gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
rMg sMig ibiKAw ky Bogw ien sMig AMD n jwnI ]1]
ra(n)g sa(n)g bikhiaa ke bhogaa in sa(n)g a(n)dh na jaanee ||1||
He is immersed in the enjoyment of corrupt pleasures; engrossed in them, the blind fool does not understand. ||1||
ਇਨਸਾਨ ਪ੍ਰਾਣ-ਨਾਸਕ ਪਾਪ ਦੇ ਅਨੰਦ ਮਾਨਣ ਨਾਲ ਰੰਗਿਆ ਹੋਇਆ ਹੈ। ਇਨ੍ਹਾਂ ਦੀ ਸੁਹਬਤ ਅੰਦਰ ਅੰਨ੍ਹਾ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ।
El tonto se revuelca en la Maya y no conoce su elevado Destino.(1)
hau sMcau hau Kwtqw sglI AvD ibhwnI ] rhwau ]
hau sa(n)chau hau khaaTataa sagalee avadh bihaanee || rahaau ||
"I am earning profits, I am getting rich", he says, as his life passes away. ||Pause||
ਮੈ ਇਕੱਤ੍ਰ ਕਰਦਾ ਹਾਂ, ਮੈਂ ਖੱਟਦਾ ਕਮਾਉਂਦਾ ਹਾਂ ਅੰਕੁਰ ਉਹ ਆਖਦਾ ਹੈ। ਏਸੇ ਤਰ੍ਹਾਂ ਹੀ ਉਸ ਦੀ ਸਾਰੀ ਆਰਬਲਾ ਬੀਤ ਜਾਂਦੀ ਹੈ। ਠਹਿਰਾਉ।
Él dice, “yo gano, yo junto para mí”, y en eso se le pasa su vida entera. (Pausa)
hau sUrw prDwnu hau ko nwhI muJih smwnI ]2]
hau sooraa paradhaan hau ko naahee mujheh samaanee ||2||
"I am a hero, I am famous and distinguished; no one is equal to me." ||2||
ਮੈਂ ਸੂਰਮਾ ਹਾਂ, ਮੈਂ ਪਰਮ ਨਾਮਵਰ ਹਾਂ, ਮੇਰੇ ਤੁੱਲ ਹੋਰ ਕੋਈ ਨਹੀਂ।
Dice, “soy valiente, soy el maestro de todo, y nadie es igual a mí”.(2)
jobnvMq Acwr kulInw mn mih hoie gumwnI ]3]
jobanava(n)t achaar kuleenaa man meh hoi gumaanee ||3||
"I am young, cultured, and born of a good family." In his mind, he is proud and arrogant like this. ||3||
ਮੈਂ ਜੁਆਨ, ਧਰਮੀ ਅਤੇ ਉਚੇ ਘਰਾਣੇ ਦਾ ਹਾਂ। ਆਪਣੇ ਚਿੱਤ ਅੰਦਰ ਉਹ ਇਸ ਤਰ੍ਹਾਂ ਹੰਕਾਰੀ ਹੋਇਆ ਹੋਇਆ ਹੈ।
Se enorgullece de su belleza, de su cultura, y de su familia.(3)
ijau aulJwieE bwD buiD kw mriqAw nhI ibsrwnI ]4]
jiau ulajhaio baadh budh kaa maratiaa nahee bisaraanee ||4||
He is trapped by his false intellect, and he does not forget this until he dies. ||4||
ਜਿਵੇਂ ਕਿ ਉਹ ਝੂਠੀ ਸਮਝ ਦਾ ਫਸਾਇਆ ਹੋਇਆ ਹੈ, ਮਰਨ ਵੇਲੇ ਤਾਂਈ ਉਹ ਸਵੈ-ਹਗਤਾ ਨੂੰ ਨਹੀਂ ਭੁੱਲਦਾ।
Y con la falsedad en su mente, sigue con estas actitudes hasta su muerte.(4)
BweI mIq bMDp sKy pwCy iqnhU kau sMpwnI ]5]
bhaiee meet ba(n)dhap sakhe paachhe tinahoo kau sa(n)paanee ||5||
Brothers, friends, relatives and companions who live after him - he entrusts his wealth to them. ||5||
