mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
mnmuK pVih pMifq khwvih ]
manmukh paReh pa(n)ddit kahaaveh ||
The self-willed manmukhs read and recite; they are called Pandits-spiritual scholars.
ਮਨਮਤੀਆਂ ਪੜ੍ਹਦਾ, ਵਾਚਦਾ ਹੈ ਤੇ ਪੰਡਤ ਆਖਿਆ ਜਾਂਦਾ ਹੈ।
Aquél que se pone al servicio de su mente e intelectualiza es llamado Pandit,
dUjY Bwie mhw duKu pwvih ]
dhoojai bhai mahaa dhukh paaveh ||
But they are in love with duality, and they suffer in terrible pain.
ਹੋਰਸ ਦੀ ਪ੍ਰੀਤ ਦੇ ਕਾਰਨ ਉਹ ਘਣਾ ਕਸ਼ਟ ਉਠਾਉਂਦਾ ਹੈ।
pero siendo desviado por la sutil dualidad, sufre y sufre terriblemente.
ibiKAw mwqy ikCu sUJY nwhI iPir iPir jUnI AwvixAw ]1]
bikhiaa maate kichh soojhai naahee fir fir joonee aavaniaa ||1||
Intoxicated with vice, they understand nothing at all. They are reincarnated, over and over again. ||1||
ਮੰਦੇ ਵਿਸ਼ਿਆਂ ਨਾਲ ਮਤਵਾਲਾ ਹੋਇਆ ਹੋਇਆ ਉਹ ਕੁਝ ਭੀ ਨਹੀਂ ਸਮਝਦਾ ਅਤੇ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ।
Intoxicado por Maya no entiende nada y viene y va una y otra vez. (1)
hau vwrI jIau vwrI haumY mwir imlwvixAw ]
hau vaaree jeeau vaaree haumai maar milaavaniaa ||
I am a sacrifice, my soul is a sacrifice, to those who subdue their ego, and unite with the Lord.
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਪਣੇ ਹੰਕਾਰ ਨੂੰ ਮੇਸ ਕੇ ਵਾਹਿਗੁਰੂ ਨਾਲ ਅਭੇਦ ਹੁੰਦੇ ਹਨ।
Ofrezco mi ser en sacrificio a aquéllos que se sobreponen a su ego y se unen con su Señor,
gur syvw qy hir min visAw hir rsu shij pIAwvixAw ]1] rhwau ]
gur sevaa te har man vasiaa har ras sahaj peeaavaniaa ||1|| rahaau ||
They serve the Guru, and the Lord dwells within their minds; they intuitively drink in the sublime essence of the Lord. ||1||Pause||
ਗੁਰਾਂ ਦੀ ਚਾਕਰੀ ਦੁਆਰਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਆ ਟਿਕਦਾ ਹੈ ਅਤੇ ਉਹ ਸੁਤੇ-ਸਿਧ ਹੀ ਸਾਹਿਬ ਦੇ ਅੰ੍ਰਿਮਤ ਨੂੰ ਪਾਨ ਕਰਦਾ ਹੈ। ਠਹਿਰਾਉ।
quienes enaltecen al Maestro en sus mentes y saborean la Grandiosa Esencia. (1‑Pausa)
vydu pVih hir rsu nhI AwieAw ]
vedh paReh har ras nahee aaiaa ||
The Pandits read the Vedas, but they do not obtain the Lord's essence.
ਪੰਡਤ ਵੇਦਾਂ ਨੂੰ ਵਾਚਦੇ ਹਨ ਪ੍ਰੰਤੂ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਰਾਪਤ ਨਹੀਂ ਹੁੰਦੇ।
Leyendo los Vedas no prueban lo Real, y seducidos por Maya, discuten y argumentan.
vwdu vKwxih mohy mwieAw ]
vaadh vakhaaneh mohe maiaa ||
Intoxicated with Maya, they argue and debate.
