pr nwrI isau GwlY DMDw ]
par naaree siau ghaalai dha(n)dhaa ||
and has an affair with another woman.
ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ।
y tiene relaciones con alguien más;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pr nwrI isau GwlY DMDw ]
par naaree siau ghaalai dha(n)dhaa ||
and has an affair with another woman.
ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ।
y tiene relaciones con alguien más;
jYsy isMblu dyiK sUAw ibgswnw ]
jaise si(n)bal dhekh sooaa bigasaanaa ||
He is like the parrot, who is pleased to see the simbal tree;
ਉਹ ਉਸ ਤੋਤੇ ਵਰਗਾ ਹੈ, ਜੋ ਸਿੰਮਲ ਦੇ ਰੁਖ ਨੂੰ ਵੇਖ ਕੇ ਖੁਸ਼ ਹੁੰਦਾ ਹੈ,
es como el perico que está contento por un tiempo posado sobre el árbol de Simmal,
AMq kI bwr mUAw lptwnw ]1]
a(n)t kee baar mooaa lapaTaanaa ||1||
but in the end, he dies, stuck to it. ||1||
ਪ੍ਰੰਤੁ ਅਖੀਰ ਨੂੰ ਇਸ ਨਾਲ ਚਿਮੜ ਕੇ ਮਰ ਜਾਂਦਾ ਹੈ।
pero ahí se muere sin poderse despegar del árbol. (1)
pwpI kw Gru Agny mwih ]
paapee kaa ghar agane maeh ||
The home of the sinner is on fire.
ਗੁਨਾਹਗਾਰ ਦਾ ਘਰ ਅੱਗ ਵਿੱਚ ਹੈ।
El hogar del que vive en el error está en medio del fuego
jlq rhY imtvY kb nwih ]1] rhwau ]
jalat rahai miTavai kab naeh ||1|| rahaau ||
It keeps burning, and the fire cannot be extinguished. ||1||Pause||
ਇਹ ਮਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਭੀ ਬੁਝਦੀ ਨਹੀਂ। ਠਹਿਰਾਉ।
incandescente y nunca se acaba de consumir. (1-Pausa)
hir kI Bgiq n dyKY jwie ]
har kee bhagat na dhekhai jai ||
He does not go to see where the Lord is being worshipped.
ਉਹ ਪ੍ਰਭੂ ਦੀ ਉਪਾਸ਼ਨਾ ਹੁੰਦੀ ਵੇਖਣ ਨੂੰ ਨਹੀਂ ਜਾਂਦਾ।
No logra ver a los que alaban a Dios,
mwrgu Coif Amwrig pwie ]
maarag chhodd amaarag pai ||
He abandons the Lord's Path, and takes the wrong path.
ਉਹ ਪ੍ਰਭੂ ਦੇ ਰਸਤੇ ਨੂੰ ਤਿਆਗ, ਕੁਰਾਹੇ ਜਾਂਦਾ ਹੈ।
pues ha abandonado Su Sendero y va por el camino equivocado.
mUlhu BUlw AwvY jwie ]
moolahu bhoolaa aavai jai ||
He forgets the Primal Lord God, and is caught in the cycle of reincarnation.
