Awpy sUrw Amru clwieAw ]
aape sooraa amar chalaiaa ||
You Yourself are the hero, exerting Your regal power.
ਵਰਿਆਮ ਹੋ, ਤੂੰ ਆਪ ਹੀ ਹੁਕਮ ਚਲਾਉਂਦਾ ਹੈਂ।
Tú Mismo eres el Héroe, ejerciendo Tu Poder de Realeza.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awpy sUrw Amru clwieAw ]
aape sooraa amar chalaiaa ||
You Yourself are the hero, exerting Your regal power.
ਵਰਿਆਮ ਹੋ, ਤੂੰ ਆਪ ਹੀ ਹੁਕਮ ਚਲਾਉਂਦਾ ਹੈਂ।
Tú Mismo eres el Héroe, ejerciendo Tu Poder de Realeza.
Awpy isv vrqweIAnu AMqir Awpy sIqlu Twru gVw ]13]
aape siv varataieean a(n)tar aape seetal Thaar gaRaa ||13||
You Yourself spread peace within; You are cool and icy calm. ||13||
ਤੂੰ ਆਪ ਅੰਦਰ ਸ਼ਾਂਤੀ ਫੂਕਦਾ ਹੈਂ ਅਤੇ ਆਪ ਹੀ ਠੰਢੇ ਓਲੇ (ਗੜੇ) ਵਰਗਾ ਠੰਢਾ ਹੈਂ।
La Paz interior la esparces desde Tu Propio Ser y Te conservas siempre Fresco y en Calma. (13)
ijsih invwjy gurmuiK swjy ]
jiseh nivaaje gurmukh saaje ||
One whom You bless and make Gurmukh
ਜਿਸ ਨੂੰ ਤੂੰ ਇੱਜ਼ਤ ਬਖ਼ਸ਼ਦਾ ਅਤੇ ਗੁਰੂ ਅਨੁਸਾਰੀ ਬਣਾਉਂਦਾ ਹੈਂ,
El Naam habita en quien bendices, y conviertes en Gurmukj a aquél a quien honras,
nwmu vsY iqsu Anhd vwjy ]
naam vasai tis anahadh vaaje ||
the Naam abides within him, and the unstruck sound current vibrates for him.
ਨਾਮ ਉਸ ਦੇ ਅੰਦਰ ਟਿਕ ਜਾਂਦਾ ਹੈ ਅਤੇ ਉਸ ਦੇ ਲਈ ਬਿਨਾ ਬਜਾਏ ਹੋਣ ਵਾਲਾ ਕੀਰਤਨ ਗੂੰਜਦਾ ਹੈ।
y bendices con Gloria a través del Guru, y la Melodía Celestial vibra sólo para él.
iqs hI suKu iqs hI TkurweI iqsih n AwvY jmu nyVw ]14]
tis hee sukh tis hee Thakuraiee tiseh na aavai jam neRaa ||14||
He is peaceful, and he is the master of all; the Messenger of Death does not even approach him. ||14||
ਕੇਵਲ ਉਹ ਹੀ ਆਰਾਮ ਵਿੱਚ ਹੈ, ਕੇਵਲ ਉਹ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਆਉਂਦਾ।
Él vive en Paz y se convierte en el Maestro de todo, el mensajero de la muerte no se le acerca. (14)
kImiq kwgd khI n jweI ]
keemat kaagadh kahee na jaiee ||
His value cannot be described on paper.
ਉਸ ਦਾ ਮੁਲ ਕਾਗਜ਼ ਉਤੇ ਲਿਖਿਆ ਨਹੀਂ ਜਾ ਸਕਦਾ।
No, nadie puede evaluarte, oh Dios, por medio de cálculos mentales,
khu nwnk byAMq gusweI ]
kahu naanak bea(n)t gusaiee ||
Says Nanak, the Lord of the world is infinite.
ਗੁਰੂ ਜੀ ਆਖਦੇ ਹਨ, ਅਨੰਤ ਹੈ ਸੰਸਾਰ ਦਾ ਸੁਆਮੀ।
pues eres el Infinito Maestro de Nanak, Tu Esclavo.
