DnwsrI mÚ 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mÚ 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
so kq frY ij Ksmu sm@wrY ]
so kat ddarai j khasam sam(h)aarai ||
One who contemplates his Lord and Master - why should he be afraid?
ਉਹ ਕਿਉਂ ਭੈ ਕਰੇ, ਜੋ ਸਾਹਿਬ ਨੂੰ ਸਿਮਰਦਾ ਹੈ?
¿Qué podría temer quien alaba al Señor?
fir fir pcy mnmuK vycwry ]1] rhwau ]
ddar ddar pache manmukh vechaare ||1|| rahaau ||
The wretched self-willed manmukhs are ruined through fear and dread. ||1||Pause||
ਭੈ ਅਤੇ ਖੋਫ ਰਾਹੀਂ ਆਪ-ਹੁਦਰੇ ਗਰੀਬ ਤਬਾਹ ਹੋ ਜਾਂਦੇ ਹਨ। ਠਹਿਰਾਉ।
Sólo los egocéntricos Manmukjs son destruidos por su propio miedo y enojo. (1-Pausa)
isr aUpir mwq ipqw gurdyv ]
sir uoopar maat pitaa gurdhev ||
The Divine Guru, my mother and father, is over my head.
ਮੇਰੇ ਸੀਸ ਉਤੇ ਮੇਰੀ ਅੰਮੜੀ ਤੇ ਬਾਬਲ ਗੁਰੂ-ਪ੍ਰਮੇਸ਼ਰ ਹੈ।
Sobre nuestra cabeza se encuentra el Dios Guru,
sPl mUriq jw kI inrml syv ]
safal moorat jaa kee niramal sev ||
His image brings prosperity; serving Him, we become pure.
ਫਲਦਾਇਕ ਹੈ ਉਸ ਦਾ ਦਰਸ਼ਨ ਅਤੇ ਪਵਿੱਤਰ ਉਸ ਦੀ ਘਾਲ।
Quien es nuestro padre y madre, Cuya sola Presencia es dadora de Éxtasis y Cuyo Servicio lo vuelve a uno puro.
eyku inrMjnu jw kI rwis ]
ek nira(n)jan jaa kee raas ||
The One Lord, the Immaculate Lord, is our capital.
ਇਕ ਪਾਵਨ ਸੁਆਮੀ ਹੀ ਉਸ ਦੀ ਪੂੰਜੀ ਹੈ।
La mente de aquél que alaba al Dios Inmaculado
imil swDsMgiq hovq prgws ]1]
mil saadhasa(n)gat hovat paragaas ||1||
Joining the Saadh Sangat, the Company of the Holy, we are illumined and enlightened. ||1||
ਸਤਿ ਸੰਗਤ ਨਾਲ ਜੁੜਨ ਦੁਆਰਾ ਮਨੁਸ਼ ਦਾ ਮਨ ਰੋਸ਼ਨ ਹੋ ਜਾਂਦਾ ਹੈ।
y se asocia con los Santos, es iluminada. (1)
jIAn kw dwqw pUrn sB Twie ]
jeean kaa dhaataa pooran sabh Thai ||
The Giver of all beings is totally pervading everywhere.
ਸਾਰੇ ਜੀਵਾਂ ਦਾ ਦਾਤਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ।
Él es el Señor Bondadoso de toda la vida, Él llena todos los espacios
koit klys imtih hir nwie ]
koT kales miTeh har nai ||
Millions of pains are removed by the Lord's Name.
ਕ੍ਰੋੜਾਂ ਹੀ ਦੁੱਖ, ਰੱਬ ਦੇ ਨਾਮ ਨਾਲ ਦੂਰ ਹੋ ਜਾਂਦੇ ਹਨ।
y millones de faltas son borradas por Él. Contemplando el Nombre del Señor,
jnm mrn sglw duKu nwsY ]
janam maran sagalaa dhukh naasai ||
All the pains of birth and death are taken away
ਉਹ ਜੰਮਣ ਤੇ ਮਰਨ ਦੇ ਸਮੂਹ ਕਸ਼ਟਾਂ ਤੋਂ ਬਚ ਜਾਂਦਾ ਹੈ,
uno es liberado de la tortura de futuras encarnaciones, de nacimientos y muertes,
gurmuiK jw kY min qin bwsY ]2]
gurmukh jaa kai man tan baasai ||2||
from the Gurmukh, within whose mind and body the Lord dwells. ||2||
ਜਿਸ ਇਨਸਾਨ ਦੀ ਆਤਮਾ ਤੇ ਦੇਹ ਵਿੱਚ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਵਸਦਾ ਹੈ।
todo esto se consigue, si por la Gracia del Guru el Señor viene a habitar en el cuerpo y en la mente de uno. (2)
ijs no Awip ley liV lwie ]
jis no aap le laR lai ||
He alone, whom the Lord has attached to the hem of His robe,
ਜਿਸ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ,
Aquél a quien el Señor Mismo lo toma como Suyo Propio,
drgh imlY iqsY hI jwie ]
dharageh milai tisai hee jai ||
obtains a place in the Court of the Lord.
