rwmklI sdu
raamakalee sadhu
Raamkalee, Sadd ~ The Call Of Death:
ਰਾਮਕਲੀ, ਮੌਤ ਦਾ ਬੁਲਾਵਾ।
Ramkali, Sadd. El Llamado de la Muerte
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI sdu
raamakalee sadhu
Raamkalee, Sadd ~ The Call Of Death:
ਰਾਮਕਲੀ, ਮੌਤ ਦਾ ਬੁਲਾਵਾ।
Ramkali, Sadd. El Llamado de la Muerte
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
jig dwqw soie Bgiq vClu iqhu loie jIau ]
jag dhaataa soi bhagat vachhal tih loi jeeau ||
He is the Great Giver of the Universe, the Lover of His devotees, throughout the three worlds.
ਉਹ ਕੁਲ ਆਲਮ ਦਾ ਦਾਤਾਰ ਸੁਆਮੀ ਅਤੇ ਤਿੰਨਾਂ ਜਹਾਨਾਂ ਅੰਦਰ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ।
Él, el Uno, es nuestro Dios Benévolo, el Amante de Sus Devotos en los tres mundos.
gur sbid smwvey Avru n jwxY koie jIau ]
gur sabadh samaave avar na jaanai koi jeeau ||
One who is merged in the Word of the Guru's Shabad does not know any other.
ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੋਇਆ ਹੈ, ਉਹ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ।
El Señor está inmerso en la Palabra del Shabd del Guru y no es revelado de ninguna otra forma.
Avro n jwxih sbid gur kY eyku nwmu iDAwvhy ]
avaro na jaaneh sabadh gur kai ek naam dhiaavahe ||
Dwelling upon the Word of the Guru's Shabad, he does not know any other; he meditates on the One Name of the Lord.
ਗੁਰਾਂ ਦੇ ਉਪਦੇਸ਼ ਕਰਕੇ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਇਕ ਨਾਮ ਦਾ ਹੀ ਸਿਮਰਨ ਕਰਦਾ ਹੈ।
Los que contemplan Su Nombre, a través de la Palabra del Shabd del Guru, no quieren saber nada más.
prswid nwnk gurU AMgd prm pdvI pwvhy ]
parasaadh naanak guroo a(n)gadh param padhavee paavahe ||
By the Grace of Guru Nanak and Guru Angad, Guru Amar Das obtained the supreme status.
ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਦਇਆ ਦੁਆਰਾ ਅਮਰਦਾਸ ਨੇ ਮਹਾਨ ਮਰਤਬਾ ਪ੍ਰਾਪਤ ਕਰ ਲਿਆ।
Sí, a través de la Gracia de Guru Nanak y Guru Angad, Amar Das fue puesto en ese Trono Maravilloso.
AwieAw hkwrw clxvwrw hir rwm nwim smwieAw ]
aaiaa hakaaraa chalanavaaraa har raam naam samaiaa ||
And when the call came for Him to depart, He merged in the Name of the Lord.
ਜਦ ਉਨ੍ਹਾਂ ਨੂੰ ਟੁਰ ਪੈਣ ਦਾ ਸੱਦਾ ਪੁੱਜਾ, ਗੁਰੂ ਅਮਰਦਾਸ ਜੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਏ।
Cuando la llamada para partir, vino del más allá, él se inmergió en el Nombre del Señor.
jig Amru Atlu Aqolu Twkuru Bgiq qy hir pwieAw ]1]
jag amar aTal atol Thaakur bhagat te har paiaa ||1||
Through devotional worship in this world, the imperishable, immovable, immeasurable Lord is found. ||1||
ਇਸ ਸੰਸਾਰ ਅੰਦਰ ਸਿਮਰਨ ਦੁਆਰਾ ਉਨ੍ਹਾਂ ਨੇ ਅਬਿਨਾਸ਼ੀ ਅਹਿੱਲ ਅਤੇ ਅਮਾਪ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ।
En el mundo, alabando a Dios, se llega a ese Estado Eterno, Inamovible y sin paralelo. (1)
hir Bwxw gur BwieAw guru jwvY hir pRB pwis jIau ]
har bhaanaa gur bhaiaa gur jaavai har prabh paas jeeau ||
The Guru gladly accepted the Lord's Will, and so the Guru easily reached the Lord God's Presence.
