sUhI mhlw 1 Gru 6
soohee mahalaa pehilaa ghar chhayvaa
Soohee, First Mehl, Sixth House:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 1 Gru 6
soohee mahalaa pehilaa ghar chhayvaa
Soohee, First Mehl, Sixth House:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਬੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
aujlu kYhw iclkxw Goitm kwlVI msu ]
aujal kaihaa chilakanaa ghoTim kaalaRee mas ||
Bronze is bright and shiny, but when it is rubbed, its blackness appears.
ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ।
El bronce brilla y destella, pero frótalo y le aparecerán manchas
DoiqAw jUiT n auqrY jy sau Dovw iqsu ]1]
dhotiaa jooTh na utarai je sau dhovaa tis ||1||
Washing it, its impurity is not removed, even if it is washed a hundred times. ||1||
ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ।
y por más que lo limpies no dejará de mostrar impurezas. (1)
sjx syeI nwil mY clidAw nwil clµin@ ]
sajan seiee naal mai chaladhiaa naal chala(n)ni(h) ||
They alone are my friends, who travel along with me;
ਕੇਵਲ ਉਹ ਹੀ ਮਿੱਤਰ ਹਨ, ਜੋ ਜਦ ਮੈਂ ਜਾਵਾਂ, ਮੇਰੇ ਸਾਥ ਜਾਣ,
Sólo los que viajan conmigo son mis amigos y ahí,
ijQY lyKw mMgIAY iqQY KVy idsMin ]1] rhwau ]
jithai lekhaa ma(n)geeaai tithai khaRe dhisa(n)n ||1|| rahaau ||
and in that place, where the accounts are called for, they appear standing with me. ||1||Pause||
ਅਤੇ ਓਥੇ ਖਲੋਤੇ ਦਿਸ ਆਉਂਦੇ ਹਨ, ਜਿਥੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਠਹਿਰਾਉ।
donde uno entrega cuentas, permanecen junto a mí. (1-Pausa)
koTy mMfp mwVIAw pwshu icqvIAwhw ]
koThe ma(n)ddap maaReeaa paasahu chitaveeaahaa ||
There are houses, mansions and tall buildings, painted on all sides;
ਸਾਰਿਆਂ ਪਾਸਿਆਂ ਤੋਂ ਚਿਤਰੇ ਹੋਏ ਮਕਾਨ, ਮੰਦਰਾਂ ਤੇ ਅਟਾਰੀਆਂ,
Nuestras casas, mansiones y rascacielos podrán ser decorados por fuera,
FTIAw kMim n Awvn@I ivchu sKxIAwhw ]2]
ddaTheeaa ka(n)m na aavan(h)ee vichahu sakhaneeaahaa ||2||
but they are empty within, and they crumble like useless ruins. ||2||
ਜੋ ਅੰਦਰੋਂ ਖਾਲੀ ਹਨ, ਉਹ ਢਹੇ ਹੋਏ ਅਤੇ ਨਿਕੰਮੇ ਖੰਡਰਾਤਾਂ ਦੀ ਤਰ੍ਹਾਂ ਹਨ।
pero estando vacíos por dentro se desmoronan como ruinas inútiles. (2)
bgw bgy kpVy qIrQ mMiJ vsMin@ ]
bagaa bage kapaRe teerath ma(n)jh vasa(n)ni(h) ||
The herons in their white feathers dwell in the sacred shrines of pilgrimage.
ਚਿੱਟੇ ਖੰਬਾਂ (ਪਰਾਂ) ਵਾਲੇ ਬਗਲੇ, ਯਾਤ੍ਰਾ ਅਸਥਾਨਾਂ ਵਿੱਚ ਰਹਿੰਦੇ ਹਨ।
La garza de blanco plumaje, habita en lugares santos de peregrinaje,
Guit Guit jIAw Kwvxy bgy nw khIAin@ ]3]
ghuT ghuT jeeaa khaavane bage naa kaheeani(h) ||3||
They tear apart and eat the living beings, and so they are not called white. ||3||
ਚੀਰ ਪਾੜ ਕੇ ਉਹ ਪ੍ਰਾਣ-ਧਾਰੀਆਂ ਨੂੰ ਖਾ ਜਾਂਦੇ ਹਨ ਇਸ ਲਈ ਉਹ ਚਿੱਟੇ ਨਹੀਂ ਆਖੇ ਜਾਂਦੇ।
pero devora con avidez criaturas vivas. ¿Cómo entonces proclamar su pureza?(3)
isMml ruKu srIru mY mYjn dyiK Bulµin@ ]
si(n)mal rukh sareer mai maijan dhekh bhula(n)ni(h) ||
My body is like the simmal tree; seeing me, other people are fooled.
