mn mih k®oDu mhw AhMkwrw ]
man meh karodh mahaa aha(n)kaaraa ||
Within the mind dwell anger and massive ego.
ਇਨਸਾਨ ਦੇ ਚਿੱਤ ਅੰਦਰ ਗੁੱਸਾ ਅਤੇ ਅਤਿਅੰਤ ਸਵੈ-ਹੰਗਤਾ ਹੈ।
En el interior de la mente habitan el enojo y el ego masivo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mn mih k®oDu mhw AhMkwrw ]
man meh karodh mahaa aha(n)kaaraa ||
Within the mind dwell anger and massive ego.
ਇਨਸਾਨ ਦੇ ਚਿੱਤ ਅੰਦਰ ਗੁੱਸਾ ਅਤੇ ਅਤਿਅੰਤ ਸਵੈ-ਹੰਗਤਾ ਹੈ।
En el interior de la mente habitan el enojo y el ego masivo,
pUjw krih bhuqu ibsQwrw ]
poojaa kareh bahut bisathaaraa ||
Worship services are performed with great pomp and ceremony.
ਉਹ ਉਪਾਸ਼ਨਾ ਵੀ ਭਾਰੇ ਅਡੰਬਰ ਸਹਿਤ ਕਰਦਾ ਹੈ।
los rituales de alabanzas son realizados con gran pompa y ceremonia.
kir iesnwnu qin ck® bxwey ]
kar isanaan tan chakar banaae ||
Ritual cleansing baths are taken, and sacred marks are applied to the body.
ਨਹਾ ਧੋ ਕੇ, ਉਹ ਆਪਣੀ ਦੇਹ ਉਤੇ ਧਾਰਮਕ ਚਿੰਨ ਬਣਾਉਂਦਾ ਹੈ,
Baños rituales son tomados y marcas sagradas son aplicadas en el cuerpo,
AMqr kI mlu kb hI n jwey ]1]
a(n)tar kee mal kab hee na jaae ||1||
But still, the filth and pollution within never depart. ||1||
ਪ੍ਰੰਤੂ ਉਸ ਦੇ ਹਿਰਦੇ ਦੀ ਮਲੀਣਤਾ ਕਦਾਚਿਤ ਦੂਰ ਨਹੀਂ ਹੁੰਦੀ।
pero la mugre y la contaminación nunca desaparecerán. (1)
iequ sMjim pRBu ikn hI n pwieAw ]
eit sa(n)jam prabh kin hee na paiaa ||
No one has ever found God in this way.
ਇਸ ਤਰੀਕੇ ਨਾਲ ਸੁਆਮੀ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ।
Nunca nadie ha encontrado a Dios de esta forma. Los mudras sagrados,
BgauqI mudRw mnu moihAw mwieAw ]1] rhwau ]
bhagautee mudhraa man mohiaa maiaa ||1|| rahaau ||
The sacred mudras - ritualistic hand gestures - are made, but the mind remains enticed by Maya. ||1||Pause||
ਉਹ ਆਪਣੀ ਦੇਹ ਤੇ ਵਿਸ਼ਨੂੰ ਦੇ ਚਿੰਨ੍ਹ ਲਾਉਂਦਾ ਹੈ, ਪ੍ਰੰਤੂ ਉਸ ਦੇ ਚਿੱਤ ਨੂੰ ਧਨ-ਦੌਲਤ ਨੇ ਮੋਹਿਤ ਕੀਤਾ ਹੋਇਆ ਹੈ। ਠਹਿਰਾਉ।
posturas yóguicas y gestos de manos son realizados, pero la mente permanece embrujada con la Maya. (1-Pausa)
pwp krih pMcW ky bis ry ]
paap kareh pa(n)chaa(n) ke bas re ||
They commit sins, under the influence of the five thieves.
ਉਹ ਪੰਜਾਂ ਭੂਤਨਿਆਂ ਦੇ ਅਸਰ ਹੇਠ ਗੁਨਾਹ ਕਰਦਾ ਹੈ।
Bajo la influencia de los cinco ladrones,
qIriQ nwie khih siB auqry ]
teerath nai kaheh sabh utare ||
They bathe at sacred shrines, and claim that everything has been washed off.
