hir cyqih iqn bilhwrY jwau ]
har cheteh tin balihaarai jaau ||
I am a sacrifice to those who remember the Lord.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਵਾਹਿਗੁਰੂ ਨੂੰ ਸਿਮਰਦੇ ਹਨ।
Ofrezco mi ser en sacrificio a aquéllos que recuerdan al Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hir cyqih iqn bilhwrY jwau ]
har cheteh tin balihaarai jaau ||
I am a sacrifice to those who remember the Lord.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਵਾਹਿਗੁਰੂ ਨੂੰ ਸਿਮਰਦੇ ਹਨ।
Ofrezco mi ser en sacrificio a aquéllos que recuerdan al Señor,
gur kY sbid iqn myil imlwau ]
gur kai sabadh tin mel milaau ||
Through the Word of the Guru's Shabad, I unite in Union with the Lord.
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਨ੍ਹਾਂ ਦੀ ਸੰਗਤ ਅੰਦਰ ਜੁੜਦਾ ਹਾਂ।
a través de la Palabra del Shabd del Guru. Me uno al Señor,
iqn kI DUir lweI muiK msqik sqsMgiq bih gux gwiedw ]2]
tin kee dhoor laiee mukh masatak satasa(n)gat beh gun gaidhaa ||2||
I touch the dust of their feet to my face and forehead; sitting in the Society of the Saints, I sing His Glorious Praises. ||2||
ਉਨ੍ਹਾਂ ਦੇ ਪੈਰਾਂ ਦੀ ਖ਼ਾਕ ਨੂੰ ਮੈਂ ਆਪਣੇ ਚਿਹਰੇ ਅਤੇ ਮੱਥੇ ਉਤੇ ਮਲਦਾ ਹਾਂ ਅਤੇ ਸਤਿਸੰਗਤ ਅੰਦਰ ਬੈਠ ਕੇ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
el Polvo de Sus Pies lo unto en mi frente y en mi cara, pues es asociándome con los Santos que logro cantar Sus Gloriosas Alabanzas. (2)
hir ky gux gwvw jy hir pRB Bwvw ]
har ke gun gaavaa je har prabh bhaavaa ||
I sing the Glorious Praises of the Lord, as I am pleasing to the Lord God.
ਜੇਕਰ ਮੈਂ ਸੁਆਮੀ ਵਾਹਿਗੁਰੁ ਨੂੰ ਚੰਗਾ ਲੱਗਾਂ, ਕੇਵਲ ਤਾਂ ਹੀ ਮੈਂ ਪ੍ਰਭੂ ਦੀ ਕੀਰਤੀ ਗਾਉਂਦਾ ਹਾਂ।
Me fluye cantar el Nombre el Señor, sólo cuando estoy complaciendo al Señor,
AMqir hir nwmu sbid suhwvw ]
a(n)tar har naam sabadh suhaavaa ||
With the Lord's Name deep within my inner being, I am adorned with the Word of the Shabad.
ਸੁੰਦਰ ਗੁਰਬਾਣੀ ਦੇ ਰਾਹੀਂ, ਰੱਬ ਦਾ ਨਾਮ ਮੇਰੇ ਆਤਮੇ ਅੰਦਰ ਟਿਕ ਗਿਆ ਹੈ।
y así, en mí habita el Nombre, a través de la Bella Palabra,
gurbwxI chu kuMfI suxIAY swcY nwim smwiedw ]3]
gurbaanee chahu ku(n)ddee suneeaai saachai naam samaidhaa ||3||
The Word of the Guru's Bani is heard throughout the four corners of the world; through it, we merge in the True Name. ||3||
ਗੁਰਾਂ ਦੀ ਬਾਣੀ ਸੰਸਾਰ ਦੇ ਚੋਹਾਂ ਕੋਨਿਆਂ ਅੰਦਰ ਸੁਣੀ ਜਾਂਦੀ ਹੈ ਅਤੇ ਇਸ ਦੇ ਰਾਹੀਂ, ਪ੍ਰਾਣੀ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ।
y escucho la Palabra del Guru haciendo eco por las cuatro esquinas de la Tierra y eso me inmerge en el Nombre Verdadero. (3)
so jnu swcw ij AMqru Bwly ] gur kY sbid hir ndir inhwly ]
so jan saachaa j a(n)tar bhaale || gur kai sabadh har nadhar nihaale ||
That humble being, who searches within himself,
ਸੱਚਾ ਹੈ ਉਹ ਪੁਰਸ਼, ਜੋ ਆਪਣੇ ਅੰਦਰ ਨੂੰ ਖੋਜਦਾ ਹੈ,
Sólo es verdadero aquél que busca en su interior, y a través de la Palabra del Guru, logra ver a Dios con sus propios ojos.