ਧਨ ਦੌਲਤ ਦੇ ਬੁੱਧੀ-ਹੀਣ ਕੀਤੇ ਹੋਏ ਉਹ ਬਹਿਸ ਮੁਬਾਹਿਸੇ ਕਰਦੇ ਹਨ।
Aquéllos a quienes les fascina revolcarse en la ignorancia, están siempre en la oscuridad;
AigAwnmqI sdw AMiDAwrw gurmuiK bUiJ hir gwvixAw ]2]
agiaanamatee sadhaa a(n)dhiaaraa gurmukh boojh har gaavaniaa ||2||
The foolish intellectuals are forever in spiritual darkness. The Gurmukhs understand, and sing the Glorious Praises of the Lord. ||2||
ਅਗਿਆਤ ਬੁਧੀ ਵਾਲੇ ਹਮੇਸ਼ਾਂ ਅੰਨ੍ਹੇਰੇ ਵਿੱਚ ਹਨ ਅਤੇ ਗੁਰੂ ਸਮਰਪਣ ਵਾਹਿਗੁਰੂ ਨੂੰ ਜਾਣਦੇ ਹਨ ਅਤੇ ਉਸ ਦਾ ਜੱਸ ਗਾਇਨ ਕਰਦੇ ਹਨ।
solamente a través del Guru uno sabe y canta del Señor. (2)
AkQo kQIAY sbid suhwvY ]
akatho katheeaai sabadh suhaavai ||
The Indescribable is described only through the beauteous Word of the Shabad.
ਸੁੰਦਰ ਨਾਮ ਦੇ ਰਾਹੀਂ ਨਾਬਿਆਨ ਹੋ ਸਕਣ ਵਾਲਾ ਸਾਹਿਬ ਬਿਆਨ ਕੀਤਾ ਜਾਂਦਾ ਹੈ।
Uno habla de lo Inefable a través de la Bella Palabra;
gurmqI min sco BwvY ]
gurmatee man sacho bhaavai ||
Through the Guru's Teachings, the Truth becomes pleasing to the mind.
ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਣੀ ਨੂੰ ਸੱਚ ਚੰਗਾ ਲਗਦਾ ਹੈ।
la mente se regocija con gran gusto de la Verdad del Señor,
sco scu rvih idnu rwqI iehu mnu sic rMgwvixAw ]3]
sacho sach raveh dhin raatee ih man sach ra(n)gaavaniaa ||3||
Those who speak of the truest of the true, day and night-their minds are imbued with the Truth. ||3||
ਜੋ ਦਿਹੁੰ ਰੈਣ ਸੱਚਿਆਂ ਦੇ ਪਰਮ ਸੱਚੇ ਦੇ ਨਾਮ ਦਾ ਜਾਪ ਕਰਦੇ ਹਨ, ਉਨ੍ਹਾਂ ਦੀਆਂ ਆਤਮਾ ਸੱਚ ਨਾਲ ਰੰਗੀਆਂ ਜਾਂਦੀਆਂ ਹਨ।
por la Instrucción del Guru habla solamente de la Verdad día y noche, y está imbuida en el Uno Verdadero. (3)
jo sic rqy iqn sco BwvY ]
jo sach rate tin sacho bhaavai ||
Those who are attuned to Truth, love the Truth.
ਜਿਹੜੇ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਿਰੋਲ ਸੱਚ ਹੀ ਚੰਗਾ ਲਗਦਾ ਹੈ।
Aquéllos que están inmersos en la Verdad,
Awpy dyie n pCoqwvY ]
aape dhei na pachhotaavai ||
The Lord Himself bestows this gift; He shall not take it back.
