pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
koeI inMdku hovY siqgurU kw iPir srix gur AwvY ]
koiee ni(n)dhak hovai satiguroo kaa fir saran gur aavai ||
If someone slanders the True Guru, and then comes seeking the Guru's Protection,
ਜੇਕਰ ਕੋਈ ਜਣਾ ਗੁਰਾਂ ਦੀ ਬਦਖੋਈ ਕਰਦਾ ਹੈ, ਅਤੇ ਮੁੜ ਕੇ ਗੁਰਾਂ ਦੀ ਪਨਾਹ ਲੈਂਦਾ ਹੈ।
Si alguien calumnia al Guru Verdadero y después busca su Santuario, sus errores son perdonados por el Guru
ipCly gunh siqguru bKis ley sqsMgiq nwil rlwvY ]
pichhale guneh satigur bakhas le satasa(n)gat naal ralaavai ||
the True Guru forgives him for his past sins, and unites him with the Saints' Congregation.
ਉਸ ਦੇ ਪਿਛਲੇ ਪਾਪ ਸੱਚੇ ਗੁਰੂ ਜੀ ਮੁਆਫ ਕਰ ਦਿੰਦੇ ਹਨ ਅਤ ਉਸ ਨੂੰ ਸਾਧ ਸੰਗਤ ਨਾਲ ਜੋੜ ਦਿੰਦੇ ਹਨ।
y Él Mismo lo Bendice con la Congregación de los Santos.
ijau mIih vuTY glIAw nwilAw toiBAw kw jlu jwie pvY ivic sursrI sursrI imlq pivqRü pwvnu hoie jwvY ]
jiau meeh vuThai galeeaa naaliaa Tobhiaa kaa jal jai pavai vich surasaree surasaree milat pavitr paavan hoi jaavai ||
When the rain falls, the water in the streams, rivers and ponds flows into the Ganges; flowing into the Ganges, it is made sacred and pure.
ਜਿਸ ਤਰ੍ਹਾਂ ਬਾਰਸ਼ ਪੈਣ ਨਾਲ ਕੂਚਿਆਂ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੰਗਾ ਵਿੱਚ ਪੈਂਦਾ ਹੈ, ਅਤੇ ਗੰਗਾ ਵਿੱਚ ਪੈਣ ਨਾਲ ਇਹ ਪਾਕ ਅਤੇ ਪੁਨੀਤ ਹੋ ਜਾਂਦਾ ਹੈ।
Así como la lluvia que cae en forma de río y que desemboca en el Ganges, se purifica,
eyh vifAweI siqgur inrvYr ivic ijqu imilAY iqsnw BuK auqrY hir sWiq qV AwvY ]
eh vaddiaaiee satigur niravair vich jit miliaai tisanaa bhukh utarai har saa(n)t taR aavai ||
Such is the glorious greatness of the True Guru, who has no vengeance; meeting with Him, thirst and hunger are quenched, and instantly, one attains celestial peace.
ਇਹੋ ਜਿਹੀ ਹੈ ਬਜ਼ੁਰਗੀ ਦੁਸ਼ਮਨੀ-ਰਹਿਤ ਸੱਚੇ ਗੁਰਾਂ ਵਿੱਚ ਕਿ ਉਨ੍ਹਾਂ ਨਾਲ ਮਿਲਣ ਦੁਆਰਾ ਤਰੇਹ ਤੇ ਭੁੱਖ ਦੂਰ ਹੋ ਜਾਂਦੀਆਂ ਹਨ ਅਤੇ ਬੰਦਾ ਤੁਰੰਤ ਹੀ ਰੱਬੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦਾ ਹੈ।
así también, si encontramos al Guru Verdadero y Sin Venganza, nos purificamos, se calma nuestra ansiedad, y la Paz,
nwnk iehu Acrju dyKhu myry hir scy swh kw ij siqgurU no mMnY su sBnW BwvY ]13]1] suDu ]
naanak ih acharaj dhekhahu mere har sache saeh kaa j satiguroo no ma(n)nai su sabhanaa(n) bhaavai ||13||1|| sudh ||
O Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||
ਨਾਨਕ, ਤੂੰ ਵਾਹਿਗੁਰੂ, ਮੇਰੇ ਸੱਚੇ ਪਾਤਿਸ਼ਾਹ ਦਾ ਇਹ ਅਸਚਰਜ ਵੇਖ ਕੇ ਜੋ ਕੋਈ ਸੱਚੇ ਗੁਰਾਂ ਦੀ ਆਗਿਆ ਪਾਲਣ ਕਰਦਾ ਹੈ, ਉਸ ਨੂੰ ਹਰ ਕੋਈ ਪਿਆਰ ਕਰਦਾ ਹੈ।
instantáneamente, se establece en nosotros. Dice Nanak, ve esta Maravilla de mi Rey Verdadero, a aquél que el Guru ama, ese ser es amado por el mundo entero. (13)
iblwvlu bwxI Bgqw kI ]
bilaaval baanee bhagataa kee ||
Bilaaval, The Word Of The Devotees. Of Kabeer Jee:
ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀ ਦੇ।
Bilawal, Palabras de los Bhaktas,
kbIr jIau kI
kabeer jeeau kee
Kabir-yi
<> siq nwmu krqw purKu gur pRswid ]
ikOankaar sat naam karataa purakh gur prasaadh ||
One Universal Creator God. Truth Is The Name. Creative Being Personified By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
AYso iehu sMswru pyKnw rhnu n koaU peIhY ry ]
aaiso ih sa(n)saar pekhanaa rahan na kouoo pieehai re ||
This world is a drama; no one can remain here.
ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ।
El mundo es un estrado y nadie se queda ahí más que por momento muy corto.
sUDy sUDy ryig clhu qum nqr kuDkw idveIhY ry ]1] rhwau ]
soodhe soodhe reg chalahu tum natar kudhakaa dhivieehai re ||1|| rahaau ||
Walk the straight path; otherwise, you will be pushed around. ||1||Pause||
ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ।
Camina entonces por el Sendero de Rectitud, de otra forma serás también empujado. (1-Pausa)
bwry bUFy qruny BeIAw sBhU jmu lY jeIhY ry ]
baare boodde tarune bhieeaa sabhahoo jam lai jieehai re ||
The children, the young and the old, O Siblings of Destiny, will be taken away by the Messenger of Death.
ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ।
Ni en la niñez, ni en la juventud, ni en ninguna edad, uno se encuentra a salvo de las garras de la muerte.
mwnsu bpurw mUsw kIno mIcu ibleIAw KeIhY ry ]1]
maanas bapuraa moosaa keeno meech bilieeaa khieehai re ||1||
The Lord has made the poor man a mouse, and the cat of Death is eating him up. ||1||
ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ।
El hombre es como un ratón y el gato de la muerte se lo devora al final. (1)
DnvMqw Aru inrDn mneI qw kI kCU n kwnI ry ]
dhanava(n)taa ar niradhan maniee taa kee kachhoo na kaanee re ||
It gives no special consideration to either the rich or the poor.
ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ।
Podrá ser rico o pobre, pero el gato se lo devora de todas formas.
rwjw prjw sm kir mwrY AYso kwlu bfwnI ry ]2]
raajaa parajaa sam kar maarai aaiso kaal baddaanee re ||2||
The king and his subjects are equally killed; such is the power of Death. ||2||
ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ।
Destruye a los reyes y a los súbditos; ese es el poder de la muerte.(2)
hir ky syvk jo hir Bwey iqn@ kI kQw inrwrI ry ]
har ke sevak jo har bhaae tin(h) kee kathaa niraaree re ||
Those who are pleasing to the Lord are the servants of the Lord; their story is unique and singular.
ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ।
La vida de los Sirvientes de Dios, aquéllos a quienes el Señor ama, es muy misteriosa.
Awvih n jwih n kbhU mrqy pwrbRhm sMgwrI ry ]3]
aaveh na jaeh na kabahoo marate paarabraham sa(n)gaaree re ||3||
They do not come and go, and they never die; they remain with the Supreme Lord God. ||3||
ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ।
Ellos ni vienen, ni van, no mueren nunca y para siempre viven con el Señor Supremo. (3)
puqR klqR liCmI mwieAw iehY qjhu jIA jwnI ry ]
putr kalatr lachhimee maiaa ihai tajahu jeea jaanee re ||
Know this in your soul, that by renouncing your children, spouse, wealth and property
ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ,
Entiende, oh bienamado, que debes olvidarte de la ilusión de los hijos, de la esposa y de las riquezas.
khq kbIru sunhu ry sMqhu imilhY swirgpwnI ry ]4]1]
kahat kabeer sunahu re sa(n)tahu milihai saarigapaanee re ||4||1||
- says Kabeer, listen, O Saints - you shall be united with the Lord of the Universe. ||4||1||
ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ!
Dice Kabir, escuchen, oh Santos, ahora es el momento de conocer al Señor del Universo. (4-1)
iblwvlu ]
bilaaval ||
Bilaaval:
ਬਿਲਾਵਲ।
Bilawal
ibidAw n prau bwdu nhI jwnau ]
bidhiaa na parau baadh nahee jaanau ||
I do not read books of knowledge, and I do not understand the debates.
ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ।
No tengo ningún conocimiento, ni tampoco argumentos de ningún tipo;
hir gun kQq sunq baurwno ]1]
har gun kathat sunat bauraano ||1||
I have gone insane, chanting and hearing the Glorious Praises of the Lord. ||1||
ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ।
me abandono en la escucha y en la declamación de la Palabra del Shabd de Dios. (1)
myry bwbw mY baurw sB Klk sYAwnI mY baurw ]
mere baabaa mai bauraa sabh khalak saiaanee mai bauraa ||
O my father, I have gone insane; the whole world is sane, and I am insane.
ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ।
Oh amigos, el mundo entero está sano; sólo yo no lo estoy.
mY ibgirE ibgrY miq Aaurw ]1] rhwau ]
mai bigario bigarai mat aauraa ||1|| rahaau ||
I am spoiled; let no one else be spoiled like me. ||1||Pause||
ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ।
Estoy loco para el mundo, así que tengan cuidado de mí.(1-Pausa)
Awip n baurw rwm kIE baurw ]
aap na bauraa raam keeo bauraa ||
I have not made myself go insane - the Lord made me go insane.
ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ।
No me he vuelto loco por mí mismo; mi Dios me ha vuelto así.
siqguru jwir gieE BRmu morw ]2]
satigur jaar gio bhram moraa ||2||
The True Guru has burnt away my doubt. ||2||
ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ।
El Guru Verdadero ha destruido mis dudas de lo que es, y de lo que no es. (2)
mY ibgry ApnI miq KoeI ]
mai bigare apanee mat khoiee ||
I am spoiled; I have lost my intellect.
ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ।
He perdido mis sentidos y mi intelecto,
myry Brim BUlau miq koeI ]3]
mere bharam bhoolau mat koiee ||3||
Let no one go astray in doubt like me. ||3||
ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ।
así que no sigan mi estela. (3)
so baurw jo Awpu n pCwnY ]
so bauraa jo aap na pachhaanai ||
He alone is insane, who does not understand himself.
ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ।
Sólo está loco aquél que no conoce su ser mismo,
Awpu pCwnY q eykY jwnY ]4]
aap pachhaanai ta ekai jaanai ||4||
When he understands himself, then he knows the One Lord. ||4||
ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
pues si lo conociera conocería sólo al Uno. (4)
Abih n mwqw su kbhu n mwqw ]
abeh na maataa su kabahu na maataa ||
One who is not intoxicated with the Lord now, shall never be intoxicated.
ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ।
Quien no está imbuido ahora con su Dios, nunca lo estará.
kih kbIr rwmY rMig rwqw ]5]2]
keh kabeer raamai ra(n)g raataa ||5||2||
Says Kabeer, I am imbued with the Lord's Love. ||5||2||
ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ।
Dice Kabir, ahora es el momento de estar lleno de tu Señor.(5-2)
iblwvlu ]
bilaaval ||
Bilaaval:
ਬਿਲਾਵਲ।
Bilawal
igRhu qij bn KMf jweIAY cuin KweIAY kMdw ]
girahu taj ban kha(n)dd jaieeaai chun khaieeaai ka(n)dhaa ||
Abandoning his household, he may go to the forest, and live by eating roots;
ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ,
Uno abandona su hogar y se va al bosque para comer raíces y hierbas;
Ajhu ibkwr n CofeI pwpI mnu mMdw ]1]
ajahu bikaar na chhoddiee paapee man ma(n)dhaa ||1||
but even so, his sinful, evil mind does not renounce corruption. ||1||
ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ।
sin embargo, no abandona la maldad. Así de viciosa es nuestra mente. (1)
ikau CUtau kYsy qrau Bvjl iniD BwrI ]
kiau chhooTau kaise tarau bhavajal nidh bhaaree ||
How can anyone be saved? How can anyone cross over the terrifying world-ocean?
ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ?
¿Cómo puedo ser liberado y nadar a través?, pues el mar de la existencia es áspero y feroz.
rwKu rwKu myry bITulw jnu srin qum@wrI ]1] rhwau ]
raakh raakh mere beeThulaa jan saran tum(h)aaree ||1|| rahaau ||
Save me, save me, O my Lord! Your humble servant seeks Your Sanctuary. ||1||Pause||
ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ।
Oh Dios, sólo Tú me puedes salvar; por eso he buscado Tu Santuario. (1-Pausa)
ibKY ibKY kI bwsnw qjIA nh jweI ]
bikhai bikhai kee baasanaa tajeea neh jaiee ||
I cannot escape my desire for sin and corruption.
ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ।
No puedo abandonar mis deseos por la maldad y la corrupción,
Aink jqn kir rwKIAY iPir iPir lptweI ]2]
anik jatan kar raakheeaai fir fir lapaTaiee ||2||
I make all sorts of efforts to hold back from this desire, but it clings to me, again and again. ||2||
ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ।
lucho por calmar mi mente, y sin embargo, se aferra cada vez más a lo que añora. (2)