hir kw nwmu jn kau Bog jog ]
har kaa naam jan kau bhog jog ||
The Name of the Lord is the enjoyment and Yoga of His servants.
ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
El Nombre del Señor le brinda Honores;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hir kw nwmu jn kau Bog jog ]
har kaa naam jan kau bhog jog ||
The Name of the Lord is the enjoyment and Yoga of His servants.
ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
El Nombre del Señor le brinda Honores;
hir nwmu jpq kCu nwih ibEgu ]
har naam japat kachh naeh biog ||
Chanting the Lord's Name, there is no separation from Him.
ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
por el Nombre participa en la Grandeza de Dios Mismo.
jnu rwqw hir nwm kI syvw ]
jan raataa har naam kee sevaa ||
His servants are imbued with the service of the Lord's Name.
ਰੱਬ ਦਾ ਗੋਲਾ ਉਸ ਦੇ ਨਾਮ ਦੀ ਟਹਿਲ ਨਾਲ ਰੰਗਿਆ ਹੋਇਆ ਹੈ।
sus sirvientes son bendecidos con los servicios del nombre de Dios.
nwnk pUjY hir hir dyvw ]6]
naanak poojai har har dhevaa ||6||
O Nanak, worship the Lord, the Lord Divine, Har, Har. ||6||
ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
y no vuelve a sufrir de soledad, porque es absorbido en la Unión con su Señor. (6)
hir hir jn kY mwlu KjInw ]
har har jan kai maal khajeenaa ||
The Lord's Name, Har, Har, is the treasure of wealth of His servants.
ਰੱਬ ਦਾ ਨਾਮ ਉਸ ਦੇ ਗੋਲੇ ਲਈ ਦੌਲਤ ਦਾ ਖ਼ਜ਼ਾਨਾ ਹੈ।
El más Hermoso Tesoro para el Gurmukj es el Nombre de Dios,
hir Dnu jn kau Awip pRiB dInw ]
har dhan jan kau aap prabh dheenaa ||
The treasure of the Lord has been bestowed on His servants by God Himself.
ਰੱਬ ਦੇ ਨਾਮ ਦਾ ਪਦਾਰਥ ਸਾਈਂ ਨੇ ਖੁਦ ਆਪਣੇ ਗੁਮਾਸ਼ਤੇ ਨੂੰ ਦਿੱਤਾ ਹੈ।
Don otorgado por la Soberana Voluntad de su Señor.
hir hir jn kY Et sqwxI ]
har har jan kai oT sataanee ||
The Lord, Har, Har is the All-powerful Protection of His servants.
ਵਾਹਿਗੁਰੂ ਦਾ ਨਾਮ ਉਸ ਦੇ ਨੌਕਰ ਦੀ ਇਕ ਜ਼ਬਰਦਸਤ ਪਨਾਹ ਹੈ।
El Naam es para él un Santuario
hir pRqwip jn Avr n jwxI ]
har prataap jan avar na jaanee ||
His servants know no other than the Lord's Magnificence.
ਰੱਬ ਦਾ ਸੇਵਕ ਰੱਬ ਦੇ ਤਪ ਤੇਜ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
y por inefable Gracia, no siente necesidad de ningún otro.
Eiq poiq jn hir ris rwqy ]
ot pot jan har ras raate ||
Through and through, His servants are imbued with the Lord's Love.
ਤਾਣੇ ਪੇਟੇ ਦੀ ਮਾਨਿੰਦ, ਰੱਬ ਦਾ ਗੋਲਾ ਰੱਬ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Inmerso en el Amor de Su Nombre
suMn smwiD nwm rs mwqy ]
su(n)n samaadh naam ras maate ||
In deepest Samaadhi, they are intoxicated with the essence of the Naam.
ਅਫੁਰ ਲਿਵ ਲੀਨਤਾ ਅੰਦਰ ਉਹ ਨਾਮ ਦੇ ਜੌਹਰ ਨਾਲ ਮਤਵਾਲਾ ਹੋਇਆ ਹੋਇਆ ਹੈ।
y en Unión con Él, permanece en Éxtasis.