ਧਰਮ ਅਸਥਾਨਾਂ ਤੇ ਇਸ਼ਨਾਨ ਕਰਕੇ ਉਹ ਆਖਦਾ ਹੈ ਕਿ ਉਸ ਦੇ ਸਾਰੇ ਪਾਪ ਧੋਤੇ ਗਏ ਹਨ।
cometen faltas y errores, se bañan en lugares sagrados
bhuir kmwvih hoie insMk ]
bahur kamaaveh hoi nisa(n)k ||
Then they commit them again, without fear of the consequences.
ਉਹ ਫਿਰ ਨਿੱਡਰ ਹੋ ਪਾਪ ਕਰਦਾ ਹੈ।
y claman que han sido limpiados totalmente, pero vuelven a cometerlos sin ningún temor a las consecuencias.
jm puir bWiD Kry kwlµk ]2]
jam pur baa(n)dh khare kaala(n)k ||2||
The sinners are bound and gagged, and taken to the City of Death. ||2||
ਮੌਤ ਦਾ ਯਮ ਕਲੰਕੀ ਨੂੰ ਨਰੜ ਕੇ ਆਪਣੇ ਸ਼ਹਿਰ ਨੂੰ ਲੈ ਜਾਂਦਾ ਹੈ।
Es así como son atrapados, amarrados y llevados a la ciudad de la muerte. (2)
GUGr bwiD bjwvih qwlw ]
ghooghar baadh bajaaveh taalaa ||
The ankle-bells shake and the cymbals vibrate,
ਘੁੰਗਰੂ ਬੰਨ੍ਹ ਕੇ ਉਹ ਛੈਣੇ ਵਜਾਉਂਦਾ ਹੈ,
Los cascabeles de los tobillos se sacuden y los timbales suenan y vibran,
AMqir kptu iPrih byqwlw ]
a(n)tar kapaT fireh betaalaa ||
but those who have deception within wander lost like demons.
ਪ੍ਰੰਤੂ ਉਸ ਦੇ ਹਿਰਦੇ ਅੰਦਰ ਵਲਛਲ ਹੈ ਅਤੇ ਉਹ ਇਕ ਭੂਤਨੇ ਵੀ ਮਾਨੰਦ ਭਟਕਦਾ ਹੈ।
pero los que traen la decepción en su interior,
vrmI mwrI swpu n mUAw ]
varamee maaree saap na mooaa ||
By destroying its hole, the snake is not killed.
ਉਸ ਦੀ ਖੁਡ ਤਬਾਹ ਕਰਨ ਦੁਆਰਾ, ਸੱਪ ਨਹੀਂ ਮਰਦਾ।
vagan como los seres perdidos de mundos inferiores.
pRBu sB ikCu jwnY ijin qU kIAw ]3]
prabh sabh kichh jaanai jin too keeaa ||3||
God, who created you, knows everything. ||3||
ਸਾਂਈ, ਜਿਸ ਨੇ ਮੈਨੂੰ ਰਚਿਆ ਹੈ ਸਾਰਾ ਕੁਝ ਜਾਣਦਾ ਹੈਂ।
Destruyendo su agujero, la serpiente no muere, Dios, Quien te ha creado lo sabe todo. (3)
pUMAr qwp gyrI ky bsqRw ]
poo(n)ar taap geree ke basatraa ||
You worship fire and wear saffron colored robes.
ਤੂੰ ਅੱਗ ਵਾਲੀ ਤਪੱਸਿਆ ਕਰਦਾ ਹੈ ਅਤੇ ਗੇਰੂ ਰੰਗੇ ਕੱਪੜੇ ਪਾਉਂਦਾ ਹੈ।
Alabas el fuego, te vistes con túnicas color azafrán,
Apdw kw mwirAw igRh qy nsqw ]
apadhaa kaa maariaa gireh te nasataa ||
Stung by your misfortune, you abandon your home.
ਮੁਸੀਬਤ ਦਾ ਮਾਰਿਆ ਹੋਇਆ ਤੂੰ ਘਰ ਤੋਂ ਭਜ ਤੁਰਦਾ ਹੈ।
picado por la mala fortuna,
dysu Coif prdysih DwieAw ]
dhes chhodd paradheseh dhaiaa ||
Leaving your own country, you wander in foreign lands.