ਸਾਈਂ ਖੁਦ ਸੱਚ ਦੀ ਦਾਤ ਦਿੰਦਾ ਹੈ ਤੇ ਅਫਸੋਸ ਨਹੀਂ ਕਰਦਾ।
no tienen gusto para nada más; el Señor que nos da este Regalo, lo da para siempre.
gur kY sbid sdw scu jwqw imil scy suKu pwvixAw ]4]
gur kai sabadh sadhaa sach jaataa mil sache sukh paavaniaa ||4||
Through the Word of the Guru's Shabad, the True Lord is known forever; meeting the True One, peace is found. ||4||
ਗੁਰਾਂ ਦੇ ਉਪਦੇਸ਼ ਦੁਆਰਾ ਸੱਚਾ ਸੁਆਮੀ ਸਦੀਵ ਹੀ ਜਾਣਿਆ ਜਾਂਦਾ ਹੈ। ਸੱਚੇ ਸੁਆਮੀ ਨੂੰ ਮਿਲਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
A través de la Palabra del Guru conocemos la Verdad, y uniéndonos con el Uno Verdadero, llegamos al Estado de Paz y Equilibrio. (4)
kUVu kusqu iqnw mYlu n lwgY ] gur prswdI Anidnu jwgY ]
kooR kusat tinaa mail na laagai || gur parasaadhee anadhin jaagai ||
The filth of fraud and falsehood does not stick to those who,
ਝੂਠ ਅਤੇ ਫਰੇਬ ਦੀ ਮਲੀਨਤਾ ਉਨ੍ਹਾਂ ਨੂੰ ਨਹੀਂ ਚਿਮੜਦੀ,
La inmundicia de Maya no se le pega a aquéllos que, por la Gracia del Guru, se mantienen siempre despiertos en Conciencia hacia la Realidad.
inrml nwmu vsY Gt BIqir joqI joiq imlwvixAw ]5]
niramal naam vasai ghaT bheetar jotee jot milaavaniaa ||5||
The Immaculate Naam, the Name of the Lord, abides deep within their hearts; their light merges into the Light. ||5||
ਪਵਿੱਤ੍ਰ ਨਾਮ ਉਨ੍ਹਾਂ ਦੇ ਦਿਲਾਂ ਅੰਦਰ ਵਸਦਾ ਹੈ ਅਤੇ ਉਹਨਾਂ ਦੇ ਚਾਨਣ ਵਾਹਿਗੁਰੂ ਦੇ ਚਾਨਣ ਨਾਲ ਅਭੇਦ ਹੋ ਜਾਂਦੇ ਹਨ।
El Nombre Inmaculado habita en sus corazones y su luz se inmerge en la Luz Divina. (5)
qRY gux pVih hir qqu n jwxih ]
trai gun paReh har tat na jaaneh ||
They read about the three qualities, but they do not know the essential reality of the Lord.
ਬੰਦੇ ਤਿੰਨਾਂ ਲੱਛਣਾ ਨੂੰ ਬਿਆਨ ਕਰਨ ਵਾਲੇ ਗ੍ਰੰਥਾਂ ਨੂੰ ਵਾਚਦੇ ਹਨ ਅਤੇ ਵਾਹਿਗੁਰੂ ਦੇ ਜੌਹਰ ਨੂੰ ਨਹੀਂ ਸਮਝਦੇ।
Aquéllos que trabajan dentro de los confines de los tres temperamentos, y no conocen la Esencia Real del Señor,
mUlhu Buly gur sbdu n pCwxih ]
moolahu bhule gur sabadh na pachhaaneh ||
They forget the Primal Lord, the Source of all, and they do not recognize the Word of the Guru's Shabad.
ਉਹ ਆਦਿ ਨਿਰੰਕਾਰ ਨੂੰ ਭੁੱਲ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਨਹੀਂ ਸਿੰਾਣਦੇ।
están perdidos para la Realidad porque no llegan a conocer la Palabra del Shabd del Guru.
moh ibAwpy ikCu sUJY nwhI gur sbdI hir pwvixAw ]6]
moh biaape kichh soojhai naahee gur sabadhee har paavaniaa ||6||
They are engrossed in emotional attachment; they do not understand anything at all. Through the Word of the Guru's Shabad, the Lord is found. ||6||
ਸੰਸਾਰੀ ਮਮਤਾ ਅੰਦਰ ਉਹ ਫਾਥੇ ਹੋਏ ਹਨ ਅਤੇ ਉਹ ਕੁਝ ਭੀ ਨਹੀਂ ਸਮਝਦੇ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।
Están fascinados con sus apegos, no se dan cuenta de su futilidad. Esos seres sólo se elevarían hacia el Señor, a través de la Palabra del Guru. (6)
vydu pukwrY iqRibiD mwieAw ]
vedh pukaarai tirabidh maiaa ||
The Vedas proclaim that Maya is of three qualities.