AwT phr jnu hir hir jpY ]
aaTh pahar jan har har japai ||
Twenty-four hours a day, His servants chant Har, Har.
ਦਿਨ ਦੇ ਅੱਠੇ ਪਹਿਰ ਹੀ ਰੱਬ ਦਾ ਬੰਦਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ।
Día y noche su mente está en Comunión con Dios;
hir kw Bgqu pRgt nhI CpY ]
har kaa bhagat pragaT nahee chhapai ||
The devotees of the Lord are known and respected; they do not hide in secrecy.
ਵਾਹਿਗੁਰੂ ਦਾ ਸਾਧੂ ਉਘਾ ਹੁੰਦਾ ਹੈ ਅਤੇ ਲੁਕਿਆ ਹੋਇਆ ਨਹੀਂ ਰਹਿੰਦਾ।
la Gloria del Señor le es revelada
hir kI Bgiq mukiq bhu kry ]
har kee bhagat mukat bahu kare ||
Through devotion to the Lord, many have been liberated.
ਰੱਬ ਦੀ ਪ੍ਰੇਮ-ਮਈ ਸੇਵਾ ਅਨੇਕਾਂ ਨੂੰ ਮੋਖਸ਼ ਪ੍ਰਦਾਨ ਕਰਦੀ ਹੈ।
y por el Divino Amor que brota de su ser, puede guiar a otros hacia la Luz.
nwnk jn sMig kyqy qry ]7]
naanak jan sa(n)g kete tare ||7||
O Nanak, along with His servants, many others are saved. ||7||
ਨਾਨਕ ਵਾਹਿਗੁਰੂ ਦੇ ਗੋਲੇ ਨਾਲ ਕਿੰਨੇ ਹੀ ਪਾਰ ਉਤਰ ਜਾਂਦੇ ਹਨ।
Oh Nanak , junto con sus sirvientes , muchos mas son salvos. (7)
pwrjwqu iehu hir ko nwm ]
paarajaat ih har ko naam ||
This Elysian Tree of miraculous powers is the Name of the Lord.
ਇਹ ਰੱਬ ਦਾ ਨਾਮ ਕਲਪ-ਬਿਰਛ ਹੈ।
El Nombre de Dios es el Árbol de Elíseo,
kwmDyn hir hir gux gwm ]
kaamadhen har har gun gaam ||
The Khaamadhayn, the cow of miraculous powers, is the singing of the Glory of the Lord's Name, Har, Har.
ਵਾਹਿਗੁਰੂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨਾ ਦੇਵਤਿਆਂ ਦੀ ਗਾਂ ਹੈ।
el Cuerno de la Abundancia, cantando las glorias del Señor , Har, Har.
sB qy aUqm hir kI kQw ]
sabh te uootam har kee kathaa ||
Highest of all is the Lord's Speech.
ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਨਾਲੋ ਸ਼੍ਰੇਸ਼ਟ ਹੈ।
Por encima de todo el mensaje del Señor.
nwmu sunq drd duK lQw ]
naam sunat dharadh dhukh lathaa ||
Hearing the Naam, pain and sorrow are removed.
ਨਾਮ ਨੂੰ ਸ੍ਰਵਣ ਕਰਨ ਦੁਆਰਾ ਪੀੜ ਤੇ ਗ਼ਮ ਦੂਰ ਹੋ ਜਾਂਦੇ ਹਨ।
Al escuchar al Naam el sufrimiento y dolor se desvanecen.
nwm kI mihmw sMq ird vsY ]
naam kee mahimaa sa(n)t ridh vasai ||
The Glory of the Naam abides in the hearts of His Saints.
ਨਾਮ ਦੀ ਉਸਤਤੀ ਸਾਧੂ ਦੇ ਚਿੱਤ ਅੰਦਰ ਨਿਵਾਸ ਰਖਦੀ ਹੈ।
El Santo sabe como glorificar el Nombre,
sMq pRqwip durqu sBu nsY ]
sa(n)t prataap dhurat sabh nasai ||
By the Saint's kind intervention, all guilt is dispelled.
ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
por la Gracia de los Santos uno es liberado de la confusión.
sMq kw sMgu vfBwgI pweIAY ]
sa(n)t kaa sa(n)g vaddabhaagee paieeaai ||
The Society of the Saints is obtained by great good fortune.
ਸਾਧਾਂ ਦੀ ਸੰਗਤ ਪਰਮ ਚੰਗੇ ਨਸੀਬਾਂ ਰਾਹੀਂ ਪਰਾਪਤ ਹੁੰਦੀ ਹੈ।
Bienaventurado aquél que encuentra a un Devoto de Dios,
sMq kI syvw nwmu iDAweIAY ]
sa(n)t kee sevaa naam dhiaaieeaai ||
Serving the Saint, one meditates on the Naam.
ਸਾਧੂਆਂ ਦੀ ਟਹਿਲ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
pues así aprenderá la práctica del Nombre.
nwm quil kCu Avru n hoie ]
naam tul kachh avar na hoi ||
There is nothing equal to the Naam.
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਸ਼ੈ ਨਹੀਂ।
De entre incontables personas,
nwnk gurmuiK nwmu pwvY jnu koie ]8]2]
naanak gurmukh naam paavai jan koi ||8||2||
O Nanak, rare are those, who, as Gurmukh, obtain the Naam. ||8||2||
ਨਾਨਕ, ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦਾ ਹੈ।
bienaventurada, mil veces es aquélla que concibe el Nombre. (8-2)
sloku ]
salok ||
Salok:
ਸਲੋਕ।
Shlok
bhu swsqR bhu isimRqI pyKy srb FFoil ]
bahu saasatr bahu simritee pekhe sarab ddaddol ||
The many Shaastras and the many Simritees - I have seen and searched through them all.
ਬੜੇ ਸ਼ਾਸਤਰ ਅਤੇ ਘਣੀਆਂ ਹੀ ਸਿੰਮ੍ਰਤੀਆਂ ਮੈਂ ਵੇਖੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਖੋਜ ਭਾਲ ਕੀਤੀ ਹੈ।
Existen infinidad de textos sobre moral y religión. Habiendo estudiado a fondo todo lo que proponen,
pUjis nwhI hir hry nwnk nwm Amol ]1]
poojas naahee har hare naanak naam amol ||1||
They are not equal to Har, Haray - O Nanak, the Lord's Invaluable Name. ||1||
ਨਾਨਕ, ਉਹ ਵਾਹਿਗੁਰੂ ਸੁਆਮੀ ਦੇ ਅਮੋਲਕ ਨਾਮ ਦੇ ਬਰਾਬਰ ਨਹੀਂ ਪੁਜਦੇ।
descubro que nada es comparable a la Gracia Salvadora del Nombre. (1)
AstpdI ]
asaTapadhee ||
Ashtapadee:
ਅਸ਼ਟਪਦੀ ਖ਼।
Ashtapadi III
jwp qwp igAwn siB iDAwn ]
jaap taap giaan sabh dhiaan ||
Chanting, intense meditation, spiritual wisdom and all meditations;
ਧਾਰਮਕ ਪੁਸਤਕਾਂ ਦਾ ਵਾਚਣ, ਤਪੱਸਿਆਂ, ਮਜ਼ਹਬੀ ਗੋਸ਼ਟਾਂ ਅਤੇ ਸਮੂਹ ਸੋਚ-ਵਿਚਾਰ।
Ni la lectura de escrituras sagradas, ni penitencias, discusiones y meditaciones.
