sUhI mhlw 5 guxvMqI ]
soohee mahalaa panjavaa gunava(n)tee ||
Soohee, Fifth Mehl, Gunvantee ~ The Worthy And Virtuous Bride:
ਸੂਹੀ ਪੰਜਵੀਂ ਪਾਤਿਸ਼ਾਹੀ। ਗੁਣਵੰਤੀ।
Suji, Mejl Guru Aryan, Quinto Canal Divino, Gunvanti, - La Novia Virtuosa y Merecedora -
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 5 guxvMqI ]
soohee mahalaa panjavaa gunava(n)tee ||
Soohee, Fifth Mehl, Gunvantee ~ The Worthy And Virtuous Bride:
ਸੂਹੀ ਪੰਜਵੀਂ ਪਾਤਿਸ਼ਾਹੀ। ਗੁਣਵੰਤੀ।
Suji, Mejl Guru Aryan, Quinto Canal Divino, Gunvanti, - La Novia Virtuosa y Merecedora -
jo dIsY gurisKVw iqsu iniv iniv lwgau pwie jIau ]
jo dheesai gursikhaRaa tis niv niv laagau pai jeeau ||
When I see a Sikh of the Guru, I humbly bow and fall at his feet.
ਜੇਕਰ ਮੈਂ ਗੁਰ ਦੇ ਸਿੱਖ ਨੂੰ ਲਵਾਂ, ਤਾਂ ਮੈਂ ਨੀਵੀਂ ਝੁੱਕ ਉਸ ਦੇ ਪੈਰੀ ਪੈਂਦੀ ਹਾਂ।
Cuando veo a un Sikj del Guru, con toda humildad a Sus Pies me postro,
AwKw ibrQw jIA kI guru sjxu dyih imlwie jIau ]
aakhaa birathaa jeea kee gur sajan dheh milai jeeau ||
I tell to him the pain of my soul, and beg him to unite me with the Guru, my Best Friend.
ਉਸ ਨੂੰ ਮੈਂ ਆਪਣੇ ਦਿਲ ਦਾ ਦੁੱਖ ਦੱਸਦੀ ਹਾਂ ਅਤੇ ਬਿਨੈ ਕਰਦੀ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਗੁਰਾਂ ਨਾਲ ਮਿਲਾ ਦੇਵੇ,
le cuento del dolor de mi Alma y le ruego que me una al Guru, mi mejor Amigo,
soeI dis aupdysVw myrw mnu Anq n kwhU jwie jIau ]
soiee dhas upadhesaRaa meraa man anat na kaahoo jai jeeau ||
I ask that he impart to me such an understanding, that my mind will not go out wandering anywhere else.
ਅਤੇ ਮੈਨੂੰ ਇਹੋ ਜਿਹਾ ਉਪਦੇਸ਼ ਦੇਵੇ ਕਿ ਮੇਰੀ ਆਤਮਾ ਹੋਰ ਕਿਧਰੇ ਨਾਂ ਜਾਵੇ।
que me instruya de tal forma para que mi mente ya no vague más.
iehu mnu qY kUM fyvsw mY mwrgu dyhu bqwie jIau ]
eih man tai koo(n) ddevasaa mai maarag dheh batai jeeau ||
I dedicate this mind to you. Please, show me the Path to God.
ਮੈਂ ਆਪਣੀ ਇਹ ਜਿੰਦੜੀ ਤੈਨੂੰ ਸਮਰਪਣ ਕਰ ਦੇਵਾਂਗੀ। ਤੂੰ ਮੈਨੂੰ ਮੇਰੇ ਮਾਲਕ ਦਾ ਰਸਤਾ ਵਿਖਾਲ ਦੇ।
Muéstrame el camino y te voy a entregar mi mente, pues he venido desde lejos a buscar tu Refugio,
hau AwieAw dUrhu cil kY mY qkI qau srxwie jIau ]
hau aaiaa dhoorahu chal kai mai takee tau saranai jeeau ||
I have come so far, seeking the Protection of Your Sanctuary.