ਵੇਦ ਕੂਕਦੇ ਹਨ, ਮੋਹਨੀ ਤਿੰਨਾਂ ਗੁਣਾ ਵਾਲੀ ਹੈ।
Los Vedas explican los tres temperamentos de Maya,
mnmuK n bUJih dUjY BwieAw ]
manmukh na boojheh dhoojai bhaiaa ||
The self-willed manmukhs, in love with duality, do not understand.
ਦਵੈਤ-ਭਾਵ ਦਾ ਬਹਕਾਇਆ ਹੋਇਆ ਅਧਰਮੀ ਸਮਝਦਾ ਨਹੀਂ।
pero los arrogantes Manmukjs no lo entienden y viven ofuscados por la dualidad.
qRY gux pVih hir eyku n jwxih ibnu bUJy duKu pwvixAw ]7]
trai gun paReh har ek na jaaneh bin boojhe dhukh paavaniaa ||7||
They read of the three qualities, but they do not know the One Lord. Without understanding, they obtain only pain and suffering. ||7||
ਲੋਕੀਂ ਤਿੰਨਾਂ ਸੁਭਾਵਾਂ ਨਾਲ ਸੰਬੰਧਤ ਪੁਸਤਕਾਂ ਵਾਚਦੇ ਹਨ ਅਤੇ ਇਕ ਪ੍ਰਭੂ ਨੂੰ ਨਹੀਂ ਜਾਣਦੇ। ਉਸ ਨੂੰ ਸਮਝਣ ਦੇ ਬਗੈਰ ਉਹ ਤਕਲੀਫ ਉਠਾਉਂਦੇ ਹਨ।
Caen dentro de los tres tipos de disposiciones sin conocer al Uno, y sin experiencia propia, siempre están afligidos. (7)
jw iqsu BwvY qw Awip imlwey ]
jaa tis bhaavai taa aap milaae ||
When it pleases the Lord, He unites us with Himself.
ਜਦ ਉਸ ਨੂੰ ਚੰਗਾ ਲਗਦਾ ਹੈ ਤਦ ਸਾਹਿਬ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Cuando el Señor así lo dispone, nos une en Su Ser,
gur sbdI shsw dUKu cukwey ]
gur sabadhee sahasaa dhookh chukaae ||
Through the Word of the Guru's Shabad, skepticism and suffering are dispelled.
ਗੁਰਾਂ ਦੇ ਉਪਦੇਸ਼ ਦੇ ਜਰੀਏ ਵਾਹਿਗੁਰੂ ਉਸ ਦੀ ਵਹਿਮ ਦੀ ਬੀਮਾਰੀ ਨੂੰ ਦੂਰ ਕਰ ਦਿੰਦਾ ਹੈ।
y por la Gracia del Guru, nos cura de la enfermedad de la duda.
nwnk nwvY kI scI vifAweI nwmo mMin suKu pwvixAw ]8]30]31]
naanak naavai kee sachee vaddiaaiee naamo ma(n)n sukh paavaniaa ||8||30||31||
O Nanak, True is the Greatness of the Name. Believing in the Name, peace is obtained. ||8||30||31||
ਨਾਨਕ ਸੱਚੀ ਹੈ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ। ਨਾਮ ਅੰਦਰ ਭਰੋਸਾ ਰੱਖਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
Dice Nanak, solamente el Nombre nos trae la Verdadera Gloria, y creyendo en el Nombre, uno logra la Paz.(8-30-31)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
inrguxu srguxu Awpy soeI ]
niragun saragun aape soiee ||
The Lord Himself is Unmanifest and Unrelated; He is Manifest and Related as well.