ਆਦੀ ਪ੍ਰਭੂ ਨੂੰ ਭੁਲਾ ਕੇ ਉਹ ਆਵਾਗਉਣ ਵਿੱਚ ਪੈਦਾ ਹੈ।
Está muy alejado de Dios y así va y viene,
AMimRqu fwir lwid ibKu Kwie ]2]
a(n)mrit ddaar laadh bikh khai ||2||
He throws away the Ambrosial Nectar, and gathers poison to eat. ||2||
ਉਹ ਅੰਮ੍ਰਿਤਮਈ ਨਾਮ ਨੂੰ ਸੁਟ ਪਾਉਂਦਾ ਹੈ ਅਤੇ ਜ਼ਹਿਰ ਨੂੰ ਲੱਦਦਾ ਅਤੇ ਖਾਂਦਾ ਹੈ।
pues hace a un lado el Néctar y se come el veneno. (2)
ijau bysÍw ky prY AKwrw ]
jiau besavaiaa ke parai akhaaraa ||
He is like the prostitute, who comes to dance,
ਉਹ ਉਸ ਕੰਜਰੀ ਦੀ ਮਾਨੰਦ ਹੈ ਜੋ ਨਾਚ-ਅਖਾੜੇ ਨੂੰ ਆਉਣ ਲਗੀ,
Así como los hombres se reúnen en la casa de la prostituta
kwpru pihir krih sˆØIgwrw ]
kaapar pahir kareh sa(n)eegaaraa ||
wearing beautiful clothes, decorated and adorned.
ਸੋਹਣੇ ਕਪੜੇ ਪਾਉਂਦੀ ਤੇ ਆਪਣੇ ਆਪ ਨੂੰ ਸ਼ਿੰਗਾਰਦੀ ਹੈ।
y ella se encuentra atractiva y sensual y baila para envolver y cautivar,
pUry qwl inhwly sws ]
poore taal nihaale saas ||
She dances to the beat, exciting the breath of those who watch her.
ਉਹ ਸੁਰ ਤਾਲ ਨਾਲ ਨੱਚਦੀ ਹੈ ਅਤੇ ਉਸ ਨੂੰ ਸਾਹ ਲੈਦਿਆਂ ਵੇਖ ਉਸ ਦਾ ਆਸ਼ਕ ਬਹੁਤ ਖੁਸ਼ ਹੁੰਦਾ ਹੈ।
de la misma forma el amante siente su respiración
vw ky gly jm kw hY Pws ]3]
vaa ke gale jam kaa hai faas ||3||
But the noose of the Messenger of Death is around her neck. ||3||
ਪ੍ਰੰਤੂ ਉਸ ਦੀ ਗਰਦਨ ਦੁਆਲੇ ਮੌਤ ਦੇ ਦੂਤ ਦੀ ਫਾਹੀ ਹੈ।
sin saber que alrededor de su cuello esta el dogal de la muerte. (3)
jw ky msqik iliKE krmw ]
jaa ke masatak likhio karamaa ||
One who has good karma recorded on his forehead,
ਜਿਸ ਦੇ ਮਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,
Quien lo tiene así inscrito en su destino,
so Bij pir hY gur kI srnw ]
so bhaj par hai gur kee saranaa ||
hurries to enter the Guru's Sanctuary.
ਉਹ ਦੌੜ ਕੇ ਗੁਰਾਂ ਦੀ ਸ਼ਰਣਾਗਤ ਆ ਪੈਦਾ ਹੈ।
se acerca al Santuario del Guru.
khq nwmdyau iehu bIcwru ]
kahat naamadheau ih beechaar ||
Says Naam Dayv, consider this:
ਨਾਮਦੇਵ ਜੀ ਆਖਦੇ ਹਨ, ਹੇ ਸਾਧੂਓ! ਇਹ ਹੈ ਮੇਰੀ ਸੋਚ ਵਿਚਾਰ,
Dice Namdev, escuchen oh Santos,
ien ibiD sMqhu auqrhu pwir ]4]2]8]
ein bidh sa(n)tahu utarahu paar ||4||2||8||
O Saints, this is the way to cross over to the other side. ||4||2||8||
ਕਿ ਕੇਵਲ ਇਸ ਤਰੀਕੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋਵੇਗਾ।
ésta es la única manera de ser llevado a través. (4-2-8)
sMfw mrkw jwie pukwry ]
sa(n)ddaa marakaa jai pukaare ||
Sanda and Marka went and complained to Harnaakhash, "Your son does not read his lessons. We are tired of trying to teach him.