igAwn AMjnu pwey gur sbdI ndrI ndir imlwiedw ]4]
giaan a(n)jan paae gur sabadhee nadharee nadhar milaidhaa ||4||
Through the Guru's Shabad, he applies the ointment of spiritual wisdom to his eyes; the Gracious Lord, in His Grace, unites him with Himself. ||4||
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਂਦਾ ਹੈ ਅਤੇ ਮਿਹਰਬਾਨ ਮਾਲਕ ਆਪਣੀ ਮਿਹਰ ਅੰਦਰ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Sí, él se aplica el Colirio de la Sabiduría del Guru, por medio de la Palabra del Guru, y el Dios Benévolo, en Su Misericordia, lo une en Su Ser. (4)
vfY Bwig iehu srIru pwieAw ]
vaddai bhaag ih sareer paiaa ||
By great good fortune, I obtained this body;
ਪਰਮ ਚੰਗੇ ਨਸੀਬਾਂ ਰਾਹੀਂ, ਮੈਨੂੰ ਇਸ ਦੇਹ ਦੀ ਦਾਤ ਪ੍ਰਾਪਤ ਹੋਈ ਹੈ,
Es por una gran fortuna que he sido bendecido con el cuerpo humano y a través de él,
mwxs jnim sbid icqu lwieAw ]
maanas janam sabadh chit laiaa ||
in this human life, I have focused my consciousness on the Word of the Shabad.
ਅਤੇ ਇਸ ਮਨੁੱਖੀ ਜੀਵਨ ਅੰਦਰ ਮੈਂ ਆਪਣਾ ਮਨ ਵਾਹਿਗੁਰੂ ਨਾਲ ਜੋੜ ਲਿਆ ਹੈ।
he entonado mi mente en la Palabra, sí, sin la Palabra,
ibnu sbdY sBu AMD AMDyrw gurmuiK iksih buJwiedw ]5]
bin sabadhai sabh a(n)dh a(n)dheraa gurmukh kiseh bujhaidhaa ||5||
Without the Shabad, everything is enveloped in utter darkness; only the Gurmukh understands. ||5||
ਨਾਮ ਦੇ ਬਗ਼ੈਰ, ਸਾਰੇ ਅਨ੍ਹੇਰ-ਘੁਪ ਹੀ ਹੈ। ਗੁਰਾਂ ਦੀ ਦਇਆ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
todo es oscuridad, pues extraordinario es el que conoce esto, por la Gracia del Guru. (5)
ieik ikqu Awey jnmu gvwey ]
eik kit aae janam gavaae ||
Some merely waste away their lives - why have they even come into the world?
ਕਈ ਇਸ ਜਹਾਨ ਵਿੱਚ ਆਪਦਾ ਮਨੁੱਖੀ ਜੀਵਨ ਬਰਬਾਦ ਕਰਨ ਲਈ ਕਿਉਂ ਆਏ ਹਨ?
Oh, ¿para qué han venido los ególatras a este nacimiento humano,
mnmuK lwgy dUjY Bwey ]
manmukh laage dhoojai bhaae ||
The self-willed manmukhs are attached to the love of duality.
ਮਨਮੱਤੀਏ ਹੋਰਸ ਦੀ ਪ੍ਰੀਤ ਨਾਲ ਜੁੜੇ ਹੋਏ ਹਨ।
si desperdician ese mérito? Ellos no aman a Dios,
eyh vylw iPir hwiQ n AwvY pig iKisAY pCuqwiedw ]6]
eh velaa fir haath na aavai pag khisiaai pachhutaidhaa ||6||
This opportunity shall not into their hands again; their foot slips, and they come to regret and repent. ||6||
ਉਨ੍ਹਾਂ ਨੂੰ ਮੁੜ ਇਹ ਮੌਕਾ ਹੱਥ ਨਹੀਂ ਲਗਦਾ ਅਤੇ ਜਦ ਉਨ੍ਹਾਂ ਦਾ ਪੈਰ ਤਿਲਕ ਜਾਂਦਾ ਹੈ, ਉਹ ਪਸਚਾਤਾਪ ਕਰਦੇ ਹਨ।
porque permaneciendo apegados al otro pierden esta gran oportunidad, que ya no regresa más, por eso el piso se les escapa de sus pies y así sufren y sufren. (6)
gur kY sbid pivqRü srIrw ]
gur kai sabadh pavitr sareeraa ||
Through the Word of the Guru's Shabad, the body is sanctified.