ਉਹ ਪ੍ਰਭੂ ਆਪੇ ਹੀ ਗੁਪਤ ਅਤੇ ਪ੍ਰਗਟ ਹੈ।
Él, el Señor, es el Uno Absoluto y el Relativo.
qqu pCwxY so pMifqu hoeI ]
tat pachhaanai so pa(n)ddit hoiee ||
Those who recognize this essential reality are the true Pandits, the spiritual scholars.
ਜੋ ਅਸਲੀਅਤ ਨੂੰ ਪਛਾਣਦਾ ਹੈ ਉਹ ਹੀ ਪੰਡਤ ਹੋ ਜਾਂਦਾ ਹੈ।
El verdadero Pandit es aquél que ha experimentado en su interior la Quintaesencia del Señor;
Awip qrY sgly kul qwrY hir nwmu mMin vswvixAw ]1]
aap tarai sagale kul taarai har naam ma(n)n vasaavaniaa ||1||
They save themselves, and save all their families and ancestors as well, when they enshrine the Lord's Name in the mind. ||1||
ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਤੇ ਆਪਣੀ ਸਮੂਹ ਵੰਸ਼ ਨੂੰ ਭੀ ਪਾਰ ਕਰ ਦਿੰਦਾ ਹੈ।
él nada a través y salva a toda su familia, y enaltece al Nombre del Señor en su corazón. (1)
hau vwrI jIau vwrI hir rsu ciK swdu pwvixAw ]
hau vaaree jeeau vaaree har ras chakh saadh paavaniaa ||
I am a sacrifice, my soul is a sacrifice, to those who taste the essence of the Lord, and savor its taste.
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਇਸ ਦੇ ਸੁਆਦ ਨੂੰ ਮਾਣਦੇ ਹਨ।
Ofrezco mi ser en sacrificio a aquéllos que se deleitan solamente con el Sabor de la Esencia del Señor,
hir rsu cwKih sy jn inrml inrml nwmu iDAwvixAw ]1] rhwau ]
har ras chaakheh se jan niramal niramal naam dhiaavaniaa ||1|| rahaau ||
Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||
ਜੋ ਵਾਹਿਗੁਰੂ ਦੇ ਸੁਧਾ ਰਸ ਨੂੰ ਛਕਦੇ ਹਨ, ਉਹ ਪਵਿੱਤ੍ਰ ਪੁਰਸ਼ ਹਨ। ਉਹ ਪਾਕ-ਪਾਵਨ ਨਾਮ ਦਾ ਸਿਮਰਨ ਕਰਦੇ ਹਨ। ਠਹਿਰਾਉ।
porque los que disfrutan con gran gusto ese Sabor, son puros y habitan en el Nombre Inmaculado del Señor. (1-Pausa)
so inhkrmI jo sbdu bIcwry ]
so nihakaramee jo sabadh beechaare ||
Those who reflect upon the Shabad are beyond karma.
ਕੇਵਲ ਉਹੀ ਅਮਲਾਂ ਤੋਂ ਉਚੇਰਾ ਹੈ ਜੋ ਗੁਰਬਾਣੀ ਦਾ ਧਿਆਨ ਧਾਰਦਾ ਹੈ।
Uno puede liberarse de la esclavitud inexorable del Karma, si examina el significado de la Palabra del Shabd,
AMqir qqu igAwin haumY mwry ]
a(n)tar tat giaan haumai maare ||
They subdue their ego, and find the essence of wisdom, deep within their being.
ਉਸ ਦੇ ਹਿਰਦੇ ਅੰਦਰ ਯਥਾਰਥ ਬ੍ਰਹਿਮ-ਬੋਧ ਹੈ ਅਤੇ ਉਹੀ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ।
y aquietando su ego, propicia dentro de su ser la llegada de la Verdadera Esencia del Conocimiento.
nwmu pdwrQu nau iniD pwey qRY gux myit smwvixAw ]2]
naam padhaarath nau nidh paae trai gun meT samaavaniaa ||2||
They obtain the nine treasures of the wealth of the Naam. Rising above the three qualities, they merge into the Lord. ||2||
ਉਹ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਪਾ ਲੈਂਦਾ ਹੈ ਅਤੇ ਤਿੰਨਾਂ ਲੱਛਣਾ ਤੋਂ ਉਚੇਰਾ ਉਠ ਕੇ ਉਹ ਹਰੀ ਵਿੱਚ ਲੀਨ ਹੋ ਜਾਂਦਾ ਹੈ।
Entonces, en el Nombre Precioso del Señor, encuentra los Nueve Tesoros, y trascendiendo las tres Gunas se inmerge en el Uno solamente.(2)
haumY krY inhkrmI n hovY ]
haumai karai nihakaramee na hovai ||
Those who act in ego do not go beyond karma.