ਮੇਰਾ ਜਿਸਮ ਸਿੰਬਲ ਦੇ ਬਿਰਛ ਵਰਗਾ ਹੈ। ਮੈਨੂੰ ਵੇਖ ਕੇ ਜੀਵ ਭੁੱਲ ਜਾਂਦੇ ਹਨ।
Mi cuerpo es como el árbol de Simmal y viéndome la gente se engaña,
sy Pl kMim n Awvn@I qy gux mY qin hMin@ ]4]
se fal ka(n)m na aavan(h)ee te gun mai tan ha(n)ni(h) ||4||
Its fruits are useless - just like the qualities of my body. ||4||
ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਉਸ ਦੇ ਲੱਛਣ ਹੀ ਮੇਰੇ ਜਿਸਮ ਵਿੱਚ ਹਨ।
sus frutos no sirven, así como las virtudes de mi cuerpo.(4)
AMDulY Bwru auTwieAw fUgr vwt bhuqu ]
a(n)dhulai bhaar uThaiaa ddoogar vaaT bahut ||
The blind man is carrying such a heavy load, and his journey through the mountains is so long.
ਅੰਨ੍ਹਾ ਆਦਮੀ ਭਾਰਾ ਬੋਝ ਚੁੱਕੀ ਫਿਰਦਾ ਹੈ, ਅਤੇ ਪਹਾੜਾਂ ਦਾ ਰਸਤਾ ਲੰਮਾ ਹੈ।
El ciego carga un peso cuesta arriba por un largo y sinuoso camino,
AKI loVI nw lhw hau ciV lµGw ikqu ]5]
akhee loRee naa lahaa hau chaR la(n)ghaa kit ||5||
My eyes can see, but I cannot find the Way. How can I climb up and cross over the mountain? ||5||
ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ, ਪਰ ਮੈਨੂੰ ਰਸਤਾ ਲੱਭਦਾ ਨਹੀਂ। ਮੈਂ ਕਿਸ ਤਰ੍ਹਾ ਪਹਾੜ ਉਤੇ ਚੜ੍ਹ ਕੇ ਪਾਰ ਜਾ ਸਕਦਾਫ਼ ਹਾਂ?
pero sin ojos para ver, ¿cómo puede alcanzar su destino final?(5)
cwkrIAw cMigAweIAw Avr isAwxp ikqu ]
chaakareeaa cha(n)giaaieeaa avar siaanap kit ||
What good does it do to serve, and be good, and be clever?
ਨਾਮ ਦੇ ਬਾਝੋਂ ਹੋਰ ਨੌਕਰੀਆਂ ਨੇਕੀਆਂ ਅਤੇ ਅਕਲਮੰਦੀਆਂ ਕਿਹੜੇ ਕੰਮ ਹਨ?
¿Qué bienestar trae servir, ser bueno, pero astuto?,
nwnk nwmu smwil qUM bDw Cutih ijqu ]6]1]3]
naanak naam samaal too(n) badhaa chhuTeh jit ||6||1||3||
O Nanak, contemplate the Naam, the Name of the Lord, and you shall be released from bondage. ||6||1||3||
ਹੇ ਨਾਨਕ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਤੂੰ ਆਪਣੀਆਂ ਬੇੜੀਆਂ ਤੋਂ ਖਲਾਸੀ ਪਾ ਲਵੇਂਗਾ।
oh, dice Nanak, medita en el Naam, el Nombre del Señor y serás liberado de tus amarras. (6-1-3)
sUhI mhlw 1 ]
soohee mahalaa pehilaa ||
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
jp qp kw bMDu byVulw ijqu lµGih vhylw ]
jap tap kaa ba(n)dh beRulaa jit la(n)gheh vahelaa ||
Build the raft of meditation and self-discipline, to carry you across the river.
ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦੀ ਬੇੜੀ ਬਣਾ, ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ।
Construye la barca a través de la meditación y la disciplina para que te lleve a través del río.
nw srvru nw aUClY AYsw pMQu suhylw ]1]
naa saravar naa uoochhalai aaisaa pa(n)th suhelaa ||1||
There will be no ocean, and no rising tides to stop you; this is how comfortable your path shall be. ||1||
ਤੇਰਾ ਮਾਰਗ ਇਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਕਿ ਨਾਂ ਕੋਈ ਸਮੁੰਦਰ ਹੈ ਤੇ ਨਾਂ ਹੀ ਤੂਫਾਨ ਦੀਆਂ ਛੱਲਾ।
No habrá océano ni grandes olas que enfrentar, así de suave será el Sendero. (1)
qyrw eyko nwmu mMjITVw rqw myrw colw sd rMg Folw ]1] rhwau ]
teraa eko naam ma(n)jeeThaRaa rataa meraa cholaa sadh ra(n)g ddolaa ||1|| rahaau ||
Your Name alone is the color, in which the robe of my body is dyed. This color is permanent, O my Beloved. ||1||Pause||
ਕੇਵਲ ਤੇਰਾ ਨਾਮ ਹੀ ਮਜੀਠੀ ਹੈ, ਜਿਸ ਨਾਲ ਮੇਰਾ ਚੋਗਾ ਰੰਗਿਆ ਹੋਇਆ ਹੈ। ਮੇਰੇ ਪਿਆਰੇ ਪ੍ਰਭੂ! ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਠਹਿਰਾਉ।
Oh Amor, con Tu Nombre tiñe la ropa de mi cuerpo con Tu Eterno Color, como el carmesí. (1-Pausa)
swjn cly ipAwirAw ikau mylw hoeI ]
saajan chale piaariaa kiau melaa hoiee ||
My beloved friends have departed; how will they meet the Lord?
ਪਿਆਰੇ ਮਿੱਤਰ ਟੁਰ ਗਏ ਹਨ। ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ?
Los amigos han salido en busca de Tu Amor, pero, ¿cómo podrán ellos encontrarlo?
jy gux hovih gMTVIAY mylygw soeI ]2]
je gun hoveh ga(n)ThaReeaai melegaa soiee ||2||
If they have virtue in their pack, the Lord will unite them with Himself. ||2||
ਜੇਕਰ ਉਨ੍ਹਾਂ ਦੀ ਗੰਢ ਵਿੱਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ।
Sólo si han adquirido el Mérito, el Señor los unirá con Su ser. (2)
imilAw hoie n vICuVY jy imilAw hoeI ]
miliaa hoi na veechhuRai je miliaa hoiee ||
Once united with Him, they will not be separated again, if they are truly united.
ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਵੱਖਰਾ ਨਹੀਂ ਹੁੰਦਾ, ਜੇ ਕਰ ਉਸ ਦਾ ਅਸਲ ਵਿੱਚ ਮਿਲਾਪ ਹੋ ਗਿਆ ਹੋਵੇ।
Si uno está unido con el Espíritu, ya no puede ser separado, y nuestro ir y venir cesa.
Awvw gauxu invwirAw hY swcw soeI ]3]
aavaa gaun nivaariaa hai saachaa soiee ||3||
The True Lord brings their comings and goings to an end. ||3||
ਉਹ ਸੱਚਾ ਸੁਆਮੀ ਉਸ ਦੇ ਆਉਣੇ ਅਤੇ ਜਾਣੇ ਖ਼ਤਮ ਕਰ ਦਿੰਦਾ ਹੈ।
Tal es la Verdad de nuestro Señor. (3)
haumY mwir invwirAw sIqw hY colw ]
haumai maar nivaariaa seetaa hai cholaa ||
One who subdues and eradicates egotism, sews the robe of devotion.