ਮੈਂ ਦੁਰੇਡਿਉਂ ਟੁਰ ਕੇ ਆਈ ਹਾਂ ਅਤੇ ਮੈਂ ਤੇਰੀ ਪਨਾਹ ਤਕਾਈ ਹੈ।
me voy a apoyar sólo en ti, oh Amigo, libérame ahora de todas mis tristezas.
mY Awsw rKI iciq mih myrw sBo duKu gvwie jIau ]
mai aasaa rakhee chit meh meraa sabho dhukh gavai jeeau ||
Within my mind, I place my hopes in You; please, take my pain and suffering away!
ਆਪਣੇ ਮਨ ਅੰਦਰ ਮੈਂ ਤੇਰੇ ਵਿੱਚ ਉਮੈਦ ਬੰਨ੍ਹੀ ਹੈ! ਤੂੰ ਮੇਰਾ ਸਮੂਹ ਦੁਖੜਾ ਦੂਰ ਕਰ।
Oh hermano, tú que caminas por este Sendero, hazlo de la forma como el Guru te lo indica,
iequ mwrig cly BweIAVy guru khY su kwr kmwie jIau ]
eit maarag chale bhaieeaRe gur kahai su kaar kamai jeeau ||
So walk on this Path, O sister soul-brides; do that work which the Guru tells you to do.
ਹੇ ਭੈਣੇ! ਤੂੰ ਜੋ ਇਸ ਰਾਹੇ ਟੁਰਦੀ ਹੈਂ ਤੂੰ ਉਹ ਕੰਮ ਕਰ ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।
deja atrás tu actitud voluntariosa y la idea del otro.
iqAwgyN mn kI mqVI ivswryN dUjw Bwau jIau ]
tiaage(n) man kee mataRee visaare(n) dhoojaa bhaau jeeau ||
Así tendrás la Visión del Señor y aun los vientos calientes no te tocarán.
ieau pwvih hir drswvVw nh lgY qqI vwau jIau ]
eiau paaveh har dharasaavaRaa neh lagai tatee vaau jeeau ||
In this way, you shall obtain the Blessed Vision of the Lord's Darshan; the hot winds shall not even touch you.
ਇਸ ਤਰ੍ਹਾਂ ਨੂੰ ਆਪਣੇ ਸੁਆਮੀ ਦਾ ਦੀਦਾਰ ਪਾ ਲਵੇਂਗੀ ਅਤੇ ਤੈਨੂੰ ਗਰਮ ਹਵਾ ਤੱਕ ਨਹੀਂ ਲਗੇਗੀ।
Ya no sé ni qué decir, sólo digo lo que es el Comando del Señor.
hau Awphu boil n jwxdw mY kihAw sBu hukmwau jIau ]
hau aapahu bol na jaanadhaa mai kahiaa sabh hukamaau jeeau ||
By myself, I do not even know how to speak; I speak all that the Lord commands.
ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ। ਮੈਂ ਸਮੂਹ ਉਹ ਹੀ ਉਚਾਰਨ ਹਕਰਦਾ ਹਾਂ, ਜਿਹੜਾ ਮੇਰੇ ਪ੍ਰਭੂ ਦਾ ਫੁਰਮਾਨ ਹੈ।
Estoy bendecido con el Tesoro de la Devoción del Señor,
hir Bgiq Kjwnw bKisAw guir nwnik kIAw pswau jIau ]
har bhagat khajaanaa bakhasiaa gur naanak keeaa pasaau jeeau ||
I am blessed with the treasure of the Lord's devotional worship; Guru Nanak has been kind and compassionate to me.
ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ।
tal es la Misericordia que el Guru ha puesto sobre Nanak.
mY bhuiV n iqRsnw BuKVI hau rjw iqRpiq AGwie jIau ]
mai bahuR na tirasanaa bhukhaRee hau rajaa tirapat aghai jeeau ||
I shall never again feel hunger or thirst; I am satisfied, satiated and fulfilled.
