pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
ry mn ibnu hir jh rchu qh qh bMDn pwih ]
re man bin har jeh rachahu teh teh ba(n)dhan paeh ||
O mind: without the Lord, whatever you are involved in shall bind you in chains.
ਹੇ ਮੇਰੀ ਜਿੰਦੇ! ਰੱਬ ਦੇ ਬਗੈਰ ਜਿਸ ਕਾਸੇ ਵਿੱਚ ਭੀ ਤੂੰ ਪਰਵਿਰਤ ਹੁੰਦੀ ਹੈ, ਉਥੇ ਹੀ ਤੈਨੂੰ ਜ਼ੰਜੀਰਾਂ ਪੈਦੀਆਂ ਹਨ।
Oh mi mente, sin el Amor del Señor, tus acciones se convierten en cadenas.
ijh ibiD kqhU n CUtIAY swkq qyaU kmwih ]
jeh bidh katahoo na chhooTeeaai saakat teuoo kamaeh ||
The faithless cynic does those deeds which will never allow him to be emancipated.
ਮਾਇਆ ਦਾ ਉਪਾਸ਼ਕ ਐਨ ਉਹੀ ਕੰਮ ਕਰਦਾ ਹੈ, ਜਿਨ੍ਹਾਂ ਦੁਆਰਾ ਉਸ ਦੀ ਕਦਾਚਿੱਤ ਖ਼ਲਾਸੀ ਨਹੀਂ ਹੋ ਸਕਦੀ।
De ese nudo no te puedes zafar, te amarra a través de tus acciones, oh adorador de Maya.
hau hau krqy krm rq qw ko Bwru APwr ]
hau hau karate karam rat taa ko bhaar afaar ||
Acting in egotism, selfishness and conceit, the lovers of rituals carry the unbearable load.
ਕਰਮ ਕਾਂਡਾਂ ਦੇ ਆਸ਼ਕ ਜੋ ਹੰਕਾਰ ਕਰਦੇ ਹਨ, ਉਹ ਅਸਹਿ ਬੋਝ ਬਰਦਾਸ਼ਤ ਕਰਦੇ ਹਨ।
Involucrado en tu propio Karma, cargas un terrible peso en tu ego y así no amas el Nombre del Señor,
pRIiq nhI jau nwm isau qau eyaU krm ibkwr ]
preet nahee jau naam siau tau euoo karam bikaar ||
When there is no love for the Naam, then these rituals are corrupt.
ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।
y cada acción tuya se convierte en un error más.
bwDy jm kI jyvrI mITI mwieAw rMg ]
baadhe jam kee jevaree meeThee maiaa ra(n)g ||
The rope of death binds those who are in love with the sweet taste of Maya.
ਜੋ ਮਿੱਠੇ ਸੰਸਾਰੀ ਪਦਾਰਥਾਂ ਨੂੰ ਪ੍ਰੀਤ ਕਰਦੇ ਹਨ ਉਹ ਮੌਤ ਦੇ ਰੱਸੇ ਨਾਲ ਜਕੜੇ ਹੋਏ ਹਨ।
Uno es atrapado entonces por la muerte, porque no se percata de que es engañado por el dulce traicionero de Maya,
BRm ky mohy nh buJih so pRBu sdhU sMg ]
bhram ke mohe neh bujheh so prabh sadhahoo sa(n)g ||
Deluded by doubt, they do not understand that God is always with them.
ਵਹਿਮ ਦੇ ਬਹਿਕਾਏ ਹੋਏ ਉਹ ਸਮਝਦੇ ਨਹੀਂ ਕਿ ਉਹ ਠਾਕੁਰ ਹਮੇਸ਼ਾਂ ਹੀ ਉਨ੍ਹਾਂ ਦੇ ਨਾਲ ਹੈ।
y es poseído por la duda, a pesar de que el Señor vive siempre en él.
lyKY gxq n CUtIAY kwcI BIiq n suiD ]
lekhai ganat na chhooTeeaai kaachee bheet na sudh ||
When their accounts are called for, they shall not be released; their wall of mud cannot be washed clean.
