sBu ko bolY Awpx BwxY ]
sabh ko bolai aapan bhaanai ||
Everyone speaks as they please.
ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ।
Todos recitan así como su ego les hace recitar.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sBu ko bolY Awpx BwxY ]
sabh ko bolai aapan bhaanai ||
Everyone speaks as they please.
ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ।
Todos recitan así como su ego les hace recitar.
mnmuKu dUjY boil n jwxY ]
manmukh dhoojai bol na jaanai ||
The self-willed manmukh, in duality, does not know how to speak.
ਦਵੈਤ ਭਾਵ ਦੇ ਕਾਰਣ ਪ੍ਰਤਿਕੂਲ ਪੁਰਸ਼ ਗੱਲ ਕਰਨੀ ਨਹੀਂ ਜਾਣਦਾ।
El voluntarioso Manmukj, en la dualidad, no sabe cómo hablar.
AMDuly kI miq AMDlI bolI Awie gieAw duKu qwhw hy ]11]
a(n)dhule kee mat a(n)dhalee bolee aai giaa dhukh taahaa he ||11||
The blind person has a blind and deaf intellect; coming and going in reincarnation, he suffers in pain. ||11||
ਅੰਨੇ ਇਨਸਾਨ ਦੀ ਸਮਝ ਅੰਨੀ ਅਤੇ ਬੋਲੀ ਹੈ ਉਹ ਆਉਣ ਤੇ ਜਾਣ ਦੀ ਪੀੜਸਹਾਰਦਾ ਹੈ।
Ciego y sordo es el intelecto de ese tonto que vaga en la reencarnación y vive sufriendo. (11)
duK mih jnmY duK mih mrxw ]
dhukh meh janamai dhukh meh maranaa ||
In pain he is born, and in pain he dies.
ਕਸ਼ਟ ਅੰਦਰ ਉਹ ਜੰਮਦਾ ਹੈ ਤੇ ਕਸ਼ਟ ਵਿੱਚ ਹੀ ਉਹ ਮਰ ਜਾਂਦਾ ਹੈ।
Nace en el dolor y muere también en el dolor.
dUKu n imtY ibnu gur kI srxw ]
dhookh na miTai bin gur kee saranaa ||
His pain is not relieved, without seeking the Sanctuary of the Guru.
ਗੁਰਾਂ ਦੀ ਪਨਾਹ ਲੈਣ ਦੇ ਬਾਝੋਂ ਪੀੜ ਦਜ਼ਰ ਨਹੀਂ ਹੁੰਦੀ।
Sin buscar el Refugio del Guru, las penas no se aminoran, y así uno va y viene en pena,
dUKI aupjY dUKI ibnsY ikAw lY AwieAw ikAw lY jwhw hy ]12]
dhookhee upajai dhookhee binasai kiaa lai aaiaa kiaa lai jaahaa he ||12||
In pain he is created, and in pain he perishes. What has he brought with himself? And what will he take away? ||12||
ਤਕਲੀਫ ਅੰਦਰ ਇਨਸਾਨ ਜੰਮਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਨਾਸ ਹੋ ਜਾਂਦਾ ਹੈ ਉਹ ਆਪਣੇ ਨਾਲ ਕੀ ਲਿਆਇਆ ਸੀ ਅਤੇ ਕੀ ਲੈ ਕੇ ਜਾਵੇਗਾ।
oh, ¿qué es lo que lo trae al mundo y qué es lo que lo saca de ahí?(12)
scI krxI gur kI isrkwrw ]
sachee karanee gur kee sirakaaraa ||
True are the actions of those who are under the Guru's influence.
ਸੱਚੇ ਹਨ ਅਮਲ ਉਨ੍ਹਾਂ ਦੇ ਜੋ ਗੁਰਾਂ ਦੀ ਹਕੂਮਤ ਤਾਬੇ ਹਨ।
Las acciones de los que están bajo la influencia del Guru, son verdaderas.
Awvxu jwxu nhI jm Dwrw ]
aavan jaan nahee jam dhaaraa ||
They do not come and go in reincarnation, and they are not subject to the laws of Death.
ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਮੌਤ ਦੇ ਕਾਨੂੰਨਾਂ ਦੇ ਅਧੀਨ ਹਨ।
Ellos no vienen ni van, ni están sujetos a la ley de la muerte.
fwl Coif qqu mUlu prwqw min swcw Emwhw hy ]13]
ddaal chhodd tat mool paraataa man saachaa omaahaa he ||13||
Whoever abandons the branches, and clings to the true root, enjoys true ecstasy within his mind. ||13||
ਡਾਲੀਆਂ ਨੂੰ ਤਿਆਗ ਕੇ ਜੋ ਕੋਈ ਭੀ ਅਸਲ ਜੜ ਨਾਲ ਜੜ੍ਹਦਾ ਹੈ, ਉਹ ਆਪਣੇ ਚਿੱਤ ਅੰਦਰ ਸੱਚੀ ਖੁਸ਼ੀ ਮਾਣਦਾ ਹੈ।
Ellos no están aferrados a las ramas sino a las raíces y en su interior está el sello de la Verdad.(13)
hir ky log nhI jmu mwrY ]
har ke log nahee jam maarai ||
Death cannot strike down the people of the Lord.
ਰੱਬ ਦੇ ਬੰਦਿਆਂ ਨੂੰ ਮੌਤ ਦਾ ਦੂਤ ਡੰਡ ਨਹੀਂ ਦਿੰਦਾ।
Los Gurmukjs no son destruidos por Yama y para nada ven el dolor en el Sendero,
nw duKu dyKih pMiQ krwrY ]
naa dhukh dhekheh pa(n)th karaarai ||
They do not see pain on the most difficult path.
ਉਹ ਔਖੇ ਰਸਤੇ ਦੀ ਪੀੜ ਨੂੰ ਨਹੀਂ ਵੇਖਦੇ।
pues habitan y alaban el Nombre de su Señor en su interior.
rwm nwmu Gt AMqir pUjw Avru n dUjw kwhw hy ]14]
raam naam ghaT a(n)tar poojaa avar na dhoojaa kaahaa he ||14||
Deep within the nucleus of their hearts, they worship and adore the Lord's Name; there is nothing else at all for them. ||14||
ਆਪਣੇ ਹਿਰਦੇ ਅੰਦਰ ਉਹ ਸੁਆਮੀ ਦੇ ਨਾਮ ਦੀ ਉਪਾਸ਼ਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਰੁਝੇਵਾ ਨਹੀਂ।
En realidad no buscan a nadie más.(14)
EVu n kQnY isPiq sjweI ]
oR na kathanai sifat sajaiee ||
There is no end to the Lord's sermon and Praise.
ਸਾਹਿਬ ਦੇ ਸੁਹਾਵਨੇ ਭਾਸ਼ਨ ਅਤੇ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ।
Uno no podría recitar toda la Gloriosa Alabanza del Señor
ijau quDu Bwvih rhih rjweI ]
jiau tudh bhaaveh raheh rajaiee ||
As it pleases You, I remain under Your Will.
ਹੇ ਰਜ਼ਾ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Yo permanezco, oh Señor, siempre en Tu Voluntad y soy bendecido por Ti,
drgh pYDy jwin suhyly hukim scy pwiqswhw hy ]15]
dharageh paidhe jaan suhele hukam sache paatisaahaa he ||15||
I am embellished with robes of honor in the Court of the Lord, by the Order of the True King. ||15||
ਜੋ ਸੱਚੇ ਰਾਜੇ ਦੇ ਫ਼ੁਰਮਾਨ ਨੂੰ ਮੰਨਦੇ ਹਨ, ਉਹ ਪਹਿਨਾਏ ਜਾਂਦੇ ਹਨ ਅਤੇ ਸ਼ਸ਼ੋਭਤ ਹੋ, ਸਾਈਂ ਦੇ ਦਰਬਾਰ ਨੂੰ ਜਾਂਦੇ ਹਨ।
con la Túnica de Honor, pues tal es Tu Mandato, oh Rey Verdadero. (15)
ikAw khIAY gux kQih Gnyry ]
kiaa kaheeaai gun katheh ghanere ||
How can I chant Your uncounted glories?
ਅਣਗਿਣਤ ਹੀ ਸਾਹਿਬ ਦੀਆਂ ਖ਼ੂਬੀਆਂ ਨੂੰ ਉਚਾਰਦੇ ਹਨ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ।
Oh Dios, ¿con qué alcance podría recitar Tus Incontables Méritos,
AMqu n pwvih vfy vfyry ]
a(n)t na paaveh vadde vaddere ||
Even the greatest of the great do not know Your limits.