ਭਰਾ, ਮਿੱਤ੍ਰ, ਸਾਕ-ਸੈਨ ਅਤੇ ਸਾਥੀ ਜੋ ਪਿਛੇ ਜੀਉਂਦੇ ਹਨ, ਉਨ੍ਹਾਂ ਨੂੰ ਉਹ ਆਪਣੀ ਦੌਲਤ ਸੌਪ ਦਿੰਦਾ ਹੈ।
Después su riqueza es heredada por sus hermanos, amigos y parientes.(5)
ijqu lwgo mnu bwsnw AMiq sweI pRgtwnI ]6]
jit laago man baasanaa a(n)t saiee pragaTaanee ||6||
That desire, to which the mind is attached, at the last moment, becomes manifest. ||6||
ਜਿਹੜੀ ਖਾਹਿਸ਼ ਨਾਲ ਆਤਮਾ ਜੁੜੀ ਹੋਈ ਹੈ ਉਹ ਅਖੀਰ ਦੇ ਵੇਲੇ ਆ ਜਾਹਰ ਹੁੰਦੀ ਹੈ।
Apegado durante su vida al deseo, no puede pensar en nada más al final.(6)
AhMbuiD suic krm kir ieh bMDn bMDwnI ]7]
aha(n)budh such karam kar ieh ba(n)dhan ba(n)dhaanee ||7||
He may perform religious deeds, but his mind is egotistical, and he is bound by these bonds. ||7||
ਆਦਮੀ ਮਗ਼ਰੂਰ ਮੱਤ ਨਾਲ ਨੇਕ ਕੰਮ ਕਰਦਾ ਹੈ। ਇਨ੍ਹਾਂ ਜੂੜਾਂ ਨਾਲ ਉਹ ਜਕੜਿਆ ਹੋਇਆ ਹੈ।
Es atado por el orgullo de haber actuado piadosamente. (7)
dieAwl purK ikrpw krhu nwnk dws dswnI ]8]3]15]44] jumlw
dhiaal purakh kirapaa karahu naanak dhaas dhasaanee ||8||3||15||44|| jumalaa
O Merciful Lord, please bless me Your Mercy, that Nanak may become the slave of Your slaves. ||8||3||15||44||Total||
ਮੇਰੇ ਮਿਹਰਬਾਨ ਮਾਲਕ! ਮਾਇਆਂ ਧਾਰ, ਤਾਂ ਜੋ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਏ। ੮।੩।੧੫।੪੪ ਜੋੜ।
Oh Señor Benéfico, ten Compasión de mí, porque Nanak es el Esclavo de Tus Esclavos (8-3-15-44-Total)
<> siqnwmu krqw purKu gurpRswid ]
ikOankaar satinaam karataa purakh guraprasaadh ||
One Universal Creator God. Truth Is The Name. Creative Being Personified. By Guru's Grace:
ਵਾਹਿਗੁਰੁ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਨਹਾਰ ਹੈ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
rwgu gauVI pUrbI CMq mhlw 1 ]
raag gauRee poorabee chha(n)t mahalaa pehilaa ||
Raag Gauree Poorbee, Chhant, First Mehl:
ਰਾਗੁ ਗਊੜੀ ਪੂਰਬੀ ਛੰਤ ਪਾਤਸ਼ਾਹੀ ਪਹਿਲੀ।
Rag Gauri Purbi, Chant, Mejl Guru Nanak, Primer Canal Divino.
muMD rYix duhylVIAw jIau nId n AwvY ]
mu(n)dh rain dhuhelaReeaa jeeau needh na aavai ||
For the bride, the night is painful; sleep does not come.
ਵਹੁਟੀ ਲਈ ਰਾਤ ਦੁਖਦਾਈ ਹੈ। ਆਪਣੇ ਪਿਆਰੇ ਬਿਨਾਂ ਉਸ ਨੂੰ ਨੀਦ੍ਰਂ ਨਹੀਂ ਪੈਦੀ।
La novia, separada de su Esposo,
sw Dn dublIAw jIau ipr kY hwvY ]
saa dhan dhubaleeaa jeeau pir kai haavai ||
The soul-bride has grown weak, in the pain of separation from her Husband Lord.