ਜੇ ਆਪਣੀ ਹੰਗਤਾ ਨੂੰ ਖ਼ਤਮ ਕਰ ਕੇ ਮੇਟ ਦਿੰਦੀ ਹੈ, ਉਹ ਆਪਣੀ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਲਈ ਚੋਗਾ ਸਿਊਂ ਲੈਂਦੀ ਹੈ।
Aquél que domina su ego, se teje para sí mismo una túnica piadosa.
gur bcnI Plu pwieAw sh ky AMimRq bolw ]4]
gur bachanee fal paiaa seh ke a(n)mirat bolaa ||4||
Following the Word of the Guru's Teachings, she receives the fruits of her reward, the Ambrosial Words of the Lord. ||4||
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਪ੍ਰਭੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਮੇਵਾ ਪਰਾਪਤ ਕਰ ਲੈਂਦੀ ਹੈ।
A través de la Palabra del Shabd del Guru, obtiene el Néctar de la Palabra del Shabd del Señor.(4)
nwnku khY shylIho shu Krw ipAwrw ]
naanak kahai saheleeho sahu kharaa piaaraa ||
Says Nanak, O soul-brides, our Husband Lord is so dear!
ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ ਮੈਨੂੰ ਬਹੁਤ ਹੀ ਲਾਡਲਾ ਹੈ।
Dice Nanak, oh compañeros, nuestro Señor es en verdad Amoroso,
hm sh kyrIAw dwsIAw swcw Ksmu hmwrw ]5]2]4]
ham seh kereeaa dhaaseeaa saachaa khasam hamaaraa ||5||2||4||
We are the servants, the hand-maidens of the Lord; He is our True Lord and Master. ||5||2||4||
ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ। ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ।
somos como Sus damiselas, Él es eternamente nuestro Esposo Verdadero.(5-2-4)
sUhI mhlw 1 ]
soohee mahalaa pehilaa ||
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
ijn kau BWfY Bwau iqnw svwrsI ]
jin kau bhaa(n)ddai bhaau tinaa savaarasee ||
Those whose minds are filled with love of the Lord, are blessed and exalted.
ਜਿਨ੍ਹਾ ਦੇ ਬਰਤਨ (ਮਨ) ਵਿੱਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ-ਜੀਵਨ ਬਖਸ਼ਦਾ ਹੈ।
Aquéllos en cuya mente está el Amor del Señor, bendecidos son con el Éxtasis
sUKI krY pswau dUK ivswrsI ]
sookhee karai pasaau dhookh visaarasee ||
They are blessed with peace, and their pains are forgotten.
ਉਹ ਉਨ੍ਹਾਂ ਨੂੰ ਠੰਢ ਚੈਨ ਦੀ ਦਾਤ ਦਿੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ।
y anuladas son sus aflicciones.
shsw mUly nwih srpr qwrsI ]1]
sahasaa moole naeh sarapar taarasee ||1||
He will undoubtedly, certainly save them. ||1||
ਅਸਲੋਂ ਹੀ ਕੋਈ ਸੰਦੇਹ ਨਹੀਂ ਕਿ ਉਹ ਨਿਸਚਿਤ ਹੀ ਉਨ੍ਹਾਂ ਦਾ ਪਾਰ ਉਤਾਰਾ ਕਰ ਦੇਵੇਗਾ।
No tienen duda alguna de que van a ser redimidos. (1)
iqn@w imilAw guru Awie ijn kau lIiKAw ]
tin(h)aa miliaa gur aai jin kau leekhiaa ||
The Guru comes to meet those whose destiny is so pre-ordained.
ਗੁਰੂ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਵਾਸਤੇ ਇਹੋ ਜਿਹੀ ਪ੍ਰਾਲਭਧ ਲਿਖੀ ਹੋਈ ਹੈ।
Es por un Destino escrito por Dios Mismo que uno llega al encuentro con el Guru.
AMimRqu hir kw nwau dyvY dIiKAw ]
a(n)mrit har kaa naau dhevai dheekhiaa ||
He blesses them with the Teachings of the Ambrosial Name of the Lord.
