nwnk krqy ky kyqy vys ]2]2]
naanak karate ke kete ves ||2||2||
de la misma manera un sinfìn de formas emanan del Creador, oh, dice Nanak. (2-2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk krqy ky kyqy vys ]2]2]
naanak karate ke kete ves ||2||2||
de la misma manera un sinfìn de formas emanan del Creador, oh, dice Nanak. (2-2)
rwgu DnwsrI mhlw 1 ]
raag dhanaasaree mahalaa pehilaa ||
Raag Dhanaasaree, First Mehl:
ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।
Rag Danasri, Mejl Guru Nanak, Primer Canal Divino.
ggn mY Qwlu riv cMdu dIpk bny qwirkw mMfl jnk moqI ]
gagan mai thaal rav cha(n)dh dheepak bane taarikaa ma(n)ddal janak motee ||
Upon that cosmic plate of the sky, the sun and the moon are the lamps. The stars and their orbs are the studded pearls.
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
El cielo es la cúpula, el sol y la luna son las lámparas, las estrellas se engarzan como perlas a las órbitas celestes.
DUpu mlAwnlo pvxu cvro kry sgl bnrwie PUlµq joqI ]1]
dhoop malaanalo pavan chavaro kare sagal banarai foola(n)t jotee ||1||
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
La fragancia del sándalo hace Tu Incienso, el viento Tu Canapé y toda la vegetación Tu Jardín, oh Señor Luminoso.
kYsI AwrqI hoie ] Bv KMfnw qyrI AwrqI ]
kaisee aaratee hoi || bhav kha(n)ddanaa teree aaratee ||
What a beautiful Aartee, lamp-lit worship service this is! O Destroyer of Fear, this is Your Ceremony of Light.
ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ? ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!
Qué maravilloso juego de luces se está realizando como Alabanza. Esa es Tu Adoración perenne, oh Destructor del odio.
Anhqw sbd vwjMq ByrI ]1] rhwau ]
anahataa sabadh vaaja(n)t bheree ||1|| rahaau ||
The Unstruck Sound-current of the Shabad is the vibration of the temple drums. ||1||Pause||
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
La Melodías Celestiales del Shabd, son las percusiones de Tu templo. (1-Pausa)
shs qv nYn nn nYn hih qoih kau shs mUriq nnw eyk quohI ]
sahas tav nain nan nain heh toh kau sahas moorat nanaa ek tuohee ||
You have thousands of eyes, and yet You have no eyes. You have thousands of forms, and yet You do not have even one.
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
Miles son Tus Ojos, pero Tú no tienes ojos. Miles son Tus Formas, pero Tú no tienes forma
shs pd ibml nn eyk pd gMD ibnu shs qv gMD iev clq mohI ]2]
sahas padh bimal nan ek padh ga(n)dh bin sahas tav ga(n)dh iv chalat mohee ||2||
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
Miles son Tus Pies Puros, pero Tú no tienes pies. Miles son Tus Narices, pero tampoco tienes nariz.
sB mih joiq joiq hY soie ]
sabh meh jot jot hai soi ||
Amongst all is the Light-You are that Light.
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
Estoy azorado y embelezado por Tu Obra, y en medio de todo esto hay Luz, y esa Luz eres Tú.
iqs dY cwnix sB mih cwnxu hoie ]
tis dhai chaanan sabh meh chaanan hoi ||
By this Illumination, that Light is radiant within all.
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
Esa Luz Tuya hace brillar todas las Almas.
gur swKI joiq prgtu hoie ]
gur saakhee jot paragaT hoi ||
Through the Guru's Teachings, the Light shines forth.
ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।
Por la enseñanza del Guru, la Luz Divina se vuelve manifiesta
jo iqsu BwvY su AwrqI hoie ]3]
jo tis bhaavai su aaratee hoi ||3||
That which is pleasing to Him is the lamp-lit worship service. ||3||
ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।
Por la enseñanza del Guru, la Luz Divina se vuelve manifiesta. Lo que sea que a Él le place, esa es la Verdadera Alabanza. noche y día estoy desesperado por esa dulzura. (3)
hir crx kvl mkrMd loiBq mno Anidnuo moih AwhI ipAwsw ]
har charan kaval makara(n)dh lobhit mano anadhinuo moh aahee piaasaa ||
My mind is enticed by the honey-sweet Lotus Feet of the Lord. Day and night, I thirst for them.
ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
Mi Alma está embrujada con la Miel de los Pies de Loto del Dios, y
ik®pw jlu dyih nwnk swirMg kau hoie jw qy qyrY nwie vwsw ]4]3]
kirapaa jal dheh naanak saari(n)g kau hoi jaa te terai nai vaasaa ||4||3||
Bestow the Water of Your Mercy upon Nanak, the thirsty song-bird, so that he may come to dwell in Your Name. ||4||3||
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
Dale al pajarito Cuclillo de Nanak, el agua de Tu Misericordia, oh Dios, para que así pueda habitar en Tu Nombre. (4-3)
rwgu gauVI pUrbI mhlw 4 ]
raag gauRee poorabee mahalaa chauthhaa ||
Raag Gauree Poorbee, Fourth Mehl:
ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
Rag Gauri Purbi, Mejl Guru Ram Das, Cuarto Canal Divino.
kwim kroiD ngru bhu BirAw imil swDU KMfl KMfw hy ]
kaam karodh nagar bahu bhariaa mil saadhoo kha(n)ddal kha(n)ddaa he ||
The body-village is filled to overflowing with anger and sexual desire; these were broken into bits when I met with the Holy Saint.
ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
De lujuria y de enojo, la villa del cuerpo se ha saturado. Encontrando al Santo Guru, esos dos enemigos han desaparecido.
pUrib ilKq ilKy guru pwieAw min hir ilv mMfl mMfw hy ]1]
poorab likhat likhe gur paiaa man har liv ma(n)ddal ma(n)ddaa he ||1||
By pre-ordained destiny, I have met with the Guru. I have entered into the realm of the Lord's Love. ||1||
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
Por virtud de mi buen Destino he obtenido al Guru y he sido llevado hasta el Reino del Amor del Señor. (1)
kir swDU AMjulI punu vfw hy ]
kar saadhoo a(n)julee pun vaddaa he ||
Greet the Holy Saint with your palms pressed together; this is an act of great merit.
ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
Póstrense con sus manos juntas ante el Santo Guru, esto es algo maravilloso.
kir fMfauq punu vfw hy ]1] rhwau ]
kar dda(n)ddaut pun vaddaa he ||1|| rahaau ||
Bow down before Him; this is a virtuous action indeed. ||1||Pause||
ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
Hacer un saludo con tal respeto es en sí una gran virtud en verdad. (1-Pausa)
swkq hir rs swdu n jwixAw iqn AMqir haumY kMfw hy ]
saakat har ras saadh na jaaniaa tin a(n)tar haumai ka(n)ddaa he ||
The wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
Los que viven en la irrealidad y la Maya, no conocen la delicia del Elixir de Dios, en ellos se encuentra la espina del orgullo.
ijau ijau clih cuBY duKu pwvih jmkwlu shih isir fMfw hy ]2]
jiau jiau chaleh chubhai dhukh paaveh jamakaal saheh sir dda(n)ddaa he ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
. Mientras más se alejan de Dios, más se les clava y sufren un mayor dolor y así portan sobre sus semblantes la cercanía del mensajero de la muerte.
hir jn hir hir nwim smwxy duKu jnm mrx Bv KMfw hy ]
har jan har har naam samaane dhukh janam maran bhav kha(n)ddaa he ||
The humble servants of the Lord are absorbed in the Name of the Lord, Har, Har. The pain of birth and the fear of death are eradicated.
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
Los hombres de Dios están absorbidos en el Amor del Nombre de Dios y han podido destruir las amarras y el miedo a la muerte y al nacimiento.
AibnwsI purKu pwieAw prmysru bhu soB KMf bRhmMfw hy ]3]
abinaasee purakh paiaa paramesar bahu sobh kha(n)dd brahama(n)ddaa he ||3||
They have found the Imperishable Supreme Being, the Transcendent Lord God, and they receive great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
Ellos han logrado al Supremo e Imperecedero Dios, nuestro Señor, lo que les confiere un gran Honor en todas las regiones del Universo. (3)
hm grIb mskIn pRB qyry hir rwKu rwKu vf vfw hy ]
ham gareeb masakeen prabh tere har raakh raakh vadd vaddaa he ||
I am poor and meek, God, but I belong to You! Save me-please save me, O Greatest of the Great!
ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
Soy pobre y humilde pero soy Tuyo, oh Dios nuestro Señor, sálvame, sálvame, oh, lo más Grande de lo grande.
jn nwnk nwmu ADwru tyk hY hir nwmy hI suKu mMfw hy ]4]4]
jan naanak naam adhaar Tek hai har naame hee sukh ma(n)ddaa he ||4||4||
Servant Nanak takes the Sustenance and Support of the Naam. In the Name of the Lord, he enjoys celestial peace. ||4||4||
ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
El Naam es el sustento del Esclavo Nanak y por el Nombre de Dios él goza de Paz. (4-4)
rwgu gauVI pUrbI mhlw 5 ]
raag gauRee poorabee mahalaa panjavaa ||
Raag Gauree Poorbee, Fifth Mehl:
ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
Rag Gauri Purbi, Mejl Guru Aryan, Quinto Canal Divino.
krau bynµqI suxhu myry mIqw sMq thl kI bylw ]
karau bena(n)tee sunahu mere meetaa sa(n)t Tahal kee belaa ||
Listen, my friends, I beg of you: now is the time to serve the Saints!
ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
Hago una súplica, escuchen, oh mis amigos, éste es el mejor momento para servir a los Santos.
eIhw Kwit clhu hir lwhw AwgY bsnu suhylw ]1]
e'eehaa khaaT chalahu har laahaa aagai basan suhelaa ||1||
In this world, earn the profit of the Lord's Name, and hereafter, you shall dwell in peace. ||1||
ਏਥੇ ਰੱਬ ਦੇ ਨਾਮ ਦੀ ਖਟੀ ਖੱਟ ਕੇ ਚਾਲੇ ਪਾ, ਪ੍ਰਲੋਕ ਵਿੱਚ ਤੈਨੂੰ ਸੁਸ਼ੋਭਤ ਨਿਵਾਸ ਅਸਥਾਨ ਮਿਲੇਗਾ।
Aquí mismo ganen la Excelencia del Nombre de Dios y podrán partir con Gracia. (1)
AauD GtY idnsu rYxwry ] mn gur imil kwj svwry ]1] rhwau ]
aaudh ghaTai dhinas rainaare || man gur mil kaaj savaare ||1|| rahaau ||
This life is diminishing, day and night.
ਦਿਨ ਰਾਤਿ ਉਮਰ ਘਟ ਹੁੰਦੀ ਜਾ ਰਹੀ ਹੈ।
El recinto decoroso estará garantizado en el aquí después. Minuto a minuto la vida se acaba, reuniéndote con el Guru, oh hombre, salda tus cuentas. (1-Pausa)
iehu sMswru ibkwru sMsy mih qirE bRhm igAwnI ]
eih sa(n)saar bikaar sa(n)se meh tario braham giaanee ||
This world is engrossed in corruption and cynicism. Only those who know God are saved.
ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
Este mundo está envuelto en la maldad y en el escepticismo. Sólo el que tiene la Divinidad de Dios es salvado.
ijsih jgwie pIAwvY iehu rsu AkQ kQw iqin jwnI ]2]
jiseh jagai peeaavai ih ras akath kathaa tin jaanee ||2||
Only those who are awakened by the Lord to drink in this Sublime Essence, come to know the Unspoken Speech of the Lord. ||2||
ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
Aquél a quien Dios despierta para beber de la Esencia de Su Nombre, viene a conocer del Discurso del Señor Inefable. (2)
jw kau Awey soeI ibhwJhu hir gur qy mnih bsyrw ]
jaa kau aae soiee bihaajhahu har gur te maneh baseraa ||
Purchase only that for which you have come into the world, and through the Guru, the Lord shall dwell within your mind.
ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Compra sólo ese Bien por el cual has venido a este mundo. A través de la Gracia del Guru, Dios podrá vivir en tu corazón.
inj Gir mhlu pwvhu suK shjy bhuir n hoiego Pyrw ]3]
nij ghar mahal paavahu sukh sahaje bahur na hoigo feraa ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
En tu propio hogar, en el confort y tranquilidad podrás obtener los beneficios y así no enfrentarás la trasmigración otra vez.
AMqrjwmI purK ibDwqy srDw mn kI pUry ]
a(n)tarajaamee purakh bidhaate saradhaa man kee poore ||
O Inner-knower, Searcher of Hearts, O Primal Being, Architect of Destiny: please fulfill this yearning of my mind.
ਹੇ, ਦਿਲਾਂ ਦੀਆਂ ਜਾਨਣਹਾਰ ਤੇ ਢੋ ਮੇਲ ਮੇਲਣਹਾਰ, ਪ੍ਰਭੂ! ਮੇਰੇ ਦਿਲ ਦੀ ਸੱਧਰ ਪੂਰੀ ਕਰ।
Oh Señor, buscador de corazones, otorgador de oportunidades, cumple las añoranzas de mi corazón.
nwnk dwsu iehY suKu mwgY mo kau kir sMqn kI DUry ]4]5]
naanak dhaas ihai sukh maagai mo kau kar sa(n)tan kee dhoore ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
El Sirviente Nanak, pide esta felicidad, conviérteme en el Polvo de los Pies de Tus Santos, oh Señor. (4-5)