ਆਪਣੇ ਮੁਲਕ ਨੂੰ ਛੱਡ ਤੂੰ ਪਰਾਏ ਦੇਸ਼ ਅੰਦਰ ਭਟਕਦਾ ਹੈ।
abandonas tu hogar y dejando tu propio país vagas por tierras extrañas,
pMc cMfwl nwly lY AwieAw ]4]
pa(n)ch cha(n)ddaal naale lai aaiaa ||4||
But you bring the five rejects with you. ||4||
ਪੰਜਾਂ ਨੀਚਾਂ ਨੂੰ ਤੂੰ ਆਪਣੇ ਨਾਲ ਲੈ ਆਇਆ ਹੈਂ।
cargando a los cinco ladrones contigo. (4)
kwn Prwie ihrwey tUkw ]
kaan farai hiraae Tookaa ||
You have split your ears, and now you steal crumbs.
ਤੂੰ ਆਪਣੇ ਕੰਨ ਪੜਵਾ ਲਏ ਹਨ ਅਤੇ ਤੂੰ ਟੁੱਕਰ ਮੰਗਦਾ (ਚੁਰਾਉਂਦਾ) ਫਿਰਦਾ ਹੈਂ।
Te has partido las orejas y ahora robas migajas y pordioseas
Gir Gir mWgY iqRpqwvn qy cUkw ]
ghar ghar maa(n)gai tirapataavan te chookaa ||
You beg from door to door, but you fail to be satisfied.
ਤੂੰ ਬੂਹੇ ਬੂਹੇ ਤੇ ਮੰਗਦਾ ਰਿਫਦਾ ਹੈ ਅਤੇ ਰੱਜਨੋ ਰਹਿ ਗਿਆ ਹੈ।
de puerta en puerta sin encontrar ninguna satisfacción,
binqw Coif bd ndir pr nwrI ]
banitaa chhodd badh nadhar par naaree ||
You have abandoned your own wife, but now you sneak glances at other women.
ਤੂੰ ਆਪਣੀ ਵਹੁਟੀ ਛਡ ਦਿੱਤੀ ਹੈ ਅਤੇ ਹੋਰਨਾ ਦੀ ਤ੍ਰੀਮਤ ਨੂੰ ਬੁਰੀ ਅੱਖ ਨਾਲ ਵੇਖਦਾ ਹੈ।
has abandonado a tu propia pareja, pero le coqueteas al sexo opuesto.
vyis n pweIAY mhw duiKAwrI ]5]
ves na paieeaai mahaa dhukhiaaree ||5||
God is not found by wearing religious robes; you are utterly miserable! ||5||
ਧਾਰਮਕ ਬਾਣੇ ਪਹਿਨਣ ਦੁਆਰਾ, ਪ੍ਰਭੂ ਪਰਾਪਤ ਨਹੀਂ ਹੁੰਦਾ ਅਤੇ ਪ੍ਰਾਣੀ ਨਿਹਾਇਤ ਹੀ ਦੁਖੀ ਹੋ ਜਾਂਦਾ ਹੈ।
Entiende que Dios no es encontrado vistiendo ropajes religiosos, esto te hace totalmente miserable. (5)
bolY nwhI hoie bYTw monI ]
bolai naahee hoi baiThaa monee ||
He does not speak; he is on silence.
ਪ੍ਰਾਣੀ ਚੁੱਪ ਕਰੀਤਾ ਹੋ ਬਹਿੰਦਾ ਹੈ ਅਤੇ ਕੂੰਦਾ ਨਹੀਂ।
Ese ser no habla para nada, vive en silencio,
AMqir klp BvweIAY jonI ]
a(n)tar kalap bhavaieeaai jonee ||
But he is filled with desire; he is made to wander in reincarnation.
ਉਸ ਦੇ ਅੰਦਰ ਖਾਹਿਸ਼ ਹੈ ਅਤੇ ਉਸ ਨੂੰ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ।
pero está lleno de deseos y tiene que vagar en las reencarnaciones.
AMn qy rhqw duKu dyhI shqw ]
a(n)n te rahataa dhukh dhehee sahataa ||
Abstaining from food, his body suffers in pain.
ਅਨਾਜ ਨੂੰ ਛਡ, ਉਸ ਦਾ ਸਰੀਰ ਤਕਲੀਫ ਸਹਾਰਦਾ ਹੈ।
Absteniéndose de alimentarse bien, su cuerpo sufre
hukmu n bUJY ivAwipAw mmqw ]6]
hukam na boojhai viaapiaa mamataa ||6||
He does not realize the Hukam of the Lord's Command; he is afflicted by possessiveness. ||6||
ਉਹ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰਦਾ ਅਤੇ ਸੰਸਾਰੀ ਮੋਹ ਅੰਦਰ ਖਚਤ ਹੋਇਆ ਹੋਇਆ ਹੈ।
y no toma Conciencia del Jukam del Mandato del Señor, pues vive afligido por perder sus posesiones. (6)
ibnu siqgur iknY n pweI prm gqy ]
bin satigur kinai na paiee param gate ||
Without the True Guru, no one has attained the supreme status.
