gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
jog jugiq suin AwieE gur qy ]
jog jugat sun aaio gur te ||
I came to the Guru, to learn the Way of Yoga.
ਮਾਲਕ ਨਾਲ ਮੇਲ-ਮਿਲਾਪ ਦਾ ਤਰੀਕਾ ਮੈਂ ਗੁਰਾਂ ਪਾਸੋਂ ਸੁਣ ਲਿਆ ਹੈ।
Vine a la Casa del Guru para aprender el Camino del Verdadero Yoga,
mo kau siqgur sbid buJwieE ]1] rhwau ]
mo kau satigur sabadh bujhaio ||1|| rahaau ||
The True Guru has revealed it to me through the Word of the Shabad. ||1||Pause||
ਮੈਨੂੰ ਸੱਚੇ ਗੁਰਾਂ ਨੇ ਇਹ ਆਪਣੇ ਉਪਦੇਸ਼ ਦੁਆਰਾ ਦਰਸਾ ਦਿੱਤਾ ਹੈ। ਠਹਿਰਾਉ।
y el Guru Verdadero me lo reveló a través de la Santa Palabra. (1-Pausa)
nau KMf ipRQmI iesu qn mih rivAw inmK inmK nmskwrw ]
nau kha(n)dd pirathamee is tan meh raviaa nimakh nimakh namasakaaraa ||
He is contained in the nine continents of the world, and within this body; each and every moment, I humbly bow to Him.
ਹਰ ਮੁਹਤ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜੋ ਧਰਤੀ ਦਿਆਂ ਨੌਵਾਂ ਹੀ ਖਿੱਤਿਆਂ ਅਤੇ ਇਸ ਦੇਹਿ ਅੰਦਰ ਰਮਿਆ ਹੋਇਆ ਹੈ।
Las nueve divisiones en la tierra se encuentran representadas en el cuerpo, y yo saludo a Quien habita en ello, a cada momento, en cada día.
dIiKAw gur kI muMdRw kwnI idRiVE eyku inrMkwrw ]1]
dheekhiaa gur kee mu(n)dhraa kaanee dhiraRio ek nira(n)kaaraa ||1||
I have made the Guru's Teachings my ear-rings, and I have enshrined the One Formless Lord within my being. ||1||
ਗੁਰਾਂ ਦੇ ਉਪਦੇਸ਼ ਨੂੰ ਆਪਦੇ ਕੰਨਾਂ ਦੀਆਂ ਮੁੰਦਾ ਬਣਾਇਆ ਹੈ ਅਤੇ ਇਕੱਲੇ ਅਕਾਰ-ਰਹਿਤ ਸਾਈਂ ਨੂੰ ਮੈਂ ਆਪਣੇ ਦਿਲ ਅੰਦਰ ਟਿਕਾ ਲਿਆ ਹੈ।
Considero a la Instrucción del Guru como mis aretes de castidad, y he enaltecido al Uno Sin Forma en mi mente.(1)
pMc cyly imil Bey iekqRw eyksu kY vis kIey ]
pa(n)ch chele mil bhe ikatraa ekas kai vas ke'ee ||
I have brought the five disciples together, and they are now under the control of the one mind.
ਪੰਜਾਂ ਮੁਰੀਦਾ ਨੂੰ ਇਕੱਠੇ ਜੋੜ ਕੇ, ਮੈਂ ਉਨ੍ਹਾਂ ਨੂੰ ਇਕ ਜ਼ਮੀਰ ਦੇ ਅਧੀਨ ਕਰ ਦਿੱਤਾ ਹੈ।
Los Kynanindriyas, los cinco discípulos, los cinco sentidos, están ahora sujetos al comando de mi voluntad.
ds bYrwgin AwigAwkwrI qb inrml jogI QIey ]2]
dhas bairaagan aagiaakaaree tab niramal jogee the'ee ||2||
When the ten hermits become obedient to the Lord, then I became an immaculate Yogi. ||2||
ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।
Y los diez Karminitillas, los diez ermitaños, los instrumentos de acción, como el habla, el usar las manos, moverse, eliminar, y procrear, ahora obedecen mis órdenes; así me volví un Yogui, puro e inmaculado.(2)
Brmu jrwie crweI ibBUqw pMQu eyku kir pyiKAw ]
bharam jarai charaiee bibhootaa pa(n)th ek kar pekhiaa ||
I have burnt my doubt, and smeared my body with the ashes. My path is to see the One and Only Lord.
ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।
He quemado mi deseo en la hoguera, y las cenizas que quedaron las he untado en mi cuerpo.
shj sUK so kInI Bugqw jo Twkuir msqik lyiKAw ]3]
sahaj sookh so keenee bhugataa jo Thaakur masatak lekhiaa ||3||
I have made that intuitive peace my food; the Lord Master has written this pre-ordained destiny upon my forehead. ||3||
ਉਸ ਬੈਕੁੰਠੀ ਆਨੰਦ ਨੂੰ ਮੈਂ ਆਪਣਾ ਭੋਜਨ ਬਣਾਇਆ ਹੈ, ਜਿਹੜਾ ਕਿ ਸੁਆਮੀ ਨੇ ਮੇਰੇ ਲਈ ਮਥੇ ਉਤੇ ਲਿਖਿਆ ਹੋਇਆ ਸੀ।
Mi modo de vida es el ver al Uno en todo; mi comida es la Paz del Equilibrio como fue el Decreto de mi Destino puesto por el Mismo Dios.(3)
jh Bau nwhI qhw Awsnu bwiDE isMgI Anhq bwnI ]
jeh bhau naahee tahaa aasan baadhio si(n)gee anahat baanee ||
In that place where there is no fear, I have assumed my Yogic posture. The unstruck melody of His Bani is my horn.
ਜਿਥੇ ਡਰ ਨਹੀਂ, ਉਥੇ ਮੈਂ ਆਪਣਾ ਟਿਕਾਣਾ ਬਣਾਇਆ ਹੈ, ਆਤਮਕ ਮੰਡਲ ਦਾ ਸੰਗੀਤ ਮੇਰਾ ਜੋਗੀ ਦਾ ਸਿੰਗੁ ਹੈ।
Ahí en donde no hay miedo, he establecido mi aposento; y sin necesidad del cuerno de los Yoguis,
qqu bIcwru fMfw kir rwiKE jugiq nwmu min BwnI ]4]
tat beechaar dda(n)ddaa kar raakhio jugat naam man bhaanee ||4||
I have made contemplation upon the essential reality my Yogic staff. The Love of the Name in my mind is my Yogic lifestyle. ||4||
ਅਸਲੀਅਤ ਨੂੰ ਸੋਚਣ ਸਮਝਣ ਦਾ ਮੈਂ ਸੋਟਾ ਬਣਾਇਆ ਹੈ ਅਤੇ ਚਿੱਤ ਅੰਦਰ ਨਾਮ ਦੀ ਪ੍ਰੀਤ ਮੇਰੀ ਜੀਵਨ ਰਹੁ-ਰੀਤੀ ਹੈ।
la Melodía Celestial resuena espontáneamente en mi interior. En vez del bastón de los pastores, me apoyo en la Quintaesencia de la Realidad, y mi enseñanza es aceptar en la mente el Nombre del Señor. (4)
AYsw jogI vfBwgI BytY mwieAw ky bMDn kwtY ]
aaisaa jogee vaddabhaagee bheTai maiaa ke ba(n)dhan kaaTai ||
By great good fortune, such a Yogi is met, who cuts away the bonds of Maya.
ਬਹੁਤ ਚੰਗੇ ਨਸੀਬਾਂ ਦੁਆਰਾ ਇਹੋ ਜਿਹਾ ਯੋਗੀ ਮਿਲਦਾ ਹੈ ਜਿਹੜਾ ਮੋਹਨੀ ਦੀਆਂ ਬੇੜੀਆਂ ਕਟ ਦੇਵੇ।
Por la gran y buena fortuna, uno encuentra al Yogui que puede liberarlo de la esclavitud de Maya.
syvw pUj krau iqsu mUriq kI nwnku iqsu pg cwtY ]5]11]132]
sevaa pooj karau tis moorat kee naanak tis pag chaaTai ||5||11||132||
Nanak serves and adores this wondrous person, and kisses his feet. ||5||11||132||
ਨਾਨਕ ਇਸ ਵਿਅਕਤੀ ਦੀ ਟਹਿਲ ਅਤੇ ਉਪਾਸ਼ਨਾ ਕਰਦਾ ਅਤੇ ਉਸ ਦੇ ਪੈਰ ਚੱਟਦਾ ਹੈ।
Oh, dice Nanak, me dedico a Su Servicio, alabo Su Persona, y beso el Polvo de Sus Pies.(5-11-132)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
AnUp pdwrQu nwmu sunhu sgl iDAwiely mIqw ]
anoop padhaarath naam sunahu sagal dhiaaile meetaa ||
The Naam, the Name of the Lord, is an incomparably beautiful treasure. Listen, everyone, and meditate on it, O friends.