ਵਾਹਿਗੁਰੂ ਦੀ ਰਜ਼ਾ, ਗੁਰਾਂ ਨੇ ਖੁਸ਼ੀ ਨਾਲ ਕਬੂਲ ਕਰ ਲਈ ਅਤੇ ਗੁਰੂ ਜੀ ਸੁਆਮੀ ਵਾਹਿਗੁਰੂ ਦੀ ਹਜੂਰੀ ਵਿੱਚ ਪੁੱਜ ਗਏ।
Él aceptó la Voluntad de Dios y partió hacia el Recinto de Dios;
siqguru kry hir pih bynqI myrI pYj rKhu Ardwis jIau ]
satigur kare har peh benatee meree paij rakhahu aradhaas jeeau ||
The True Guru prays to the Lord, "Please, save my honor. This is my prayer".
ਸੱਚੇ ਗੁਰਦੇਵ ਜੀ ਆਪਣੇ ਵਾਹਿਗੁਰੂ ਕੋਲ ਬਿਨੇ ਕਰਦੇ ਹਨ, ਤੂੰ ਮੇਰੀ ਲੱਜਿਆ ਰੱਖ ਕੇਵਲ ਇਹ ਹੀ ਮੇਰੀ ਪ੍ਰਾਰਥਨਾ ਹੈ।
también oraba a su Señor, oh Dios, Te lo ruego, salva mi honor;
pYj rwKhu hir jnh kyrI hir dyhu nwmu inrMjno ]
paij raakhahu har janeh keree har dheh naam nira(n)jano ||
Please save the honor of Your humble servant, O Lord; please bless him with Your Immaculate Name.
ਮੈਡੇ ਪਵਿੱਤ੍ਰ ਸੁਆਮੀ ਮਾਲਕ, ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
sí, salva el honor de Tu Devoto, de tal forma, que pueda ser bendecido con Tu Nombre,
AMiq clidAw hoie bylI jmdUq kwlu inKMjno ]
a(n)t chaladhiaa hoi belee jamadhoot kaal nikha(n)jano ||
At this time of final departure, it is our only help and support; it destroys death, and the Messenger of Death.
ਇਸ ਅਖੀਰਲੇ ਕੂਚ ਦੇ ਵੇਲੇ ਕੇਵਲ ਤੇਰਾ ਨਾਮ ਹੀ ਮੇਰਾ ਸਹਾਇਕ ਹੈ ਅਤੇ ਮੌਤ ਅਤੇ ਮੌਤ ਦੇ ਫ਼ਰੇਸ਼ਤਿਆਂ ਨੂੰ ਨਾਸ ਕਰਦਾ ਹੈ।
pues sólo Él nos acompaña al final destruyendo el terror a la muerte.
siqgurU kI bynqI pweI hir pRiB suxI Ardwis jIau ]
satiguroo kee benatee paiee har prabh sunee aradhaas jeeau ||
The Lord God heard the prayer of the True Guru, and granted His request.