ਕੇਵਲ ਉਸੇ ਨੂੰ ਹੀ ਉਸ ਦੇ ਦਰਬਾਰ ਵਿੱਚ ਥਾਂ ਮਿਲਦੀ ਹੈ।
encuentra un lugar en la Corte del Señor.
syeI Bgq ij swcy Bwxy ]
seiee bhagat j saache bhaane ||
They alone are devotees, who are pleasing to the True Lord.
ਕੇਵਲ ਓਹੀ ਭਗਤ ਹਨ ਜੋ ਸੱਚੇ ਸੁਆਮੀ ਨੂੰ ਚੰਗੇ ਲੱਗਦੇ ਹਨ।
Sólo son los Devotos de Dios, a quéllos a quienes
jmkwl qy Bey inkwxy ]3]
jamakaal te bhe nikaane ||3||
They are freed from the Messenger of Death. ||3||
ਉਹ ਮੌਤ ਦੇ ਫਰੇਸ਼ਤੇ ਤੋਂ ਸੁਤੰਤਰ ਹੋ ਜਾਂਦੇ ਹਨ।
el Señor ama y a ellos la muerte no los aterroriza. (3)
swcw swihbu scu drbwru ]
saachaa saahib sach dharabaar ||
True is the Lord, and True is His Court.
ਸੱਚ ਹੈ ਸੁਆਮੀ ਅਤੇ ਸੱਚੀ ਹੈ ਦਰਗਾਹ।
Verdad es el Maestro, Verdad es Su Corte,
kImiq kauxu khY bIcwru ]
keemat kaun kahai beechaar ||
Who can contemplate and describe His value?
ਉਸ ਦੇ ਮੁੱਲ ਨੂੰ ਕੌਣ ਸੋਚ ਅਤੇ ਵਰਣਨ ਕਰ ਸਕਦਾ ਹੈ?
oh, ¿quién puede evaluar a mi Señor si es Invaluable?
Git Git AMqir sgl ADwru ]
ghaT ghaT a(n)tar sagal adhaar ||
He is within each and every heart, the Support of all.
ਉਹ ਸਾਰਿਆਂ ਦਿਲਾਂ ਅੰਦਰ ਹੈ ਤੇ ਸਾਰਿਆਂ ਦਾ ਆਸਰਾ ਹੈ।
Todos los corazones se apoyan en el Único Dios y así Nanak,
nwnku jwcY sMq ryxwru ]4]3]24]
naanak jaachai sa(n)t renaar ||4||3||24||
Nanak begs for the dust of the Saints. ||4||3||24||
ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
busca el Polvo de los Pies de los Santos. (4-3-24)
DnwsrI mhlw 5
dhanaasaree mahalaa panjavaa
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Gir bwhir qyrw Brvwsw qU jn kY hY sMig ]
ghar baahar teraa bharavaasaa too jan kai hai sa(n)g ||
At home, and outside, I place my trust in You; You are always with Your humble servant.
ਗ੍ਰਹਿ ਦੇ ਅੰਦਰ ਅਤੇ ਬਾਹਰ ਮੈਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ! ਤੂੰ ਸਦਾ ਆਪਣੇ ਗੋਲੇ ਦੇ ਅੰਗ ਸੰਗ ਹੈ।
Oh Dios, yo me apoyo sólo en Ti, pues Tú siempre estás conmigo.
kir ikrpw pRIqm pRB Apuny nwmu jpau hir rMig ]1]
kar kirapaa preetam prabh apune naam japau har ra(n)g ||1||
Bestow Your Mercy, O my Beloved God, that I may chant the Lord's Name with love. ||1||
ਹੇ ਮੈਂਡੇ ਪਿਆਰੇ ਪ੍ਰਭੂ! ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਉਚਾਰਨ ਕਰਾਂ।
Ten Compasión de mí, oh mi Señor, para que siempre medite en Tu Nombre, imbuido en Tu Amor. (1)
jn kau pRB Apny kw qwxu ]
jan kau prabh apane kaa taan ||
God is the strength of His humble servants.
