srb jIAw kau dyvxhwrw ]
sarab jeeaa kau dhevanahaaraa ||
He is the Giver of all souls.
ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।
Él, el Señor, es el Dador de todo;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
srb jIAw kau dyvxhwrw ]
sarab jeeaa kau dhevanahaaraa ||
He is the Giver of all souls.
ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।
Él, el Señor, es el Dador de todo;
gur prswdI ndir inhwrw ]
gur parasaadhee nadhar nihaaraa ||
By Guru's Grace, He blesses us with His Glance of Grace.
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
por la Gracia del Guru, Él nos bendice con Su Mirada de Misericordia.
jl Ql mhIAl siB iqRpqwxy swDU crn pKwlI jIau ]3]
jal thal maheeal sabh tirapataane saadhoo charan pakhaalee jeeau ||3||
The beings in the water, on the land and in the sky are all satisfied; I wash the Feet of the Holy. ||3||
ਸਮੁੰਦਰ, ਧਰਤੀ ਤੇ ਅਸਮਾਨ ਦੇ ਸਮੂਹ ਜੀਵ ਧਰਾਪ ਗਏ ਹਨ। ਮੈਂ ਸੰਤ-ਗੁਰਾਂ ਦੇ ਪੈਰ ਧੋਦਾਂ ਹਾਂ।
Las tierras, los mares, los glaciares y los espacios interiores, están compenetrados de Su Presencia. Lavo los Pies al Guru, Quien me lleva con mi Señor.
mn kI ieC pujwvxhwrw ]
man kee ichh pujaavanahaaraa ||
He is the Fulfiller of the desires of the mind.
ਪ੍ਰਭੂ ਚਿੱਤ ਦੀ ਖਾਹਿਸ਼ ਪੂਰੀ ਕਰਨ ਵਾਲਾ ਹੈ।
Sí, el Señor llena todo;
sdw sdw jweI bilhwrw ]
sadhaa sadhaa jaiee balihaaraa ||
Forever and ever, I am a sacrifice to Him.
ਹਮੇਸ਼ਾਂ ਤੇ ਸਦੀਵ ਹੀ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
yo me ofrezco siempre y para siempre en sacrificio a Él.
nwnk dwnu kIAw duK BMjin rqy rMig rswlI jIau ]4]32]39]
naanak dhaan keeaa dhukh bha(n)jan rate ra(n)g rasaalee jeeau ||4||32||39||
O Nanak, the Destroyer of pain has given this Gift; I am imbued with the Love of the Delightful Lord. ||4||32||39||
ਨਾਨਕ ਦਰਦ ਦੇ ਨਾਸ ਕਰਨ ਵਾਲੇ ਨੇ ਮੈਨੂੰ ਇਹ ਦਾਤ ਦਿਤੀ ਹੈ ਕਿ ਮੈਂ ਉਸ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ ਜੋ ਪ੍ਰਸੰਨਤਾ ਦਾ ਘਰ ਹੈ।
Dice Nanak, el Señor Gozoso, el Disipador del miedo, me ha bendecido con Su Amor. (4-32-39)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
mnu qnu qyrw Dnu BI qyrw ]
man tan teraa dhan bhee teraa ||
Mind and body are Yours; all wealth is Yours.
ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ, ਮੇਰੀ ਦੌਲਤ ਭੀ ਤੇਰੀ ਹੈ।
Tuyo es el cuerpo, Tuya la mente, Tuyas las riquezas,
qUM Twkuru suAwmI pRBu myrw ]
too(n) Thaakur suaamee prabh meraa ||
You are my God, my Lord and Master.
ਤੂੰ ਮੇਰਾ ਸਾਹਿਬ ਮਾਲਕ ਤੇ ਸਿਰ ਦਾ ਸਾਈਂ ਹੈ।
porque Tú eres mi Señor, mi Maestro.
jIau ipMfu sBu rwis qumwrI qyrw joru gopwlw jIau ]1]
jeeau pi(n)dd sabh raas tumaaree teraa jor gopaalaa jeeau ||1||
Body and soul and all riches are Yours. Yours is the Power, O Lord of the World. ||1||
ਮੇਰੀ ਜਿੰਦੜੀ ਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹੈ ਅਤੇ ਮੇਰੀ ਸਤਿਆ ਤੇਰੇ ਤੋਂ ਹੀ ਹੈ, ਹੇ ਸ੍ਰਿਸ਼ਟੀ ਦੇ ਪਾਲਕ।
Mi cuerpo y mi vida también son Tuyos; Tuyo es el Poder, trabajando a través de ellos, oh Amado Señor. 1()
sdw sdw qUMhY suKdweI ]
sadhaa sadhaa too(n)hai sukhadhaiee ||
Forever and ever, You are the Giver of Peace.