ਵਿਸ਼ਾਲਾਂ ਦੇ ਪਰਮ ਵਿਸ਼ਾਲ ਭੀ, ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦੇ।
cuando mis superiores no han logrado encontrar ni Tu Fin, ni Tus Límites?
nwnk swcu imlY piq rwKhu qU isir swhw pwiqswhw hy ]16]6]12]
naanak saach milai pat raakhahu too sir saahaa paatisaahaa he ||16||6||12||
Please bless Nanak with the Truth, and preserve his honor; You are the supreme emperor above the heads of kings. ||16||6||12||
ਤੂੰ, ਹੇ ਸਾਹਿਬ! ਸਾਰਿਆਂ ਰਾਜਿਆਂ ਦੇ ਸਿਰਾਂ ਉੱਤੇ ਮਹਾਰਾਜਾ ਹੈਂ। ਤੂੰ ਨਾਨਕ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨਯੂੰ ਆਪਣਾ ਸੱਚ ਪ੍ਰਦਾਨ ਕਰ।
Dice Nanak, oh Rey de reyes, salva mi honor y bendíceme con Tu Verdad. (16-6-12)
mwrU mhlw 1 dKxI ]
maaroo mahalaa pehilaa dhakhanee ||
Maaroo, First Mehl, Dakhanee:
ਮਾਰੂ ਪਹਿਲੀ ਪਾਤਿਸ਼ਾਹੀ ਦੱਖਣੀ।
Maru, Mejl Guru Nanak, Primer Canal Divino, Dakhni.
kwieAw ngru ngr gV AMdir ]
kaiaa nagar nagar gaR a(n)dhar ||
Deep within the body-village is the fortress.
ਦੇਹ ਰੂਪੀ ਪਿੰਡ ਵਿੱਚ ਮਨ ਦਾ ਕਿਲ੍ਹਾ ਹੈ।
En la ciudad del cuerpo está la fortaleza de la mente, y en el cielo de la mente, sí, en la Décima Puerta, vive el Uno Verdadero.
swcw vwsw puir ggnµdir ]
saachaa vaasaa pur gagana(n)dhar ||
The dwelling of the True Lord is within the city of the Tenth Gate.
ਦਸਮ ਦੁਆਰਾ ਦੇ ਸ਼ਹਿਰ ਦੇ ਅੰਦਰ ਸੱਚੇ ਸਾਈਂ ਦਾ ਨਿਵਾਸ ਅਸਥਾਨ ਹੈ।
Eterno es Su Recinto, e Inmaculado también, el Dios, de Sí Mismo, establece Su Trono ahí.
AsiQru Qwnu sdw inrmwielu Awpy Awpu aupwiedw ]1]
asathir thaan sadhaa niramail aape aap upaidhaa ||1||
This place is permanent and forever immaculate. He Himself created it. ||1||
ਸਦੀਵੀ ਸਥਿਰ ਅਤੇ ਪਵਿੱਤਰ ਹੈ ਇਹ ਅਸਥਾਨ ਸੁਆਮੀ ਨੇ ਆਪ ਹੀ ਇਸ ਨੂੰ ਰਚਿਆ ਹੈ।
En la fortaleza están las rutas de la mente.(1)
AMdir kot Cjy htnwly ]
a(n)dhar koT chhaje haTanaale ||
Within the fortress are balconies and bazaars.
ਕਿਲ੍ਹੇ ਦੇ ਅੰਦਰ ਬਾਲੇਖਾਨੇ ਅਤੇ ਬਾਜ਼ਾਰ ਹਨ।
El Dios Mismo otorga lo necesario para la mente ahí
Awpy lyvY vsqu smwly ]
aape levai vasat samaale ||
He Himself takes care of His merchandise.
ਸਾਹਿਬ ਆਪ ਹੀ ਵਸਤ ਵਲੇਵੇ ਦੀ ਸੰਭਾਲ ਕਰਦਾ ਹੈ।
y también la ensambla, las puertas cerradas son abiertas de par en par,
bjr kpwt jVy jiV jwxY gur sbdI Kolwiedw ]2]
bajar kapaaT jaRe jaR jaanai gur sabadhee kholaidhaa ||2||
The hard and heavy doors of the Tenth Gate are closed and locked. Through the Word of the Guru's Shabad, they are thrown open. ||2||
ਦਸਮ ਦੁਆਰ ਦੇ ਕਰੜੇ ਬੂਹੇ ਜਾਣ ਬੁਝ ਕੇ ਮੀਟੇ ਤੇ ਬੰਦ ਕੀਤੇ ਹੋਏ ਹਨ। ਗੁਰਾਂ ਦੀ ਬਾਣੀ ਦੁਆਰਾ, ਉਹ ਪੂਰੀ ਤਰ੍ਹਾਂ ਖੁਲ੍ਹ ਜਾਂਦੇ ਹਨ।
a través de la Palabra del Guru. (2)
BIqir kot guPw Gr jweI ]
bheetar koT gufaa ghar jaiee ||
Within the fortress is the cave, the home of the self.
