dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
mY bhu ibiD pyiKE dUjw nwhI rI koaU ]
mai bahu bidh pekhio dhoojaa naahee ree kouoo ||
I have looked in so many ways, but there is no other like the Lord.
ਮੈਂ ਬਹੁਤਿਆਂ ਤਰੀਕਿਆਂ ਨਾਲ ਵੇਖਿਆ ਹੈ। ਉਸ ਸੁਆਮੀ ਵਰਗਾ ਹੋਰ ਕੋਈ ਨਹੀਂ।
He buscado por todas partes; no hay nadie como el Señor.
KMf dIp sB BIqir rivAw pUir rihE sB loaU ]1] rhwau ]
kha(n)dd dheep sabh bheetar raviaa poor rahio sabh louoo ||1|| rahaau ||
On all the continents and islands, He is permeating and fully pervading; He is in all worlds. ||1||Pause||
ਉਹ ਸਾਰਿਆਂ ਖਿੱਤਿਆਂ ਤੇ ਟਾਪੂਆਂ ਅੰਦਰ ਵਿਆਪਕ ਹੈ। ਸਮੂਹ ਸੰਸਾਰ ਨੂੰ ਉਹ ਭਰਪੂਰ ਭਰ ਰਿਹਾ ਹੈ। ਠਹਿਰਾਉ।
En continentes e islas Él prevalece y compenetra todo, Él está en todos los mundos. (1‑Pausa)
Agm AgMmw kvn mihMmw mnu jIvY suin soaU ]
agam aga(n)maa kavan mahi(n)maa man jeevai sun souoo ||
He is the most unfathomable of the unfathomable; who can chant His Praises? My mind lives by hearing news of Him.
ਉਹ ਪਰੇਡਿਆਂ ਤੋਂ ਪਰਮ ਪਰੇਡੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਮਤੇਰੀ ਆਤਮਾ ਉਸ ਦੀਆਂ ਕਨਸੋਆਂ ਸੁਣ ਕੇ ਜੀਊਂਦੀ ਹੈ।
Insondable es Él; ¿cómo puedo recitar Su Alabanza? Vivo siempre escuchando a mi Señor.
cwir Awsrm cwir brMnw mukiq Bey syvqoaU ]1]
chaar aasaram chaar bara(n)naa mukat bhe sevatouoo ||1||
People in the four stages of life, and in the four social classes are liberated, by serving You, Lord. ||1||
ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ।
En las cuatro castas y en las cuatro etapas de la vida el Servicio del Señor es lo que emancipa.
guir sbdu idRVwieAw prm pdu pwieAw duqIA gey suK hoaU ]
gur sabadh dhiraRaiaa param padh paiaa dhuteea ge sukh houoo ||
The Guru has implanted the Word of His Shabad within me; I have attained the supreme status. My sense of duality has been dispelled, and now, I am at peace.
ਗੁਰਾਂ ਨੇ ਮੇਰੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ ਅਤੇ ਮੈਂ ਮਹਾਨ ਮਰਤਬਾ ਪਾ ਲਿਆ ਹੈ। ਮੇਰਾ ਦਵੈ-ਭਾਵ ਦੂਰ ਹੋ ਗਿਆ ਹੈ ਅਤੇ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।
El Guru ha engarzado en mí la Palabra, y así he obtenido el Estado Supremo de Éxtasis. Mi dualidad se ha disipado y me encuentro en Paz.
khu nwnk Bv swgru qirAw hir iniD pweI shjoaU ]2]2]33]
kahu naanak bhav saagar tariaa har nidh paiee sahajouoo ||2||2||33||
Says Nanak, I have easily crossed over the terrifying world-ocean, obtaining the treasure of the Lord's Name. ||2||2||33||
ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਕਰਨ ਦੁਆਰਾ, ਮੈਂ ਸੁਖੈਨ ਹੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Dice Nanak, he cruzado el mar de la existencia obteniendo el Tesoro del Señor, y ahora me encuentro en Paz y en armonía. (2‑2‑33)
rwgu dyvgMDwrI mhlw 5 Gru 6
raag dhevaga(n)dhaaree mahalaa panjavaa ghar chhayvaa
Raag Dayv-Gandhaaree, Fifth Mehl, Sixth House:
ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
eykY ry hir eykY jwn ]
ekai re har ekai jaan ||
Know that there is One and only One Lord.