ਮੈਨੂੰ ਮੁੜ ਕੇ ਤ੍ਰੇਹ ਅਤੇ ਭੁੱਖ ਨਹੀਂ ਲੱਗੇਗੀ। ਮੈਂ ਧ੍ਰਾਪ, ਭਰਪੂਰ ਅਤੇ ਸੰਤੁਸ਼ਟ ਹੋ ਗਈ ਹਾਂ।
Ahora ya no tengo hambre, ni sed y estoy satisfecho,
jo gur dIsY isKVw iqsu iniv iniv lwgau pwie jIau ]3]
jo gur dheesai sikhaRaa tis niv niv laagau pai jeeau ||3||
When I see a Sikh of the Guru, I humbly bow and fall at his feet. ||3||
ਜੇਕਰ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਵੇਖ ਲਵਾਂ, ਮੈਂ ਨੀਵੀਂ ਝੁਕ ਕੇ ਉਸ ਦੇ ਪੈਰੀ ਪਵਾਂਗੀ।
donde veo al Devoto del Guru, a Sus Pies me postro con toda humildad.(3)
rwgu sUhI CMq mhlw 1 Gru 1
raag soohee chha(n)t mahalaa pehilaa ghar pehilaa
Raag Soohee, Chhant, First Mehl, First House:
ਰਾਗ ਸੂਹੀ ਛੰਤ ਪਹਿਲੀ ਪਾਤਿਸ਼ਾਹੀ।
Rag Suji, Chhant, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
Bir jobin mY mq pyeIAVY Gir pwhuxI bil rwm jIau ]
bhar joban mai mat peieeaRai ghar paahunee bal raam jeeau ||
Intoxicated with the wine of youth, I did not realize that I was only a guest at my parents' home (in this world).
ਭਰੀ ਜੁਆਨੀ ਦੀ ਸ਼ਰਾਬ ਨਾਲ ਮਤਵਾਲੀ ਹੋ, ਮੈਂ ਨਹੀਂ ਜਾਣਦੀ ਕਿ ਪੇਕੇ ਘਰ ਵਿੱਚ ਮੈਂ ਕੇਵਲ ਪਰਾਹੁਣੀ ਹਾਂ। ਕੁਰਬਾਨ ਹਾਂ, ਮੈਂ ਆਪਣੇ ਸੁਆਮੀ ਦੇ ਉਤੋਂ।
Intoxicado con el vino de la juventud, no sabía que sólo era un invitado en la casa de mis padres.
mYlI Avgix iciq ibnu gur gux n smwvnI bil rwm jIau ]
mailee avagan chit bin gur gun na samaavanee bal raam jeeau ||
My consciousness is polluted with faults and mistakes; without the Guru, virtue does not even enter into me.
ਮੇਰੀ ਆਤਮਾ ਪਾਪਾਂ ਨਾਲ ਪਲੀਤ ਹੋਈ ਹੋਈ ਹੈ ਅਤੇ ਗੁਰਾਂ ਦੇ ਬਾਝੋਂ ਮੇਰੇ ਮਨ ਅੰਦਰ ਨੇਕੀਆਂ ਪ੍ਰਵੇਸ਼ ਨਹੀਂ ਕਰਦੀਆਂ।
Mi mente estaba sucia y contaminada con deméritos, sin el Guru, la Virtud no me imbuía.
gux swr n jwxI Brim BulwxI jobnu bwid gvwieAw ]
gun saar na jaanee bharam bhulaanee joban baadh gavaiaa ||
I have not known the value of virtue; I have been deluded by doubt. I have wasted away my youth in vain.
ਮੈਂ ਨੇਕੀਆਂ ਦੀ ਕਦਰ ਨਹੀਂ ਜਾਣਦੀ ਅਤੇ ਸੰਦੇਹ ਅੰਦਰ ਭਟਕਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਜੁਆਨੀ ਨੂੰ ਬੇਫਾਇਦਾ ਗੁਆ ਰਹੀ ਹਾਂ।
No sabía lo que era ser virtuoso y estaba perdido por todos mis engaños y así desperdicié mi juventud.
vru Gru dru drsnu nhI jwqw ipr kw shju n BwieAw ]
var ghar dhar dharasan nahee jaataa pir kaa sahaj na bhaiaa ||
I have not known my Husband Lord, His celestial home and gate, or the Blessed Vision of His Darshan. I have not had the pleasure of my Husband Lord's celestial peace.