Awid miD AMiq pRBu soeI hwiQ iqsY kY nybyVw ]15]
aadh madh a(n)t prabh soiee haath tisai kai nebeRaa ||15||
In the beginning, in the middle and in the end, God exists. Judgement is in His Hands alone. ||15||
ਆਰੰਭ ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਉਹ ਸੁਆਮੀ ਹੀ ਹੈ! ਅਖ਼ੀਰੀ ਫ਼ੈਸਲਾ ਉਸੇ ਦੇ ਹੀ ਹੱਥ ਵਿੱਚ ਹੈ।
Tú estás en el comienzo, en el medio y al final; el último juicio está en Tus Manos. (15)
iqsih srIku nwhI ry koeI ]
tiseh sareek naahee re koiee ||
No one is equal to Him.
ਹੇ ਬੰਦੇ! ਉਸ ਦੇ ਸਮਾਨ ਦਰਜੇ ਵਾਲਾ ਹੋਰ ਕੋਈ ਨਹੀਂ।
Oh seres humanos, no existe nadie que pueda rivalizar con nuestro Dios
iks hI buqY jbwbu n hoeI ]
kis hee butai jabaab na hoiee ||
No one can stand up against Him by any means.
ਕਿਸੇ ਬਹਾਨੇ ਬੰਦਾ ਉਸ ਨੂੰ 'ਨਾਹ' ਨਹੀਂ ਕਹਿ ਸਕਦਾ।
y por ningún método o excusa se puede encontrar Su igual.
nwnk kw pRBu Awpy Awpy kir kir vyKY coj KVw ]16]1]10]
naanak kaa prabh aape aape kar kar vekhai choj khaRaa ||16||1||10||
Nanak's God is Himself all-in-all. He creates and stages and watches His wondrous plays. ||16||1||10||
ਨਾਨਕ ਦਾ ਸਾਈਂ ਸਾਰਾ ਕੁਛ ਖ਼ੁਦ ਹੀ ਹੈਂ। ਨਕਵੇਲਾ ਖੜਾ ਹੋ, ਉਹ ਆਪਣੀਆਂ ਅਦਭੁਤ ਖੇਡਾਂ ਨੂੰ ਰਟਦਾ ਅਤੇ ਦੇਖਦਾ ਹੈ।
Sí, Él, el Maestro de Nanak, es Todo en Sí Mismo y Él Mismo actúa y observa Sus Maravillas. (16-1-10)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Nanak, Quinto Canal Divino.
Acuq pwrbRhm prmysur AMqrjwmI ]
achut paarabraham paramesur a(n)tarajaamee ||
The Supreme Lord God is imperishable, the Transcendent Lord, the Inner-knower, the Searcher of hearts.
ਮੈਡਾ ਮਾਲਕ ਅਬਿਨਾਸੀ, ਪਰਮ ਪ੍ਰਭੂ, ਸ਼੍ਰੋਮਣੀ ਮਾਲਕ, ਅੰਦਰਲੀਆਂ ਜਾਣਨਹਾਰ,
Eterno es nuestro Dios y Trascendente también, sí, el Conocedor Íntimo, el Dios de dioses,
mDusUdn dwmodr suAwmI ]
madhusoodhan dhaamodhar suaamee ||
He is the Slayer of demons, our Supreme Lord and Master.
ਮਧ ਰਾਖ਼ਸ਼ ਨੂੰ ਮਾਰਨ ਵਾਲਾ ਅਤੇ ਆਪਣੇ ਢਿੱਡ ਉਦਾਲੇ ਰੱਸੀ-ਸਹਿਤ ਹੈ।
Destructor de lo maligno, el Supremo Maestro.