ਹੇ ਬੰਦੇ! ਜਾਣ ਲੈ, ਕਿ ਵਾਹਿਗੁਰੂ ਇਕ ਤੇ ਕੇਵਲ ਇਕ ਹੀ ਹੈ।
Sabe que hay solamente Uno, mi Único Señor;
eykY ry gurmuiK jwn ]1] rhwau ]
ekai re gurmukh jaan ||1|| rahaau ||
O Gurmukh, know that He is One. ||1||Pause||
ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਉਸ ਨੂੰ ਇਕ ਹੀ ਸਮਝ। ਠਹਿਰਾਉ।
conócelo a través de tu Guru. (1‑Pausa)
kwhy BRmq hau qum BRmhu n BweI rivAw ry rivAw sRb Qwn ]1]
kaahe bhramat hau tum bhramahu na bhaiee raviaa re raviaa srab thaan ||1||
Why are you wandering around? O Siblings of Destiny, don't wander around; He is permeating and pervading everywhere. ||1||
ਕਿਉਂ ਭਟਕਦਾ ਹੈ? ਤੂੰ ਭਟਕ ਨਾਂ, ਹੇ ਮੇਰੇ ਵੀਰ! ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।
¿Por qué vagar por todas partes, oh hermano, cuando Él prevalece en todo? (1)
ijau bYsMqru kwst mJwir ibnu sMjm nhI kwrj swir ]
jiau baisa(n)tar kaasaT majhaar bin sa(n)jam nahee kaaraj saar ||
As the fire in the forest, without control, cannot serve any purpose
ਜਿਸ ਤਰ੍ਹਾਂ ਲੱਕੜ ਵਿੱਚ ਹੀ ਅੱਗ, ਜੁਗਤ ਦੇ ਬਗੈਰ ਕੰਮ ਨਹੀਂ ਸੁਆਰਦੀ,
Así como el fuego está encerrado en la madera, pero sin saber la forma no nos sirve de nada,
ibnu gur n pwvYgo hir jI ko duAwr ]
bin gur na paavaigo har jee ko dhuaar ||
just so, without the Guru, one cannot attain the Gate of the Lord.
ਏਸੇ ਤਰ੍ਹਾਂ ਹੀ ਗੁਰਾਂ ਦੇ ਬਗੈਰ ਪੂਜਯ ਪ੍ਰਭੂ ਦਾ ਦਰਵਾਜਾ ਪ੍ਰਾਪਤ ਨਹੀਂ ਹੋ ਸਕਦਾ।
así sin conocer el Sendero a través del Guru, uno no encuentra la Puerta del Señor.
imil sMgiq qij AiBmwn khu nwnk pwey hY prm inDwn ]2]1]34]
mil sa(n)gat taj abhimaan kahu naanak paae hai param nidhaan ||2||1||34||
Joining the Society of the Saints, renounce your ego; says Nanak, in this way, the supreme treasure is obtained. ||2||1||34||
ਸਤਿ ਸੰਗਤ ਨਾਲ ਜੁੜ ਕੇ ਤੂੰ ਆਪਣੇ ਹੰਕਾਰ ਨੂੰ ਛੱਡ ਦੇ, ਹੇ ਬੰਦੇ! ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਮਹਾਨ ਖਜਾਨਾ ਪਾਇਆ ਜਾਂਦਾ ਹੈ।
Abandona ya tu ego, dice Nanak, en la Sociedad de los Santos obtén el Tesoro de Bondad. (2‑1‑34)
dyvgMDwrI 5 ]
dhevaga(n)dhaaree 5 ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino
jwnI n jweI qw kI gwiq ]1] rhwau ]
jaanee na jaiee taa kee gaat ||1|| rahaau ||
His state cannot be known. ||1||Pause||
ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ। ਠਹਿਰਾਉ।
No podemos conocer el Estado del Señor. (1‑Pausa)
kh pyKwrau hau kir cqurweI ibsmn ibsmy khn khwiq ]1]
keh pekhaarau hau kar chaturaiee bisaman bisame kahan kahaat ||1||
How can I behold Him through clever tricks? Those who tell this story are wonder-struck and amazed. ||1||
ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ।
¿Por qué complicar la búsqueda, si tan sólo Cantándole se entra a Su Reino de Éxtasis? (1)
gx gMDrb isD Aru swiDk ]
gan ga(n)dharab sidh ar saadhik ||
The servants of God, the celestial singers, the Siddhas and the seekers,
ਦੇਵਤਿਆਂ ਦੇ ਦਾਸ, ਸਵਗਰੀ ਗਵੱਈਏ, ਪੂਰਨ ਪੁਰਸ਼ ਅਭਿਆਸੀ,
Los cantores celestiales, los que atienden a los ángeles, los ascetas, los buscadores,
suir nr dyv bRhm bRhmwidk ]
sur nar dhev braham brahamaadhik ||
the angelic and divine beings, Brahma and those like Brahma,
ਪਵਿੱਤਰ ਪੁਰਸ਼, ਦੇਵਤੇ, ਬ੍ਰਹਮਾਂ, ਬਰਮਾ ਵਰਗੇ ਹੋਰ,
los seres angelicales, los dioses como Brahma,
cqur byd aucrq idnu rwiq ]
chatur bedh ucharat dhin raat ||
and the four Vedas proclaim, day and night,
ਅਤੇ ਚਾਰੇ ਵੇਦ ਦਿਹੁੰ ਰੈਣ ਪੁਕਾਰਦੇ ਹਨ,
y los cuatro Vedas, Le cantan sólo a Él.