ਸੰਡੇ ਤੇ ਮਰਕੇ ਨੇ ਜਾ ਕੇ ਹਰਨਾਖਸ਼ ਕੋਲ ਸ਼ਿਕਾਇਤ ਕੀਤੀ: ਤੇਰਾ ਪੁੱਤਰ ਪੜ੍ਹਦਾ ਨਹੀਂ, ਅਸੀਂ ਬਿਲਕੁਲ ਹੀ ਹਾਰਹੁਟ ਗਏ ਹਾਂ,
Shand y Mark se presentaron ante el rey y le dijeron, ya estamos cansados de tu hijo,
pVY nhI hm hI pic hwry ]
paRai nahee ham hee pach haare ||
pues no lee para nada, sólo se la pasa recitando el Nombre de Dios y aplaude las manos para llevar el ritmo
rwmu khY kr qwl bjwvY ctIAw sBY ibgwry ]1]
raam kahai kar taal bajaavai chaTeeaa sabhai bigaare ||1||
He chants the Lord's Name, clapping his hands to keep the beat; he has spoiled all the other students. ||1||
ਉਹ ਸਾਈਂ ਦਾ ਨਾਮ ਉਚਾਰਦਾ ਹੈ ਅਤੇ ਸੁਰ ਤਾਲ ਅੰਦਰ ਆਪਣੇ ਹਥ ਵਜਾਉਂਦਾ ਹੈ ਤੇ ਉਸ ਨੇ ਸਾਰੇ ਵਿਦਿਆਰਥੀ ਵਿਗਾੜ ਛੱਡੇ ਹਨ;
y así hecha a perder a todos sus compañeros de estudio. (1)
rwm nwmw jipbo krY ]
raam naamaa japibo karai ||
He chants the Lord's Name,
ਉਹ ਪ੍ਰਭੂ ਦੇ ਨਾਮ ਨੂੰ ਜਪਦਾ ਹੈ,
Él dedica su vida sólo a contemplar el Naam,
ihrdY hir jI ko ismrnu DrY ]1] rhwau ]
hiradhai har jee ko simaran dharai ||1|| rahaau ||
and he has enshrined meditative remembrance of the Lord within his heart." ||1||Pause||
ਅਤੇ ਆਪਣੇ ਮਨ ਵਿੱਚ ਉਸ ਨੇ ਮਹਾਰਾਜ ਮਾਲਕ ਦੀ ਬੰਦਗੀ ਨੂੰ ਟਿਕਾ ਲਿਆ ਹੈ।" ਠਹਿਰਾਉ।
el Nombre del Señor y su corazón solo habita en Él. (1-Pausa)
bsuDw bis kInI sB rwjy ibnqI krY ptrwnI ]
basudhaa bas keenee sabh raaje binatee karai paTaraanee ||
"Your father the king has conquered the whole world", said his mother the queen.
ਵਡੀ ਰਾਣੀ ਨਿਮ੍ਰਤਾ ਨਾਲ ਪ੍ਰਹਿਲਾਦ ਨੂੰ ਆਖਦੀ ਹੈ, "ਪਾਤਿਸ਼ਾਹ ਨੇ ਸਾਰੀ ਧਰਤੀ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ,
La Reina madre le dice a Prehlad, tu padre gobierna el mundo entero,
pUqu pRihlwdu kihAw nhI mwnY iqin qau AaurY TwnI ]2]
poot prahilaadh kahiaa nahee maanai tin tau aaurai Thaanee ||2||
"O Prahlad my son, you do not obey him, so he has decided to deal with you in another way." ||2||
ਪਰ ਤੂੰ, ਹੇ ਮੇਰੇ ਪੁਤ੍ਰ-ਪ੍ਰਹਿਲਾਦ, ਉਸ ਦੇ ਆਖੇ ਨਹੀਂ ਲਗਦਾ; ਇਸ ਲਈ ਉਸ ਨੇ ਤੇਰੇ ਨਾਲ ਹੋਰ ਹੀ ਤਰ੍ਹਾਂ ਦਾ ਸਲੂਕ ਕਰਨ ਦਾ ਇਰਾਦਾ ਕੀਤਾ ਹੋਇਆ ਹੈ।"
pero no lo obedeces y te dejas influenciar por el modo de pensar de otros. (2)
dust sBw imil mMqr aupwieAw krsh AauD GnyrI ]
dhusaT sabhaa mil ma(n)tar upaiaa karaseh aaudh ghaneree ||
The council of villians met and resolved to send Prahlaad into the life hereafter.