ਪਾਵਨ ਪੁਨੀਤ ਥੀ ਵੰਝਦੀ ਹੈ ਦੇਹ, ਗੁਰਾਂ ਦੀ ਬਾਣੀ ਰਾਹੀਂ।
Puro se vuelve el cuerpo a través de la Palabra del Guru,
iqsu ivic vsY scu guxI ghIrw ]
tis vich vasai sach gunee gaheeraa ||
The True Lord, the ocean of virtue, dwells within it.
ਉਸ ਅੰਦਰ ਨੇਕੀਆਂ ਦਾ ਸਮੁੰਦਰ, ਸੱਚਾ ਸਾਂਈਂ, ਵਸਦਾ ਹੈ।
pues en su interior se torna Manifiesto el Dios Verdadero de Virtud Insondable.
sco scu vyKY sB QweI scu suix mMin vswiedw ]7]
sacho sach vekhai sabh thaiee sach sun ma(n)n vasaidhaa ||7||
One who sees the Truest of the True everywhere, hears the Truth, and enshrines it within his mind. ||7||
ਜੋ ਸੱਚਿਆਰਾਂ ਦੇ ਪਰਮ ਸੱਚਿਆਰ ਨੂੰ ਸਾਰੀਆਂ ਥਾਵਾਂ ਅੰਦਰ ਵੇਖਦਾ ਹੈ; ਉਹ ਸੱਚੇ ਨਾਮ ਨੂੰ ਸੁਦਦਾ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
Él ve al Uno Verdadero por todas partes y escuchando de Él, lo enaltece en su mente. (7)
haumY gxq gur sbid invwry ]
haumai ganat gur sabadh nivaare ||
Egotism and mental calculations are relieved through the Word of the Guru's Shabad.
ਸਵੈ-ਚੰਗਤਾ ਅਤੇ ਫ਼ਿਕਰ ਚਿੰਤਾ ਗੁਰਾਂ ਦੀ ਬਾਣੀ ਰਾਹੀਂ ਮਿੱਟ ਜਾਂਦੇ ਹਨ।
Los cálculos ególatras desaparecen a través de la Palabra del Guru,
hir jIau ihrdY rKhu aur Dwry ]
har jeeau hiradhai rakhahu ur dhaare ||
Keep the Dear Lord close, and enshrine Him in your heart.
ਇਸ ਲਈ ਤੂੰ ਪੂਜਯ ਪ੍ਰਭੂ ਨੂੰ ਆਪਣੇ ਦਿਲ ਅਤੇ ਮਨ ਨਾਲ ਲਾਈ ਰੱਖ।
así que conserva a tu Dios amado en tu corazón,
gur kY sbid sdw swlwhy imil swcy suKu pwiedw ]8]
gur kai sabadh sadhaa saalaahe mil saache sukh paidhaa ||8||
One who praises the Lord forever, through the Guru's Shabad, meets with the True Lord, and finds peace. ||8||
ਜੋ ਗੁਰਾਂ ਦੇ ਉਪਦੇਸ਼ ਰਾਹੀਂ, ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਕਰਦਾ ਹੈ, ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਅਤੇ ਉਹ ਉਸ ਨਾਲ ਮਿਲ ਪੈਂਦਾ ਹੈ।
alábalo a través de la Palabra del Guru y déjate estar en Éxtasis, encontrando al Uno Verdadero. (8)
so cyqy ijsu Awip cyqwey ]
so chete jis aap chetaae ||
He alone remembers the Lord, whom the Lord inspires to remember.
ਕੇਵਲ ਉਹ ਹੀ ਸਾਹਿਬ ਦਾ ਸਿਮਰਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਸਿਮਰਨ ਕਰਵਾਉਂਦਾ ਹੈ।
Aquél a quien Dios bendice, se preocupa por Él,
gur kY sbid vsY min Awey ]
gur kai sabadh vasai man aae ||
Through the Word of the Guru's Shabad, He comes to dwell in the mind.