irKIkys govrDn DwrI murlI mnohr hir rMgw ]1]
rikheekes govaradhan dhaaree muralee manohar har ra(n)gaa ||1||
The Supreme Rishi, the Master of the sensory organs, the uplifter of mountains, the joyful Lord playing His enticing flute. ||1||
ਖ਼ੁਸ਼ਬਾਸ਼ ਵਾਹਿਗੁਰੂ ਇੰਦਰੀਆਂ ਦਾ ਮਾਲਕ ਗੋਵਰਧਨ ਪਹਾੜ ਨੂੰ ਚੁੱਕਣ ਵਾਲਾ ਅਤੇ ਮਨਮੋਹਨੀ ਬੰਸਰੀ ਦਾ ਸੁਆਮੀ ਹੈ।
El Rishi Supremo, Señor de Todas las Facultades, el que levantó la Montaña Govardhana, el Maravilloso Señor de la Flauta Fascinante. (1)
mohn mwDv ik®s˜ murwry ]
mohan maadhav kirasan muraare ||
The Enticer of Hearts, the Lord of wealth, Krishna, the Enemy of ego.
ਸੁਆਮੀ ਦਿਲਾਂ ਨੂੰ ਮੋਹਤ ਕਰ ਲੈਣ ਵਾਲਾ, ਮਾਇਆ ਦਾ ਸੁਆਮੀ ਅਤੇ ਮੁਰ ਰਾਖ਼ਸ਼ ਨੂੰ ਮਾਰਨ ਵਾਲਾ ਹੈ।
Sí, Él es el Seductor de corazones, el Maestro de Maya, de Krishna y Murari.
jgdIsur hir jIau Asur sMGwry ]
jagadheesur har jeeau asur sa(n)ghaare ||
The Lord of the Universe, the Dear Lord, the Destroyer of demons.
ਆਲਮ ਦਾ ਸੁਆਮੀ, ਪੂਜਯ ਵਾਹਿਗੁਰੂ ਭੂਤਨਿਆਂ (ਵਿਕਾਰਾਂ) ਨੂੰ ਨਾਸ ਕਰਨ ਵਾਲਾ ਹੈ।
El Señor del Universo, el Aniquilador de la maldad, la Vida de toda vida, el Dios Inmortal,
jgjIvn AibnwsI Twkur Gt Gt vwsI hY sMgw ]2]
jagajeevan abinaasee Thaakur ghaT ghaT vaasee hai sa(n)gaa ||2||
The Life of the World, our eternal and ever-stable Lord and Master dwells within each and every heart, and is always with us. ||2||
ਜਗਤ ਦੀ ਜਿੰਦ ਜਾਨ ਅਤੇ ਸਦੀਵੀ ਸਥਿਰ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ ਅਤੇ ਸਦਾ ਹੀ ਸਾਡੇ ਨਾਲ ਹੈ।
Quien habita en todos los corazones y está siempre con nosotros. (2)
DrxIDr eIs nrisMG nwrwiex ]
dharaneedhar iees narasi(n)gh naarain ||
The Support of the Earth, the man-lion, the Supreme Lord God.
ਸੁਆਮੀ ਧਰਤੀ ਦਾ ਆਸਰਾ, ਮਨੁੱਖ-ਸ਼ੇਰ ਅਤੇ ਪ੍ਰਿਥਮ ਪੁਰਖ ਹੈ।
Él es el Sostenedor de la Tierra, el Dios, el Hombre León, Quien habita en los mares.
dwVw AgRy ipRQim Drwiex ]
dhaaRaa agre piratham dharain ||
The Protector who tears apart demons with His teeth, the Upholder of the earth.
ਤੂੰ ਹੇ ਸੁਆਮੀ! ਆਪਣੀਆਂ ਮੂਹਰਲੀਆਂ ਹੁੱਡਾਂ ਨਾਲ ਧਰਤੀ ਨੂੰ ਚੁਕਣਹਾਰ ਹੈਂ।
Él, Quien destrozó a los seres malignos con los dientes, para salvar la tierra y a Bavana el pigmeo también. Oh, Él es el Buen Dios de todos.