ਵਾਹਿਗੁਰੂ ਦਾ ਨਾਮ ਇਕ ਉਪਮਾ-ਰਹਿਤ ਦੌਲਤ ਹੈ। ਸਾਰੇ ਹੀ ਇਸ ਦਾ ਸ੍ਰਵਣ ਤੇ ਸਿਮਰਨ ਕਰੋ, ਹੈ ਮਿੱਤਰੋ।
Oh amigos, presten atención al Naam, la Riqueza más allá de toda medida, en el Cuál todos meditamos.
hir AauKDu jw kau guir dIAw qw ky inrml cIqw ]1] rhwau ]
har aaukhadh jaa kau gur dheeaa taa ke niramal cheetaa ||1|| rahaau ||
Those, unto whom the Guru has given the Lord's medicine - their minds become pure and immaculate. ||1||Pause||
ਜਿਨ੍ਹਾਂ ਨੂੰ ਗੁਰਦੇਵ ਜੀ ਵਾਹਿਗੁਰੂ ਦੀ ਦਵਾਈ ਦਿੰਦੇ ਹਨ, ਉਨ੍ਹਾਂ ਦੇ ਮਨ ਸਾਫ ਸੁਥਰੇ ਹੋ ਜਾਂਦੇ ਹਨ। ਠਹਿਰਾਉ।
A quien el Guru bendice con esta Panacea, su mente es Purificada.(1-Pausa)
AMDkwru imitE iqh qn qy guir sbid dIpku prgwsw ]
a(n)dhakaar miTio teh tan te gur sabadh dheepak paragaasaa ||
Darkness is dispelled from within that body, in which the Divine Light of the Guru's Shabad shines.
ਅਨ੍ਹੇਰਾ ਉਸ ਦੇਹਿ ਤੋਂ ਦੂਰ ਹੋ ਜਾਂਦਾ ਹੈ ਜਿਸ ਦੇ ਅੰਦਰ ਗੁਰਾਂ ਦੀ ਬਾਣੀ ਦੀ ਜੋਤ ਜਗਾ ਦਿਤੀ ਜਾਂਦੀ ਹੈ।
Cuando la madera del Bani de la Palabra Verdadera del Guru está encendida, la oscuridad interior es disipada.
BRm kI jwlI qw kI kwtI jw kau swDsMgiq ibsÍwsw ]1]
bhram kee jaalee taa kee kaaTee jaa kau saadhasa(n)gat bisavaiaasaa ||1||
The noose of doubt is cut away from those who place their faith in the Saadh Sangat, the Company of the Holy. ||1||
ਉਸ ਦੀ ਸ਼ੱਕ-ਸੰਦੇਹ ਦੀ ਫਾਹੀ ਕੱਟੀ ਜਾਂਦੀ ਹੈ, ਜੋ ਸਤਿਸੰਗਤ ਅੰਦਰ ਭਰੋਸਾ ਧਾਰਦਾ ਹੈ।
Las cadenas de la duda son cortadas cuando uno tiene Fe en la Saad Sangat, la Compañía de los Santos.
qwrIly Bvjlu qwrU ibKVw boihQ swDU sMgw ]
taareele bhavajal taaroo bikhaRaa bohith saadhoo sa(n)gaa ||
The treacherous and terrifying world-ocean is crossed over, in the boat of the Saadh Sangat.
ਤਰਨ ਨੂੰ ਔਖਾ, ਭਿਆਨਕ ਸੰਸਾਰ ਸਮੁੰਦਰ ਸਤਿ ਸੰਗਤ ਦੇ ਜਹਾਜ਼ ਦੇ ਜ਼ਰੀਏ ਪਾਰ ਕੀਤਾ ਜਾਂਦਾ ਹੈ।
La Saad Sangat es el barco en el cual uno puede cruzar el mar terrible de la existencia;
pUrn hoeI mn kI Awsw guru ByitE hir rMgw ]2]
pooran hoiee man kee aasaa gur bheTio har ra(n)gaa ||2||
My mind's desires are fulfilled, meeting the Guru, in love with the Lord. ||2||
ਵਾਹਿਗੁਰੂ ਵਿੱਚ ਪ੍ਰੀਤ ਰੱਖਣ ਵਾਲੇ ਗੁਰਾਂ ਨੂੰ ਮਿਲ ਕੇ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ।
el deseo de la mente es saciado y encontramos al Guru en el Amor del Señor.
nwm Kjwnw BgqI pwieAw mn qn iqRpiq AGwey ]
naam khajaanaa bhagatee paiaa man tan tirapat aghaae ||
The devotees have found the treasure of the Naam; their minds and bodies are satisfied and satiated.
ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ।
En la Devoción amorosa, obtenemos el Tesoro del Naam, el Nombre del Señor, y de esa forma conocemos la Plenitud en mente y cuerpo.
nwnk hir jIau qw kau dyvY jw kau hukmu mnwey ]3]12]133]
naanak har jeeau taa kau dhevai jaa kau hukam manaae ||3||12||133||
O Nanak, the Dear Lord gives it only to those who surrender to the Lord's Command. ||3||12||133||
ਨਾਨਕ ਪੂਜਯ ਪ੍ਰਭੂ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਪਾਸੋਂ ਉਹ ਆਪਦੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।
Oh, dice Nanak, el Señor se Lo da solamente a aquél a quien, por Su Gracia, fluye en Su Voluntad. (13-12-133)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
dieAw mieAw kir pRwnpiq mory moih AnwQ srix pRB qorI ]
dhiaa miaa kar praanapat more moh anaath saran prabh toree ||
Please be kind and compassionate, O Lord of my life; I am helpless, and I seek Your Sanctuary, God.
ਹੈ ਮੇਰੀ ਜਿੰਦ ਜਾਨ ਦੇ ਸੁਆਮੀ! ਮੇਰੇ ਉਤੇ ਮਿਹਰ ਅਤੇ ਰਹਿਮਤ ਧਾਰ। ਮੈਂ ਮਾਂ-ਮਹਿੱਟਰ ਨੇ ਤੇਰੀ ਪਨਾਹ ਲਈ ਹੈ, ਹੇ ਮਾਲਕ!
Oh Vida de mi vida, ten Misericordia de mí; estoy sin amparo y busco Refugio en Ti.
AMD kUp mih hwQ dy rwKhu kCU isAwnp aukiq n morI ]1] rhwau ]
a(n)dh koop meh haath dhe raakhahu kachhoo siaanap ukat na moree ||1|| rahaau ||
Please, give me Your Hand, and lift me up, out of the deep dark pit. I have no clever tricks at all. ||1||Pause||
ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।
Sácame de este pozo de ceguera en el que me encuentro, dándome Tu Mano. (1-Pausa)
krn krwvn sB ikCu qum hI qum smrQ nwhI An horI ]
karan karaavan sabh kichh tum hee tum samarath naahee an horee ||
You are the Doer, the Cause of causes - You are everything. You are All-powerful; there is no other than You.
ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ!
Tú eres el Único Hacedor y la Causa; no hay nadie más que Tú.
qumrI giq imiq qum hI jwnI sy syvk ijn Bwg mQorI ]1]
tumaree gat mit tum hee jaanee se sevak jin bhaag mathoree ||1||
You alone know Your condition and extent. They alone become Your servants, upon whose foreheads such good destiny is recorded. ||1||
ਤੇਰੀ ਦਸ਼ਾ ਅਤੇ ਵਿਸਥਾਰ, ਕੇਵਲ ਤੂੰ ਹੀ ਜਾਣਦਾ ਹੈਂ। ਕੇਵਲ ਉਹੀ ਤੇਰੇ ਨਫ਼ਰ ਬਣਦੇ ਹਨ ਜਿਨ੍ਹਾਂ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।
Tú solamente conoces Tu Estado; solamente Te sirven aquéllos que tienen tal Destino concedido por Ti. (1)
Apuny syvk sMig qum pRB rwqy Eiq poiq Bgqn sMig jorI ]
apune sevak sa(n)g tum prabh raate ot pot bhagatan sa(n)g joree ||
You are imbued with Your servant, God; Your devotees are woven into Your Fabric, through and through.