ਗੁਰਾਂ ਦੀ ਬਾਣੀ ਰਾਹੀਂ, ਪ੍ਰਭੂਆ ਕੇ ਪ੍ਰਾਣੀ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
y a través de la Palabra del Guru, el Señor llega a habitar en la mente.
Awpy vyKY Awpy bUJY AwpY Awpu smwiedw ]9]
aape vekhai aape boojhai aapai aap samaidhaa ||9||
He Himself sees, and He Himself understands; He merges all into Himself. ||9||
ਵਾਹਿਗੁਰੂ ਖ਼ੁਦ ਪ੍ਰਾਣੀਆਂ ਨੂੰ ਦੇਖਦਾ ਹੈ, ਖੁਦ ਹੀ ਸਮਝਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਅੰਦਰ ਲੀਨ ਕਰ ਲੈਂਦਾ ਹੈ।
Sí, el Señor por Sí Mismo ve, por Sí Mismo conoce, y por Sí Mismo se inmerge en Sí Mismo. (9)
ijin mn ivic vQu pweI soeI jwxY ]
jin man vich vath paiee soiee jaanai ||
He alone knows, who has placed the object within his mind.
ਕੇਵਲ ਉਹ ਹੀ ਭੇਤ ਨੂੰ ਸਮਝਦਾ ਹੈ, ਜਿਸ ਨੇ ਨਾਮ ਵਸਤੂ ਹਿਰਦੇ ਅੰਦਰ ਪਾਈ ਹੈ।
Sólo conoce el Misterio, aquél que coloca el Nombre en su mente.
gur kY sbdy Awpu pCwxY ]
gur kai sabadhe aap pachhaanai ||
Through the Word of the Guru's Shabad, he comes to understand himself.
ਗੁਰਾਂ ਦੀ ਸਿੱਖਮਤ ਦੁਆਰਾ, ਜੀਵ ਆਪਣੇ ਆਪ ਨੂੰ ਜਾਣ ਲੈਂਦਾ ਹੈ।
Sí, es a través de la Palabra del Guru, que uno se conoce a sí mismo,
Awpu pCwxY soeI jnu inrmlu bwxI sbdu suxwiedw ]10]
aap pachhaanai soiee jan niramal baanee sabadh sunaidhaa ||10||
That humble being who understands himself is immaculate. He proclaims the Guru's Bani, and the Word of the Shabad. ||10||
ਪਵਿੱਤ੍ਰ ਹੈ ਉਹ ਪੁਰਸ਼ ਜੋ ਆਪਣੇ ਆਪ ਨੂੰ ਸਮਝਦਾ ਹੈ ਅਤੇ ਹੋਰਨਾਂ ਨੂੰ ਹਰੀ ਦੀ ਬਾਣੀ ਦਾ ਉਪਦੇਸ਼ ਦਿੰਦਾ ਹੈ।
y aquél que se conoce a sí mismo, sólo él es inmaculado y recita siempre la Palabra. (10)
eyh kwieAw pivqu hY srIru ]
eh kaiaa pavit hai sareer ||
This body is sanctified and purified;
ਪਾਵਨ ਪੁਨੀਤ ਹੈ ਇਹ ਮਨੁੱਖੀ ਜਿਸਮ ਅਥਵਾ ਦੇਹ,
Oh, puro y santificado es su cuerpo, pues es a través de la Palabra del Guru,
gur sbdI cyqY guxI ghIru ]
gur sabadhee chetai gunee gaheer ||
through the Word of the Guru's Shabad, it contemplates the Lord, the ocean of virtue.
ਜੋ ਗੁਰਾਂ ਦੇ ਉਪਦੇਸ਼ ਰਾਹੀਂ ਨੇਕੀਆਂ ਦੇ ਸਮੁੰਦਰ ਸੁਆਮੀ ਦਾ ਸਿਮਰਨ ਕਰਦੀ ਹੈ।
que uno se interesa por Dios, el Tesoro de Virtud;
Anidnu gux gwvY rMig rwqw gux kih guxI smwiedw ]11]
anadhin gun gaavai ra(n)g raataa gun keh gunee samaidhaa ||11||
One who chants the Glorious Praises of the Lord night and day, and remains attuned to His Love, chants His Glorious Virtues, immersed in the Glorious Lord. ||11||
ਪ੍ਰੇਮ ਨਾਲ ਰੰਗਿਆ ਹੋਇਆ, ਜੋ ਸਦਾ ਪ੍ਰਭੂ ਦਾ ਜੱਸ ਗਾਉਂਦਾ ਤੇ ਉਸ ਦੀਆਂ ਨੇਕੀਆਂ ਉਚਾਰਦਾ ਹੈ, ਉਹ ਨੇਕੀਆਂ-ਨਿਪੁੰਨ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
así uno canta las Alabanzas del Señor y se convierte en un ser digno de alabar. (11)
eyhu srIru sB mUlu hY mwieAw ]
eh sareer sabh mool hai maiaa ||
This body is the source of all Maya;
ਇਹ ਦੇਹ ਸਮੂਹ ਪਾਪਾਂ ਦਾ ਨਿਕਾਸ ਬਣ ਜਾਂਦੀ ਹੈ,
Sin embargo, el cuerpo se vuelca hacia la fuente de Maya,
dUjY Bwie Brim BulwieAw ]
dhoojai bhai bharam bhulaiaa ||
in love with duality, it is deluded by doubt.