bwvn rUpu kIAw quDu krqy sB hI syqI hY cMgw ]3]
baavan roop keeaa tudh karate sabh hee setee hai cha(n)gaa ||3||
O Creator, You assumed the form of the pygmy to humble the demons; You are the Lord God of all. ||3||
ਤੂੰ, ਹੇ ਸਿਰਜਣਹਾਰ ਗਿਠਮੁੱਠੀਏ ਦਾ ਸਰੂਪ ਧਾਰਨ ਕੀਤਾ ਅਤੇ ਤੂੰ ਸਾਰਿਆਂ ਦਾ ਸ੍ਰੇਸ਼ਟ ਸੁਆਮੀ ਹੈਂ।
Él es Ramachandra, Quien no tiene forma, ni signo, el Dios Floral, en cuyas Manos está el Sudarshan Chakra, de Belleza Sin Paralelo. (3)
sRI rwmcMd ijsu rUpu n ryiKAw ]
sree raamacha(n)dh jis roop na rekhiaa ||
You are the Great Raam Chand, who has no form or feature.
ਕੇਵਲ ਤੂੰ ਹੀ ਮਹਾਰਾਜ ਰਾਮ ਚੰਦ ਹੈਂ, ਜਿਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।
Sí, el Ser de los Mil Ojos,
bnvwlI ck®pwix dris AnUipAw ]
banavaalee chakarapaan dharas anoopiaa ||
Adorned with flowers, holding the chakra in Your hand, Your form is incomparably beautiful.
ਤੇਰੇ, ਹੇ ਮਨਮੋਹਨੇ ਦੀਦਾਰ ਖਾਲੇ ਫੁੱਲਾਂ ਨਾਲ ਗੁੰਦੇ ਹੋਏ ਹਰੀ! ਹੱਥ ਵਿੱਚ ਚੱਕਰ ਹੈ।
de las Mil Formas, el Dador,
shs nyqR mUriq hY shsw ieku dwqw sB hY mMgw ]4]
sahas netr moorat hai sahasaa ik dhaataa sabh hai ma(n)gaa ||4||
You have thousands of eyes, and thousands of forms. You alone are the Giver, and all are beggars of You. ||4||
ਤੇਰੀ ਹਜ਼ਾਰਾਂ ਹੀ ਅੱਖਾਂ ਹਨ ਅਤੇ ਹਜ਼ਾਰਾਂ ਹੀ ਸਰੂਪ। ਕੇਵਲ ਤੂੰ ਹੀ ਦਾਤਾਰ ਹੈਂ ਅਤੇ ਹੋਰ ਸਾਰੇ ਮੰਗਤੇ ਹਨ।
Quien es buscado por todos. (4)
Bgiq vClu AnwQh nwQy ]
bhagat vachhal anaatheh naathe ||
You are the Lover of Your devotees, the Master of the masterless.
ਤੂੰ ਹੇ ਸੁਆਮੀ! ਆਪਣੇ ਪ੍ਰੇਮੀਆਂ ਦਾ ਆਸ਼ਕ ਅਤੇ ਨਿਖ਼ਸਮਿਆਂ ਦਾ ਖ਼ਸਮ ਹੈਂ।
El Amante de Sus Devotos, el Soporte de quien no lo tiene, el Maestro de Gopis, Quien está con todos y cada uno.
gopI nwQu sgl hY swQy ]
gopee naath sagal hai saathe ||
The Lord and Master of the milk-maids, You are the companion of all.
ਗੁਆਲਣਾ ਦਾ ਸੁਆਮੀ ਸਦਾ ਹੀ ਸਾਰਿਆਂ ਦੇ ਨਾਲ ਹੈ।
Vashudev, el Bondadoso, el Inmaculado Dios,
bwsudyv inrMjn dwqy brin n swkau gux AMgw ]5]
baasudhev nira(n)jan dhaate baran na saakau gun a(n)gaa ||5||
O Lord, Immacuate Great Giver, I cannot describe even an iota of Your Glorious Virtues. ||5||
ਹੇ ਮੇਰੇ ਦਾਤਾਰ ਅਤੇ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ! ਤੇਰੀ ਵਡਿਆਈ ਮੈਂ ਇਕ ਭੋਰਾ ਭਰ ਭੀ ਬਿਆਨ ਨਹੀਂ ਕਰ ਸਕਦਾ।
de Quien ni siquiera una partícula de Su Alabanza, la puede uno hacer sonar. (5)
mukMd mnohr lKmI nwrwiex ]
muka(n)dh manohar lakhamee naarain ||
Liberator, Enticing Lord, Lord of Lakshmi, Supreme Lord God.