ਸਦੀਵ ਤੇ ਹਮੇਸ਼ਾਂ ਲਈ ਤੂੰ ਆਰਾਮ ਦੇਣ ਵਾਲਾ ਹੈ।
Serás para siempre el Dador de Paz;
iniv iniv lwgw qyrI pweI ]
niv niv laagaa teree paiee ||
I bow down and fall at Your Feet.
ਮੈਂ ਨਿਮਸਕਾਰ ਕਰਦਾ ਹਾਂ, ਸਦਾ ਨਿਮਸਕਾਰ ਕਰਦਾ ਹਾਂ ਅਤੇ ਤੇਰੇ ਪੈਰੀ ਪੈਦਾ ਹਾਂ।
me postro humildemente ante Tus Graciosos Pies.
kwr kmwvw jy quDu Bwvw jw qUM dyih dieAwlw jIau ]2]
kaar kamaavaa je tudh bhaavaa jaa too(n) dheh dhiaalaa jeeau ||2||
I act as it pleases You, as You cause me to act, Kind and Compassionate Dear Lord. ||2||
ਜੇਕਰ ਤੈਨੂੰ ਚੰਗਾ ਲਗੇ ਅਤੇ ਜਦ ਤੂੰ ਦੇਵੇਂ ਹੇ ਮਿਹਰਬਾਨ ਪੁਰਖ! ਮੈਂ ਤੇਰੀ ਘਾਲ ਘਾਲਾਂਗਾ।
Hago lo que es Tu Voluntad, oh Señor, cuando en Tu Misericordia me bendices, oh Amado.(2)
pRB qum qy lhxw qUM myrw ghxw ]
prabh tum te lahanaa too(n) meraa gahanaa ||
O God, from You I receive; You are my decoration.
ਹੇ ਸੁਆਮੀ! ਮੈਂ ਕੇਵਲ ਤੇਰੇ ਕੋਲੋ ਹੀ ਲੈਂਦਾ ਹਾਂ ਅਤੇ ਤੂੰ ਹੀ ਮੇਰਾ ਜੇਵਰ ਹੈਂ।
Busco todo en Ti, Padre mío; Tú eres mi Joya Preciosa.
jo qUM dyih soeI suKu shxw ]
jo too(n) dheh soiee sukh sahanaa ||
Whatever You give me, brings me happiness.
ਜੋ ਕੁਛ ਤੂੰ ਮੈਨੂੰ ਦਿੰਦਾ ਹੈ, ਮੈਂ ਉਸ ਨੂੰ ਆਰਾਮ ਸਮਝ ਕੇ ਸਹਾਰਦਾ ਹਾਂ।
Encuentro Paz en lo que sea que Tú me das,
ijQY rKih bYkuMTu iqQweI qUM sBnw ky pRiqpwlw jIau ]3]
jithai rakheh baiku(n)Th tithaiee too(n) sabhanaa ke pratipaalaa jeeau ||3||
Wherever You keep me, is heaven. You are the Cherisher of all. ||3||
ਜਿਥੇ ਕਿਤੇ ਭੀ ਤੂੰ ਮੈਨੂੰ ਰੱਖਦਾ ਹੈ, ਉਥੇ ਹੀ ਮੇਰਾ ਸਵਰਗ ਹੈ। ਤੂੰ ਸਾਰਿਆਂ ਦੀ ਪਰਵਰਸ਼ ਕਰਨ ਵਾਲਾ ਹੈ।
en donde sea que Tú me pones, ahí es el Cielo.(3)
ismir ismir nwnk suKu pwieAw ]
simar simar naanak sukh paiaa ||
Meditating, meditating in remembrance, Nanak has found peace.
ਸਾਹਿਬ ਦਾ ਚਿੰਤਨ ਤੇ ਅਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪਰਾਪਤ ਕੀਤਾ ਹੈ।
Eres el Sostenedor de todo, oh Amado; meditando en Ti, Nanak ha encontrado la Paz.
AwT phr qyry gux gwieAw ]
aaTh pahar tere gun gaiaa ||
Twenty-four hours a day, I sing Your Glorious Praises.
ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
En las ocho rondas del día y de la noche, él recita Tu Alabanza.
sgl mnorQ pUrn hoey kdy n hoie duKwlw jIau ]4]33]40]
sagal manorath pooran hoe kadhe na hoi dhukhaalaa jeeau ||4||33||40||
All my hopes and desires are fulfilled; I shall never again suffer sorrow. ||4||33||40||
ਉਸ ਦੇ ਦਿਲ ਦੀਆਂ ਖਾਹਿਸ਼ਾਂ ਸਾਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਮੁੜ ਕੇ ਕਦਾਚਿੱਤ ਦੁਖੀ ਨਹੀਂ ਹੋਵੇਗਾ।
Todos sus deseos están satisfechos, y nunca más estará triste. (4-33-40)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino
pwrbRhim pRiB myGu pTwieAw ]
paarabraham prabh megh paThaiaa ||
The Supreme Lord God has unleashed the rain clouds.
ਉਚੇ ਸੁਆਮੀ ਮਾਲਕ ਨੇ ਬੱਦਲ ਭੇਜਿਆ ਹੈ।
El Señor Supremo ha enviado la lluvia
jil Qil mhIAil dh idis vrswieAw ]
jal thal maheeal dheh dhis varasaiaa ||
Over the sea and over the land-over all the earth's surface, in all directions, He has brought the rain.
ਦਸਾਂ ਹੀ ਪਾਸਿਆਂ ਵਿੱਚ ਅਤੇ ਸਮੁੰਦਰ ਤੇ ਧਰਤੀ ਉਤੇ ਉਸ ਨੇ ਮੀਂਹ ਵਰ੍ਹਾਇਆ ਹੈ।
en diez direcciones sobre mar y tierra.
sWiq BeI buJI sB iqRsnw Andu BieAw sB TweI jIau ]1]
saa(n)t bhiee bujhee sabh tirasanaa anadh bhiaa sabh Thaiee jeeau ||1||
Peace has come, and the thirst of all has been quenched; there is joy and ecstasy everywhere. ||1||
ਠੰਢ ਚੈਨ ਵਰਤ ਗਈ ਹੈ। ਸਾਰੀ ਤੇਹ ਮਿਟ ਗਈ ਹੈ, ਅਤੇ ਸਾਰੀਆਂ ਥਾਵਾਂ ਤੇ ਖੁਸ਼ੀ ਹੋ ਗਈ ਹੈ।
Por todas partes desborda el agua. Hay Paz; el hambre de todos ha sido saciada, y por todos lados hay Contentamiento, oh Amado. (1)
suKdwqw duK BMjnhwrw ]
sukhadhaataa dhukh bha(n)janahaaraa ||
He is the Giver of Peace, the Destroyer of pain.
ਵਾਹਿਗੁਰੂ ਆਰਾਮ ਦੇਣਹਾਰ ਅਤੇ ਤਕਲੀਫ ਰਫਾ ਕਰਨ ਵਾਲਾ ਹੈ।
Él, el Dador de la Paz, es el Disipador de la tristeza;
Awpy bKis kry jIA swrw ]
aape bakhas kare jeea saaraa ||
He gives and forgives all beings.
ਉਹ ਖੁਦ ਹੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ।
Él, en Su Misericordia cuida nuestra Alma,
Apny kIqy no Awip pRiqpwly pie pYrI iqsih mnweI jIau ]2]
apane keete no aap pratipaale pi pairee tiseh manaiee jeeau ||2||
He Himself nurtures and cherishes His Creation. I fall at His Feet and surrender to Him. ||2||
ਆਪਣੀ ਰਚਨਾ ਨੂੰ ਉਹ ਆਪੇ ਹੀ ਪਾਲਦਾ ਪੋਸਦਾ ਹੈ। ਉਸ ਦੇ ਪਗੀ ਡਿਗ ਕੇ ਮੈਂ ਉਸ ਨੂੰ ਪ੍ਰਸੰਨ ਕਰਦਾ ਹਾਂ।
es Él Quien sustenta a todas las criaturas, cae a Sus Pies, y reconcílialo contigo. (2)
jw kI srix pieAw giq pweIAY ]
jaa kee saran piaa gat paieeaai ||
Seeking His Sanctuary, salvation is obtained.
ਜਿਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਮੁਕਤੀ ਪਰਾਪਤ ਹੁੰਦੀ ਹੈ,
Buscando su Santuario se obtiene salvación.
swis swis hir nwmu iDAweIAY ]
saas saas har naam dhiaaieeaai ||
With each and every breath, I meditate on the Lord's Name.