ਮੈਂ ਆਪਣੇ ਕੰਮ ਨੂੰ ਨਹੀਂ ਜਾਣਦੀ। ਮੈਨੂੰ ਉਸ ਦਾ ਘਰ ਦੇ ਦੀਦਾਰ ਨਹੀਂ ਦਿਸਦਾ। ਮੇਰੇ ਪ੍ਰੀਤਮ ਦੀ ਬੇਕੁੰਠੀ ਖੁਸ਼ੀ ਮੈਨੂੰ ਚੰਗੀ ਨਹੀਂ ਲੱਗਦੀ।
No conocí a mi Esposo, ni visité Su Hogar, ni logré Su Visión, nunca participé de la Paz de mi Señor.
siqgur pUiC n mwrig cwlI sUqI rYix ivhwxI ]
satigur poochh na maarag chaalee sootee rain vihaanee ||
After consulting the True Guru, I have not walked on the Path; the night of my life is passing away in sleep.
ਸੱਚੇ ਗੁਰਾਂ ਨੂੰ ਪੁੱਛ ਕੇ ਮੈਂ ਰਸਤੇ ਨਹੀਂ ਟੁਰਦੀ ਅਤੇ ਨੀਂਦਰ ਵਿੱਚ ਹੀ ਮੇਰੀ ਜੀਵਨ-ਰਾਤ੍ਰੀ ਬੀਤਦੀ ਜਾ ਰਹੀ ਹੈ।
No pregunté por el Sendero del Guru, y en el sueño, la noche de mi vida, transcurrió.
nwnk bwlqix rwfypw ibnu ipr Dn kumlwxI ]1]
naanak baalatan raaddepaa bin pir dhan kumalaanee ||1||
O Nanak, in the prime of my youth, I am a widow; without my Husband Lord, the soul-bride is wasting away. ||1||
ਨਾਨਕ, ਮੈਂ ਛੋਟੀ ਅਵਸਥਾ ਵਿੱਚ ਹੀ ਪਤੀ ਤੋਂ ਬਿਨਾਂ ਹੋ ਗਈ ਹਾਂ। ਆਪਣੇ ਪਤੀ ਦੇ ਬਾਝੋਂ ਪਤਨੀ ਸੁੱਕੀ ਸੜੀ ਜਾ ਰਹੀ ਹੈ।
Dice Nanak, fui viudo en la juventud, y sin mi Señor, no me di cuenta que esa juventud se me fue de las manos.(1)
bwbw mY vru dyih mY hir vru BwvY iqs kI bil rwm jIau ]
baabaa mai var dheh mai har var bhaavai tis kee bal raam jeeau ||
O father, give me in marriage to the Lord; I am pleased with Him as my Husband. I belong to Him.
ਹੇ ਪਿਤਾ! ਮੈਨੂੰ ਵਿਆਹ ਦੇ। ਮੈਨੂੰ ਵਾਹਿਗੁਰੂ ਆਪਣੀ ਪਤੀ ਵਜੋਂ ਚੰਗਾ ਲੱਗਦਾ ਹੈ। ਮੈਂ ਉਸ ਦੀ ਹਾਂ ਅਤੇ ਆਪਣੇ ਸੁਆਮੀ ਤੋਂ ਸਦਕੇ ਜਾਂਦੀ ਹਾਂ।
Oh Padre, cásame con mi Señor, yo añoro y Le pertenezco a Él,
riv rihAw jug cwir iqRBvx bwxI ijs kI bil rwm jIau ]
rav rahiaa jug chaar tirabhavan baanee jis kee bal raam jeeau ||
He is pervading throughout the four ages, and the Word of His Bani permeates the three worlds.