ਮੇਰਾ ਸੁੰਦਰ ਸੁਆਮੀ ਮੁਕਤੀ ਦੇਣ ਵਾਲਾ ਅਤੇ ਧਨ-ਦੌਲਤ ਦਾ ਪਤੀ ਹੈ।
Él es el Emancipador, el Señor de fascinante Belleza, el Maestro de Lakshmi.
dRopqI ljw invwir auDwrx ]
dhropatee lajaa nivaar udhaaran ||
Savior of Dropadi's honor.
ਉਹ ਸੁਆਮੀ ਦ੍ਰੋਪਦੀ ਨੂੰ ਉਸ ਦੀ ਪੱਤ ਆਬਰੂ ਨਾਸ ਕਰਨ ਵਾਲਿਆਂ ਦੇ ਪੰਜੇ ਵਿਚੋਂ ਬਚਾਉਣ ਵਾਲਾ ਹੈ।
Sí, es Él, Quien salvó el Honor de Daropadi y la emancipó, el Maestro de Maya,
kmlwkMq krih kMqUhl And ibnodI inhsMgw ]6]
kamalaaka(n)t kareh ka(n)toohal anadh binodhee nihasa(n)gaa ||6||
Lord of Maya, miracle-worker, absorbed in delightful play, unattached. ||6||
ਮਾਇਆ ਦਾ ਨਿਰਲੇਪ ਸੁਆਮੀ ਅਸਚਰਜ ਕੌਤਕ ਕਰਦਾ, ਖੋਲ੍ਹਦਾ ਮੱਲ੍ਹਦਾ ਅਤੇ ਮੌਜਾਂ ਮਾਣਦਾ ਹੈ।
Quien realiza una Obra Maravillosa, el Relajado Dios de Dicha y al mismo tiempo Desapegado. (6)
AmoG drsn AwjUnI sMBau ]
amogh dharasan aajoonee sa(n)bhau ||
The Blessed Vision of His Darshan is fruitful and rewarding; He is not born, He is self-existent.
ਫਲਦਾਇਕ ਹੈ ਉਸ ਦਾ ਦੀਦਾਰ ਅਤੇ ਅਮਰ ਉਸ ਦਾ ਸਰੂਪ,
Él, Cuya Mirada es fructífera, Quien no es puesto en ningún vientre y es Auto Existente,
Akwl mUriq ijsu kdy nwhI Kau ]
akaal moorat jis kadhe naahee khau ||
His form is undying; it is never destroyed.
ਜੋ ਕਦਾਚਿਤ ਨਾਸ ਨਹੀਂ ਹੁੰਦਾ ਤੇ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ।
el Ser más allá del tiempo, Quien nunca es destruido, Eterno,
AibnwsI Aibgq Agocr sBu ikCu quJ hI hY lgw ]7]
abinaasee abigat agochar sabh kichh tujh hee hai lagaa ||7||
O imperishable, eternal, unfathomable Lord, everything is attached to You. ||7||
ਹੇ ਮੇਰੇ ਨਾਮ-ਰਹਿਤ, ਅਮਰ ਅਗਾਧ ਸੁਆਮੀ ਹਰ ਵਸਤੂ ਤੇਰੇ ਨਾਲ ਹੀ ਜੁੜੀ ਹੋਈ ਹੈ।
Inmortal e Imperceptible, oh todos estos Méritos son solamente de Él. (7)
sRIrMg bYkuMT ky vwsI ]
sreera(n)g baiku(n)Th ke vaasee ||
The Lover of greatness, who dwells in heaven.
ਉਤਕ੍ਰਿਸ਼ਿਟਤਾ ਦਾ ਪਿਆਰਾ ਹਰੀ, ਬ੍ਰਹਮਲੋਕ ਵਿੱਚ ਵਸਦਾ ਹੈ।
Es Él Quien disfruta con Lakshmi, Quien vive en la Luz de la Conciencia y Quien llega por Su Voluntad,
mCu kCu kUrmu AwigAw AauqrwsI ]
machh kachh kooram aagiaa aautaraasee ||
By the Pleasure of His Will, He took incarnation as the great fish and the tortoise.