ਜਦ ਉਨ੍ਹਾਂ ਦਾ ਲੇਖਾ ਪੱਤਾ ਗਿਣਿਆ ਗਿਆ, ਉਨ੍ਹਾਂ ਨੇ ਬਰੀ ਨਹੀਂ ਹੋਣਾ। ਕੱਚੀ ਕੰਧ ਕਦਾਚਿੱਤ ਸਾਫ਼ ਸੁਥਰੀ ਨਹੀਂ ਹੋ ਸਕਦੀ।
Por nuestra propia cuenta no nos podemos liberar, pues la impureza no se limpia así,
ijsih buJwey nwnkw iqh gurmuiK inrml buiD ]9]
jiseh bujhaae naanakaa teh gurmukh niramal budh ||9||
One who is made to understand - O Nanak, that Gurmukh obtains immaculate understanding. ||9||
ਜਿਸ ਨੂੰ ਵਾਹਿਗੁਰੂ ਸਮਝ ਪ੍ਰਦਾਨ ਕਰਦਾ ਹੈ, ਗੁਰਾਂ ਦੇ ਰਾਹੀਂ ਹੇ ਨਾਨਕ! ਉਹ ਪਵਿੱਤਰ ਸੋਚ ਵਿਚਾਰ ਨੂੰ ਪ੍ਰਾਪਤ ਹੋ ਜਾਂਦਾ ਹੈ।
pero aquél que conoce al Señor, logra purificar su mente.(9)
sloku ]
salok ||
Salok:
ਸਲੋਕ।
Shlok
tUty bMDn jwsu ky hoAw swDU sMgu ]
TooTe ba(n)dhan jaas ke hoaa saadhoo sa(n)g ||
One whose bonds are cut away joins the Saadh Sangat, the Company of the Holy.
ਜਿਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ, ਉਹ ਸਤਿਸੰਗਤ ਨਾਲ ਜੁੜਦਾ ਹੈ।
Aquél que es liberado de sus amarras, logra entrar en la Saad Sangat, la Sociedad de los Santos.
jo rwqy rMg eyk kY nwnk gUVw rMgu ]1]
jo raate ra(n)g ek kai naanak gooRaa ra(n)g ||1||
Those who are imbued with the Love of the One Lord, O Nanak, take on the deep and lasting color of His Love. ||1||
ਜੋ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੱਕੀ ਤੇ ਡੂੰਘੀ ਰੰਗਤ ਹੁੰਦੀ ਹੈ।
Dice Nanak, aquél que es teñido con el Color del Señor, ese color dura para siempre. (1)
pauVI ]
pauRee ||
Pauree:
ਪਉੜੀ।
Pauri
rwrw rMghu ieAw mnu Apnw ]
raaraa ra(n)gahu iaa man apanaa ||
RARRA: Dye this heart of yours in the color of the Lord's Love.
ਰ-ਇਸ ਆਪਣੇ ਦਿਲ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗ।
RARA: Tiñe tu mente con el Color del Señor,
hir hir nwmu jphu jpu rsnw ]
har har naam japahu jap rasanaa ||
Meditate on the Name of the Lord, Har, Har - chant it with your tongue.
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।
y recita Su Nombre con tus labios.
ry ry drgh khY n koaU ]
re re dharageh kahai na kouoo ||
In the Court of the Lord, no one shall speak harshly to you.
ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।
Así nadie te tratará mal en la Corte del Señor
Awau bYTu Awdru suB dyaU ]
aau baiTh aadhar subh dheuoo ||
Everyone shall welcome you, saying, "Come, and sit down."