ਉਹ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ।
Así uno es bendecido con el Nombre Ambrosial del Señor,
cwlih siqgur Bwie Bvih n BIiKAw ]2]
chaaleh satigur bhai bhaveh na bheekhiaa ||2||
Those who walk in the Will of the True Guru, never wander begging. ||2||
ਜੇ ਸੱਚੇ ਗੁਰਾਂ ਦੇ ਭਾਣੇ ਅੰਦਰ ਟੁਰਦੇ ਹਨ, ਉਹ ਕਦਾਚਿਤ ਮੰਗਦੇ ਪਿੰਨਦੇ ਨਹੀਂ ਫਿਰਦੇ।
y caminando en la Voluntad del Guru, no vaga más pidiendo limosnas de beatitud. (2)
jw kau mhlu hjUir dUjy invY iksu ]
jaa kau mahal hajoor dhooje nivai kis ||
And one who lives in the Mansion of the Lord's Presence, why should he bow down to any other?
ਜੇ ਆਪਣੇ ਸਾਹਿਬ ਦੇ ਮੰਦਰ ਦੇ ਨੇੜੇ ਵਸਦਾ ਹੈ, ਉਹ ਹੋਰਸ ਕਿਸੇ ਨੂੰ ਕਿਉਂ ਨਕਸਕਾਰ ਕਰੇ?
Aquél que vive en la Presencia del Señor, ¿por qué debe postrarse ante otro?
dir drvwxI nwih mUly puC iqsu ]
dhar dharavaanee naeh moole puchh tis ||
The gate-keeper at the Lord's Gate shall not stop him to ask any questions.
ਪ੍ਰਭੂ ਦੇ ਦੁਆਰੇ ਦਾ ਦੁਆਰਪਾਲ, ਉਸ ਨੂੰ ਅਸਲੋਂ ਹੀ ਕੋਈ ਸੁਆਲ ਨਹੀਂ ਪੁੱਛਦਾ।
Desde la Puerta del Señor él es escoltado hasta Su Corte.
CutY qw kY boil swihb ndir ijsu ]3]
chhuTai taa kai bol saahib nadhar jis ||3||
And one who is blessed with the Lord's Glance of Grace - by his words, others are emancipated as well. ||3||
ਪ੍ਰਾਣੀ ਉਸ ਦੇ ਆਖਣ ਤੇ ਬੰਦਖਲਾਸ ਹੋ ਜਾਂਦਾ ਹੈ ਜਿਸ ਉਤੇ ਪ੍ਰਭੂ ਦੀ ਰਹਿਮਤ ਹੈ।
Uno es redimido a través de la Palabra del Shabd de aquel ser que tiene la Gracia de Dios consigo. (3)
Gly Awxy Awip ijsu nwhI dUjw mqY koie ]
ghale aane aap jis naahee dhoojaa matai koi ||
The Lord Himself sends out, and recalls the mortal beings; no one else gives Him advice.
ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਅਤੇ ਵਾਪਸ ਬੁਲਾਉਂਦਾ ਹੈ। ਹੋਰ ਕੋਈ ਉਸ ਨੂੰ ਮਸ਼ਵਰਾ ਦੇਣ ਵਾਲਾ ਨਹੀਂ।
El Señor es Quien nos manda al mundo y haciéndolo, no toma consejo de nadie más.
Fwih auswry swij jwxY sB soie ]
ddaeh usaare saaj jaanai sabh soi ||
He Himself demolishes, constructs and creates; He knows everything.
ਉਹ ਖੁਦ ਹੀ ਢਾਹ ਢੇਰੀ ਕਰਦਾ, ਬਣਾਉਂਦਾ ਹੈ ਅਤੇ ਸਾਜਦਾ ਹੈ। ਉਹ ਸੁਆਮੀ ਸਾਰਾ ਕੁਛ ਜਾਣਦਾ ਹੈ।
Él es Quien construye y destruye todo y conoce el estado íntimo de todos;
nwau nwnk bKsIs ndrI krmu hoie ]4]3]5]
naau naanak bakhasees nadharee karam hoi ||4||3||5||
O Nanak, the Naam, the Name of the Lord is the blessing, given to those who receive His Mercy, and His Grace. ||4||3||5||
ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ ਹੈ, ਜਿਸ ਉਤੇ ਆਪਣੀ ਰਹਿਮਤ ਧਾਰਦਾ ਹੈ।
Él es Quien nos bendice con Su Nombre, oh, dice Nanak, el Nombre del Señor es la Bendición dada a quienes reciben Su Misericordia y Su Gracia. (4-3-5)