ਆਪਣੇ ਪਤੀ ਦੇ ਵਿਛੋੜੇ ਦੇ ਸੱਲ ਕਰਕੇ, ਪਤਨੀ ਲਿੱਸੀ ਹੋ ਗਈ ਹੈ।
pasa la noche afligida y sin sueño;
Dn QIeI dubil kMq hwvY kyv nYxI dyKey ]
dhan theeiee dhubal ka(n)t haavai kev nainee dhekhe ||
The soul-bride is wasting away, in the pain of separation from her Husband; how can she see Him with her eyes?
ਪਤਨੀ ਆਪਣੇ ਪਤੀ ਦੇ ਗ਼ਮ ਅੰਦਰ ਇਹ ਆਖਦੀ ਹੋਈ ਮਾਂਦੀ ਪੈ ਗਈ ਹੈ, ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਵੇਖਾਂਗੀ?
se pone pálida por la intensa añoranza que siente por su Señor.
sIgwr imT rs Bog Bojn sBu JUTu ikqY n lyKey ]
seegaar miTh ras bhog bhojan sabh jhooTh kitai na lekhe ||
Her decorations, sweet foods, sensuous pleasures and delicacies are all false; they are of no account at all.
ਉਸ ਦੇ ਲਈ ਹਾਰ-ਸ਼ਿੰਗਾਰ, ਮਿੱਠੀਆ ਨਿਆਮਤਾ ਕਾਮ ਦੀਆਂ ਰੰਗ ਰਲੀਆਂ, ਤੇ ਖਾਣੇ ਸਾਰੇ ਕੂੜੇ ਹਨ ਤੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Se debilita de tristeza por no ver a su Novio, y todos sus adornos y decoraciones no le sirven de nada.
mY mq jobin grib gwlI duDw QxI n Awvey ]
mai mat joban garab gaalee dhudhaa thanee na aave ||
Intoxicated with the wine of youthful pride, she has been ruined, and her breasts no longer yield milk.
ਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।
En el orgullo de su belleza, se desgasta y sus pechos ya no tienen leche.
nwnk sw Dn imlY imlweI ibnu ipr nId n Awvey ]1]
naanak saa dhan milai milaiee bin pir needh na aave ||1||
O Nanak, the soul-bride meets her Husband Lord, when He causes her to meet Him; without Him, sleep does not come to her. ||1||
ਨਾਨਕ ਪਤਨੀ ਆਪਣੇ ਪਤੀ ਨੂੰ ਮਿਲ ਪੈਦੀ ਹੈ, ਜਦ ਉਹ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਉਸ ਦੇ ਬਾਝੋਂ ਉਸ ਨੂੰ ਨੀਦ੍ਰਂ ਨਹੀਂ ਆਉਂਦੀ।
Oh, dice Nanak, si el Señor así lo quiere, ella Lo encontrará, pero sin el Señor, no dormirá contenta. (1)
muMD inmwnVIAw jIau ibnu DnI ipAwry ]
mu(n)dh nimaanaReeaa jeeau bin dhanee piaare ||
The bride is dishonored without her Beloved Husband Lord.
ਆਪਣੇ ਪ੍ਰੀਤਮ ਮਾਲਕ ਦੇ ਬਗੈਰ ਵਹੁਟੀ ਮਾਣ ਆਦਰ-ਹੀਣੀ ਹੈ।
Sin el Señor, sin el Bienamado, la novia se encuentra sin socorro.
ikau suKu pwvYgI ibnu aur Dwry ]
kiau sukh paavaigee bin ur dhaare ||
How can she find peace, without enshrining Him in her heart?
ਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਠੰਢ-ਚੈਨ ਕਿਸ ਤਰ੍ਹਾਂ ਪਾ ਸਕਦੀ ਹੈ?
¿Cómo puede conocer la Paz, sin enaltecer al Señor en su corazón?
nwh ibnu Gr vwsu nwhI puChu sKI shylIAw ]
naeh bin ghar vaas naahee puchhahu sakhee saheleeaa ||
Without her Husband, her home is not worth living in; go and ask your sisters and companions.