ਪਾਂਬਰਾਂ ਦੀ ਮੰਡਲੀ ਨੇ ਇਕੱਤਰ ਹੋ ਪ੍ਰਹਿਲਾਦ ਦੀ ਉਮਰ ਵਧੇਰੀ ਕਰ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ।
La corte maligna resolvió conferirle el estado de vida eterna, pero aun siendo arrojado de la punta de la montaña hacia las aguas y el fuego,
igir qr jlu juAwlw BY rwiKE rwjw rwim mwieAw PyrI ]3]
gir tar jal juaalaa bhai raakhio raajaa raam maiaa feree ||3||
Prahlaad was thrown off a mountain, into the water, and into a fire, but the Sovereign Lord God saved him, by changing the laws of nature. ||3||
ਵਾਹਿਗੁਰੂ ਪਾਤਿਸ਼ਾਹ ਨੇ ਪ੍ਰਹਿਲਾਦ ਦੀ ਖਾਤਰ, ਕਾਨੂੰਨ ਕੁਦਰਤ ਬਦਲ ਦਿਤੇ ਅਤੇ ਬਾਵਜੂਦ ਪਹਾੜ ਤੇ ਦਰਖਤੋ ਹੇਠਾਂ ਸੁਟਣ, ਪਾਣੀ ਤੇ ਅੱਗ ਵਿੱਚ ਪਾਣ ਅਤੇ ਮੌਤ ਦਾ ਡਰ ਦਿਤੇ ਜਾਣ ਦੇ, ਸੁਆਮੀ ਨੇ ਉਸ ਦੀ ਰਖਿਆ ਕੀਤੀ।
Dios lo salvó, transformando la naturaleza de los elementos. (3)
kwiF KVgu kwlu BY koipE moih bqwau ju quih rwKY ]
kaadd khaRag kaal bhai kopio moh bataau ju tuh raakhai ||
Harnaakhash thundered with rage and threatened to kill Prahlaad. "Tell me, who can save you?"
ਗੁੱਸੇ ਨਾਲ ਲੋਹਾ ਲਾਖਾ ਹੈ, ਹਰਨਾਖਸ਼ ਨੇ ਆਪਦੀ ਤਲਵਾਰ ਖਿੱਚ ਲਈ ਅਤੇ ਪ੍ਰਹਿਲਾਦ ਨੂੰ ਮੌਤ ਦੇ ਡਰ ਦੀ ਧਮਕੀ ਦਿਤੀ ਅਤੇ ਗੱਜਿਆ, "ਮੈਨੂੰ ਦੱਸ ਤੈਨੂੰ ਕੌਣ ਬਚਾ ਸਕਦਾ ਹੈ?
Con espada en mano, el Rey lo amenazó con quitarle la vida y le gritó, déjame ver ahora quien es el que te va a salvar.
