la mente. (8)
msqik pdmu duAwlY mxI ]
masatak padham dhuaalai manee ||
The lotus is at the forehead, and the jewels surround it.
ਮੱਥੇ ਉੱਤੇ ਕੰਵਲ ਹੈ ਅਤੇ ਇਸ ਦੇ ਆਲੇ ਦੁਆਲੇ ਜਵਾਹਿਰਾਤ ਹਨ।
En la frente está el Loto y a su alrededor están las Joyas;
mwih inrMjnu iqRBvx DxI ]
maeh nira(n)jan tirabhavan dhanee ||
Within it is the Immaculate Lord, the Master of the three worlds.
ਕੇਂਦਰ ਵਿੱਚੱ, ਤਿਨ੍ਹਾਂ ਜਹਾਨਾਂ ਦਾ ਮਾਲਕ ਪਵਿੱਤਰ ਪ੍ਰਭੂ ਹੈ।
en él habita el Dios Desapegado, el Maestro de las tres Gunas.
pMc sbd inrmwiel bwjy ]
pa(n)ch sabadh niramail baaje ||
The Panch Shabad, the five primal sounds, resound and vibrate their in their purity.
ਪੰਜਾਂ ਸ਼ੁਧ ਆਵਾਜ਼ਾਂ ਦਾ ਕੀਰਤਨ ਉਥੇ ਗੂੰਜਦਾ ਹੈ।
Ahí resuena la Melodía Blanca de los cinco sonidos
Fulky cvr sMK Gn gwjy ]
ddulake chavar sa(n)kh ghan gaaje ||
The chauris - the fly brushes wave, and the conch shells blare like thunder.
ਚੌਰ ਝੁਲਦੇ ਹਨ ਅਤੇ ਸੰਖ, ਬੱਦਲ ਦੀ ਮਾਨੰਦ ਗਰਜਦੇ ਹਨ।
y el Chauri se agita, las conchas suenan profundamente.
dil mil dYqhu gurmuiK igAwnu ]
dhal mal dhaitahu gurmukh giaan ||
The Gurmukh tramples the demons underfoot with his spiritual wisdom.
ਗੁਰੂ ਦੇ ਦਿੱਤੇ ਹੋਏ ਬ੍ਰਹਮ ਦੇ ਰਾਹੀਂ ਇਨਸਾਨ ਰਾਖਸ਼ਾਂ ਨੂੰ ਆਪਣੇ ਪੈਰਾਂ ਹੇਠਾਂ ਲਤਾੜ ਸੁੱਟਦਾ ਹੈ।
El que se vuelve Sabio a través del Guru controla bajo sus pies a los entes malvados de las pasiones,
byxI jwcY qyrw nwmu ]9]1]
benee jaachai teraa naam ||9||1||
Baynee longs for Your Name, Lord. ||9||1||
ਬੇਣੀ ਕੇਵਲ ਤੇਰੇ ਨਾਮ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ!
Beni sólo añora el Nombre de Dios.(9-1)