Agm Agm Twkuru AwgwiD ]
agam agam Thaakur aagaadh ||
that the Lord and Master is inaccessible, unapproachable and unfathomable.
ਕਿ ਸੁਆਮੀ ਪਹੁੰਚ ਤੋਂ ਪਰੇ ਪਹੁੰਚ ਰਹਿਤ ਅਤੇ ਬੇਥਾਹ ਹੈ।
Inagotable, Inimaginable e Indescriptible es mi Señor.
gun byAMq byAMq Bnu nwnk khnu n jweI prY prwiq ]2]2]35]
gun bea(n)t bea(n)t bhan naanak kahan na jaiee parai paraat ||2||2||35||
Endless, endless are His Glories, says Nanak; they cannot be described - they are beyond our reach. ||2||2||35||
ਗੁਰੂ ਜੀ ਆਖਦੇ ਹਨ, ਅਣਗਿਣਤ ਹਨ ਖੂਬੀਆਂ ਹੱਦਬੰਨਾ-ਰਹਿਤ ਸੁਆਮੀ ਦੀਆਂ। ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ; ਕਿਉਕਿ ਉਹ ਪਹੁੰਚ ਤੋਂ ਪੂਰੀ ਤਰ੍ਹਾਂ ਪਰੇ ਹਨ।
Dice Nanak, los Méritos del Señor son Inefables, no se pueden cantar todos, ya que son Infinitos. (2‑2‑35)
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
iDAwey gwey krnYhwr ]
dhiaae gaae karanaihaar ||
I meditate, and sing of the Creator Lord.
ਮੈਂ ਕੇਵਲ ਕਰਤਾਰ ਨੂੰ ਹੀ ਸਿਮਰਦਾ ਅਤੇ ਗਾਉਂਦਾ ਹਾਂ।
Contempla y cántale sólo al Señor Creador para que quedes libre de miedos y te mantengas en Estado de Éxtasis,
Bau nwhI suK shj Anµdw Aink EhI ry eyk smwr ]1] rhwau ]
bhau naahee sukh sahaj ana(n)dhaa anik ohee re ek samaar ||1|| rahaau ||
I have become fearless, and I have found peace, poise and bliss, remembering the infinite Lord. ||1||Pause||
ਉਸ ਇਕ ਸਰਗੁਣ ਬ੍ਰਹਮ ਨੂੰ ਯਾਦ ਕਰਨ ਦੁਆਰਾ, ਬੰਦਾ ਨਿੱਡਰ ਹੋ ਜਾਂਦਾ ਹਾਂ ਅਤੇ ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।
en Paz y sepas que Él, el Uno, es Infinito. (1‑Pausa)
sPl mUriq guru myrY mwQY ]
safal moorat gur merai maathai ||
The Guru, of the most fruitful image, has placed His hand upon my forehead.