ਕਿਲ੍ਹੇ ਦੇ ਅੰਦਰ ਦਸਮ ਦੁਆਰਾ ਦੀ ਕੰਦਰਾ, ਸਾਹਿਬ ਦਾ ਗ੍ਰਹਿ ਅਸਥਾਨ (ਟਿਕਾਣਾ) ਹੈ।
En la fortaleza está la cueva interior, sí, nuestro Verdadero Hogar,
nau Gr Qwpy hukim rjweI ]
nau ghar thaape hukam rajaiee ||
He established the nine gates of this house, by His Command and His Will.
ਆਭਣੀ ਰਜ਼ਾ ਦੁਆਰਾ ਰਜ਼ਾ ਦੇ ਸੁਆਮੀ ਨੇ ਦੇਹ ਦੇ ਗ੍ਰਹਿ ਨੂੰ ਨੌ ਗੋਲਕਾਂ ਜੜੀਆਂ ਹਨ।
y hay nueve puertas más que funcionan en la Voluntad del Señor.
dsvY purKu AlyKu ApwrI Awpy AlKu lKwiedw ]3]
dhasavai purakh alekh apaaree aape alakh lakhaidhaa ||3||
In the Tenth Gate, the Primal Lord, the unknowable and infinite dwells; the unseen Lord reveals Himself. ||3||
ਅਣਗਿਣਤ ਅਤੇ ਅਨੰਤ ਸੁਆਮੀ ਦਸਮ ਦੁਆਰ ਅੰਦਰ ਵਸਦਾ ਹੈ। ਅਦ੍ਰਿਸ਼ਟ ਵਾਹਿਗੁਰੂ ਖ਼ੁਦ ਹੀ ਆਪਣੇ ਆਪ ਨੂੰ ਦਰਸਾਉਂਦਾ ਹੈ।
Pero en la Décima Puerta habita el Dios Infinito, y Él, el Uno Insondable, por Sí Mismo se nos revela.(3)
paux pwxI AgnI iek vwsw ]
paun paanee aganee ik vaasaa ||
Within the body of air, water and fire, the One Lord dwells.
ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਇੱਕ ਸਾਹਿਬ ਨਿਵਾਸ ਰਖਦਾ ਹੈ।
El aire, el agua y el fuego viven juntos en el cuerpo,
Awpy kIqo Kylu qmwsw ]
aape keeto khel tamaasaa ||
He Himself stages His wondrous dramas and plays.
ਉਹ ਖ਼ੁਦ ਹੀ ਖੇਲ ਅਤੇ ਨਾਟਕ ਰਚਦਾ ਹੈ।
sí, tal es la Maravilla de nuestro Señor, el Dios.
bldI jil invrY ikrpw qy Awpy jl iniD pwiedw ]4]
baladhee jal nivarai kirapaa te aape jal nidh paidhaa ||4||
By His Grace, water puts out the burning fire; He Himself stores it up in the watery ocean. ||4||
ਪ੍ਰਭੂ ਦੀ ਦਇਆ ਦੁਆਰਾ ਮਚਦੀ ਹੋਈ ਅੱਗ ਪਾਣੀ ਨਾਲ ਬੁਝ ਜਾਂਦੀ ਹੈ। ਖ਼ੁਦ ਹੀ ਉਹ ਉਸ ਅੱਗ ਨੂੰ ਸਮੁੰਦਰ ਵਿੱਚ ਟਿਕਾਉਂਦਾ ਹੈ।
Mira, el fuego que es sofocado por el agua, ese fuego lo pone en el relámpago que sale de la lluvia.(4)
Driq aupwie DrI Drm swlw ]
dharat upai dharee dharam saalaa ||
Creating the earth, He established it as the home of Dharma.