ਖਸਮ ਦੇ ਬਾਝੋਂ ਗ੍ਰਹਿ ਰਹਿਣ ਦੇ ਲਾਇਕ ਨਹੀਂ। ਆਪਣੀਆਂ ਸਈਆਂ ਤੇ ਸਾਥਣਾ ਤੋਂ ਪਤਾ ਕਰ ਲੈ।
Pregunta a tus compañeros, oh novia, si hay un hogar sin el Novio.
ibnu nwm pRIiq ipAwru nwhI vsih swic suhylIAw ] scu min sjn sMqoiK mylw gurmqI shu jwixAw ]
bin naam preet piaar naahee vaseh saach suheleeaa || sach man sajan sa(n)tokh melaa gurmatee sahu jaaniaa ||
Without Naam, the Name of the Lord, there is no love and affection; but with her True Lord, she abides in peace.
ਨਾਮ ਦੇ ਬਗੈਰ ਕੋਈ ਮੁਹੱਬਤ ਤੇ ਸਨੇਹ ਨਹੀਂ। ਆਪਣੇ ਸੱਚੇ ਸੁਆਮੀ ਨਾਲ ਉਹ ਆਰਾਮ ਅੰਦਰ ਵਸਦੀ ਹੈ।
Sin el Naam, el Nombre del Señor, no hay ningún amor que te de Paz. Enaltece, entonces, la Verdad de tu Amigo en tu mente, y conoce a tu Esposo a través de la Palabra del Guru.
nwnk nwmu n CofY sw Dn nwim shij smwxIAw ]2]
naanak naam na chhoddai saa dhan naam sahaj samaaneeaa ||2||
O Nanak, that soul-bride who does not abandon the Naam, is intuitively absorbed in the Naam. ||2||
ਨਾਨਕ ਜਿਹੜੀ ਵਹੁਟੀ ਨਾਮ ਨੂੰ ਨਹੀਂ ਤਿਆਗਦੀ ਉਹ ਨਾਮ ਦੇ ਰਾਹੀਂ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
Oh, dice Nanak, La novia que no olvida el Nombre, se inmerge en el Equilibrio a través de Él. (2)
imlu sKI shylVIho hm ipru rwvyhw ]
mil sakhee sahelaReeho ham pir raavehaa ||
Come, O my sisters and companions - let's enjoy our Husband Lord.
ਆਉ ਮੇਰੀਓ ਸਹੇਲੀਓ ਅਤੇ ਸਾਥਣੋਂ, ਆਪਾ ਆਪਣੇ ਪਿਆਰੇ ਪਤੀ ਨੂੰ ਮਾਣੀਏ।
Vamos a juntarnos, oh mis amigos, para habitar en el Señor.
gur puiC ilKaugI jIau sbid snyhw ]
gur puchh likhaugee jeeau sabadh sanehaa ||
I will ask the Guru, and write His Word as my love-note.
ਮੈਂ ਆਪਣੇ ਗੁਰਦੇਵ ਜੀ ਪਾਸੋਂ ਪੁੱਛਾਂਗੀ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਪੈਗਾਮ ਵਜੋਂ ਲਿਖਾਂਗੀ।
Voy a mandar mi mensaje de Amor a través de la Palabra del Guru.
sbdu swcw guir idKwieAw mnmuKI pCuqwxIAw ]
sabadh saachaa gur dhikhaiaa manmukhee pachhutaaneeaa ||
The Guru has shown me the True Word of the Shabad. The self-willed manmukhs will regret and repent.
ਸੱਚਾ ਸ਼ਬਦ, ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਅਧਰਮੀ ਪਸਚਾਤਾਪ ਕਰਨਗੇ।
Por la Palabra del Guru, la Verdadera Palabra me es revelada, mientras que los egocéntricos son arruinados.
inkis jwqau rhY AsiQru jwim scu pCwixAw ]
nikas jaatau rahai asathir jaam sach pachhaaniaa ||
My wandering mind became steady, when I recognized the True One.
ਜਦ ਮੈਂ ਸਤਿਪੁਰਖ ਨੂੰ ਸਿਆਣ ਲਿਆ, ਮੇਰਾ ਰਮਤਾ ਮਨੂਆ ਨਿਹਚਲ ਹੋ ਗਿਆ ਹੈ।
La mente dispersa es contenida cuando uno concibe la Verdad.
swc kI miq sdw nauqn sbid nyhu nvylE ]
saach kee mat sadhaa nautan sabadh neh navelo ||
The Teachings of Truth are forever new; the love of the Shabad is forever fresh.
