soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
guir pUrY kIqI pUrI ]
gur poorai keetee pooree ||
The Perfect Guru has made me perfect.
ਪੂਰਨ ਗੁਰਾਂ ਨੇ ਮੈਨੂੰ ਸੰਪੂਰਨ ਕਰ ਦਿੱਤਾ ਹੈ।
El Guru Perfecto me ha hecho Perfecto y me ha liberado.
pRBu riv rihAw BrpUrI ]
prabh rav rahiaa bharapooree ||
God is totally pervading and permeating everywhere.
ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
El Señor Todo Prevaleciente me llenó de Su Presencia.
Kym kusl BieAw iesnwnw ]
khem kusal bhiaa isanaanaa ||
With joy and pleasure, I take my purifying bath.
ਆਰਾਮ ਅਤੇ ਅਨੰਦ ਨਾਲ ਹੁਣ, ਮੈਂ ਨਹਾਉਂਦਾ ਹਾਂ।
Estoy en Éxtasis como si me hubiera dado un Baño Eterno.
pwrbRhm ivthu kurbwnw ]1]
paarabraham viTahu kurabaanaa ||1||
I am a sacrifice to the Supreme Lord God. ||1||
ਪਰਮ ਪ੍ਰਭੂ ਉਤੋਂ ਮੈਂ ਘੋਲੀ ਵੰਦਾ ਹਾਂ।
Oh, yo ofrezco mi ser en sacrificio al Señor Trascendente. (1)
gur ky crn kvl ird Dwry ]
gur ke charan kaval ridh dhaare ||
I enshrine the lotus feet of the Guru within my heart.
ਗੁਰਾਂ ਦੇ ਕੰਵਲ ਚਰਨ, ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Enaltezco los Pies de Loto del Señor en la mente
ibGnu n lwgY iql kw koeI kwrj sgl svwry ]1] rhwau ]
bighan na laagai til kaa koiee kaaraj sagal savaare ||1|| rahaau ||
Not even the tiniest obstacle blocks my way; all my affairs are resolved. ||1||Pause||
ਇਕ ਤਿਲ ਮਾਤ੍ਰ ਰੁਕਾਵਟ ਭੀ ਮੈਨੂੰ ਪੇਸ਼ ਨਹੀਂ ਆਉਂਦੀ ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ। ਠਹਿਰਾਉ।
y en la Plenitud de mi Ser, ningún daño me acoge. (1‑Pausa)
imil swDU durmiq Koey ]
mil saadhoo dhuramat khoe ||
Meeting with the Holy Saints, my evil-mindedness was eradicated.
ਸੰਤਾਂ ਨਾਲ ਮਿਲ ਕੇ ਮੇਰੀ ਖੋਟੀ ਬੁੱਧੀ ਨਾਸ ਹੋ ਗਈ ਹੈ।
Encontrando al Santo, mis faltas son borradas;
piqq punIq sB hoey ]
patit puneet sabh hoe ||
All the sinners are purified.
ਇਸ ਤਰ੍ਹਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।
sí, de esta forma todos los transgresores son purificados.
rwmdwis srovr nwqy ]
raamadhaas sarovar naate ||
Bathing in the sacred pool of Guru Ram Das,
ਰਾਮ ਦਾਸ ਦੇ ਤਾਲਾਬ ਵਿੱਚ ਇਸ਼ਨਾਨ ਕਰਨ ਦੁਆਰਾ,
Aquél que se baña en el Lago de Néctar de Ram Das,
sB lwQy pwp kmwqy ]2]
sabh laathe paap kamaate ||2||
all the sins one has committed are washed away. ||2||
ਬੰਦੇ ਦੇ ਕੀਤੇ ਹੋਏ ਸਾਰੇ ਗੁਨਾਹ ਧੋਤੇ ਜਾਂਦੇ ਹਨ।
todas sus faltas son lavadas. (2)
gun goibMd inq gweIAY ]
gun gobi(n)dh nit gaieeaai ||
So sing forever the Glorious Praises of the Lord of the Universe;
ਤੂੰ ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਗਾਇਨ ਕਰ,
Cantemos siempre la Alabanza de nuestro Señor Maravilloso;
swDsMig imil iDAweIAY ]
saadhasa(n)g mil dhiaaieeaai ||
joining the Saadh Sangat, the Company of the Holy, meditate on Him.