ਪ੍ਰਿਥਵੀ ਨੂੰ ਰੱਚ ਕੇ, ਵਾਹਿਗੁਰੂ ਨੇ ਇਸ ਨੂੰ ਧਰਮ ਕਮਾਉਣ ਦੀ ਥਾਂ ਬਣਾ ਦਿੱਤਾ ਹੈ।
Él crea la Tierra, el recinto de la Rectitud.
auqpiq prlau Awip inrwlw ]
autapat paralau aap niraalaa ||
Él crea y destruye, pero Él se conserva desapegado,
pvxY Kylu kIAw sB QweI klw iKMic Fwhwiedw ]5]
pavanai khel keeaa sabh thaiee kalaa khi(n)ch ddaahaidhaa ||5||
He stages the play of the breath everywhere. Withdrawing His power, He lets the beings crumble. ||5||
ਹਰ ਥਾਂ ਸੁਆਮੀ ਨੇ, ਜੀਵਾਂ ਅੰਦਰ ਸੁਆਸ ਦੀ ਖੇਡ ਰਚੀ ਹੈ। ਆਪਣੀ ਸੱਤਿਆ ਖਿੱਚ ਕੇ, ਉਹ ਜੀਵਾਂ ਨੂੰ ਢਾਹ ਦਿੰਦਾ ਹੈ।
y mira, la Maravilla es que en el aire, Él pone la corriente de vida, pero cuando retira Su Poder que lo respalda, el teatro completo se desmorona como el polvo que se lo lleva el viento.(5)
Bwr ATwrh mwlix qyrI ]
bhaar aThaareh maalan teree ||
Your gardener is the vast vegetation of nature.
ਮੇਰੀ ਮਾਲਣ, ਅਠਾਰਾਂ ਬੋਝ ਬਨਾਸਪਤੀ ਹੈ, ਹੇ ਸਾਈਂ!
Oh Dios, Tu Jardín, es toda la vegetación,
cauru FulY pvxY lY PyrI ]
chaur ddulai pavanai lai feree ||
The wind blowing around is the chauree, the fly-brush, waving over You.
ਹਵਾ ਦਾ ਚੱਕਰ ਕਝਣਾ, ਤੇਰੇ ਚੋਰ ਝੁਲਾਉਣਾ ਹੈ।
y el aire es mover el Chauri sobre Ti, el sol y la luna son tus dos lámparas,
cMdu sUrju duie dIpk rwKy sis Gir sUru smwiedw ]6]
cha(n)dh sooraj dhui dheepak raakhe sas ghar soor samaidhaa ||6||
The Lord placed the two lamps, the sun and the moon; the sun merges in the house of the moon. ||6||
ਚੰਦ੍ਰਮਾ ਅਤੇ ਆਫਤਾਬ, ਸਾਹਿਬ ਨੇ ਦੋ ਦੀਵੇ ਟਿਕਾ ਦਿੱਤੇ ਹਨ। ਸੂਰਜ ਚੰਦ੍ਰਮਾ ਦੇ ਘਰ ਅੰਦਰ ਲੀਨ ਹੋ ਜਾਂਦਾ ਹੈ?
y mira, la luna se inmerge en la casa del sol.(6)
pMKI pMc aufir nhI Dwvih ]
pa(n)khee pa(n)ch uddar nahee dhaaveh ||
The five birds do not fly wild.
ਸਾਧੂ ਦੇ ਪੰਜ ਪੰਛੀ ਉਡਦੇ ਅਤੇ ਭਜਦੇ ਨਹੀਂ।
Y así los cinco pájaros del deseo no vuelan y el árbol de la vida es fructífero,
sPilE ibrKu AMimRq Plu pwvih ]
safalio birakh a(n)mirat fal paaveh ||
The tree of life is fruitful, bearing the fruit of Ambrosial Nectar.
ਉਸ ਦਾ ਜੀਵਨ ਦਾ ਬਿਰਛ ਫਲਾਦਾਇਕ ਹੈ ਅਤੇ ਇਸ ਨੂੰ ਅੰਮ੍ਰਿਤਮਈ ਮੇਵਾ ਲਗਦਾ ਹੈ।
dando el Fruto del Néctar de Dios, y el ser,
gurmuiK shij rvY gux gwvY hir rsu cog cugwiedw ]7]
gurmukh sahaj ravai gun gaavai har ras chog chugaidhaa ||7||
The Gurmukh intuitively sings the Glorious Praises of the Lord; he eats the food of the Lord's sublime essence. ||7||
ਗੁਰਾਂ ਦੀ ਦਇਆ ਦੁਆਰਾ, ਸਾਧੂ ਸੁਆਮੀ ਨੂੰ ਸਿਮਰਦਾ ਉਸ ਦੀ ਮਹਿਮਾ ਗਾਇਨ ਕਰਦਾ ਅਤੇ ਪ੍ਰਭੂ ਦੇ ਅੰਮ੍ਰਿਤ ਦਾ ਚੋਗਾ ਚੁਗਦਾ ਹੈ।
consciente en Dios contempla a Su Señor en total Equilibrio, recita su Alabanza y picotea de la Esencia de Dios. (7)
iJlimil iJlkY cMdu n qwrw ]
jhilamil jhilakai cha(n)dh na taaraa ||
The dazzling light glitters, although neither the moon nor the stars are shining;
ਸਾਹਿਬ ਦੀ ਹਜ਼ੂਰੀ ਅੰਦਰ ਪਰਮ ਪ੍ਰਕਾਸ਼ ਲਿਸ਼ਕਾਰੇ ਮਾਰਦਾ ਹੈ, ਭਾਵੇਂ ਓਥੇ ਨਾਂ ਚੰਦਰਮਾ ਹੈ ਨਾਂ ਹੀ ਨਖਤ੍ਰ,
En su mente está la Iluminación, aun no habiendo estrellas ni luna.