ਜਦ ਸੰਦੇਹ ਦੀ ਭੁਲਾਈ ਹੋਈ ਇਸ ਹੋਰਸ ਨੂੰ ਪਿਆਰ ਕਰਦੀ ਹੈ।
guiado por la duda, y se pierde en el sentido y la idea del otro y,
hir n cyqY sdw duKu pwey ibnu hir cyqy duKu pwiedw ]12]
har na chetai sadhaa dhukh paae bin har chete dhukh paidhaa ||12||
It does not remember the Lord, and suffers in eternal pain. Without remembering the Lord, it suffers in pain. ||12||
ਇਹ ਸੁਆਮੀ ਦਾ ਸਿਮਰਨ ਨਹੀਂ ਕਰਦੀ ਅਤੇ ਹਮੇਸ਼ਾਂ ਰੰਜ-ਗ਼ਮ ਉਠਾਉਂਦੀ ਹੈ ਅਤੇ ਵਹਿਗੁਰੂ ਨੂੰ ਆਰਾਧਨ ਦੇ ਬਗ਼ੈਰ ਇਹ ਤਕਲਫ਼ਿ ਪਾਉਂਦੀ ਹੈ।
sin importarle nada más, es conducido a un sufrimiento total. (12)
ij siqguru syvy so prvwxu ]
j satigur seve so paravaan ||
One who serves the True Guru is approved and respected.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਮਾਣੀਕ ਹੋ ਜਾਂਦਾ ਹੈ।
El que aprecia al Guru Verdadero, es aprobado por Dios,
kwieAw hMsu inrmlu dir scY jwxu ]
kaiaa ha(n)s niramal dhar sachai jaan ||
His body and soul-swan are immaculate and pure; in the Court of the Lord, he is known to be true.
ਪਵਿੱਤ੍ਰ ਹਨ ਉਸ ਦੀ ਦੇਹ ਅਤੇ ਰਾਜਹੰਸ ਆਤਮਾ ਅਤੇ ਸਾਹਿਬ ਦੇ ਦਰਬਾਰ ਅੰਦਰ ਉਹ ਸੱਚਾ ਜਾਣਿਆ ਜਾਂਦਾ ਹੈ।
su Alma cisne se vuelve inmaculada y toca el timbre de la Verdad en la Puerta Verdadera.
hir syvy hir mMin vswey sohY hir gux gwiedw ]13]
har seve har ma(n)n vasaae sohai har gun gaidhaa ||13||
He serves the Lord, and enshrines the Lord in his mind; he is exalted, singing the Glorious Praises of the Lord. ||13||
ਉਹ ਹਰੀ ਨੂੰ ਸੇਂਵਦਾ ਹੈ, ਹਰੀ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਅਤੇ ਹਰੀ ਦਾ ਜੱਸ ਗਾਉਂਦਾ ਹੋਇਆ ਸੋਹਣਾ ਸੁਨੱਖਾ ਲਗਦਾ ਹੈ।
Sí, quien sirve y aprecia a Dios en la mente, se ve bello recitando las Alabanzas del Señor. (13)
ibnu Bwgw guru syivAw n jwie ]
bin bhaagaa gur seviaa na jai ||
Without good destiny, no one can serve the True Guru.
ਚੰਗੀ ਪ੍ਰਾਲਭਧ ਦੇ ਬਗ਼ੈਰ, ਗੁਰਾਂ ਦੀ ਚਾਕਰੀ ਕਮਾਈ ਨਹੀਂ ਜਾ ਸਕਦੀ।
Sin destino uno no puede servir al Guru,
mnmuK BUly muey ibllwie ]
manmukh bhoole mue bilalai ||
The self-willed manmukhs are deluded, and die weeping and wailing.