ਸੱਚੇ ਦੀ ਸਮਝ ਹਮੇਸ਼ਾਂ ਨਵੀ ਨਿਕੋਰ ਹੁੰਦੀ ਹੈ ਅਤੇ ਸੱਚੇ ਨਾਮ ਦਾ ਪਿਆਰ ਸਦਾ ਤਰੋ-ਤਾਜਾ।
Cuando uno concibe los verdaderos valores, se encuentra siempre joven y su ser siempre fresco.
nwnk ndrI shij swcw imlhu sKI shylIho ]3]
naanak nadharee sahaj saachaa milahu sakhee saheleeho ||3||
Por Su Gracia logramos el Verdadero Estado; vamos a congregarnos entonces, oh mis compañeros, para cantar Su Alabanza.(3)
myrI ieC punI jIau hm Gir swjnu AwieAw ]
meree ichh punee jeeau ham ghar saajan aaiaa ||
My desire has been fulfilled - my Friend has come to my home.
ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਮੇਰਾ ਮਿਤ੍ਰ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
Mi Amigo entró a mi propia casa,
imil vru nwrI mMglu gwieAw ]
mil var naaree ma(n)gal gaiaa ||
At the Union of husband and wife, the songs of rejoicing were sung.
ਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
y mi añoranza ha sido satisfecha;
gux gwie mMglu pRyim rhsI muMD min EmwhE ]
gun gai ma(n)gal prem rahasee mu(n)dh man omaaho ||
Singing the songs of joyful praise and love to Him, the soul-bride's mind is thrilled and delighted.
ਕੰਤ ਦੀ ਕੀਰਤੀ ਅਤੇ ਪਵ੍ਰੀਤਿ ਵਿੱਚ ਖੁਸ਼ੀ ਦੇ ਗੀਤ ਗਾਇਨ ਕਰਨ ਦੁਆਰਾ ਪਤਨੀ ਦੀ ਆਤਮਾ ਪ੍ਰਸੰਨ ਤੇ ਅਨੰਦ ਹੋ ਗਈ ਹੈ।
encontrándose con mi Esposo, mis amigos cantan extasiados.
swjn rhMsy dust ivAwpy swcu jip scu lwhE ]
saajan raha(n)se dhusaT viaape saach jap sach laaho ||
My friends are happy, and my enemies are unhappy; meditating on the True Lord, the true profit is obtained.
ਮਿਤ੍ਰ ਖੁਸ਼ ਹਨ ਅਤੇ ਵੈਰੀ ਨਾਖੁਸ਼। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਸੱਚਾ ਨਫ਼ਾ ਪ੍ਰਾਪਤ ਹੁੰਦਾ ਹੈ।
Cantando la Melodía Nupcial, estoy imbuido en el Amor del Señor, y en mi mente se ha generado Alegría.
kr joiV sw Dn krY ibnqI rYix idnu ris iBMnIAw ]
kar joR saa dhan karai binatee rain dhin ras bhi(n)neeaa ||
With her palms pressed together, the soul-bride prays, that she may remain immersed in the Love of her Lord, night and day.
ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।
Mis amigos se regocijaron conmigo y mis enemigos fueron derrotados; habitando en el Señor, coseché el Fruto de la Verdad. Con las palmas juntas, la Esposa reza, perdida en el Amor del Señor.
nwnk ipru Dn krih rlIAw ieC myrI puMnIAw ]4]1]
naanak pir dhan kareh raleeaa ichh meree pu(n)neeaa ||4||1||
O Nanak, the Husband Lord and the soul-bride revel together; my desires are fulfilled. ||4||1||
ਨਾਨਕ, ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਹੁਣ ਪ੍ਰੀਤਮ ਅਤੇ ਉਸ ਦੀ ਪਤਨੀ ਮਿਲ ਕੇ ਮੌਜਾ ਮਾਣਦੇ ਹਨ।
Oh Señor, mi deseo está satisfecho, y me regocijo Contigo en Alegría. (4-1)