ਸਾਰੇ ਇਹ ਆਖ ਕੇ ਤੇਰੀ ਆਓ-ਭਗਤ ਕਰਨਗੇ, "ਆਓ ਜੀ, ਬੈਠੋ।"
y todos te darán la bienvenida en tu sitio exaltado.
auAw mhlI pwvih qU bwsw ]
auaa mahalee paaveh too baasaa ||
In that Mansion of the Lord's Presence, you shall find a home.
ਸਾਈਂ ਦੇ ਉਸ ਮੰਦਰ ਅੰਦਰ ਤੈਨੂੰ ਵਸੇਬਾ ਮਿਲੇਗਾ।
Es así como encontrarás tu lugar en el Castillo del Señor
jnm mrn nh hoie ibnwsw ]
janam maran neh hoi binaasaa ||
There is no birth or death, or destruction there.
ਉਥੇ ਕੋਈ ਪੈਦਾਇਸ਼, ਮੌਤ ਅਤੇ ਬਰਬਾਦੀ ਨਹੀਂ।
y entonces ya no morirás más para nacer otra vez.
msqik krmu iliKE Duir jw kY ]
masatak karam likhio dhur jaa kai ||
One who has such karma written on his forehead,
ਜਿਸ ਦੇ ਮੱਥੇ ਉਤੇ ਚੰਗੇ ਭਾਗ ਮੁੱਢ ਤੋਂ ਲਿਖੇ ਹੋਏ ਹਨ,
Aquél que lleva la Gracia del Señor inscrita en su frente a todo lo largo,
hir sMpY nwnk Gir qw kY ]10]
har sa(n)pai naanak ghar taa kai ||10||
O Nanak, has the wealth of the Lord in his home. ||10||
ਰੱਬ ਦਾ ਧਨ ਉਸ ਦੇ ਗ੍ਰਹਿ ਵਿੱਚ ਹੈ, ਹੇ ਨਾਨਕ!
dice Nanak, en su propio hogar recibe el Tesoro del Señor.(10)
sloku ]
salok ||
Salok:
ਸਲੋਕ।
Shlok
lwlc JUT ibkwr moh ibAwpq mUVy AMD ]
laalach jhooTh bikaar moh biaapat mooRe a(n)dh ||
Greed, falsehood, corruption and emotional attachment entangle the blind and the foolish.
ਲੋਭ, ਕੂੜ, ਪਾਪ ਅਤੇ ਸੰਸਾਰੀ ਮਮਤਾ, ਅੰਨ੍ਹੇ ਮੂਰਖ ਨੂੰ ਆ ਚਿਮੜਦੇ ਹਨ।
La avaricia, la falsedad, el error y los apegos, engañan a los ciegos tontos,
lwig pry durgMD isau nwnk mwieAw bMD ]1]
laag pare dhuraga(n)dh siau naanak maiaa ba(n)dh ||1||
Bound down by Maya, O Nanak, a foul odor clings to them. ||1||
ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ।
y atrapados por Maya, lamen la mugre.(1)
pauVI ]
pauRee ||
Pauree:
ਪਉੜੀ।
Pauri
llw lpit ibKY rs rwqy ]
lalaa lapaT bikhai ras raate ||
LALLA: People are entangled in the love of corrupt pleasures;
ਲ-ਇਨਸਾਨ ਪਾਪ ਭਰੀਆਂ ਮੌਜਾਂ ਅੰਦਰ ਫਾਬੇ ਅਤੇ ਰੰਗੇ ਹੋਏ ਹਨ।
LALA: Drogado con el veneno de Maya,
AhMbuiD mwieAw md mwqy ]
aha(n)budh maiaa madh maate ||
they are drunk with the wine of egotistical intellect and Maya.
ਉਹ ਅੰਹਕਾਰ-ਮਤੀ ਅਕਲ ਅਤੇ ਧਨ-ਦੌਲਤ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਹਨ।
el hombre vive ahí tirado e inconsciente, envuelto sólo en su ego.
ieAw mwieAw mih jnmih mrnw ]
eiaa maiaa meh janameh maranaa ||
In this Maya, they are born and die.