ਆਪਣੀ ਰਜ਼ਾ ਅੰਦਰ, ਸੁਆਮੀ ਵੱਡੀ ਮੱਛੀ ਅਤੇ ਕਛੂਕੰਮੇ ਦੇ ਸਰੂਪ ਅੰਦਰ ਉਤਰਿਆ।
como pez o tortuga. El Señor de Precioso Cabello y de Misteriosas Maravillas, y mira,
kysv clq krih inrwly kIqw loVih so hoiegw ]8]
kesav chalat kareh niraale keetaa loReh so hoigaa ||8||
The Lord of beauteous hair, the Worker of miraculous deeds, whatever He wishes, comes to pass. ||8||
ਸੁੰਦਰ ਵਾਲਾਂ ਵਾਲਾ ਸੁਆਮੀ, ਅਲੋਕਿਕ ਖੇਡਾਂ ਖੇਡਦਾ ਹੈ ਅਤੇ ਜੋ ਕੁਛ ਉਹ ਕਰਨਾ ਚਾਹੁੰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
todo lo que desea hacer, eso viene a suceder. (8)
inrwhwrI inrvYru smwieAw ]
niraahaaree niravair samaiaa ||
He is beyond need of any sustenance, free of hate and all-pervading.
ਨਿਰ-ਅਹਾਰੀ, ਦੁਸ਼ਮਨੀ-ਰਹਿਤ ਅਤੇ ਵਿਆਪਕ ਵਾਹਿਗੁਰੂ ਨੇ,
Él es alimentado sin comida, sí, Él no siente envidia.
Dwir Kylu cqurBuju khwieAw ]
dhaar khel chaturabhuj kahaiaa ||
He has staged His play; He is called the four-armed Lord.
ਸੰਸਾਰ ਦੀ ਖੇਡ ਅਸਥਾਪਨ ਕੀਤੀ ਹੈ ਅਤੇ ਉਹ ਚੌਂਹ-ਬਾਹਾਂ ਵਾਲਾ ਪ੍ਰਭੂ ਆਖਿਆ ਜਾਂਦਾ ਹੈ।
Es Omnipresente, la maravilla es que es llamado el Dios de los Cuatro Brazos, Brahma.
swvl suMdr rUp bxwvih byxu sunq sB mohYgw ]9]
saaval su(n)dhar roop banaaveh ben sunat sabh mohaigaa ||9||
He assumed the beautiful form of the blue-skinned Krishna; hearing His flute, all are fascinated and enticed. ||9||
ਉਸ ਨੇ ਕਾਲਾ ਤੇ ਸੋਹਣਾ ਸਰੂਪ ਧਾਰਨ ਕਰ ਲਿਆ ਹੈ, ਅਤੇ ਉਸ ਦੀ ਬੰਸਰੀ ਸੁਣ ਕੇ ਸਾਰੇ ਮੋਹੇ ਗਏ ਹਨ।
Sí, es él Quien asume la Forma de Belleza Azul, el Señor Krishna, Quien fascina a todos con Su Flauta. (9)
bnmwlw ibBUKn kml nYn ]
banamaalaa bibhookhan kamal nain ||
He is adorned with garlands of flowers, with lotus eyes.
ਸਾਈਂ ਜੰਗਲ ਦੇ ਫੁਲਾਂ ਦੇ ਹਾਰ ਨਾਲ ਸਜਿਆ ਫੱਬਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਕੰਵਲ ਵਰਗੀਆਂ ਹਨ।
Él está adornado con guirnaldas, tiene Ojos de Loto,
suMdr kuMfl mukt bYn ]
su(n)dhar ku(n)ddal mukaT bain ||
His ear-rings, crown and flute are so beautiful.