ਸੁਆਮੀ ਵਾਹਿਗੁਰੂ ਨੇ ਪ੍ਰਾਰਥਨਾ ਸੁਣ ਲਈ ਅਤੇ ਸੱਚੇ ਗੁਰਾਂ ਦੀ ਬਿਨੇ ਪ੍ਰਵਾਨ ਕਰ ਲਈ।
El Señor escuchó la oración del Guru y en Su Misericordia (2)
hir Dwir ikrpw siqguru imlwieAw Dnu Dnu khY swbwis jIau ]2]
har dhaar kirapaa satigur milaiaa dhan dhan kahai saabaas jeeau ||2||
The Lord showered His Mercy, and blended the True Guru with Himself; He said, "Blessed! Blessed! Wonderful!" ||2||
ਆਪਣੀ ਮਿਹਰ ਕਰ ਕੇ ਵਾਹਿਗੁਰੂ ਨੇ ਸੱਚੇ ਗੁਰਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਆਖਿਆ ਵਾਹ! ਵਾਹ! ਆਫ਼ਰੀਨ!
lo unió en Su Ser y todos proclamaron, oh, Bendito sea nuestro Dios.
myry isK suxhu puq BweIho myrY hir Bwxw Awau mY pwis jIau ]
mere sikh sunahu put bhaieeho merai har bhaanaa aau mai paas jeeau ||
Listen O my Sikhs, my children and Siblings of Destiny; it is my Lord's Will that I must now go to Him.
ਸ੍ਰਵਣ ਕਰੋ ਹੇ ਮੈਡੇ ਮੁਰੀਦ ਪੁਤ੍ਰੋ ਅਤੇ ਭਰਾਓ ਮੈਡੇ ਵਾਹਿਗੁਰੂ ਦੀ ਰਜ਼ਾ ਹੈ ਕਿ ਮੈਂ ਹੁਣ ਉਸ ਦੇ ਕੋਲ ਜਾਵਾਂ।
Escuchen, oh mis Sikjs del Guru, Hijos y Hermanos del Destino, es la Voluntad de mi Señor que vaya a Encontrarlo.
hir Bwxw gur BwieAw myrw hir pRBu kry swbwis jIau ]
har bhaanaa gur bhaiaa meraa har prabh kare saabaas jeeau ||
The Guru gladly accepted the Lord's Will, and my Lord God applauded Him.
El Señor me ha bendecido y estoy complacido con Su Voluntad.
Bgqu siqguru purKu soeI ijsu hir pRB Bwxw Bwvey ]
bhagat satigur purakh soiee jis har prabh bhaanaa bhaave ||
One who is pleased with the Lord God's Will is a devotee, the True Guru, the Primal Lord.
ਕੇਵਲ ਉਹ ਹੀ ਸ਼ਰਧਾਲੂ, ਸੱਚਾ ਗੁਰੂ ਅਤੇ ਸ੍ਰੇਸ਼ਟ ਪੁਰਸ਼ ਹੈ ਜਿਸ ਨੂੰ ਸੁਆਮੀ ਮਾਲਕ ਕੀ ਰਜ਼ਾ ਚੰਗੀ ਲਗਦੀ ਹੈ।
Aquél que está complacido con la Voluntad del Señor, sólo él es el Devoto,
Awnµd Anhd vjih vwjy hir Awip gil mylwvey ]
aana(n)dh anahadh vajeh vaaje har aap gal melaave ||
The unstruck sound current of bliss resounds and vibrates; the Lord hugs him close in His embrace.
ਬਿਨਾ ਵਜਾਏ ਵਜਣ ਵਾਲੇ ਸੰਗੀਤਕ ਸਾਜ਼ ਖੁਸ਼ੀ ਨਾਲ ਵਾਜਦੇ ਹਨ ਅਤੇ ਵਾਹਿਗੁਰੂ ਖੁਦ ਗੁਰਦੇਵ ਜੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
el Guru, el Espíritu Divino, y cuando está unido con su Dios, resuena en él la Melodía Divina del Éxtasis.
qusI puq BweI prvwru myrw min vyKhu kir inrjwis jIau ]
tusee put bhaiee paravaar meraa man vekhahu kar nirajaas jeeau ||
O my children, siblings and family, look carefully in your minds, and see.