ਇਸ ਮੋਹਨੀ ਅੰਦਰ ਪ੍ਰਾਣੀ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
Así nace para morir una y otra vez,
ijau ijau hukmu iqvY iqau krnw ]
jiau jiau hukam tivai tiau karanaa ||
People act according to the Hukam of the Lord's Command.
ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।
ilusionado y engañado por Maya, pero también esa es la Voluntad del Señor.
koaU aUn n koaU pUrw ]
kouoo uoon na kouoo pooraa ||
No one is perfect, and no one is imperfect.
ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।
No es ni perfecto
koaU suGru n koaU mUrw ]
kouoo sughar na kouoo mooraa ||
No one is wise, and no one is foolish.
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,
No es ni perfecto ni imperfecto. No es ni sabio ni no sabio.
ijqu ijqu lwvhu iqqu iqqu lgnw ]
jit jit laavahu tit tit laganaa ||
Wherever the Lord engages someone, there he is engaged.
ਜਿਥੇ ਕਿਤੇ ਭੀ ਤੂੰ ਬੰਦੇ ਨੂੰ ਜੋੜਦਾ ਹੈ, ਉਥੇ ਉਹ ਜੁੜ ਜਾਂਦਾ ਹੈ।
Así como es la Voluntad del Señor, así el hombre se conduce a sí mismo,
nwnk Twkur sdw Ailpnw ]11]
naanak Thaakur sadhaa alipanaa ||11||
O Nanak, our Lord and Master is forever detached. ||11||
ਨਾਨਕ ਪ੍ਰਭੂ ਹਮੇਸ਼ਾਂ ਅਟੰਕ ਰਹਿੰਦਾ ਹੈ।
pero nuestro Maestro, dice Nanak, por siempre vive.(11)
sloku ]
salok ||
Salok:
ਸਲੋਕ।
Shlok
lwl gupwl goibMd pRB gihr gMBIr AQwh ]
laal gupaal gobi(n)dh prabh gahir ga(n)bheer athaeh ||
My Beloved God, the Sustainer of the World, the Lord of the Universe, is deep, profound and unfathomable.
ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਰੱਖਿਅਕ ਮੇਰਾ ਪ੍ਰੀਤਮ, ਮਾਲਕ, ਡੂੰਘਾ ਧੀਰਜਵਾਨ ਅਤੇ ਬੇਓੜਕ ਹੈ।
Él, el Señor, el Soporte de la Tierra, es profundo y vasto.
dUsr nwhI Avr ko nwnk byprvwh ]1]
dhoosar naahee avar ko naanak beparavaeh ||1||
There is no other like Him; O Nanak, He is not worried. ||1||
ਹੋਰ ਕੋਈ ਦੂਜਾ ਉਸ ਦੀ ਮਾਨਿੰਦੇ ਨਹੀਂ। ਨਾਨਕ ਉਹ ਬਿਲਕੁਲ ਬੇਮੁਥਾਜ ਹੈ।
Dice Nanak, no hay nadie en el Universo que pueda igualar al Señor Autosuficiente. (1)
pauVI ]
pauRee ||
Pauree:
ਪਉੜੀ।
Pauri
llw qw kY lvY n koaU ]
lalaa taa kai lavai na kouoo ||
LALLA: There is no one equal to Him.
ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।
LALA: No hay nadie que iguale al Señor.
eykih Awip Avr nh hoaU ]
ekeh aap avar neh houoo ||
He Himself is the One; there shall never be any other.
ਉਹ ਕੇਵਲ ਇਕ ਹੈ, ਹੋਰ ਕੋਈ ਹੋਵੇਗਾ ਹੀ ਨਹੀਂ।
Él es el Uno Supremo, como Él no hay nadie más.
hovnhwru hoq sd AwieAw ]
hovanahaar hot sadh aaiaa ||
He is now, He has been, and He shall always be.
ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।
Él, el Eterno, es, fue y siempre será.
auAw kw AMqu n kwhU pwieAw ]
auaa kaa a(n)t na kaahoo paiaa ||
No one has ever found His limit.
ਉਸ ਦਾ ਓੜਕ, ਕਦੇ ਕਿਸੇ ਨੂੰ ਨਹੀਂ ਲੱਭਾ।
Sus Límites jamás nadie los ha conocido.
kIt hsiq mih pUr smwny ]
keeT hasat meh poor samaane ||
In the ant and in the elephant, He is totally pervading.
ਇਕ ਕੀੜੀ ਤੇ ਇਕ ਹਾਥੀ ਵਿੱਚ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਹੈ।
Él habita en el gusano y también en el elefante,
pRgt purK sB TwaU jwny ]
pragaT purakh sabh Thaauoo jaane ||
The Lord, the Primal Being, is known by everyone everywhere.
ਕੀਰਤੀਮਾਨ ਪ੍ਰਭੂ ਹਰ ਥਾਂ ਉੱਘਾ ਹੈ।
y es Manifiesto y Conocido por todas partes.
jw kau dIno hir rsu Apnw ]
jaa kau dheeno har ras apanaa ||
That one, unto whom the Lord has given His Love
ਜਿਸ ਨੂੰ ਰੱਬ ਨੇ ਆਪਣੀ ਪ੍ਰੀਤ ਬਖਸ਼ੀ ਹੈ,
Aquél a quien el Señor bendice con Su Aroma, ese ser,
nwnk gurmuiK hir hir iqh jpnw ]12]
naanak gurmukh har har teh japanaa ||12||
- O Nanak, that Gurmukh chants the Name of the Lord, Har, Har. ||12||
ਉਹ, ਹੇ ਨਾਨਕ, ਗੁਰਾਂ ਦੇ ਰਾਹੀਂ ਸੁਆਮੀ ਮਾਲਕ ਦਾ ਨਾਮ ਉਚਾਰਦਾ ਹੈ।
dice Nanak, por la Gracia del Guru, habita en el Señor. (12)
sloku ]
salok ||
Salok:
ਸਲੋਕ।
Shlok
Awqm rsu ijh jwinAw hir rMg shjy mwxu ]
aatam ras jeh jaaniaa har ra(n)g sahaje maan ||
One who knows the taste of the Lord's sublime essence, intuitively enjoys the Lord's Love.
ਜੋ ਸਾਹਿਬ ਦੇ ਅੰਮ੍ਰਿਤ ਦੇ ਸੁਆਦ ਨੂੰ ਜਾਣਦਾ ਹੈ ਉਹ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
Aquél que ha probado el Sabor del Éxtasis, goza del Amor del Señor de manera natural.
nwnk Din Din DMin jn Awey qy prvwxu ]1]
naanak dhan dhan dha(n)n jan aae te paravaan ||1||
O Nanak, blessed, blessed, blessed are the Lord's humble servants; how fortunate is their coming into the world! ||1||
ਮੁਬਾਰਕ, ਮੁਬਾਰਕ, ਮੁਬਾਰਕ ਹਨ ਸਾਹਿਬ ਦੇ ਗੁਮਾਸ਼ਤੇ ਤੇ ਮਕਬੂਲ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਅੰਦਰ, ਹੇ ਨਾਨਕ!
Bendito, bendito es tal ser, dice Nanak, que ha sido aprobado por el Señor.(1)
pauVI ]
pauRee ||
Pauree:
ਪਉੜੀ।
Pauri.
