<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
rwgu Awsw Gru 8 ky kwPI mhlw 4 ]
raag aasaa ghar atthvaa ke kaafee mahalaa chauthhaa ||
Raag Aasaa, Eighth House, Kaafee, Fourth Mehl:
ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino, Kafi.
AwieAw mrxu Durwhu haumY roeIAY ]
aaiaa maran dhuraahu haumai roieeaai ||
Death is ordained from the very beginning, and yet ego makes us cry.
ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।
La muerte está inscrita en nuestro destino, y es la conciencia del ego que nos hace sufrir,
gurmuiK nwmu iDAwie AsiQru hoeIAY ]1]
gurmukh naam dhiaai asathir hoieeaai ||1||
Meditating on the Naam, as Gurmukh, one becomes stable and steady. ||1||
ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।
pero aquéllos que se enfocan en Dios y contemplan el Naam, el Nombre del Señor, se vuelven eternos. (1)
gur pUry swbwis clxu jwixAw ]
gur poore saabaas chalan jaaniaa ||
Blessed is the Perfect Guru, through whom the way of Death is known.
ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਣਾ ਅਨੁਭਵ ਹੁੰਦਾ ਹੈ।
Bendito es el Verdadero Guru, a través de Él conocí la verdad del fantasma de la muerte
lwhw nwmu su swru sbid smwixAw ]1] rhwau ]
laahaa naamu su saar sabadh samaaniaa ||1|| rahaau ||
The sublime people earn the profit of the Naam, the Name of the Lord; they are absorbed in the Word of the Shabad. ||1||Pause||
ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
y coseché la Esencia del Señor y me fundí en Su Palabra. (1‑Pausa)
pUrib ilKy fyh is Awey mwieAw ]
poorab likhe ddeh s aae maiaa ||
The days of one's life are pre-ordained; they will come to their end, O mother.
ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!
Oh madre, cuando los días dispuestos para uno se van,
clxu Aju ik kil@ Durhu PurmwieAw ]2]
chalan aj k kali(h) dhurahu furamaiaa ||2||
One must depart, today or tomorrow, according to the Lord's Primal Order. ||2||
ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।
ya sea hoy o mañana puede uno morir, pues tal es la Voluntad del Señor. (2)
ibrQw jnmu iqnw ijn@I nwmu ivswirAw ]
birathaa janam tinaa jin(h)ee naam visaariaa ||
Useless are the lives of those, who have forgotten the Naam.
ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।
Vana es la vida de aquéllos que abandonan el Naam, el Nombre del Señor;
jUAY Kylxu jig ik iehu mnu hwirAw ]3]
jooaai khelan jag k ih man haariaa ||3||
They play the game of chance in this world, and lose their mind. ||3||
ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।
ellos se arriesgan en el mundo de la vida y pierden sus mentes en ese juego. (3)
jIvix mrix suKu hoie ijn@w guru pwieAw ]
jeevan maran sukh hoi jin(h)aa gur paiaa ||
Those who have found the Guru are at peace, in life and in death.
ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।
Sólo aquéllos que están entonados en el Guru están en paz en la vida y en la muerte,
nwnk scy sic sic smwieAw ]4]12]64]
naanak sache sach sach samaiaa ||4||12||64||
O Nanak, the true ones are truly absorbed into the True Lord. ||4||12||64||
ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
porque aquéllos, dice Nanak, se vuelven Verdaderos habitando en la Verdad, y se inmergen en la Verdad del Señor. (4‑12‑64)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
jnmu pdwrQu pwie nwmu iDAwieAw ]
janam padhaarath pai naam dhiaaiaa ||
Having obtained the treasure of this human birth, I meditate on the Naam, the Name of the Lord.
ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।
Habiendo obtenido la maravillosa Bendición de este nacimiento humano, habito en el Naam, el Nombre del Señor
gur prswdI buiJ sic smwieAw ]1]
gur parasaadhee bujh sach samaiaa ||1||
By Guru's Grace, I understand, and I am absorbed into the True Lord. ||1||
ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
y conociendo la Esencia de la Gracia del Guru, me inmerjo en la Verdad de Dios. (1)
ijn@ Duir iliKAw lyKu iqn@I nwmu kmwieAw ]
jin(h) dhur likhiaa lekh tin(h)ee naam kamaiaa ||
Those who have such pre-ordained destiny practice the Naam.
ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।
Aquéllos seres en cuyo Destino escrito por Dios, estaba así previsto, practicaron el Naam,
dir scY sicAwr mhil bulwieAw ]1] rhwau ]
dhar sachai sachiaar mahal bulaiaa ||1|| rahaau ||
The True Lord summons the truthful to the Mansion of His Presence. ||1||Pause||
ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।
el Nombre del Señor y fueron llamados por el Verdadero Señor a Su Puerta Real. (1-Pausa)
AMqir nwmu inDwnu gurmuiK pweIAY ]
a(n)tar naam nidhaan gurmukh paieeaai ||
Deep within is the treasure of the Naam; it is obtained by the Gurmukh.
ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
En nuestro interior enaltecemos el Tesoro del Nombre a través del Shabd de la Palabra del Guru,
Anidnu nwmu iDAwie hir gux gweIAY ]2]
anadhin naam dhiaai har gun gaieeaai ||2||
Night and day, meditate on the Naam, and sing the Glorious Praises of the Lord. ||2||
ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।
y así vivimos siempre en el Nombre cantando Su Alabanza. (2)
AMqir vsqu Anyk mnmuiK nhI pweIAY ]
a(n)tar vasat anek manmukh nahee paieeaai ||
Deep within are infinite substances, but the self-willed manmukh does not find them.
ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।
Dentro de nosotros hay maravillas infinitas, pero no son reveladas al Mamukj
haumY grbY grbu Awip KuAweIAY ]3]
haumai garabai garab aap khuaaieeaai ||3||
In egotism and pride, the mortal's proud self consumes him. ||3||
ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
porque su Ser Divino es consumido por su ego. (3)
nwnk Awpy Awip Awip KuAweIAY ]
naanak aape aap aap khuaaieeaai ||
O Nanak, his identity consumes his identical identity.
ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।
Oh, dice Nanak, en ego uno se destruye a sí mismo,
gurmiq min prgwsu scw pweIAY ]4]13]65]
gurmat man paragaas sachaa paieeaai ||4||13||65||
Through the Guru's Teachings, the mind is illumined, and meets the True Lord. ||4||13||65||
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।
pero cuando a través del Shabd de la Palabra del Guru, la mente es iluminada; uno obtiene de forma espontánea al Uno Verdadero. (4‑13‑65)
rwgu AwswvrI Gru 16 ky 2 mhlw 4 suDMg
raag aasaavaree ghar solavaa ke 2 mahalaa chauthhaa sudha(n)g
Raag Aasaavaree, 2 Of Sixteenth House, Fourth Mehl, Sudhang:
ਰਾਗ ਆਸਾਵਰੀ ਚੌਥੀ ਪਾਤਸ਼ਾਹੀ।
Asa vari (de forma pura), Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
hau Anidnu hir nwmu kIrqnu krau ]
hau anadhin har naam keeratan karau ||
Night and day, I sing the Kirtan, the Praises of the Name of the Lord.
ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।
Día y noche canto las Alabanzas del Señor; el Verdadero Guru me ha hecho sabio en el Naam,
siqguir mo kau hir nwmu bqwieAw hau hir ibnu iKnu plu rih n skau ]1] rhwau ]
satigur mo kau har naam bataiaa hau har bin khin pal reh na sakau ||1|| rahaau ||
The True Guru has revealed to me the Name of the Lord; without the Lord, I cannot live, for a moment, even an instant. ||1||Pause||
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।
el Nombre del Señor, y ahora, sin Él, no puedo vivir ni siquiera por un instante. (1‑Pausa)
hmrY sRvxu ismrnu hir kIrqnu hau hir ibnu rih n skau hau ieku iKnu ]
hamarai sravan simaran har keeratan hau har bin reh na sakau hau ik khin ||
My ears hear the Lord's Kirtan, and I contemplate Him; without the Lord, I cannot live, even for an instant.
ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।
Yo no escucho, ni recito, ni contemplo algo que no sea la Canción del Señor; no, yo no puedo existir ni un momento sin mi Señor.
jYsy hMsu srvr ibnu rih n skY qYsy hir jnu ikau rhY hir syvw ibnu ]1]
jaise ha(n)s saravar bin reh na sakai taise har jan kiau rahai har sevaa bin ||1||
As the swan cannot live without the lake, how can the Lord's slave live without serving Him? ||1||
ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?
Así como el cisne no vive sin el estanque, así el Sirviente del Señor no vive sin Su Servicio. (1)
iknhUM pRIiq lweI dUjw Bwau ird Dwir iknhUM pRIiq lweI moh Apmwn ]
kinahoo(n) preet laiee dhoojaa bhaau ridh dhaar kinahoo(n) preet laiee moh apamaan ||
Some enshrine love for duality in their hearts, and some pledge love for worldly attachments and ego.
ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।
Algunas mentes son desviadas por la sensación dual de que hay alguien más; otros se apegan a su mente negativa y a su ego,
hir jn pRIiq lweI hir inrbwx pd nwnk ismrq hir hir Bgvwn ]2]14]66]
har jan preet laiee har nirabaan padh naanak simarat har har bhagavaan ||2||14||66||
The Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||
ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।
pero el Sirviente del Señor ama el Estado de Nirvana y entra en ese Estado contemplando al Señor. (2‑14‑66)
AwswvrI mhlw 4 ]
aasaavaree mahalaa chauthhaa ||
Aasaavaree, Fourth Mehl:
ਆਸਾਵਰੀ ਚੌਥੀ ਪਾਤਸ਼ਾਹੀ।
Asa vari, Mejl Guru Ram Das, Cuarto Canal Divino.
mweI moro pRIqmu rwmu bqwvhu rI mweI ]
maiee moro preetam raam bataavahu ree maiee ||
O mother, my mother, tell me about my Beloved Lord.
ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।
Oh madre, guíame hasta mi Amor, porque me fascina Su Amor
hau hir ibnu iKnu plu rih n skau jYsy krhlu byil rIJweI ]1] rhwau ]
hau har bin khin pal reh na sakau jaise karahal bel reejhaiee ||1|| rahaau ||
Without the Lord, I cannot live for a moment, even an instant; I love Him, like the camel loves the vine. ||1||Pause||
ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।
así como el camello ama su planta trepadora. (1‑Pausa)
hmrw mnu bYrwg ibrkqu BieE hir drsn mIq kY qweI ]
hamaraa man bairaag birakat bhio har dharasan meet kai taiee ||
My mind has become sad and distant, longing for the Blessed Vision of the Lord's Darshan, my Friend.
ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।
Ahora mi mente permanece sólo consigo misma añorando la Visión del Señor,
jYsy Ail kmlw ibnu rih n skY qYsy moih hir ibnu rhnu n jweI ]1]
jaise al kamalaa bin reh na sakai taise moh har bin rahan na jaiee ||1||
As the bumblebee cannot live without the lotus, I cannot live without the Lord. ||1||
ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
y así como la abeja negra no puede estar sin el loto, así yo no puedo vivir sin mi Dios. (1) P. 370.