ਉਸ ਪ੍ਰਭੂ ਦਾ ਆਪਣੇ ਹਰ ਸੁਆਸ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Medita en Su Nombre con cada respiración, porque es Él Quien te da Sosiego.
iqsu ibnu horu n dUjw Twkuru sB iqsY kIAw jweI jIau ]3]
tis bin hor na dhoojaa Thaakur sabh tisai keeaa jaiee jeeau ||3||
Without Him, there is no other Lord and Master. All places belong to Him. ||3||
ਉਸ ਦੇ ਬਗੈਰ ਹੋਰਸ ਕੋਈ ਦੂਸਰਾ ਮਾਲਕ ਨਹੀਂ। ਸਾਰੀਆਂ ਥਾਵਾਂ ਕੇਵਲ ਉਸੇ ਦੀਆਂ ਹੀ ਹਨ।
Sin Él, no hay ningún otro maestro; Él es el Regente en todas partes.(3)
qyrw mwxu qwxu pRB qyrw ]
teraa maan taan prabh teraa ||
Yours is the Honor, God, and Yours is the Power.
ਤੇਰੀ ਹੀ ਹੈ ਮੇਰੀ ਇਜ਼ਤ ਤੇ ਤੇਰੀ ਹੀ ਹੈ, ਹੇ ਮੇਰੇ ਸਾਈਂ! ਮੇਰੀ ਤਾਕਤ।
Yo me apoyo, oh Maestro, en Tu Poder,
qUM scw swihbu guxI ghyrw ]
too(n) sachaa saahib gunee gaheraa ||
You are the True Lord and Master, the Ocean of Excellence.
ਤੂੰ ਹੀ ਹੈ ਮੇਰਾ ਸੱਚਾ ਸੁਆਮੀ, ਵਡਿਆਈਆਂ ਦਾ ਸਮੁੰਦਰ।
porque eres el Verdadero Señor, el Tesoro de todo lo bueno.
nwnku dwsu khY bynµqI AwT phr quDu iDAweI jIau ]4]34]41]
naanak dhaas kahai bena(n)tee aaTh pahar tudh dhiaaiee jeeau ||4||34||41||
Servant Nanak utters this prayer: may I meditate on You twenty-four hours a day. ||4||34||41||
ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
Tu Esclavo Nanak reza, oh Señor, bendíceme para que pueda meditar en Ti noche y día. (4-34-41)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
sBy suK Bey pRB quTy ]
sabhe sukh bhe prabh tuThe ||
All happiness comes, when God is pleased.
ਸਾਰੀਆਂ ਖੁਸ਼ੀਆਂ ਹੋ ਆਉਂਦੀਆਂ ਹਨ ਜਦ ਸੁਆਮੀ ਪਰਮ-ਪਰਸੰਨ ਹੁੰਦਾ ਹੈ।
Hay Paz por todas partes; el Señor es Compasivo.
gur pUry ky crx min vuTy ]
gur poore ke charan man vuThe ||
The Feet of the Perfect Guru dwell in my mind.
ਪੂਰਨ ਗੁਰਾਂ ਦੇ ਪੈਰ ਮੇਰੇ ਚਿੱਤ ਅੰਦਰ ਵਸਦੇ ਹਨ।
Los Sagrados Pies del Guru los tengo en mi mente,
shj smwiD lgI ilv AMqir so rsu soeI jwxY jIau ]1]
sahaj samaadh lagee liv a(n)tar so ras soiee jaanai jeeau ||1||
I am intuitively absorbed in the state of Samaadhi deep within. God alone knows this sweet pleasure. ||1||
ਪ੍ਰਭੂ ਦੀ ਪ੍ਰੀਤ ਅੰਦਰ ਮੇਰੀ ਅਫੁਰ ਤਾੜੀ ਲੱਗ ਗਈ ਹੈ। ਉਸ ਖੁਸ਼ੀ ਨੂੰ ਉਹ ਅਨੰਦ ਮਾਨਣ ਵਾਲਾ ਹੀ ਜਾਣਦਾ ਹੈ।
pero ese Sabor es conocido solamente por aquél, oh amigo, que con total Paz mental, comulga con el Señor. (1)
Agm Agocru swihbu myrw ]
agam agochar saahib meraa ||
My Lord and Master is Inaccessible and Unfathomable.
ਅਪਹੁੰਚ ਤੇ ਗਿਆਤ ਤੋਂ ਪਰੇ ਹੈ ਮੇਰਾ ਮਾਲਕ।
Mi Señor es Incognoscible, más allá de la comprensión del intelecto,
Gt Gt AMqir vrqY nyrw ]
ghaT ghaT a(n)tar varatai neraa ||
Deep within each and every heart, He dwells near and close at hand.