AwieAw sPl qwhU ko gnIAY ]
aaiaa safal taahoo ko ganeeaai ||
How fruitful is the coming into the world, of those
ਉਸ ਦਾ ਆਗਮਨ ਲਾਭਦਾਇਕ ਗਿਣਿਆ ਜਾਂਦਾ ਹੈ,
Fructífera es la vida de aquél que
jwsu rsn hir hir jsu BnIAY ]
jaas rasan har har jas bhaneeaai ||
whose tongues celebrate the Praises of the Name of the Lord, Har, Har.
ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।
que usa sus labios para recitar las Alabanzas del Señor;
Awie bsih swDU kY sMgy ]
aai baseh saadhoo kai sa(n)ge ||
They come and dwell with the Saadh Sangat, the Company of the Holy;
ਉਹ ਆ ਕੇ ਸੰਤਾਂ ਨਾਲ ਮੇਲ-ਮਿਲਾਪ ਕਰਦਾ ਹੈ,
de aquél que habita en la Saad Sangat, la Sociedad de los Santos,
Anidnu nwmu iDAwvih rMgy ]
anadhin naam dhiaaveh ra(n)ge ||
night and day, they lovingly meditate on the Naam.
ਅਤੇ ਰਾਤ ਦਿਨ, ਪਿਆਰ ਨਾਲ, ਨਾਮ ਦਾ ਜਾਪ ਕਰਦਾ ਹੈ।
e imbuido en el Amor del Señor habita en el Nombre día y noche.
Awvq so jnu nwmih rwqw ]
aavat so jan naameh raataa ||
Blessed is the birth of those humble beings who are attuned to the Naam;
ਸਫਲ ਹੈ ਉਸ ਇਨਸਾਨ ਦਾ ਜਨਮ ਜਿਹੜਾ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਹੈ,
Fructífera será solamente esa vida que esté imbuida en el Naam,
jw kau dieAw mieAw ibDwqw ]
jaa kau dhiaa miaa bidhaataa ||
the Lord, the Architect of Destiny, bestows His Kind Mercy upon them.
ਅਤੇ ਜਿਸ ਉਤੇ ਕਿਸਮਤ ਦੇ ਲਿਖਾਰੀ, ਵਾਹਿਗੁਰੂ ਦੀ ਮਿਹਰ ਅਤੇ ਰਹਿਮਤ ਹੈ।
el Nombre del Señor, y sobre la cuál se pose la Compasión del Señor, el Hacedor de nuestro destino.
eykih Awvn iPir join n AwieAw ]
ekeh aavan fir jon na aaiaa ||
They are born only once - they shall not be reincarnated again.
ਉਹ ਕੇਵਲ ਇਕ ਵਾਰੀ ਹੀ ਪੈਦਾ ਹੋਇਆ ਹੈ, ਤੇ ਮੁੜ ਕੇ ਜੂਨੀ ਵਿੱਚ ਨਹੀਂ ਪੈਦਾ।
Él nació una vez y ya no más volvió a entrar en ningún vientre,
nwnk hir kY dris smwieAw ]13]
naanak har kai dharas samaiaa ||13||
O Nanak, they are absorbed into the Blessed Vision of the Lord's Darshan. ||13||
ਨਾਨਕ ਉਹ ਵਾਹਿਗੁਰੂ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।
y dice Nanak, él se inmerge en el Ser del Señor. (13)
sloku ]
salok ||
Salok:
ਸਲੋਕ।
Shlok
Xwsu jpq min hoie Anµdu ibnsY dUjw Bwau ] dUK drd iqRsnw buJY nwnk nwim smwau ]1]
yaas japat man hoi ana(n)dh binasai dhoojaa bhaau || dhookh dharadh tirasanaa bujhai naanak naam samaau ||1||
Chanting it, the mind is filled with bliss; love of duality is eliminated, and pain, distress and desires are quenched.
ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ,
Viviendo en ese Ser, en el que la mente de uno se regocija y abandona el sentido de dualidad, la tristeza y el deseo, uno se inmerge en Su Nombre, y habita en Él.