ਅਤੇ ਸਤਿਸੰਗਤ ਨਾਲ ਜੁੜ ਕੇ ਮਾਲਕ ਦਾ ਆਰਾਧਨ ਕਰ।
meditemos en Él participando en la Sociedad de los Santos.
mn bWCq Pl pwey ]
man baa(n)chhat fal paae ||
The fruits of your mind's desires are obtained
ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ,
Uno recibe los Frutos de la añoranza de su corazón,
guru pUrw irdY iDAwey ]3]
gur pooraa ridhai dhiaae ||3||
by meditating on the Perfect Guru within your heart. ||3||
ਹਿਰਦੇ ਅੰਦਰ ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ।
contemplando al Guru Perfecto con su mente meditativa. (3)
gur gopwl Awnµdw ]
gur gopaal aana(n)dhaa ||
The Guru, the Lord of the World, is blissful;
ਮੇਰੇ ਪ੍ਰਭੂ, ਗੁਰੂ ਜੀ ਪ੍ਰਸੰਨ ਹਨ।
El Guru, mi Dios, está lleno de Éxtasis.
jip jip jIvY prmwnµdw ]
jap jap jeevai paramaana(n)dhaa ||
chanting, meditating on the Lord of supreme bliss, He lives.
ਮਹਾਨ ਪ੍ਰਸੰਨਤਾ ਦੇ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਹ ਜੀਊਦੇ ਹਨ।
Uno vive eternamente contemplando al Señor de Éxtasis Supremo.
jn nwnk nwmu iDAwieAw ]
jan naanak naam dhiaaiaa ||
Servant Nanak meditates on the Naam, the Name of the Lord.
ਗੋਲੇ ਨਾਨਕ ਨੇ ਨਾਮ ਦਾ ਚਿੰਤਨ ਕੀਤਾ ਹੈ।
Nanak habita sólo en el Nombre del Señor y el Señor lo bendice,
pRB Apnw ibrdu rKwieAw ]4]10]60]
prabh apanaa biradh rakhaiaa ||4||10||60||
God has confirmed His innate nature. ||4||10||60||
ਸੋ ਸਾਹਿਬ ਨੇ ਆਪਣਾ ਧਰਮ (ਸੁਭਾਵ) ਪਾਲ ਕੇ ਉਸ ਨੂੰ ਸਸ਼ੋਭਤ ਕੀਤਾ ਹੈ।
pues esa es Su Naturaleza Innata. (4‑10‑60)
rwgu soriT mhlw 5 ]
raag soraTh mahalaa panjavaa ||
Sorat'h, Fifth Mehl:
ਰਾਗ ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
dh ids CqR myG Gtw Gt dwmin cmik frwieE ]
dheh dhis chhatr megh ghaTaa ghaT dhaaman chamak ddaraio ||
In the ten directions, the clouds cover the sky like a canopy; through the dark clouds, lightning flashes, and I am terrified.
ਦਸੀਂ ਪਾਸੀਂ ਹੀ ਆਸਮਾਨ ਵਿੱਚ ਬੱਦਲ ਸ਼ਾਮਿਆਨੇ ਦੀ ਤਰ੍ਹਾਂ ਛਾਏ ਹੋਏ ਹਨ ਅਤੇ ਸੰਘਣੀ ਕਾਲੀ ਘਟਾ ਦੀ ਬਿਜਲੀ ਦੀ ਲਸ਼ਕਾਰ ਮੇਨੂੰ ਭੈ-ਭੀਤ ਕਰਦੀ ਹੈ।
Por todas direcciones las nubes poblaron los cielos como una canapé y los relámpagos me llenaron de terror.
syj iekylI nId nhu nYnh ipru prdyis isDwieE ]1]
sej ikelee needh nahu naineh pir paradhes sidhaio ||1||
By bed is empty, and my eyes are sleepless; my Husband Lord has gone far away. ||1||
ਮੈਂ ਪਤਨੀ ਦਾ (ਹਿਰਦੇ ਰੂਪੀ) ਪਲੰਘ, ਸੁੰਨਮਸੁੰਨਾ ਹੈ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਤੇ ਮੇਰਾ ਪਿਆਰਾ ਪਤੀ ਬਦੇਸ਼ ਚਲਿਆ ਗਿਆ ਹੈ।
Mi aposento nupcial está solitario; mi vista no descansa, pues mi Esposo se ha aventurado por tierras distantes. (1)
huix nhI sMdysro mwieE ]
hun nahee sa(n)dhesaro maio ||
Now, I receive no messages from Him, O mother!