ਖੂਬਸੂਰਤ ਹਨ ਉਸ ਦੀਆਂ ਕੰਨਾਂ ਦੇ ਕੁੰਡਲ, ਤਾਜ ਅਤੇ ਮੁਰਲੀ।
lleva una Corona sobre Su Cabeza, es de Belleza Incomparable, sí, sólo Él es el Señor de la Flauta,
sMK ck® gdw hY DwrI mhw swrQI sqsMgw ]10]
sa(n)kh chakar gadhaa hai dhaaree mahaa saarathee satasa(n)gaa ||10||
He carries the conch, the chakra and the war club; He is the Great Charioteer, who stays with His Saints. ||10||
ਸੁਆਮੀ ਨੇ ਸੰਖ, ਚਕਰ ਅਤੇ ਗੁਰਜ ਧਾਰਨ ਕੀਤੇ ਹੋਏ ਹਨ। ਉਹ ਭਾਰਾ ਰਥਬਾਣ ਅਤੇ ਸੰਤਾਂ ਦਾ ਸੰਗੀ ਹੈ।
Quien lleva una Concha, un Aro de acero y un Marro, el Gran Conductor del Carruaje, Quien está siempre con Sus Santos. (10)
pIq pIqMbr iqRBvx DxI ]
peet peeta(n)bar tirabhavan dhanee ||
The Lord of yellow robes, the Master of the three worlds.
ਪੀਲਾ ਤੇ ਪੀਲੇ ਬਸਤਰਾਂ ਵਾਲਾ ਹੈ ਤਿੰਨਾਂ ਜਹਾਨਾਂ ਦਾ ਸੁਆਮੀ।
Él es el Señor de la Túnica amarilla, el Maestro de los tres mundos,
jgMnwQu gopwlu muiK BxI ]
jaga(n)naath gopaal mukh bhanee ||
The Lord of the Universe, the Lord of the world; with my mouth, I chant His Name.
ਆਪਣੇ ਮੂੰਹ ਨਾਲ ਮੈਂ ਆਲਮ ਦੇ ਸੁਆਮੀ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਦੇ ਨਾਮ ਦਾ ਉਚਾਰਨ ਕਰਦਾ ਹਾਂ।
el Dios del Universo, el Soporte de la Tierra. Recita Su Nombre por siempre y para siempre.
swirMgDr Bgvwn bITulw mY gxq n AwvY srbMgw ]11]
saari(n)gadhar bhagavaan beeThulaa mai ganat na aavai saraba(n)gaa ||11||
The Archer who draws the bow, the Beloved Lord God; I cannot count all His limbs. ||11||
ਪਿਆਰਾ ਪ੍ਰਤਾਪਵਾਨ ਪ੍ਰਭੂ ਕਮਾਣ ਧਾਰਨ ਕਰਨ ਵਾਲਾ ਹੈ। ਮੈਂ ਉਸ ਦੇ ਸਾਰਿਆਂ ਅੰਗਾਂ ਨੂੰ ਗਿਣ ਨਹੀਂ ਸਕਦਾ।
Sí, Él es Quien tensa el arco, el Señor Todopoderoso, Vithala, oh, no podría ni empezar a Describirlo. (11)
inhkMtku inhkyvlu khIAY ]
nihaka(n)Tak nihakeval kaheeaai ||
He is said to be free of anguish, and absolutely immaculate.
ਉਹ ਸੁਆਮੀ ਪੀੜ-ਰਹਿਤ ਅਤੇ ਪਾਵਨ ਪੁਨੀਤ ਆਖਿਆ ਜਾਂਦਾ ਹੈ।
Él no está sujeto al dolor, al sufrimiento ni a la angustia;
DnµjY jil Qil hY mhIAY ]
dhana(n)jai jal thal hai maheeaai ||
The Lord of prosperity, pervading the water, the land and the sky.
ਧਨ-ਦੌਲਤ ਨੂੰ ਜਿੱਤਣ ਵਾਲਾ, ਪਾਣੀ, ਸੁੱਕੀ-ਧਰਤੀ ਅਤੇ ਦੋਨਾਂ ਦੇ ਵਿਚਕਾਰ ਰਵਿ ਰਿਹਾ ਹੈ।
absolutamente Inmaculado es el Señor de la Prosperidad;