pIq pIqWbr iqRBvx DxI QMB mwih hir BwKY ]4]
peet peetaa(n)bar tirabhavan dhanee tha(n)bh maeh har bhaakhai ||4||
Prahlaad answered, "The Lord, the Master of the three worlds, is contained even in this pillar to which I am tied." ||4||
ਪ੍ਰਹਿਲਾਦ ਨੇ ਆਖਿਆ, "ਹੜਤਾਲ ਵਰਗੇ ਪੀਲੇ ਬਸਤਰਾਂ ਵਾਲਾ ਤਿੰਨਾਂ ਜਹਾਨਾ ਦਾ ਮਾਲਕ ਵਾਹਿਗੁਰੂ ਥੰਮ੍ਹ ਵਿੱਚ ਹੈ, ਜਿਸ ਨਾਲ ਮੈਂ ਬੰਨ੍ਹਿਆ ਹੋਇਆ ਹਾਂ।
Y Prehlad respondió, mi Señor de la Túnica Amarilla, el Maestro de los tres mundos, está aún en el pilar en donde estoy atado. (4)
hrnwKsu ijin nKh ibdwirE suir nr kIey snwQw ]
haranaakhas jin nakheh bidhaario sur nar ke'ee sanaathaa ||
The Lord who tore Harnaakhash apart with His nails proclaimed Himself the Lord of gods and men.
ਜਿਸ ਨੇ ਹਰਨਾਖਸ਼ ਨੂੰ ਆਪਣੇ ਨੋਹਾਂ ਨਾਲ ਪਾੜ ਸੁਟਿਆ ਸੀ ਉਸ ਨੇ ਆਪਣੇ ਆਪ ਨੂੰ ਦੇਵਤਿਆਂ ਤੇ ਮਨੁੱਖ ਦਾ ਸੁਆਮੀ ਪਰਗਟ ਕੀਤਾ ਸੀ।
Dios apareció y a Harnakashyap lo hizo pedazos con Sus Garras y así se proclamó Dios de hombres y dioses.
kih nwmdyau hm nrhir iDAwvh rwmu ABY pd dwqw ]5]3]9]
keh naamadheau ham narahar dhiaaveh raam abhai padh dhaataa ||5||3||9||
Says Naam Dayv, I meditate on the Lord, the Man-lion, the Giver of fearless dignity. ||5||3||9||
ਨਾਮਦੇਵ ਜੀ ਆਖਦੇ ਹਨ, ਮੈਂ ਉਸ ਮਨੁੱਸ਼-ਸ਼ੇਰ ਸੁਆਮੀ ਦਾ ਸਿਮਰਨ ਕਰਦਾ ਹਾਂ, ਜੋ ਡਰ-ਰਹਿਤ ਮਰਤਬੇ ਦਾ ਦੇਣ ਵਾਲਾ ਹੈ।
Dice Namdev, también yo habito en ese Hombre-León, pues Él me bendice con el Estado en donde no existe ni el miedo ni el temor. (5-3-9)
sulqwnu pUCY sunu by nwmw ]
sulataan poochhai sun be naamaa ||
The Sultan said, "Listen, Naam Dayv:
ਬਾਦਸ਼ਾਹ ਨੇ ਆਖਿਆ: "ਤੂੰ ਸੁਣ ਓਇ ਨਾਮਿਆ!
El Rey me dijo, escucha Namdev,
dyKau rwm qum@wry kwmw ]1]
dhekhau raam tum(h)aare kaamaa ||1||
let me see the actions of your Lord." ||1||
ਵੇਖਦਾ ਹਾਂ, ਮੈਂ ਤੇਰੇ ਪ੍ਰਭੂ ਦੇ ਕੰਮ।"
déjame ver de dónde y cómo es tu Dios. (1)
nwmw sulqwny bwiDlw ]
naamaa sulataane baadhilaa ||
The Sultan arrested Naam Dayv,
ਬਾਦਸ਼ਾਹ ਨੇ ਨਾਮੇ ਨੂੰ ਪਕੜ ਲਿਆ ਅਤੇ ਆਖਿਆ:
Y así el Rey me amarró gritándome,
dyKau qyrw hir bITulw ]1] rhwau ]
dhekhau teraa har beeThulaa ||1|| rahaau ||
and said, "Let me see your Beloved Lord." ||1||Pause||
ਵੇਖਦਾ ਹਾਂ, ਮੈਂ ਤੇਰੇ ਪਿਆਰੇ ਵਾਹਿਗੁਰੂ ਨੂੰ! ਠਹਿਰਾਉ। ਲੲਟ ਮੲ ਸੲੲ ਟਹੇ ਭੲਲੋਵੲਦ ਘੋਦ. ਫਉਸੲ.
déjame ver si tu Dios viene a tu rescate. (1-Pausa)
ibsimil gaU dyhu jIvwie ]
bisamil guoo dheh jeevai ||
"Bring this dead cow back to life.