ਤੁਸੀਂ ਹੇ ਮੇਰੇ ਪੁੱਤ੍ਰੋ ਭਰਾਵੋ ਅਤੇ ਸਨਬੰਧੀਓ! ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਨਿਰਣੈ ਕਰ ਕੇ ਵੇਖੋ।
Oh mis parientes, hijos, hermanos, discriminen de esta forma y entiendan que el Escrito de Dios nadie lo puede borrar,
Duir iliKAw prvwxw iPrY nwhI guru jwie hir pRB pwis jIau ]3]
dhur likhiaa paravaanaa firai naahee gur jai har prabh paas jeeau ||3||
The pre-ordained death warrant cannot be avoided; the Guru is going to be with the Lord God. ||3||
ਸਾਹਿਬ ਦਾ ਲਿਖਿਆ ਹੋਇਆ ਮੌਤ ਦਾ ਵਰੰਟ ਅਮਲ ਕੀਤੇ ਬਿਨਾ ਮੋੜਿਆ ਨਹੀਂ ਜਾ ਸਕਦਾ ਅਤੇ ਗੁਰੂ ਜੀ ਵਾਹਿਗੁਰੂ ਸੁਆਮੀ ਦੇ ਕੋਲ ਜਾਂਦੇ ਹਨ।
y el Guru de seguro va a entrar en el Estado de su Dios. (3)
siqguir BwxY AwpxY bih prvwru sdwieAw ]
satigur bhaanai aapanai beh paravaar sadhaiaa ||
The True Guru, in His Own Sweet Will, sat up and summoned His family.
ਗੁਰੂ ਜੀ ਆਪਣੀ ਰਜ਼ਾ ਮਰਜ਼ੀ ਨਾਲ ਬੈਠ ਗਏ ਅਤੇ ਆਪਣੇ ਆਰ-ਪਰਵਾਰ ਨੂੰ ਬੁਲਾਇਆ।
El Guru ordenó a sus parientes que estuvieran cerca de él, mientras se acaba esta vida mundana,
mq mY ipCY koeI rovsI so mY mUil n BwieAw ]
mat mai pichhai koiee rovasee so mai mool na bhaiaa ||
Let no one weep for me after I am gone. That would not please me at all.
ਮੇਰੇ ਟੁਰ ਜਾਣ ਮਗਰੋਂ ਕੋਈ ਜਣਾ ਮੈਨੂੰ ਰੋਵੇ ਨਾਂ ਉਹ ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲਗਦਾ।
y les instruyó que por favor no lloraran, ni se entristecieran por Él,
imqu pYJY imqu ibgsY ijsu imq kI pYj Bwvey ]
mit paijhai mit bigasai jis mit kee paij bhaave ||
When a friend receives a robe of honor, then his friends are pleased with his honor.
ਜਦ ਮਿੱਤਰ ਨੂੰ ਸਿਰੋਪਾ ਮਿਲਦਾ ਹੈ ਤਾਂ ਮਿੱਤ੍ਰ ਜੋ ਆਪਣੇ ਮਿੱਤ੍ਰ ਦੀ ਇੱਜ਼ਤ ਆਬਰੂ ਲੋੜਦੇ ਹਨ, ਖੁਸ਼ੀ ਥੀ ਵੰਝਦੇ ਹਨ।
y dijo, el que actúe así, no me va a complacer,
qusI vIcwir dyKhu puq BweI hir siqgurU pYnwvey ]
tusee veechaar dhekhahu put bhaiee har satiguroo painaave ||
Consider this and see, O my children and siblings; the Lord has given the True Guru the robe of supreme honor.