ਸੁਆਮੀ, ਜਿਸ ਦਾ ਹੁਕਮ ਤਿੰਨਾਂ ਜਹਾਨਾਂ ਤੇ ਹਾਵੀ ਹੈ, ਚਾਰਾਂ ਹੀ ਯੁੱਗਾਂ ਅੰਦਰ ਰਮ ਰਿਹਾ ਹੈ।
pues Él prevalece en todo, época tras época, y Su Comando se esparce por los tres mundos.
iqRBvx kMqu rvY sohwgix AvgxvMqI dUry ]
tirabhavan ka(n)t ravai sohaagan avaganava(n)tee dhoore ||
The Husband Lord of the three worlds ravishes and enjoys His virtuous brides, but He keeps the ungraceful and unvirtuous ones far away.
ਤਿੰਨਾ ਜਹਨਾਂ ਦਾ ਸੁਆਮੀ ਨੇਕ ਪਤਨੀਆਂ ਨੂੰ ਮਾਣਦਾ ਹੈ ਅਤੇ ਆਉਗਣਹਾਰੀਆਂ ਪਾਸੋਂ ਦੂਰ ਰਹਿੰਦਾ ਹੈ।
El Señor de los tres mundos disfruta de Su Esposa, pero del que no es virtuoso, Él se conserva muy lejos.
jYsI Awsw qYsI mnsw pUir rihAw BrpUry ]
jaisee aasaa taisee manasaa poor rahiaa bharapoore ||
As are our hopes, so are our minds' desires, which the All-pervading Lord brings to fulfillment.
ਇਹੋ ਜਿਹਾ ਖਾਹਿਸ਼ ਹੈ, ਉਹੋ ਜਿਹੀ ਹੀ ਹੈ ਮਨ ਦੀ ਮੰਗ, ਜਿਸ ਨੂੰ ਸਰਬ-ਵਿਆਪਕ ਸਾਈਂ ਪੂਰੀ ਕਰ ਦਿੰਦਾ ਹੈ।
Sí, así como es el deseo, así es la esperanza satisfecha por el Señor que lo satisface todo.
hir kI nwir su srb suhwgix rWf n mYlY vysy ]
har kee naar su sarab suhaagan raa(n)dd na mailai vese ||
The bride of the Lord is forever happy and virtuous; she shall never be a widow, and she shall never have to wear dirty clothes.
ਹਰੀ ਦਾ ਪਤਨੀ! ਉਹ ਹਮੇਸ਼ਾਂ ਲਈ ਖੁਸ਼ਬਾਸ਼ ਪਤਨੀ ਹੈ। ਉਹ ਵਿਧਵਾ ਨਹੀਂ ਹੁੰਦੀ, ਨਾਂ ਹੀ ਗੰਦੇ ਬਸਤਰ ਪਾਉਂਦੀ ਹੈ।
La Esposa del Señor permanece eternamente Suya, ella nunca enviuda, ni viste con ropa sucia.
nwnk mY vru swcw BwvY juig juig pRIqm qYsy ]2]
naanak mai var saachaa bhaavai jug jug preetam taise ||2||
O Nanak, I love my True Husband Lord; my Beloved is the same, age after age. ||2||
ਨਾਨਕ, ਮੈਂ ਆਪਣੇ ਦਿਲਬਰ, ਸੱਚੇ ਭਰਤੇ ਨੂੰ ਪਿਆਰ ਕਰਦੀ ਹਾਂ, ਜੋ ਸਾਰਿਆਂ ਯੁੱਗਾਂ ਅੰਦਰ ਇਕ ਜੈਸਾ ਰਹਿੰਦਾ ਹੈ।
Dice Nanak, amo al Señor Verdadero, quien siempre habita en todas partes, época tras época.(2)
bwbw lgnu gxwie hM BI vM\w swhurY bil rwm jIau ]
baabaa lagan ganai ha(n) bhee va(n)n(j)aa saahurai bal raam jeeau ||
O Baba, calculate that auspicious moment, when I too shall be going to my in-laws' house.
ਮੈਂ ਬਾਬਲ, ਸੁਲੱਖਣਾ ਸਮਾਂ ਗਿਣਵਾਂ ਲਓ, ਜਦ ਮੈਂ ਭੀ ਆਪਣੇ ਸਹੁਰੀ ਜਾਵਾਂ।
Oh Baba, encuentra el momento auspicioso, para que pueda ir a la casa de mis suegros,
swhw hukmu rjwie so n tlY jo pRBu krY bil rwm jIau ]
saahaa hukam rajai so na Talai jo prabh karai bal raam jeeau ||
The moment of that marriage will be set by the Hukam of God's Command; His Will cannot be changed.