ਇਸ ਜ਼ਿਬ੍ਹਾ ਕੀਤੀ ਹੋਈ ਗਾਂ ਨੂੰ ਜੀਉਂਦੀ ਕਰ ਦੇ,
O resucitas la vaca muerta que está frente a ti,
nwqru grdin mwrau TWie ]2]
naatar garadhan maarau Thaa(n)i ||2||
Otherwise, I shall cut off your head here and now." ||2||
ਨਹੀਂ ਤਾਂ ਏਸੇ ਥਾਂ ਤੇ ਤੇਰਾ ਸਿਰ ਲਾਹ ਸੁਟਾਂਗਾ।"
o te mando ejecutar ahora mismo. (2)
bwidswh AYsI ikau hoie ]
baadhisaeh aaisee kiau hoi ||
Naam Dayv answered, "O king, how can this happen?
ਨਾਮੇ ਨੇ ਉਤਰ ਦਿੱਤਾ: "ਹੈ ਪਾਤਿਸ਼ਾਹ ਇੰਜ ਕਿਸ ਤਰ੍ਹਾਂ ਹੋ ਸਕਦਾ ਹੈ?
Y dije, oh Rey, esto no sucede así,
ibsimil kIAw n jIvY koie ]3]
bisamil keeaa na jeevai koi ||3||
No one can bring the dead back to life. ||3||
ਕੋਈ ਜਣਾ ਜਿਬ੍ਹਾ ਕੀਤੇ ਹੋਏ ਨੂੰ ਸੁਰਜੀਤ ਨਹੀਂ ਕਰ ਸਕਦਾ?
el que muere ya no vuelve a la vida. (3)
myrw kIAw kCU n hoie ]
meraa keeaa kachhoo na hoi ||
I cannot do anything by my own actions.
ਮੇਰੇ ਕਰਨ ਦੁਆਰਾ ਕੁਝ ਭੀ ਨਹੀਂ ਹੋ ਸਕਦਾ।
Entonces uno no puede hacer nada ya,
kir hY rwmu hoie hY soie ]4]
kar hai raam hoi hai soi ||4||
Whatever the Lord does, that alone happens." ||4||
ਜਿਹੜਾ ਕੁਛ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।"
pues lo que sea que viene, viene de Dios. (4)
bwidswhu ciV@E AhMkwir ]
baadhisaahu chaRi(h)o aha(n)kaar ||
The arrogant king was enraged at this reply.
ਪਾਤਿਸ਼ਾਹ ਹੰਕਾਰ ਵਿੱਚ ਆ ਗਿਆ।
El Rey se enfureció con la respuesta
gj hsqI dIno cmkwir ]5]
gaj hasatee dheeno chamakaar ||5||
He incited an elephant to attack. ||5||
ਉਸ ਨੇ ਇਕ ਵਡੇ ਹਾਥੀ ਨੂੰ ਅੱਗ-ਬਗੌਲਾ ਕਰ ਦਿਤਾ।
e hizo la seña para que el elefante pasara por encima de mí. (5)
rudnu krY nwmy kI mwie ]
rudhan karai naame kee mai ||
Naam Dayv's mother began to cry,
ਨਾਮੇ ਦੀ ਮਾਤਾ ਰੋਣ ਲਗ ਗਈ ਅਤੇ ਉਸ ਨੇ ਆਖਿਆ,
La madre de Namdev, llorando le dijo,
Coif rwmu kI n Bjih Kudwie ]6]
chhodd raam kee na bhajeh khudhai ||6||
And she said, "Why don't you abandon your Lord Raam, and worship his Lord Allah?" ||6||
ਤੂੰ ਹਿੰਦੂਆ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਦਾ?
