ijsu pRswid sBu jgqu qrwieAw ]
jis prasaadh sabh jagat taraiaa ||
by his grace, the whole world is saved.
ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
Bendita, bendita, bendita en Verdad es su vida y
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijsu pRswid sBu jgqu qrwieAw ]
jis prasaadh sabh jagat taraiaa ||
by his grace, the whole world is saved.
ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
Bendita, bendita, bendita en Verdad es su vida y
jn Awvn kw iehY suAwau ]
jan aavan kaa ihai suaau ||
This is his purpose in life;
ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,
Su Gracia redime a la humanidad entera.
jn kY sMig iciq AwvY nwau ]
jan kai sa(n)g chit aavai naau ||
in the Company of this humble servant, the Lord's Name comes to mind.
ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।
La verdadera meta de esta vida consiste en experimentar el Naam, el Nombre del Señor en Compañía de Sus Sirvientes.
Awip mukqu mukqu krY sMswru ]
aap mukat mukat karai sa(n)saar ||
He Himself is liberated, and He liberates the universe.
ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।
Aquél que lo consigue, es liberado y abre a todos la posibilidad del Éxtasis.
nwnk iqsu jn kau sdw nmskwru ]8]23]
naanak tis jan kau sadhaa namasakaar ||8||23||
O Nanak, to that humble servant, I bow in reverence forever. ||8||23||
ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।
¡Rindamos homenaje a tal hombre! (8-23)
sloku ]
salok ||
Salok:
ਸਲੋਕ।
Shlok
pUrw pRBu AwrwiDAw pUrw jw kw nwau ]
pooraa prabh aaraadhiaa pooraa jaa kaa naau ||
I worship and adore the Perfect Lord God. Perfect is His Name.
ਮੈਂ ਮੁਕੰਮਲ ਮਾਲਕ ਦਾ ਸਿਮਰਨ ਕੀਤਾ ਹੈ, ਮੁਕੰਮਲ ਹੈ ਜਿਸ ਦਾ ਨਾਮ।
Alabo y Adoro al Perfecto Dios nuestro Señor, Perfecto es Su Nombre,
nwnk pUrw pwieAw pUry ky gun gwau ]1]
naanak pooraa paiaa poore ke gun gaau ||1||
O Nanak, I have obtained the Perfect One; I sing the Glorious Praises of the Perfect Lord. ||1||
ਪੂਰਨ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ।
oh, dice Nanak, he obtenido al Uno Perfecto y así entono las Alabanzas del Perfecto Señor.(1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XXIV
pUry gur kw suin aupdysu ]
poore gur kaa sun upadhes ||
Listen to the Teachings of the Perfect Guru;
ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ।
Escucha las Enseñanzas del Perfecto Guru
pwrbRhmu inkit kir pyKu ]
paarabraham nikaT kar pekh ||
see the Supreme Lord God near you.
ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ।
y ve al Supremo Señor cerca de ti.
swis swis ismrhu goibMd ]
saas saas simarahu gobi(n)dh ||
With each and every breath, meditate in remembrance on the Lord of the Universe,
ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ।
Con cada respiración medita en el Señor del Universo
mn AMqr kI auqrY icMd ]
man a(n)tar kee utarai chi(n)dh ||
and the anxiety within your mind shall depart.
ਤੇਰੇ ਚਿੱਤ ਤੇ ਦਿਲ ਦਾ ਫ਼ਿਕਰ ਦੂਰ ਹੋ ਜਾਵੇਗਾ।
y las ansiedades de tu mente se irán.
Aws Ainq iqAwghu qrMg ]
aas anit tiaagahu tara(n)g ||
Abandona el deseo y reza por ser el Polvo de los Pies de los Santos.
sMq jnw kI DUir mn mMg ]
sa(n)t janaa kee dhoor man ma(n)g ||
and pray for the dust of the feet of the Saints.
ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ।
Renuncia a tu orgullo, a la contienda,
Awpu Coif bynqI krhu ]
aap chhodd benatee karahu ||
Renounce your selfishness and conceit and offer your prayers.
ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ।
ofrece tus oraciones en la Saad Sangat, la Compañía de los Santos
swDsMig Agin swgru qrhu ]
saadhasa(n)g agan saagar tarahu ||
In the Saadh Sangat, the Company of the Holy, cross over the ocean of fire.
ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ।
y cruza el océano de fuego.
hir Dn ky Bir lyhu BMfwr ]
har dhan ke bhar leh bha(n)ddaar ||
Fill your stores with the wealth of the Lord.
ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ।
Llena tus tiendas con la Riqueza del Señor.
nwnk gur pUry nmskwr ]1]
naanak gur poore namasakaar ||1||
Nanak bows in humility and reverence to the Perfect Guru. ||1||
ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ।
Nanak se postra en Humildad y Reverencia ante el Guru Perfecto. (1)
Kym kusl shj Awnµd ]
khem kusal sahaj aana(n)dh ||
Happiness, intuitive peace, poise and bliss
ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ,
Felicidad, Paz, Intuitiva, Equilibrio y Dicha son obtenidas,
swDsMig Bju prmwnµd ]
saadhasa(n)g bhaj paramaana(n)dh ||
in the Company of the Holy, meditate on the Lord of supreme bliss.
ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ।
en la Compañía de los Santos, medita en el Señor de Dicha Suprema.
nrk invwir auDwrhu jIau ]
narak nivaar udhaarahu jeeau ||
You shall be spared from hell - save your soul!
ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ,
Serás salvado de la oscuridad de tu conciencia y tu Alma llegará a su Destino.
gun goibMd AMimRq rsu pIau ]
gun gobi(n)dh a(n)mirat ras peeau ||
Drink in the ambrosial essence of the Glorious Praises of the Lord of the Universe.
ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ।
Bebe de la Esencia Ambrosial de las Gloriosas Alabanzas del Señor del Universo.
iciq icqvhu nwrwiex eyk ]
chit chitavahu naarain ek ||
Focus your consciousness on the One, the All-pervading Lord
ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ,
Enfoca tu conciencia en el Uno, en el Todo Prevaleciente Señor.
eyk rUp jw ky rMg Anyk ]
ek roop jaa ke ra(n)g anek ||
He has One Form, but He has many manifestations.
ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ।
Él tiene una Forma, pero muchas Manifestaciones.
gopwl dwmodr dIn dieAwl ]
gopaal dhaamodhar dheen dhiaal ||
Sustainer of the Universe, Lord of the world, Kind to the poor,
ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ,
Sostenedor del Universo, Señor del mundo, Bondadoso con el débil,
duK BMjn pUrn ikrpwl ]
dhukh bha(n)jan pooran kirapaal ||
Destroyer of sorrow, perfectly Merciful.
ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ।
Destructor de la tristeza, Perfectamente Compasivo.
ismir ismir nwmu bwrM bwr ]
simar simar naam baara(n) baar ||
Meditate, meditate in remembrance on the Naam, again and again.
ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ।
Medita, medita en el Naam, una y otra vez,
nwnk jIA kw iehY ADwr ]2]
naanak jeea kaa ihai adhaar ||2||
O Nanak, it is the Support of the soul. ||2||
ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ।
oh, dice Nanak, es el Soporte del Alma. (2)
auqm slok swD ky bcn ]
autam salok saadh ke bachan ||
The most sublime hymns are the Words of the Holy.
ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ।
Los Himnos más Sublimes son las Palabras de los Santos, son gemas y rubíes inapreciables
AmulIk lwl eyih rqn ]
amuleek laal eh ratan ||
These are priceless rubies and gems.
ਅਮੋਲਕ ਹਨ ਇਹ ਹੀਰੇ ਤੇ ਜਵਾਹਰ।
y quien las escucha y actúa en ellas es salvado.
sunq kmwvq hoq auDwr ]
sunat kamaavat hot udhaar ||
One who listens and acts on them is saved.
ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ।
Él mismo nada a través y salva a otros también,
Awip qrY lokh insqwr ]
aap tarai lokeh nisataar ||
He himself swims across, and saves others as well.
ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ।
su vida es próspera y su compañía fructífera,
sPl jIvnu sPlu qw kw sMgu ]
safal jeevan safal taa kaa sa(n)g ||
His life is prosperous, and his company is fruitful;
ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ,
su mente está imbuida en el Amor del Señor.
jw kY min lwgw hir rMgu ]
jaa kai man laagaa har ra(n)g ||
his mind is imbued with the love of the Lord.
ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ।
Hosanna, Hosanna a él, por quien la Corriente de Sonido del Shabd vibra.
jY jY sbdu Anwhdu vwjY ]
jai jai sabadh anaahadh vaajai ||
Hail, hail to him, for whom the sound current of the Shabad vibrates.
ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Escuchándola una y otra vez, él logra la Dicha,
suin suin And kry pRBu gwjY ]
sun sun anadh kare prabh gaajai ||
Hearing it again and again, he is in bliss, proclaiming God's Praises.
ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ।
proclamando las Alabanzas del Señor.
pRgty gupwl mhWq kY mwQy ]
pragaTe gupaal mahaa(n)t kai maathe ||
The Lord radiates from the foreheads of the Holy.
ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ।
El Señor irradia desde las frentes de los Santos
nwnk auDry iqn kY swQy ]3]
naanak udhare tin kai saathe ||3||
Nanak is saved in their company. ||3||
ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ।
y Nanak está a salvo en Su Compañía.(3)
srin jogu suin srnI Awey ]
saran jog sun saranee aae ||
Hearing that He can give Sanctuary, I have come seeking His Sanctuary.
ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ।
Escuchando que Él puede dar Refugio, he venido a encontrar Su Refugio.
kir ikrpw pRB Awp imlwey ]
kar kirapaa prabh aap milaae ||
Bestowing His Mercy, God has blended me with Himself.