ਗੁਰਾਂ ਦੀ ਅਮੋਘ ਵਿਅਕਤੀ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ।
Ese Guru Cuya Esencial Mirada llena, está inscrito en mi Destino, y donde sea que veo,
jq kq pyKau qq qq swQY ]
jat kat pekhau tat tat saathai ||
Wherever I look, there, I find Him with me.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਆਪਣੇ ਨਾਲ ਪਾਉਂਦਾ ਹਾਂ।
Lo veo siempre en mi compañía y Sus Pies de Loto
crn kml myry pRwn ADwr ]1]
charan kamal mere praan adhaar ||1||
The Lotus Feet of the Lord are the Support of my very breath of life. ||1||
ਪ੍ਰਭੂ ਦੇ ਕੰਵਲ ਪੈਰ, ਮੇਰੀ ਜਿੰਦ-ਜਾਨ ਦਾ ਆਸਰਾ ਹਨ।
son la prístina esencial respiración de mi vida. (1)
smrQ AQwh bfw pRBu myrw ]
samarath athaeh baddaa prabh meraa ||
My God is all-powerful, unfathomable and utterly vast.
ਸਰਬ-ਸ਼ਕਤੀਵਾਨ, ਅਗਾਧ ਤੇ ਵਿਸ਼ਾਲ ਹੈ ਮੇਰਾ ਸੁਆਮੀ।
Todopoderoso, Insondable y lo más Alto de lo alto es mi Maestro,
Gt Gt AMqir swihbu nyrw ]
ghaT ghaT a(n)tar saahib neraa ||
The Lord and Master is close at hand - He dwells in each and every heart.
ਮਾਲਕ ਹਰ ਦਿਲ ਅੰਦਰ ਵਸਦਾ ਹੈ ਅਤੇ ਨਿਹਾਇਤ ਹੀ ਨੇੜੇ ਹੈ।
habita en todos los corazones y está lo más cerca de lo cerca.
qwkI srin Awsr pRB nwnk jw kw AMqu n pwrwvwr ]2]3]36]
taakee saran aasar prabh naanak jaa kaa a(n)t na paaraavaar ||2||3||36||
Nanak seeks the Sanctuary and the Support of God, who has no end or limitation. ||2||3||36||
ਨਾਨਕ ਨੇ ਉਸ ਸਾਹਿਬ ਦੀ ਓਟ ਅਤੇ ਆਸਰਾ ਲਿਆ ਹੈ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਔਹ ਕਿਨਾਰਾ ਨਹੀਂ।
Nanak ha buscado así el Refugio de Aquél para Quien no hay límite ni fin. (2‑3‑36)
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Rag Dev Gandari, Mejl Guru Aryan, Quinto Canal Divino.
aultI ry mn aultI ry ]
aulaTee re man ulaTee re ||
Turn away, O my mind, turn away.
ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ।
Oh mi mente, no te acerques a los que no tienen Fe,
swkq isau kir aultI ry ]
saakat siau kar ulaTee re ||
Turn away from the faithless cynic.
ਓ, ਅਧਰਮੀਆਂ ਵੱਲੋਂ ਮੁੜ ਪਉ।
pues falso es el amor del falso, no te relaciones más con ellos,
JUTY kI ry JUTu prIiq CutkI ry mn CutkI ry swkq sMig n CutkI ry ]1] rhwau ]
jhooThai kee re jhooTh pareet chhuTakee re man chhuTakee re saakat sa(n)g na chhuTakee re ||1|| rahaau ||
False is the love of the false one; break the ties, O my mind, and your ties shall be broken. Break your ties with the faithless cynic. ||1||Pause||
ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ। ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ। ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ। ਠਹਿਰਾਉ।
pues de sus garras uno no sale bien librado. (1‑Pausa)
ijau kwjr Bir mMdru rwiKE jo pYsY kwlUKI ry ]
jiau kaajar bhar ma(n)dhar raakhio jo paisai kaalookhee re ||
One who enters a house filled with soot is blackened.
ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ।
Quien entra a una casa llena de tizne sale tiznado, aléjate de tal gente,
dUrhu hI qy Bwig gieE hY ijsu gur imil CutkI iqRkutI ry ]1]
dhoorahu hee te bhaag gio hai jis gur mil chhuTakee tirakuTee re ||1||
Run far away from such people! One who meets the Guru escapes from the bondage of the three dispositions. ||1||
ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ। ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ।
quien encuentra al Guru, escapa de las amarras de las tres Gunas. (1)
mwgau dwnu ik®pwl ik®pw iniD myrw muKu swkq sMig n jutsI ry ]
maagau dhaan kirapaal kirapaa nidh meraa mukh saakat sa(n)g na juTasee re ||
I beg this blessing of You, O Merciful Lord, ocean of mercy - please, don't bring me face to face with the faithless cyincs.
ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ।
De Ti, sólo pido esta Bendición, oh Señor Benévolo, Océano de Misericordia, por Piedad, no me pongas cara a cara con los cínicos sin Fe en su corazón