ਵਿਆਹ ਦਾ ਮੁਹਤ ਉਹ ਹੈ, ਜਿਸ ਨੂੰ ਰਜ਼ਾ ਦਾ ਸੁਆਮੀ ਆਪਣੇ ਫੁਰਮਾਨ ਦੁਆਰਾ ਨੀਅਤ ਕਰਦਾ ਹੈ। ਉਹ ਫੁਰਮਾਨ ਮੇਟਿਆ ਨਹੀਂ ਜਾ ਸਕਦਾ।
el momento de ese matrimonio será marcado por el Jukam del Mandato de Dios, Su Voluntad no se puede cambiar,
ikrqu pieAw krqY kir pwieAw myit n skY koeI ]
kirat piaa karatai kar paiaa meT na sakai koiee ||
The karmic record of past deeds, written by the Creator Lord, cannot be erased by anyone.
ਪੂਰਬਲੇ ਕਰਮਾਂ ਦੀ ਲਿਖਤਾਕਾਰ ਨੂੰ, ਜਿਹੜੀ ਕਿ ਸਿਰਜਣਹਾਰ ਨੇ ਲਿਖੀ ਹੈ, ਕੋਈ ਭੀ ਮੇਸ਼ ਨਹੀਂ ਸਕਦਾ।
pues el record Kármico de las acciones pasadas, escrito por el Señor Creador, no lo borra nadie.
jw\I nwau nrh inhkyvlu riv rihAw iqhu loeI ]
jaan(j)ee naau nareh nihakeval rav rahiaa tih loiee ||
The most respected member of the marriage party, my Husband, is the independent Lord of all beings, pervading and permeating the three worlds.
ਕੰਤਮ, ਜੰ ਦਾ ਕੀਰਤੀਮਾਨ ਜਾਂੀ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਜਹਾਨਾਂ ਅੰਦਰ ਰਮ ਰਿਹਾ ਹੈ।
El más respetado miembro de la pareja en matrimonio, Mi Esposo es el Señor Independiente, Quien prevalece y compenetra los tres mundos.
mwie inrwsI roie ivCuMnI bwlI bwlY hyqy ]
mai niraasee roi vichhu(n)nee baalee baalai hete ||
Maya, crying out in pain, leaves, seeing that the bride and the groom are in love.
ਕੁੜੀ ਮੁੰਡੇ ਵਿਚਾਕਰ ਪਿਆਰ ਵੇਖ ਕੇ ਮਾਇਆ ਨਾਉਮੀਦੀ ਵਿੱਚ ਰੋਂਦੀ ਪਿੱਟਦੀ ਹੋਈ ਕੁੜੀ ਨੂੰ ਛੱਡ ਜਾਂਦੀ ਹੈ।
Maya, disgustada se va, viendo que la novia y el Marido están enamorados.
nwnk swc sbid suK mhlI gur crxI pRBu cyqy ]3]
naanak saach sabadh sukh mahalee gur charanee prabh chete ||3||
O Nanak, the peace of the Mansion of God's Presence comes through the True Word of the Shabad; the bride keeps the Guru's Feet enshrined in her mind. ||3||
ਹੇ ਨਾਨਕ! ਸੱਚੇ ਨਾਮ ਅਤੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਪਤਨੀ ਆਰਾਮ ਅੰਦਰ ਆਪਣੇ ਸੁਆਮੀ ਦੇ ਮੰਦਰ ਵਿੱਚ ਵਸਦੀ ਹੈ ਉਸ ਨੂੰ ਸਿਮਰਦੀ ਹੈ।
Oh, dice Nanak, la Paz de la Mansión de la Presencia del Señor viene contemplando la Palabra Verdadera del Shabd y la novia conserva los Pies del Guru enaltecidos en su mente. (3)