ਸਾਹਿਬ ਹੀ ਆਪਣੇ ਦਾਸ ਦਾ ਇਕੋ ਇਕ ਆਸਰਾ ਹੈ।
No tengo ningún otro soporte más que el Tuyo,
jo qU krih krwvih suAwmI sw msliq prvwxu ] rhwau ]
jo too kareh karaaveh suaamee saa masalat paravaan || rahaau ||
Whatever You do, or cause to be done, O Lord and Master, that outcome is acceptable to me. ||Pause||
ਜਿਹੜਾ ਕੁਛ ਤੂੰ ਕਰਦਾ ਜਾਂ ਕਰਾਉਂਦਾ ਹੈ, ਹੇ ਪ੍ਰਭੂ! ਉਸ ਵਿੱਚ ਹੀ ਮੈਂ ਆਪਣੀ ਬਿਹਤਰੀ ਜਾਣਦਾ ਹਾਂ। ਠਹਿਰਾਉ।
y acepto lo que sea que Tú haces, o hagas hacer. (Pausa)
piq prmysru giq nwrwiexu Dnu gupwl gux swKI ]
pat paramesar gat naarain dhan gupaal gun saakhee ||
The Transcendent Lord is my honor; the Lord is my emancipation; the glorious sermon of the Lord is my wealth.
ਸੁਆਮੀ ਮੇਰੀ ਇੱਜ਼ਤ ਆਬਰੂ ਹੈ, ਸੁਆਮੀ ਮੇਰੀ ਕਲਿਆਣ ਹੈ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਦੀ ਪਾਕ ਕਥਾ-ਵਾਰਤਾ ਹੀ ਮੇਰੀ ਦੌਲਤ ਹੈ।
Tú eres mi Honor, Tu cercanía es mi Liberación, Tu Evangelio Virtuoso es mi Riqueza.
crn srn nwnk dws hir hir sMqI ieh ibiD jwqI ]2]1]25]
charan saran naanak dhaas har har sa(n)tee ieh bidh jaatee ||2||1||25||
Slave Nanak seeks the Sanctuary of the Lord's feet; from the Saints, he has learned this way of life. ||2||1||25||
ਗੋਲਾ ਨਾਨਕ ਸੁਆਮੀ ਵਾਹਿਗੁਰੂ ਦੇ ਪੈਰਾਂ ਦੀ ਪਨਾਹ ਲੋੜਦਾ ਹੈ। ਜੀਵਨ ਦੀ ਇਹ ਰਹੁ-ਰੀਤੀ ਉਸ ਨੇ ਸਾਧੂਆਂ ਕੋਲੋਂ ਸਿੱਖੀ ਹੈ।
Oh Dios, Nanak busca el Refugio de Tus Pies, pues eso es lo que él ha aprendido de los Santos. (2-1-25)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
sgl mnorQ pRB qy pwey kMiT lwie guir rwKy ]
sagal manorath prabh te paae ka(n)Th lai gur raakhe ||
God has fulfilled all my desires. Holding me close in His embrace, the Guru has saved me.
ਸਾਹਿਬ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ। ਆਪਣੀ ਛਾਤੀ ਨਾਲ ਲਾ ਕੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Dios ha cumplido todos mis deseos y el Guru me ha salvado,
sMswr swgr mih jlin n dIny iknY n duqru BwKy ]1]
sa(n)saar saagar meh jalan na dheene kinai na dhutar bhaakhe ||1||
He has saved me from burning in the ocean of fire, and now, no one calls it impassible. ||1||
ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚਾ ਲਿਆ ਹੈ। ਹੁਣ ਕੋਈ ਭੀ ਇਸ ਨੂੰ ਤਰਨਾ ਔਖਾ ਨਹੀਂ ਆਖਦਾ।
llevándome a Su Pecho, y en el mar del mundo ya no me ahogo, pues ya no es imposible de cruzar para mí. (1)
ijn kY min swcw ibsÍwsu ]
jin kai man saachaa bisavaiaas ||
Those who have true faith in their minds,
ਜਿਨ੍ਹਾਂ ਦੇ ਚਿੱਤ ਅੰਦਰ ਸੱਚਾ ਨਿਸਚਾ ਹੈ,
Aquél que vive la Fe Verdadera en su mente,
pyiK pyiK suAwmI kI soBw Awndu sdw aulwsu ] rhwau ]
pekh pekh suaamee kee sobhaa aanadh sadhaa ulaas || rahaau ||
continually behold the Glory of the Lord; they are forever happy and blissful. ||Pause||
ਉਹ ਸੁਆਮੀ ਦੀ ਪ੍ਰਭਤਾ ਨੂੰ ਵੇਖ, ਵੇਖ ਕੇ ਹਮੇਸ਼ਾਂ ਖੁਸ਼ੀ ਤੇ ਮੌਜ ਮਾਣਦੇ ਹਨ। ਠਹਿਰਾਉ।
vive para siempre en Éxtasis, viendo la Gloria de su Dios. (Pausa)
crn srin pUrn prmysur AMqrjwmI swiKE ]
charan saran pooran paramesur a(n)tarajaamee saakhio ||
I seek the Sanctuary of the feet of the Perfect Transcendent Lord, the Searcher of hearts; I behold Him ever-present.