¿por qué no abandonas tu Ram y alabas a Aláh? (6)
n hau qyrw pUMgVw n qU myrI mwie ]
n hau teraa poo(n)gaRaa na too meree mai ||
Naam Dayv answered, "I am not your son, and you are not my mother.
ਨਾਮੇ ਨੇ ਉਤਰ ਦਿਤਾ: "ਮੈਂ ਤੇਰਾ ਪੁਤ ਨਹੀਂ, ਨਾਂ ਹੀ ਤੂੰ ਮੇਰੀ ਮਾਤਾ ਹੈ;
Y le respondí, no soy tu hijo, ni tú eres mi madre,
ipMfu pVY qau hir gun gwie ]7]
pi(n)dd paRai tau har gun gai ||7||
Even if my body dies, I will still sing the Glorious Praises of the Lord." ||7||
ਭਾਵੇਂ ਮੇਰੀ ਦੇਹਿ ਭੀ ਨਸ਼ਟ ਹੋ ਜਾਵੇ, ਤਾਂ ਭੀ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਰਹਾਗਾ।"
pues aun si mi cuerpo lo destruyen, no dejaré de contemplar a mi Dios. (7)
krY gijMdu suMf kI cot ]
karai gaji(n)dh su(n)dd kee choT ||
The elephant attacked him with his trunk,
ਹਾਥੀ ਉਸ ਨੂੰ ਆਪਣੀ ਸੁੰਡ ਨਾਲ ਸੱਟ ਮਾਰਦਾ ਸੀ,
El elefante torció su tronco como haciéndome un saludo y así fui salvado,
nwmw aubrY hir kI Et ]8]
naamaa ubarai har kee oT ||8||
but Naam Dayv was saved, protected by the Lord. ||8||
ਪ੍ਰੰਤੂ ਪ੍ਰਭੂ ਦੀ ਪਨਾਹ ਰਾਹੀਂ ਨਾਮਾ ਬਚ ਗਿਆ।
apoyándome en el Santuario de Dios. (8)
kwjI mulW krih slwmu ]
kaajee mulaa(n) kareh salaam ||
The king said, "The Qazis and the Mullahs bow down to me,
ਬਾਦਸ਼ਾਹ ਨੇ ਆਖਿਆ: "ਕਾਜ਼ੀ ਅਤੇ ਮੁੱਲਾ ਮੈਨੂੰ ਬੰਦਨਾ ਕਰਦੇ ਹਨ,
El Rey dijo, ante mí los Quazis y los Mulhas me saludan con todo respeto,
iein ihMdU myrw milAw mwnu ]9]
ein hi(n)dhoo meraa maliaa maan ||9||
but this Hindu has trampled my honor." ||9||
ਪ੍ਰੰਤੂ ਇਸ ਹਿੰਦੂ ਨੇ ਮੇਰੀ ਇੱਜ਼ਤ ਆਬਰੂ ਲਤਾੜ ਛੱਡੀ ਹੈ।"
pero éste hindú me ha humillado enfrente de todos. (9)
bwidswh bynqI sunyhu ]
baadhisaeh benatee suneh ||
The people pleaded with the king, "Hear our prayer, O king.
ਹਿੰਦੂਆਂ ਨੇ ਆਖਿਆ: "ਹੇ ਪਾਤਿਸ਼ਾਹ! ਤੂੰ ਸਾਡੀ ਪ੍ਰਾਰਥਨਾ ਸੁਣ,
La gente acudió al rey diciéndole, oh rey, escucha nuestra súplica, oh rey