ਆਪਣੇ ਟਹਿਲੂਏ ਨਾਲ ਤੂੰ ਰੰਗੀਜਿਆਂ ਹੋਇਆ ਹੈ, ਹੇ ਸਾਹਿਬ! ਤਾਣੇ ਪੇਟੇ ਦੀ ਮਾਨੰਦ ਤੂੰ ਆਪਣੇ ਅਨੁਰਾਗੀਆਂ ਨਾਲ ਇਕ-ਮਿੱਕ ਹੋਇਆ ਹੈ।
Tú juegas con Amor con Tus Devotos y con ellos estás entretejido en cada fibra de su ser.
ipRau ipRau nwmu qyrw drsnu cwhY jYsy idRsit Eh cMd ckorI ]2]
priau priau naam teraa dharasan chaahai jaise dhirasaT oh cha(n)dh chakoree ||2||
O Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||
ਉਹ ਤੇਰੇ ਪਿਆਰੇ ਮਿਠੜੇ ਨਾਮ ਅਤੇ ਦੀਦਾਰ ਨੂੰ ਇਉ ਤਾਂਘਦੇ ਹਨ ਜਿਸ ਤਰ੍ਹਾਂ ਲਾਲ ਲੱਤਾ ਵਾਲਾ ਤਿੱਤਰ ਉਸ ਚੰਦ ਨੂੰ ਵੇਖਣ ਲਈ ਲੋਚਦਾ ਹੈ।
Como el Cuclillo añora ver la luna, ellos añoran la Visión de Ti. (2)
rwm sMq mih Bydu ikCu nwhI eyku jnu keI mih lwK krorI ]
raam sa(n)t meh bhedh kichh naahee ek jan kiee meh laakh karoree ||
Between the Lord and His Saint, there is no difference at all. Among hundreds of thousands and millions, there is scarcely one humble being.
ਵਿਆਪਕ ਪ੍ਰਭੂ ਅਤੇ ਉਸ ਦੇ ਸਾਧੂ ਵਿੱਚ ਕੋਈ ਫ਼ਰਕ ਨਹੀਂ, ਕਈ ਇਕ ਲਖਾਂ, ਅਤੇ ਕ੍ਰੋੜਾ ਹੀ ਪ੍ਰਾਣੀਆਂ ਵਿਚੋਂ ਕੋਈ ਇਕ ਅੱਧਾ ਹੀ ਸਾਹਿਬ ਦਾ ਸਾਧੂ ਹੈ।
No hay ninguna distinción entre Tú y Tu Devoto, pero de entre millones habrá uno así.
jw kY hIAY pRgtu pRBu hoAw Anidnu kIrqnu rsn rmorI ]3]
jaa kai heeaai pragaT prabh hoaa anadhin keeratan rasan ramoree ||3||
Those whose hearts are illuminated by God, sing the Kirtan of His Praises night and day with their tongues. ||3||
ਜਿਸ ਦੇ ਅੰਤਰ-ਆਤਮੇ ਸਾਹਿਬ ਜ਼ਾਹਿਰ ਹੋਇਆ ਹੈ, ਉਹ ਦਿਨ ਰਾਤ ਆਪਦੀ ਜੀਭਾ ਨਾਲ ਉਸ ਦਾ ਜੱਸ ਗਾਇਨ ਕਰਦਾ ਹੈ।
. Tú Te revelas en nuestro corazón, cantamos Tu Alabanza día y noche, y hablamos solamente Tu Nombre. (3)
qum smrQ Apwr Aiq aUcy suKdwqy pRB pRwn ADorI ]
tum samarath apaar at uooche sukhadhaate prabh praan adhoree ||
You are All-powerful and Infinite, the most lofty and exalted, the Giver of peace; O God, You are the Support of the breath of life.
ਮੇਰ ਮਾਲਕ, ਤੂੰ ਸਰਬ-ਸ਼ਕਤੀਵਾਨ ਬੇਅੰਤ, ਪਰਮ ਬੁਲੰਦ, ਆਰਾਮ ਦੇਣਹਾਰ ਅਤੇ ਜਿੰਦਜਾਨ ਦਾ ਆਸਰਾ ਹੈ।
Eres Omnipotente, Infinito, lo más Alto de lo alto, el Dador de Paz, el Sostenedor de mi vida.
nwnk kau pRB kIjY ikrpw aun sMqn kY sMig sMgorI ]4]13]134]
naanak kau prabh keejai kirapaa un sa(n)tan kai sa(n)g sa(n)goree ||4||13||134||
Please show mercy to Nanak, O God, that he may remain in the Society of the Saints. ||4||13||134||
ਨਾਨਕ ਉਤੇ ਮਿਹਰ ਧਾਰ, ਹੇ ਸੁਆਮੀ! ਤਾਂ ਜੋ ਉਹ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਨਾਲ ਜੁੜਿਆ ਰਹੇ।
Sé Misericordioso con Nanak, oh Señor, para que pueda siempre guardar la Compañía de Tus Santos. (4-14-134)