ਮੈਂ ਦਿਲਾਂ ਦੀਆਂ ਜਾਨਣਹਾਰ, ਪੂਰੇ ਪਰਮ ਪ੍ਰਭੂ ਦੇ ਚਰਨਾਂ ਦੀ ਪਨਾਹ ਲੋੜਦਾ ਹਾਂ ਅਤੇ ਉਸ ਨੂੰ ਐਨ ਪ੍ਰਤੱਖ ਵੇਖਦਾ ਹਾਂ।
Él busca el Refugio de su Maestro Perfecto y ve Su Presencia dentro de sí mismo.
jwin bUiJ Apnw kIE nwnk Bgqn kw AMkuru rwiKE ]2]2]26]
jaan boojh apanaa keeo naanak bhagatan kaa a(n)kur raakhio ||2||2||26||
In His wisdom, the Lord has made Nanak His own; He has preserved the roots of His devotees. ||2||2||26||
ਚੰਗੀ ਤਰ੍ਹਾਂ ਪਰਖ ਕੇ ਸਾਹਿਬ ਨੇ ਨਾਨਕ ਨੂੰ ਅਪਣਾ ਲਿਆ ਹੈ ਅਤੇ ਆਪਣੇ ਪ੍ਰੇਮੀਆਂ ਦਾ ਅੰਗੂਰ ਬਚਾ ਲਿਆ ਹੈ।
El Señor entonces lo toma con todo Su Corazón, y echa raíces en la profundidad de su interior. (2-2-26)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
jh jh pyKau qh hjUir dUir kqhu n jweI ]
jeh jeh pekhau teh hajoor dhoor katahu na jaiee ||
Wherever I look, there I see Him present; He is never far away.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ।
Donde sea que volteo a ver, ahí veo la Presencia del Señor.
riv rihAw srbqR mY mn sdw iDAweI ]1]
rav rahiaa sarabatr mai man sadhaa dhiaaiee ||1||
He is all-pervading, everywhere; O my mind, meditate on Him forever. ||1||
ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ।
Mi Dios nunca está lejos, ya que Él prevalece en todo, por eso Lo elevo en mi mente. (1)
eIq aUq nhI bICuVY so sMgI gnIAY ]
e'eet uoot nahee beechhuRai so sa(n)gee ganeeaai ||
He alone is called your companion, who will not be separated from you, here or hereafter.
ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ।
Él, Quien no nos abandona aquí ni aquí después, sólo Él es nuestro Amigo.
ibnis jwie jo inmK mih so Alp suKu BnIAY ] rhwau ]
binas jai jo nimakh meh so alap sukh bhaneeaai || rahaau ||
That pleasure, which passes away in an instant, is trivial. ||Pause||
ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ।
Eso que pasa y se desvanece en un instante, es un placer vano. (Pausa)
pRiqpwlY AipAwau dyie kCu aUn n hoeI ]
pratipaalai apiaau dhei kachh uoon na hoiee ||
He cherishes us, and gives us sustenance; He does not lack anything.
ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ।
Aquél que nos sostiene con comida y a Quien no le falta nunca nada,
swis swis sMmwlqw myrw pRBu soeI ]2]
saas saas sa(n)maalataa meraa prabh soiee ||2||
With each and every breath, my God takes care of His creatures. ||2||
ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
sólo Él es quien me cuida a cada momento, Él es mi Dios, Él es mi Señor. (2)
ACl ACyd Apwr pRB aUcw jw kw rUpu ]
achhal achhedh apaar prabh uoochaa jaa kaa roop ||
God is undeceiveable, impenetrable and infinite; His form is lofty and exalted.
ਨਾਂ-ਛਲਿਆ ਜਾਣ ਵਾਲਾ, ਨਾਂ ਵਿਨ੍ਹਿਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ।
Nada Lo penetra ni Lo engaña, es Infinito, lo más Alto de lo alto, así es Su Forma.
jip jip krih Anµdu jn Acrj AwnUpu ]3]
jap jap kareh ana(n)dh jan acharaj aanoop ||3||
Chanting and meditating on the embodiment of wonder and beauty, His humble servants are in bliss. ||3||
ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ।
Meditando en Él, uno entra en Éxtasis, así de Maravilloso, Bello, e Incomparable es Él. (3)
sw miq dyhu dieAwl pRB ijqu qumih ArwDw ]
saa mat dheh dhiaal prabh jit tumeh araadhaa ||
Bless me with such understanding, O Merciful Lord God, that I might remember You.
ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ।
Oh Dios, bendíceme con tal Sabiduría, que me haga habitar solamente en Ti