ਜੋ ਹੰਕਾਰ ਕਰਦਾ ਹੈ, ਉਹ ਅਮਲਾਂ ਦੇ ਬੰਧਨਾ ਤੋਂ ਆਜਾਦ ਨਹੀਂ ਹੁੰਦਾ।
En el ego uno no trasciende la dualidad,
gur prswdI haumY KovY ]
gur parasaadhee haumai khovai ||
It is only by Guru's Grace that one is rid of ego.
ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੀ ਹੰਗਤਾ ਨੂੰ ਮੇਸ ਸੁਟਦਾ ਹੈ।
pero si deja su yo soy, despierta, por la Gracia del Guru
AMqir ibbyku sdw Awpu vIcwry gur sbdI gux gwvixAw ]3]
a(n)tar bibek sadhaa aap veechaare gur sabadhee gun gaavaniaa ||3||
Those who have discriminating minds, continually examine their own selves. Through the Word of the Guru's Shabad, they sing the Lord's Glorious Praises. ||3||
ਜਿਸ ਦੇ ਪੱਲੇ ਮਾਨਸਿਕ ਪ੍ਰਬੀਨਤਾ ਹੈ, ਉਹ ਹਮੇਸ਼ਾਂ ਆਪਣੇ ਆਪ ਦੀ ਜਾਂਚ-ਪੜਤਾਲ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਦਾ ਜੱਸ ਗਾਇਨ ਕਰਦਾ ਹੈ।
la Verdadera Facultad de Discriminación en su mente y canta siempre la Alabanza del Señor. (3)
hir sru swgru inrmlu soeI ] sMq cugih inq gurmuiK hoeI ]
har sar saagar niramal soiee || sa(n)t chugeh nit gurmukh hoiee ||
The Lord is the most pure and sublime Ocean.
ਉਹ ਵਾਹਿਗੁਰੂ ਸਰੇਸ਼ਟ ਅਤੇ ਪਵਿੱਤ੍ਰ ਸਮੁੰਦਰ ਹੈ,
El Señor, el Uno siempre Puro, es el Naad; sus Santos, los fieles de Dios son como cisnes que picotean las perlas en la orilla,
iesnwnu krih sdw idnu rwqI haumY mYlu cukwvixAw ]4]
eisanaan kareh sadhaa dhin raatee haumai mail chukaavaniaa ||4||
They bathe in it continually, day and night, and the filth of ego is washed away. ||4||
ਦਿਹੁੰ ਰੈਣ ਉਹ ਹਮੇਸ਼ਾਂ ਉਸ ਅੰਦਰ ਮਜਨ ਕਰਦੇ ਹਨ ਅਤੇ ਆਪਣੀ ਹੰਗਤਾ ਦੀ ਮਲੀਣਤਾ ਨੂੰ ਧੋ ਸੁਟਦੇ ਹਨ।
y noche y día, lavan la mugre del ego en esas aguas.(4)
inrml hMsw pRym ipAwir ] hir sir vsY haumY mwir ]
niramal ha(n)saa prem piaar || har sar vasai haumai maar ||
The pure swans, with love and affection,
ਪਵਿੱਤ੍ਰ ਸਾਧੂ ਰਾਜ ਹੰਸ ਪ੍ਰੀਤ ਭਾਵਨਾ ਨਾਲ,
Aquietando su ego, los Santos como Cisnes Puros habitan con Amor y Afecto entre la gente piadosa y en la Vastedad del Océano del Señor.