Kt swsqR isimRiq viKAwn ]
khaT saasatr simirat vakhiaan ||
the six schools of philosophy and sermons on the scriptures;
ਛੇ ਫਲਸਫੇ ਦੋ ਗ੍ਰੰਥਾਂ ਅਤੇ ਹਿੰਦੂ ਕਰਮ-ਕਾਂਡੀ ਪੁਸਤਕਾਂ ਦੀ ਵਿਆਖਿਆ।
Ni el desarrollo de los seis sistemas de filosofía y de los Textos Semíticos.
jog AiBAws krm DRm ikirAw ]
jog abhiaas karam dhram kiriaa ||
the practice of Yoga and righteous conduct;
ਯੋਗ ਦਾ ਸਾਧਨ ਅਤੇ ਮਜ਼ਹਬੀ ਕਰਮ-ਕਾਂਡਾਂ ਦਾ ਕਰਨਾ।
Ni la práctica de ejercicios de Yoga y ritos religiosos.
sgl iqAwig bn mDy iPirAw ]
sagal tiaag ban madhe firiaa ||
the renunciation of everything and wandering around in the wilderness;
ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
Ni el abandono del hogar y los bienes materiales para andar por bosques y valles.
Aink pRkwr kIey bhu jqnw ]
anik prakaar ke'ee bahu jatanaa ||
the performance of all sorts of works;
ਅਨੇਕਾਂ ਕਿਸਮਾਂ ਦੇ ਬਹੁਤ ਸਾਰੇ ਉਪਰਾਲੇ ਕਰਨਾ।
Ni toda clase de esfuerzos para obtener méritos, como dar caridad
puMn dwn homy bhu rqnw ]
pu(n)n dhaan home bahu ratanaa ||
donations to charities and offerings of jewels to fire;
ਖੈਰਾਤ ਦੇਣੀ, ਅੱਗ ਦੀ ਆਹੁਤੀ ਅਤੇ ਘਣੇ ਜਵਾਹਿਰਾਤ ਦਾ ਦਾਨ।
y quemar objetos valiosos en los ritos de sacrificio.
srIru ktwie homY kir rwqI ]
sareer kaTai homai kar raatee ||
cutting the body apart and making the pieces into ceremonial fire offerings;
ਦੇਹਿ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ ਅਤੇ ਉਨ੍ਹਾਂ ਦੀ ਅੱਗ ਵਿੱਚ ਆਹੁਤੀ ਦੇਣੀ।
Ni acabar incluso mutilando el cuerpo, haciendo de él una ardiente ofrenda.
vrq nym krY bhu BwqI ]
varat nem karai bahu bhaatee ||
keeping fasts and making vows of all sorts
ਘਣੇਰੀਆਂ ਕਿਸਮਾਂ ਦੇ ਉਪਹਾਸ ਅਤੇ ਪਰਤੱਗਿਆ ਨਿਭਾਉਣੀਆਂ।
Ni aún el morirse de hambre en cumplimiento de votos y promesas.
nhI quil rwm nwm bIcwr ]
nahee tul raam naam beechaar ||
- none of these are equal to the contemplation of the Name of the Lord,
ਇਹ ਸਾਰੇ ਸੁਆਮੀ ਦੇ ਨਾਮ ਦੇ ਸਿਮਰਨ ਦੇ ਬਰਾਬਰ ਨਹੀਂ ਹਨ।
Ninguna de estas prácticas, por más extremas que sean, pueden compararse con la Meditación en el Naam,
nwnk gurmuiK nwmu jpIAY iek bwr ]1]
naanak gurmukh naam japeeaai ik baar ||1||
O Nanak, if, as Gurmukh, one chants the Naam, even once. ||1||
ਨਾਨਕ, ਭਾਵੇਂ ਨਾਮ ਗੁਰਾਂ ਦੇ ਉਪਦੇਸ਼ ਤਾਬੇ, ਕੇਵਲ ਇਕ ਦਫ਼ਾ ਹੀ ਉਚਾਰਨ ਕੀਤਾ ਜਾਵੇ।
en el Nombre Divino que es trasmitido por la Gracia del Guru. (1)
nau KMf ipRQmI iPrY icru jIvY ]
nau kha(n)dd pirathamee firai chir jeevai ||
You may roam over the nine continents of the world and live a very long life;
ਇਨਸਾਨ ਧਰਤੀ ਦੇ ਨੌ ਖਿੱਤਿਆਂ ਵਿੱਚ ਭੌਦਾ ਫਿਰੇ ਅਤੇ ਬੜੀ ਦੇਰ ਜੀਉਂਦਾ ਰਹੇ।
Aunque pases tu vida peregrinando por toda la tierra
mhw audwsu qpIsru QIvY ]
mahaa udhaas tapeesar theevai ||
you may become a great ascetic and a master of disciplined meditation
ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
o te vuelvas un solitario asceta ofreciendo tu vida en sacrificio a los dioses.