ਤੁਸੀਂ ਮੇਰੇ ਪੱਤ੍ਰੋ ਅਤੇ ਭਰਾਵੇ ਮੋਚ ਸਮਸਝ ਕੇ ਵੇਖ ਲਓ ਕਿ ਜਦ ਪ੍ਰਭੂ ਸੱਚੇ ਗੁਰਾਂ ਨੂੰ ਮਾਣ ਪ੍ਰਤਿਸ਼ਟਾ ਦੀ ਪੁਸ਼ਾਕ ਪਵਾ ਰਿਹਾ ਹੈ, ਵਿਰਲਾਪ ਕਰਨਾ ਕੋਈ ਚੰਗੀ ਗੱਲ ਨਹੀਂ।
pues un amigo se pone feliz al ver que su amigo es honrado.
siqgurU prqiK hodY bih rwju Awip itkwieAw ]
satiguroo paratakh hodhai beh raaj aap Tikaiaa ||
The True Guru Himself sat up, and appointed the successor to the Throne of Raja Yoga, the Yoga of Meditation and Success.
ਸੱਚੇ ਗੁਰੂ ਬੈਠ ਗਏ ਅਤੇ ਆਪਣੀ ਹਜ਼ੂਰੀ ਅੰਦਰ ਖ਼ੁਦ ਗੁਰ-ਗੱਦੀ ਦਾ ਜਾਨਸ਼ੀਨ ਅਸਥਾਪਨ ਕੀਤਾ।
Discriminen y vean que el Señor me va a instalar los Ropajes de la Eternidad.
siB isK bMDp puq BweI rwmdws pYrI pwieAw ]4]
sabh sikh ba(n)dhap put bhaiee raamadhaas pairee paiaa ||4||
All the Sikhs, relatives, children and siblings have fallen at the Feet of Guru Ram Das. ||4||
ਉਨ੍ਹਾਂ ਨੇ ਆਪਣੇ ਸਾਰੇ ਸਿੱਖਾਂ, ਸਨਬੰਧੀਆਂ, ਪੁੱਤ੍ਰਾਂ ਅਤੇ ਭਰਾਵਾਂ ਨੂੰ ਰਾਮ ਦਾਸ ਦੇ ਚਰਨੀਂ ਪਾ ਦਿੱਤਾ।
El Guru ha pasado en vida su Trono al siguiente Guru, así que póstrense a los Pies de Ram Das, el Guru, oh mis discípulos, parientes y hermanos. (4)
AMqy siqguru boilAw mY ipCY kIrqnu kirAhu inrbwxu jIau ]
a(n)te satigur boliaa mai pichhai keeratan kariahu nirabaan jeeau ||
Finally, the True Guru said, "When I am gone, sing Kirtan in Praise of the Lord, in Nirvaanaa."
ਅਖ਼ੀਰ ਨੂੰ ਸੱਚੇ ਗੁਰਾਂ ਨੇ ਫੁਰਮਾਇਆ ਮੇਰੇ ਮਗਰੋਂ ਕੇਵਲ ਪਵਿੱਤ੍ਰ ਪ੍ਰਭੂ ਦਾ ਹੀ ਜੱਸ ਗਾਇਨ ਕਰਨਾ।
Al final el Guru dijo, cuando ya no esté, canten sólo Kirtan en Alabanza de mi Dios
kyso gopwl pMifq sidAhu hir hir kQw pVih purwxu jIau ]
keso gopaal pa(n)ddit sadhiahu har har kathaa paReh puraan jeeau ||
Call in the long-haired scholarly Saints of the Lord, to read the sermon of the Lord, Har, Har.
ਪੰਡਿਤ ਦੀ ਥਾਂ ਕੇਵਲ ਸੁੰਦਰ ਕੇਸ਼ਾਂ ਦੇ ਸੁਆਮੀ (ਵਾਹਿਗੁਰੂ) ਦੇ ਪੰਡਤਾਂ (ਗਿਆਨੀਆਂ) ਨੂੰ ਬੁਲਾਉਣਾ ਅਤੇ ਪੁਰਾਣ ਦੀ ਥਾਂ ਉੱਤੇ ਉਹ ਸੁਆਮੀ ਵਾਹਿਗੁਰੂ ਦੀ ਕਥਾ ਵਰਤਾ ਵਾਚਣ।
Desapegado y llamen a los Santos del Señor para cantar Su Alabanza; sí, reciten sólo la Palabra del Señor, Jar, Jar;
hir kQw pVIAY hir nwmu suxIAY bybwxu hir rMgu gur Bwvey ]
har kathaa paReeaai har naam suneeaai bebaan har ra(n)g gur bhaave ||
Read the sermon of the Lord, and listen to the Lord's Name; the Guru is pleased with love for the Lord.