ਸੱਚੇ ਗੁਰਾ ਦੇ ਬਗੈਰ, ਕਿਸੇ ਨੂੰ ਪਰਮ ਪਰਸੰਨਤਾ ਦੀ ਦਸ਼ਾ ਪਰਾਪਤ ਨਹੀਂ ਹੋਈ।
Sin el Guru Verdadero, nadie ha logrado el Estado Supremo,
pUChu sgl byd isMimRqy ]
poochhahu sagal bedh si(n)mrite ||
Go ahead and ask all the Vedas and the Simritees.
ਜੇ ਤੂੰ ਚਾਹੁੰਦਾ ਹੈਂ ਤਾਂ ਤੂੰ ਸਾਰਿਆਂ ਵੇਦਾਂ ਅਤੇ ਸਿਮ੍ਰਤੀਆਂ ਨੂੰ ਪੁੱਛ ਲੈ।
ve y consulta los Vedas y los Smritis,
mnmuK krm krY AjweI ]
manmukh karam karai ajaiee ||
The self-willed manmukhs do useless deeds.
ਪ੍ਰਤੀਕੂਲ ਪੁਰਸ਼ ਵਿਅਰਥ ਕੰਮ ਕਰਦਾ ਹੈ।
los arrogantes Manmukjs actúan de forma inútil,
ijau bwlU Gr Taur n TweI ]7]
jiau baaloo ghar Thaur na Thaiee ||7||
They are like a house of sand, which cannot stand. ||7||
ਉਹ ਰੇਤੇ ਦੇ ਗ੍ਰਹਿ ਦੀ ਤਰ੍ਹਾਂ ਹਨ, ਜੋ ਖੜਾ ਨਹੀਂ ਰਹਿ ਸਕਦਾ।
son como castillos de arena que no aguantan nada. (7)
ijs no Bey guoibMd dieAwlw ]
jis no bhe guobi(n)dh dhiaalaa ||
One unto whom the Lord of the Universe becomes Merciful,
ਜਿਸ ਕਿਸੇ ਉਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
Al que el Dios del Universo le muestra su Misericordia,
gur kw bcnu iqin bwiDE pwlw ]
gur kaa bachan tin baadhio paalaa ||
sews the Word of the Guru's Shabad into his robes.
ਉਹ ਗੁਰਾਂ ਦੀ ਬਾਣੀ ਨੂੰ ਉਹ ਆਪਣੇ ਪੱਲੇ ਨਾਲ ਬੰਨ੍ਹ ਲੈਂਦਾ ਹੈ।
entreteje la Palabra del Shabd del Guru en su túnica.
koit mDy koeI sMqu idKwieAw ]
koT madhe koiee sa(n)t dhikhaiaa ||
Out of millions, it is rare that such a Saint is seen.
ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਸਾਧੂ ਦਿਸਦਾ ਹੈ।
De entre millones es raro encontrar a tal Santo,
nwnku iqn kY sMig qrwieAw ]8]
naanak tin kai sa(n)g taraiaa ||8||
O Nanak, with him, we are carried across. ||8||
ਉਸ ਦੀ ਸੰਗਤ ਅੰਦਰ ਮਨੁਖ ਪਾਰ ਉਤਰ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ।
oh dice Nanak, con Él somos llevados a través. (8)
jy hovY Bwgu qw drsnu pweIAY ]
je hovai bhaag taa dharasan paieeaai ||
If one has such good destiny, then the Blessed Vision of His Darshan is obtained.
ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਇਹੋ ਜਿਹੇ ਸੰਤ ਦਾ ਦੀਦਾਰ ਪਰਾਪਤ ਹੁੰਦਾ ਹੈ।
Si uno carga tan buen Destino entonces la Visión Bendita de Su Darshan es obtenida,
Awip qrY sBu kutMbu qrweIAY ]1] rhwau dUjw ]2]
aap tarai sabh kuTa(n)b taraieeaai ||1|| rahaau dhoojaa ||2||
He saves himself, and carries across all his family as well. ||1||SECOND PAUSE||2||
ਤਦ ਪੁਰਸ਼ ਖੁਦ ਬਚ ਜਾਂਦਾ ਹੈ ਅਤੇ ਆਪਣੇ ਸਾਰੇ ਪਰਵਾਰ ਨੂੰ ਭੀ ਬਚਾ ਲੈਂਦਾ ਹੈ। ਠਹਿਰਾਉ ਦੂਜਾ।
el se salva a sí mismo y carga consigo a su familia también. (1) segunda pausa. (2)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
ismrq nwmu iklibK siB kwty ]
simarat naam kilabikh sabh kaaTe ||
Meditating in remembrance on the Naam, all the sins are erased.
ਨਾਮ ਦਾ ਚਿੰਤਨ ਕਰਨ ਦੁਆਰਾ, ਸਾਰੇ ਪਾਪ ਮਿਟ ਜਾਂਦੇ ਹਨ,
Meditando en el Naam, todas las faltas son borradas,
Drm rwie ky kwgr Pwty ]
dharam rai ke kaagar faaTe ||
The accounts held by the Righteous Judge of Dharma are torn up.
ਅਤੇ ਧਰਮ ਰਾਜੇ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ।
las cuentas sacadas por el Juez del Dharma son destruidas al acercarse a la Saad Sangat,
swDsMgiq imil hir rsu pwieAw ]
saadhasa(n)gat mil har ras paiaa ||
Joining the Saadh Sangat, the Company of the Holy,
ਸਤਿਸੰਗਤ ਨਾਲ ਜੁੜ ਕੇ ਮੈਨੂੰ ਪ੍ਰਭੂ ਦਾ ਨਾਮ-ਅੰਮ੍ਰਿਤ ਪਰਾਪਤ ਹੋ ਗਿਆ ਹੈ,
la Compañía de los Santos. He encontrado la Sublime Esencia del Señor,
pwrbRhmu ird mwih smwieAw ]1]
paarabraham ridh maeh samaiaa ||1||
I have found the Sublime Essence of the Lord. The Supreme Lord God has melted into my heart. ||1||
ਅਤੇ ਪਰਮ ਪ੍ਰਭੂ ਨੇ ਮੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਲਿਆ ਹੈ।
el Señor Supremo se ha penetrado en mi corazón. (1)
rwm rmq hir hir suKu pwieAw ]
raam ramat har har sukh paiaa ||
Dwelling on the Lord, Har, Har, I have found peace.
ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।
Habitando en el Señor, Jar, Jar, he encontrado la Paz,
qyry dws crn srnwieAw ]1] rhwau ]
tere dhaas charan saranaiaa ||1|| rahaau ||
Your slaves seek the Sanctuary of Your Feet. ||1||Pause||
ਹੇ ਪ੍ਰਭੂ! ਤੇਰੇ ਗੋਲੇ ਤੇਰੇ ਪੈਰਾਂ ਦੀ ਪਨਾਹ ਲੋੜਦੇ ਹਨ। ਠਹਿਰਾਉ।
Tus Esclavos buscan el Santuario de Tus Pies. (1-Pausa)
cUkw gauxu imitAw AMiDAwru ]
chookaa gaun miTiaa a(n)dhiaar ||
The cycle of reincarnation is ended, and darkness is dispelled.
ਮੇਰੀ ਆਤਮਕ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਗਿਆ ਹੈ,
El ciclo de la reencarnación ha terminado y la oscuridad se ha disipado,
guir idKlwieAw mukiq duAwru ]
gur dhikhalaiaa mukat dhuaar ||
The Guru has revealed the door of liberation.
ਗੁਰਾਂ ਨੇ ਮੈਨੂੰ ਮੋਖਸ਼ ਦਾ ਦਰਵਾਜਾ ਵਿਖਾਲ ਦਿੱਤਾ ਹੈ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।
el Guru ha revelado la Puerta de la Liberación.
hir pRym Bgiq mnu qnu sd rwqw ]
har prem bhagat man tan sadh raataa ||
My mind and body are forever imbued with loving devotion to the Lord.
ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ, ਮੇਰੀ ਜਿੰਦੜੀ ਅਤੇ ਦੇਹ ਸਦੀਵ ਹੀ ਰੰਗੀਆਂ ਰਹਿੰਦੀਆਂ ਹਨ।
La totalidad de mi ser está imbuida en la Amorosa Devoción del Señor,
pRBU jnwieAw qb hI jwqw ]2]
prabhoo janaiaa tab hee jaataa ||2||
Now I know God, because He has made me know Him. ||2||
ਕੇਵਲ ਤਦ ਹੀ ਮੈਂ ਆਪਣੇ ਸੁਆਮੀ ਨੂੰ ਅਨੁਭਵ ਕਰ ਸਕਿਆ ਜਦ ਉਸਨੇ ਮੇਰੇ ਪਾਸੋਂ ਅਨੁਭਵ ਕਰਵਾਇਆ।
ahora conozco a Dios porque Él me ha dejado Conocerlo. (2)
Git Git AMqir rivAw soie ]
ghaT ghaT a(n)tar raviaa soi ||
He is contained in each and every heart.
ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Él está contenido en todos y en cada corazón,
iqsu ibnu bIjo nwhI koie ]
tis bin beejo naahee koi ||
Without Him, there is no one at all.
ਉਸ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
sin Él no hay nadie más.
bYr ibroD Cydy BY BrmW ]
bair birodh chhedhe bhai bharamaa(n) ||
Hatred, conflict, fear and doubt have been eliminated.
ਉਸ ਨੇ ਮੇਰੀ ਦੁਸ਼ਮਨੀ ਝਗੜੇ ਡਰ ਅਤੇ ਸੰਦੇਹ ਮੇਟ ਛਡੇ ਹਨ,
El odio, posconflictos, dudas y miedos han sido eliminados,
pRiB puMin AwqmY kIny Drmw ]3]
prabh pu(n)n aatamai keene dharamaa ||3||
God, the Soul of Pure Goodness, has manifested His Righteousness. ||3||
ਅਤੇ ਨੇਕ-ਹਿਰਦੇ ਵਾਲੇ ਸੁਆਮੀ ਨੇ ਮੇਰਾ ਪਰਮ ਭਲਾ ਕੀਤਾ ਹੈ।
Dios, el Alma de Bondad Pura, nos ha mostrado Su Rectitud. (3)
mhw qrMg qy kWFY lwgw ]
mahaa tara(n)g te kaa(n)ddai laagaa ||
He has rescued me from the most dangerous waves.
ਉਸ ਨੇ ਮੈਨੂੰ ਪਰਮ ਪਰਬਲ ਲਹਿਰਾਂ ਵਿਚੋਂ ਧੂ ਕਿਨਾਰੇ ਤੇ ਲਾਂ ਦਿੱਤਾ ਹੈ।
Me ha rescatado de las olas más peligrosas,
jnm jnm kw tUtw gWFw ]
janam janam kaa TooTaa gaa(n)ddaa ||
Separated from Him for countless lifetimes, I am united with Him once again.
ਮੈਂ ਪ੍ਰਭੂ ਨਾਲੋਂ ਅਨੇਕਾਂ ਜਨਮਾਂ ਦਾ ਵਿਛੁੜਿਆਂ ਹੋਇਆ ਸਾਂ,
separado de Él por un incontable numero de vidas, ahora me ha unido a Él una vez más.
jpu qpu sMjmu nwmu sm@wilAw ]
jap tap sa(n)jam naam sam(h)aaliaa ||
Chanting, intense meditation and strict self-discipline are the contemplation of the Naam.
ਉਸ ਨੇ ਹੁਣ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Cantar, meditar intensamente y una estricta disciplina son la Contemplación del Naam.
ApunY Twkuir ndir inhwilAw ]4]
apunai Thaakur nadhar nihaaliaa ||4||
My Lord and Master has blessed me with His Glance of Grace. ||4||
ਸੁਆਮੀ ਨੇ ਮੈਨੂੰ ਆਪਣੀ ਮਿਹਰ ਨਾਲ ਨਿਵਾਜਿਆ ਹੈ ਜਿਉਂ ਮੈਂ ਆਪਣੇ ਪ੍ਰਭੂ ਦੇ ਨਾਮ ਨੂੰ ਸਿਮਰਦਾ ਹਾਂ,
Mi Señor y Maestro me ha bendecido con Su Mirada de Gracia. (4)
mMgl sUK kilAwx iqQweIN ]
ma(n)gal sookh kaliaan tithaiee(n) ||
Bliss, peace and salvation are found in that place,
ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਦੀ ਥਾਂ ਤੇ।
Éxtasis, Paz y Salvación son encontrados ahí