Agin mwih homq prwn ]
agan maeh homat paraan ||
and burn yourself in fire;
ਅਤੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ।
Aunque abandones toda posesión
kink AsÍ hYvr BUim dwn ]
kanik asavai haivar bhoom dhaan ||
you may give away gold, horses, elephants and land;
ਉਹ ਸੋਨੇ, ਘੋੜੇ, ਜਿਹੜੇ ਸਰੇਸ਼ਟ ਤੁਰੰਗ ਜਾਣੇ ਜਾਂਦੇ ਹਨ, ਅਤੇ ਜਮੀਨ ਦੀਆਂ ਦਾਤਾਂ ਦੇਵੇ।
y riqueza o realices posturas de Yoga
inaulI krm krY bhu Awsn ]
niaulee karam karai bahu aasan ||
you may practice techniques of inner cleansing and all sorts of Yogic postures;
ਉਹ ਅੰਦਰ ਧੋਣ ਅਤੇ ਘਣੇਰੇ ਧਿਆਨ ਦੇ ਢੰਗ ਕਰਦਾ ਹੋਵੇ।
y ceremonias de purificación y metas tu cuerpo al fuego.
jYn mwrg sMjm Aiq swDn ]
jain maarag sa(n)jam at saadhan ||
you may adopt the self-mortifying ways of the Jains and great spiritual disciplines;
ਉਹ ਜੈਨੀਆਂ ਦੇ ਰਿਆਜ਼ਤ ਦੇ ਤਰੀਕੇ ਅਤੇ ਕਰੜੇ ਆਤਮਕ ਕਰਮ ਭੀ ਕਰੇ।
Aunque te conviertas en monje Yain,
inmK inmK kir srIru ktwvY ]
nimakh nimakh kar sareer kaTaavai ||
piece by piece, you may cut your body apart;
ਉਹ ਆਪਣੀ ਦੇਹਿ ਨੂੰ ਭੋਰਾ ਭੋਰਾ ਕਰਕੇ ਵਢਵਾ ਲਵੇ।
sometido a las más severas disciplinas de autocontrol,
qau BI haumY mYlu n jwvY ]
tau bhee haumai mail na jaavai ||
but even so, the filth of your ego shall not depart.
ਤਾਂ ਭੀ ਹੰਕਾਰ ਦੀ ਮਲੀਣਤਾ ਦੂਰ ਨਹੀਂ ਹੁੰਦੀ।
cortando tu cuerpo pedazo a pedazo, a pesar de todo ello la suciedad del ego y la vanagloria no desaparecerán.
hir ky nwm smsir kCu nwih ]
har ke naam samasar kachh naeh ||
There is nothing equal to the Name of the Lord.
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
No hay nada tan Preciado como el Santo Nombre del Señor.
nwnk gurmuiK nwmu jpq giq pwih ]2]
naanak gurmukh naam japat gat paeh ||2||
O Nanak, as Gurmukh, chant the Naam, and obtain salvation. ||2||
ਨਾਨਕ, ਗੁਰਾਂ ਦੇ ਰਾਹੀਂ ਨਾਮ ਦਾ ਉਚਾਰਣ ਕਰਨ ਦੁਆਰਾ ਬੰਦਾ ਮੁਕਤੀ ਪਾ ਲੈਦਾ ਹੈ।
Oh, dice Nanak, como Gurmukj, canta en Naam y obtén la salvación. (2)
mn kwmnw qIrQ dyh CutY ]
man kaamanaa teerath dheh chhuTai ||
With your mind filled with desire, you may give up your body at a sacred shrine of pilgrimage;
ਕਈ ਇੱਛਾ ਕਰਦੇ ਹਨ ਕਿ ਯਾਤ੍ਰਾ ਅਸਥਾਨ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਵੇ,
Podrás ofrecer tu vida al cuidado de los lugares santos y sin embargo,
grbu gumwnu n mn qy hutY ]
garab gumaan na man te huTai ||
but even so, egotistical pride shall not be removed from your mind.