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ।
Otorgando Su Misericordia, Dios me ha bendecido con Su Ser
imit gey bYr Bey sB ryn ]
miT ge bair bhe sabh ren ||
Hatred is gone, and I have become the dust of all.
ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ।
y el odio se ha ido de mí, volviéndome el polvo de todo.
AMimRq nwmu swDsMig lYn ]
a(n)mirat naam saadhasa(n)g lain ||
I have received the Ambrosial Naam in the Company of the Holy.
ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ।
He recibido el Naam Ambrosial en la Compañía de los Santos
supRsMn Bey gurdyv ]
suprasa(n)n bhe gurdhev ||
The Divine Guru is perfectly pleased;
ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ,
y el Guru Divino está perfectamente Complacido,
pUrn hoeI syvk kI syv ]
pooran hoiee sevak kee sev ||
the service of His servant has been rewarded.
ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ।
pues el Servicio de Su Sirviente ha sido recompensado.
Awl jMjwl ibkwr qy rhqy ]
aal ja(n)jaal bikaar te rahate ||
I have been released from worldly entanglements and corruption,
ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ,
He sido liberado de la corrupción y de las amarras del mundo, al escuchar el Naam, el Nombre del Señor
rwm nwm suin rsnw khqy ]
raam naam sun rasanaa kahate ||
hearing the Lord's Name and chanting it with my tongue.
ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।
y entonándolo con mi lengua.
kir pRswdu dieAw pRiB DwrI ]
kar prasaadh dhiaa prabh dhaaree ||
By His Grace, God has bestowed His Mercy.
ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ।
Por Su Gracia, Dios ha otorgado Su Misericordia,
nwnk inbhI Kyp hmwrI ]4]
naanak nibahee khep hamaaree ||4||
O Nanak, my merchandise has arrived save and sound. ||4||
ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ।
oh, dice Nanak, mi mercancía ha llegado sana y salva,(4)
pRB kI ausqiq krhu sMq mIq ]
prabh kee usatat karahu sa(n)t meet ||
Sing the Praises of God, O Saints, O friends,
ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ,
cantando las Alabanzas de Dios, oh Santos, oh Amigos,
swvDwn eykwgr cIq ]
saavadhaan ekaagar cheet ||
with total concentration and one-pointedness of mind.
ਚੇਤੰਨ ਅਤੇ ਇੱਕ ਮਨ ਹੋ ਕੇ।
con total concentración, fijando la mente en un punto.
suKmnI shj goibMd gun nwm ]
sukhamanee sahaj gobi(n)dh gun naam ||
Sukhmani is the peaceful ease, the Glory of God, the Naam.
ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ।
Sukjmani es la Paz, la Gloria de Dios, el Naam,
ijsu min bsY su hoq inDwn ]
jis man basai su hot nidhaan ||
When it abides in the mind, one becomes wealthy.
ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ।
y cuando habita en la mente, uno se vuelve rico.
srb ieCw qw kI pUrn hoie ]
sarab ichhaa taa kee pooran hoi ||
All desires are fulfilled.
ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।
Todos los deseos son cumplidos
pRDwn purKu pRgtu sB loie ]
pradhaan purakh pragaT sabh loi ||
One becomes the most respected person, famous all over the world.
ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ।
y uno se vuelva el ser más respetado y famoso en el mundo entero,
sB qy aUc pwey AsQwnu ]
sabh te uooch paae asathaan ||
He obtains the highest place of all.
ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ।
al obtener el Estatus más elevado.
bhuir n hovY Awvn jwnu ]
bahur na hovai aavan jaan ||
He does not come and go in reincarnation any longer.
ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ।
Él ya no vuelve a reencarnar,
hir Dnu Kwit clY jnu soie ]
har dhan khaaT chalai jan soi ||
One who departs, after earning the wealth of the Lord's Name,
ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ,
pues quien parte después de haber obtenido la Riqueza del Naam, el Nombre del Señor,
nwnk ijsih prwpiq hoie ]5]
naanak jiseh paraapat hoi ||5||
O Nanak, realizes it. ||5||
ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ।
oh dice Nanak, toma Conciencia de esto.(5)
Kym sWiq iriD nv iniD ]
khem saa(n)t ridh nav nidh ||
Comfort, peace and tranquility, wealth and the nine treasures;
ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ,
Tranquilidad y Paz, Riqueza
buiD igAwnu srb qh isiD ]
budh giaan sarab teh sidh ||
wisdom, knowledge, and all spiritual powers;
ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ,
y Gozo, Sabiduría y Espiritualidad,
ibidAw qpu jogu pRB iDAwnu ]
bidhiaa tap jog prabh dhiaan ||
learning, penance, Yoga and meditation on God;
ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ,
Conocimiento, Disciplina y Yoga; toda cualidad existe cuando se recuerda a diario el Naam, el Nombre del Señor.