ਕੇਵਲ ਵਾਹਿਗੁਰੂ ਦੀ ਕਥਾ-ਵਰਤਾ ਪੜ੍ਹੋ, ਸਿਰਫ ਵਾਹਿਗੁਰੂ ਦਾ ਨਾਮ ਹੀ ਸ੍ਰਵਣ ਕਰੋ। ਗੁਰੂ ਜੀ ਪ੍ਰਭੂ ਦੀ ਪ੍ਰੀਤ ਨੂੰ ਪਸੰਦ ਕਰਦੇ ਹਨ, ਬਿਜਾਏ ਉੱਚੇ ਜਨਾਜ਼ੇ,
escuchen sólo Su Nombre y cárguenme en el ataúd del Amor del Señor.
ipMfu pqil ikirAw dIvw Pul hir sir pwvey ]
pi(n)dd patal kiriaa dheevaa ful har sar paave ||
Do not bother with offering rice-balls on leaves, lighting lamps, and other rituals like floating the body out on the Ganges; instead, let my remains be given up to the Lord's Pool.
ਜਵਾਂ ਦੀਆਂ ਪਿੰਨੀਆਂ, ਪੰਤਿਆਂ ਉੱਤੇ ਪੋਜਨ, ਹਿੰਦਜ਼ ਕਿਰਿਆ ਕਰਮ, ਦੀਪਕਾਂ ਅਤੇ ਗੰਗਾ ਹੱਡੀਆਂ ਪਾਉਣ ਦੇ।
Mis cenizas ofrézcanlas en el Mar de Dios, que estos sean los últimos ritos que realicen para mí. No te molestas en hacer ofrendas o ritos de ningún otro tipo.
hir BwieAw siqguru boilAw hir imilAw purKu sujwxu jIau ]
har bhaiaa satigur boliaa har miliaa purakh sujaan jeeau ||
The Lord was pleased as the True Guru spoke; he was blended then with the all-knowing Primal Lord God.
ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਾ, ਉਸੇ ਤਰ੍ਹਾਂ ਹੀ ਸੱਚੇ ਗੁਰਾਂ ਨੇ ਕਥਨ ਕੀਤਾ ਤੇ ਉਹ ਵਾਹਿਗੁਰੂ ਸਰਬੱਗ ਸੁਆਮੀ ਨਾਲ ਅਭੇਦ ਹੋ ਗਏ।
El Señor estaba complacido con lo que el Guru habló, entonces encontró al Sabio Espíritu Divino,
rwmdws soFI iqlku dIAw gur sbdu scu nIswxu jIau ]5]
raamadhaas soddee tilak dheeaa gur sabadh sach neesaan jeeau ||5||
The Guru then blessed the Sodhi Ram Das with the ceremonial tilak mark, the insignia of the True Word of the Shabad. ||5||
ਗੁਰਦੇਵ ਜੀ ਨੇ ਰਾਮਦਾਸ ਸੋਢੀ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ ਜੋ ਕਿ ਸੱਚੇ ਸੁਆਮੀ ਦਾ ਸਰੂਪ ਹੋਣ ਦਾ ਚਿੰਨ੍ਹ ਹੈ।
y así fue como Soddi Ram Das fue instalado como el Guru, bendiciéndolo con la Palabra Verdadera del Shabd y ungido con la marca ceremonial Tilak.(5)