ਮਨ-ਮੱਤੀਏ ਕੁਰਾਹੇ ਪੈਂਦੇ ਹਨ ਅਤੇ ਰੋਂਦੇ ਪਿਟਦੇ ਮਰ ਮੁੱਕ ਜਾਂਦੇ ਹਨ।
los ególatras son desviados del Sendero y mueren afligidos.
ijn kau ndir hovY gur kyrI hir jIau Awip imlwiedw ]14]
jin kau nadhar hovai gur keree har jeeau aap milaidhaa ||14||
Those who are blessed by the Guru's Glance of Grace - the Dear Lord unites them with Himself. ||14||
ਜਿਨ੍ਹਾਂ ਉਤੇ ਗੁਰਾਂ ਦੀ ਰਹਿਮਤ ਹੈ; ਉਨ੍ਹਾਂ ਨੂੰ ਪੂਜਯ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।
Sí, aquéllos sobre quienes reside Su Gracia, a ellos el Señor Mismo los encuentra. (14)
kwieAw kotu pky htnwly ]
kaiaa koT pake haTanaale ||
In the body fortress, are the solidly-constructed markets.
ਦੇਹਾ ਦੇ ਕਿਲ੍ਹੇ ਅੰਦਰ ਪੁਖਤਾ ਤੌਰ ਤੇ ਬਣੇ ਹੋਏ ਬਜ਼ਾਰ ਹਨ,
En la gran fortaleza del cuerpo están los eternos y muy bien entretejidos Compartimentos de Dios.
gurmuiK lyvY vsqu smwly ]
gurmukh levai vasat samaale ||
The Gurmukh purchases the object, and takes care of it.
ਗੁਰੂ-ਅਨੁਸਾਰੀ ਓਥੋਂ ਸੌਦਾ ਸੂਤ ਖ਼ਰੀਦਦਾ ਹੈ ਅਤੇ ਸੰਭਾਲ ਕਰਦਾ ਹੈ।
Los seres con Conciencia de Dios adquieren sus bienes ahí y alaban el Nombre,
hir kw nwmu iDAwie idnu rwqI aUqm pdvI pwiedw ]15]
har kaa naam dhiaai dhin raatee uootam padhavee paidhaa ||15||
Meditating on the Name of the Lord, day and night, he attains the sublime, exalted status. ||15||
ਦਿਹੁੰ ਤੇ ਰੈਣ ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਹ ਸ੍ਰੇਸ਼ਟ ਮਰਤਬੇ ਨੂੰ ਪ੍ਰਾਪਤ ਥੀ ਵੰਝਦਾ ਹੈ।
ellos contemplan el Nombre del Señor y entran al Sublime Estado de Éxtasis. (15)
Awpy scw hY suKdwqw ]
aape sachaa hai sukhadhaataa ||
The True Lord Himself is the Giver of peace.
ਸੱਚਾ ਸੁਆਮੀ ਆਪ ਹੀ ਆਰਾਮ ਬਖਸ਼ਣਹਾਰ ਹੈ।
El Mismo Señor Verdadero es el Dador de Paz,
pUry gur kY sbid pCwqw ]
poore gur kai sabadh pachhaataa ||
Through the Shabad of the Perfect Guru, He is realized.
ਪੂਰਨ ਗੁਰਾਂ ਦੀ ਬਾਣੀ ਰਾਹੀਂ, ਉਹ ਸਿੰਝਾਣਿਆ ਜਾਂਦਾ ਹੈ।
y a través del Shabd del Perfecto Guru, Él penetra en la Conciencia.
nwnk nwmu slwhy swcw pUrY Bwig ko pwiedw ]16]7]21]
naanak naam salaahe saachaa poorai bhaag ko paidhaa ||16||7||21||
Nanak praises the Naam, the True Name of the Lord; through perfect destiny, He is found. ||16||7||21||
ਨਾਨਕ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ। ਪੂਰਨ ਪ੍ਰਾਲਭਧ ਰਾਹੀਂ, ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਪ੍ਰਾਪਤ ਕਰਦਾ ਹੈ।
Nanak recita el Naam, el Nombre Verdadero del Señor y a través del Destino perfecto, Él es encontrado. (16-7-21)