ਪਰ ਹੰਕਾਰ ਅਤੇ ਸਵੈ-ਹੰਗਤਾ ਉਨ੍ਹਾਂ ਦੇ ਮਨ ਵਿੱਚੋਂ ਦੂਰ ਨਹੀਂ ਹੁੰਦੇ।
el orgullo y la vanidad de tu mente contaminada no desaparecerán.
soc krY idnsu Aru rwiq ]
soch karai dhinas ar raat ||
You may practice cleansing day and night,
ਭਾਵੇਂ ਆਦਮੀ ਦਿਨ ਅਤੇ ਰਾਤ ਪਵਿੱਤਰਤਾ ਕਰੇ,
Aunque purifiques tu cuerpo con miles de abluciones,
mn kI mYlu n qn qy jwiq ]
man kee mail na tan te jaat ||
but the filth of your mind shall not leave your body.
ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
aún así permanecerían las impurezas en tu mente.
iesu dyhI kau bhu swDnw krY ]
eis dhehee kau bahu saadhanaa karai ||
You may subject your body to all sorts of disciplines,
ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ,
Aun sometiendo el cuerpo a todo tipo de austeridades religiosas,
mn qy kbhU n ibiKAw trY ]
man te kabahoo na bikhiaa Tarai ||
but your mind will never be rid of its corruption.
ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
no por ello liberarías a la mente de sus fantasmas y culpas internas.
jil DovY bhu dyh AnIiq ]
jal dhovai bahu dheh aneet ||
You may wash this transitory body with loads of water,
ਭਾਵੇਂ ਬੰਦਾ ਇਸ ਆਰਜੀ ਸਰੀਰ ਨੂੰ ਘਣੇ ਪਾਣੀ ਨਾਲ ਸਾਫ ਕਰੇ,
Y, ¿qué pasaría si tu frágil cuerpo se lavara con abundante agua?
suD khw hoie kwcI BIiq ]
sudh kahaa hoi kaachee bheet ||
but how can a wall of mud be washed clean?
ਤਾਂ ਭੀ ਇਹ ਕੱਚੀ ਕੰਧ ਕਿਸ ਤਰ੍ਹਾਂ ਸਾਫ ਸੁਥਰੀ ਹੋ ਸਕਦੀ ਹੈ?
¿Será posible lavar con agua una pared de lodo?
mn hir ky nwm kI mihmw aUc ]
man har ke naam kee mahimaa uooch ||
O my mind, the Glorious Praise of the Name of the Lord is the highest;
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਕੀਰਤੀ ਬੁਲੰਦ ਹੈ।
Oh mi mente, ¡Grande y Sublime es la Gloria del Santo Nombre!
nwnk nwim auDry piqq bhu mUc ]3]
naanak naam udhare patit bahu mooch ||3||
O Nanak, the Naam has saved so many of the worst sinners. ||3||
ਨਾਨਕ ਨਾਮ ਦੇ ਬਹੁਤ ਭਾਰੇ ਪਾਪੀ ਬਚਾ ਲਏ ਹਨ।
Dice Nanak, por el Nombre hasta los más confundidos han alcanzado la Redención. (3)
bhuqu isAwxp jm kw Bau ibAwpY ]
bahut siaanap jam kaa bhau biaapai ||
Even with great cleverness, the fear of death clings to you.
ਘਨੇਰੀ ਚਤੁਰਾਈ ਦੇ ਰਾਹੀਂ ਆਦਮੀ ਨੂੰ ਮੌਤ ਦਾ ਡਰ ਆ ਚਿਮੜਦਾ ਹੈ।
Demasiada agudeza mental sólo conduce a temerle a la muerte,