ਉਹ ਹਰ ਦਿਲ ਅੰਦਰ ਵੱਸਦਾ ਹੈ ਤੇ ਨੇੜੇ ਹੀ ਰਹਿੰਦਾ ਹੈ।
pero Él habita en todos los corazones.
sdw Ailpqu jIAw kw dwqw ko ivrlw Awpu pCwxY jIau ]2]
sadhaa alipat jeeaa kaa dhaataa ko viralaa aap pachhaanai jeeau ||2||
He is always detached; He is the Giver of souls. How rare is that person who understands his own self. ||2||
ਉਹ ਹਮੇਸ਼ਾਂ ਨਿਰਲੇਪ ਹੈ ਤੇ ਜੀਵਾਂ ਨੂੰ ਦੇਣ ਵਾਲਾ ਹੈ। ਕੋਈ ਟਾਂਵਾਂ ਪੁਰਸ਼ ਹੀ ਆਪਣੇ ਆਪੇ ਨੂੰ ਸਮਝਦਾ ਹੈ।
Vive tan cerca, sin embargo, permanece desapegado, y así sustenta a todos. Excepcional es aquél que Lo realiza en su interior.(2)
pRB imlxY kI eyh nIswxI ]
prabh milanai kee eh neesaanee ||
This is the sign of union with God:
ਸੁਆਮੀ ਦੇ ਮਿਲਾਪ ਦਾ ਇਹ ਲੱਛਣ ਹੈ।
Cuando la mente cumple con la Única y Verdadera Voluntad,
min ieko scw hukmu pCwxI ]
man iko sachaa hukam pachhaanee ||
in the mind, the Command of the True Lord is recognized.
ਇਨਸਾਨ ਆਪਣੇ ਚਿੱਤ ਅੰਦਰ ਕੇਵਲ ਸੱਚੇ ਸਾਈਂ ਦੇ ਫੁਰਮਾਨ ਨੂੰ ਹੀ ਸਿੰਾਣਦਾ ਹੈ।
se manifiesta la Unión con el Señor.
shij sMqoiK sdw iqRpqwsy Andu Ksm kY BwxY jIau ]3]
sahaj sa(n)tokh sadhaa tirapataase anadh khasam kai bhaanai jeeau ||3||
Intuitive peace and poise, contentment, enduring satisfaction and bliss come through the Pleasure of the Master's Will. ||3||
ਮਾਲਕ ਦੀ ਰਜ਼ਾ ਅਨੁਸਾਰ ਟੁਰਨ ਦੁਆਰਾ ਹਿਨਸਾਨ ਨੂੰ ਸਦੀਵੀ ਆਰਾਮ, ਸੰਤੁਸ਼ਟਤਾ, ਚੱਜ ਅਤੇ ਖੁਸ਼ੀ ਪਰਾਪਤ ਹੁੰਦੀ ਹੈ।
De esa forma uno encuentra el Equilibrio, el Contentamiento y la Plenitud, y se deleita en la Voluntad del Señor.
hQI idqI pRiB dyvxhwrY ]
hathee dhitee prabh dhevanahaarai ||
God, the Great Giver, has given me His Hand.
ਸੁਆਮੀ ਦਾਤਾਰ ਨੇ ਮੈਨੂੰ ਆਪਣਾ ਹੱਥ ਦਿਤਾ ਹੈ।
Dios, el Benévolo, me ha dado Su Mano,
jnm mrx rog siB invwry ]
janam maran rog sabh nivaare ||
He has erased all the sickness of birth and death.
ਉਸ ਨੇ ਮੇਰੇ ਜੰਮਣ ਤੇ ਮਰਣ ਦੇ ਸਮੂਹ ਕਸ਼ਟ ਦੂਰ ਕਰ ਦਿਤੇ ਹਨ।
y los dolores de todos los nacimientos y las muertes se me han quitado.
nwnk dws kIey pRiB Apuny hir kIrqin rMg mwxy jIau ]4]35]42]
naanak dhaas ke'ee prabh apune har keeratan ra(n)g maane jeeau ||4||35||42||
O Nanak, those whom God has made His slaves, rejoice in the pleasure of singing the Kirtan of the Lord's Praises. ||4||35||42||
ਨਾਨਕ ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਗੋਲੇ ਬਣਾ ਲਿਆ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਅਨੰਦ ਭੋਗਦੇ ਹਨ।
El Señor ha tomado a Nanak, Su Esclavo, y así él goza cantando Sus Alabanzas. (4-35-42)