sUrj ikrix n ibjuil gYxwrw ]
sooraj kiran na bijul gainaaraa ||
neither the sun's rays nor the lightning flashes across the sky.
ਨਾਂ ਹੀ ਸੂਰਜ ਦੀਆਂ ਸ਼ੁਆਵਾਂ, ਨਾਂ ਹੀ ਅਸਮਾਨ ਵਿੱਚ ਬਿਜਲੀ ਦੀ ਲਿਸ਼ਕ।
Tampoco los rayos del sol, ni relámpagos destellan a través del cielo.
AkQI kQau ichnu nhI koeI pUir rihAw min Bwiedw ]8]
akathee kathau chihan nahee koiee poor rahiaa man bhaidhaa ||8||
I describe the indescribable state, which has no sign, where the all-pervading Lord is still pleasing to the mind. ||8||
ਮੈਂ ਉਹ ਅਕਹਿ ਅਵਸਥਾ ਨੂੰ ਬਿਆਨ ਕਰ ਰਿਹਾ ਹਾਂ ਜਿਸ ਦਾ ਕੋਈ ਚਿਹਨ ਚੱਕਰ ਨਹੀਂ ਅਤੇ ਜਿਥੇ ਚਿੱਤ ਨੂੰ ਚੰਗਾ ਲੱਗਣ ਵਾਲਾ ਪ੍ਰਭੂ ਪਰੀਪੂਰਨ ਹੋ ਰਿਹਾ ਹੈ।
Sí, este Estado no tiene forma, ni signo, y recito lo que es Inefable en verdad; pero el Señor prevalece en toda Su Atmósfera, complaciendo a la mente.(8)
psrI ikrix joiq auijAwlw ]
pasaree kiran jot ujiaalaa ||
The rays of Divine Light have spread out their brilliant radiance.
ਈਸ਼ਵਰੀ ਨੁਰ ਦੀਆਂ ਸ਼ੁਆਵਾਂ ਫੈਲ ਗਈਆਂ ਹਨ ਅਤੇ ਹਰ ਥਾਂ ਚਾਨਣ ਹੀ ਚਾਨਣ ਹੈ।
Los Rayos de Luz Divina han esparcido su maravilloso destello, habiendo creado la Creación,
kir kir dyKY Awip dieAwlw ]
kar kar dhekhai aap dhiaalaa ||
Having created the creation, the Merciful Lord Himself gazes upon it.
ਰਚਨਾ ਨੂੰ ਰਚ ਕੇ, ਮਿਹਰਬਾਨ ਮਾਲਕ ਖ਼ੁਦ ਹੀ ਇਸ ਨੂੰ ਵੇਖ ਰਿਹਾ ਹੈ।
el Señor Misericordioso la observa,
Anhd rux Juxkwru sdw Duin inrBau kY Gir vwiedw ]9]
anahadh run jhunakaar sadhaa dhun nirabhau kai ghar vaidhaa ||9||
The sweet, melodious, unstruck sound current vibrates continuously in the home of the fearless Lord. ||9||
ਜੋ ਕੋਈ ਭੀ ਨਿਡਰ ਸੁਆਮੀ ਦੇ ਧਾਮ ਅੰਦਰ ਪੁੰਜ ਜਾਂਦਾ ਹੈ, ਉਹ ਸਦੀਵ ਹੀ ਮਿੱਠੇ ਅਤੇ ਸੁਰੀਲੇ ਬੈਕੁੰਠੀ ਕੀਰਤਨ ਨੂੰ ਸੁਣਦਾ ਹੈ।
la Dulce Melodía Insonora resuena en el Hogar del Intrépido Señor.(9)