ਐਨੀ ਦਿਨੀ ਮੈਨੂੰ ਉਸ ਦਾ ਕੋਈ ਸੁਨੇਹਾ ਨਹੀਂ ਆਉਂਦਾ, ਹੇ ਮਾਤਾ!
No he recibido tampoco mensajes de Él, o de mi madre.
eyk kosro isiD krq lwlu qb cqur pwqro AwieE ] rhwau ]
ek kosaro sidh karat laal tab chatur paataro aaio || rahaau ||
When my Beloved used to go even a mile away, He would send me four letters. ||Pause||
ਅੱਗੇ ਜਦ ਮੇਰਾ ਪ੍ਰੀਤਮ ਇਕ ਮੀਲ ਭੀ ਪਰੇ ਜਾਂਦਾ ਸੀ ਤਾਂ ਮੈਨੂੰ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ। ਠਹਿਰਾਉ।
En el pasado, cuando se iban aun por un tiempo corto, me mandaba muchas cartas de Amor. (Pausa)
ikau ibsrY iehu lwlu ipAwro srb guxw suKdwieE ]
kiau bisarai ih laal piaaro sarab gunaa sukhadhaio ||
How could I forget this Dear Beloved of mine? He is the Giver of peace, and all virtues.
ਮੈਂ ਇਸ ਆਪਣੇ ਲਾਡਲੇ ਪ੍ਰੀਤਮ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ ਜੋ ਸਾਰੀਆਂ ਨੇਕੀਆਂ ਤੇ ਆਰਾਮ ਦੇਣ ਵਾਲਾ ਹੈ।
Oh, ¿cómo podría olvidarme de mi Bienamado Señor, Quien me bendice con Mérito y Éxtasis?
mMdir cir kY pMQu inhwrau nYn nIir Bir AwieE ]2]
ma(n)dhar char kai pa(n)th nihaarau nain neer bhar aaio ||2||
Ascending to His Mansion, I gaze upon His path, and my eyes are filled with tears. ||2||
ਮਹਿਲ ਤੇ ਚੜ੍ਹ ਕੇ ਮੈਂ ਆਪਣੇ ਪ੍ਰੀਤਮ ਦਾ ਰਾਹ ਵੇਖਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
Parado en el techo de mi casa, Lo busco en el horizonte, mis ojos bañados en lágrimas. (2)
hau hau BIiq BieE hY bIco sunq dyis inktwieE ]
hau hau bheet bhio hai beecho sunat dhes nikaTaio ||
The wall of egotism and pride separates us, but I can hear Him nearby.
ਹੰਕਾਰ ਤੇ ਹਉਮੈ ਦੀ ਕੰਧ ਮੇਰੇ ਤੇ ਉਸ ਦੇ ਵਿਚਕਾਰ ਪਈ ਹੋਈ ਹੈ। ਉਹ ਐਨ ਨੇੜੇ ਹੀ ਦੇਸ਼ ਵਿੱਚ ਸੁਣਿਆ ਜਾਂਦਾ ਹੈ।
Lo escucho y Lo siento cerca, pero sin Verlo,
BWBIrI ky pwq prdo ibnu pyKy dUrwieE ]3]
bhaa(n)bheeree ke paat paradho bin pekhe dhooraio ||3||
There is a veil between us, like the wings of a butterfly; without being able to see Him, He seems so far away. ||3||
ਮੇਰੇ ਅਤੇ ਸਾਹਿਬ ਦੇ ਵਿਚਾਲੇ ਤਿਤਲੀ ਦੇ ਖੰਭਾਂ ਵਰਗਾ ਬਰੀਕ ਪੜਦਾ ਹੈ। ਉਸ ਨੂੰ ਨਾਂ ਵੇਖਦੀ ਹੋਈ, ਮੈਂ ਉਸ ਨੂੰ ਦੁਰੇਡੇ ਖਿਆਲ ਕਰਦੀ ਹਾਂ।
mi imaginación se desata y empiezo a pensar que Está muy lejos. (3)
BieE ikrpwlu srb ko Twkuru sgro dUKu imtwieE ]
bhio kirapaal sarab ko Thaakur sagaro dhookh miTaio ||
The Lord and Master of all has become merciful; He has dispelled all my sufferings.
ਸਾਰਿਆਂ ਦਾ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਤੇ ਉਸ ਨੇ ਮੇਰੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ।
El Señor, nuestro Maestro, es Compasivo con todos y disipa la tristeza de todos.
khu nwnk haumY BIiq guir KoeI qau dieAwru bITlo pwieE ]4]
kahu naanak haumai bheet gur khoiee tau dhiaar beeThalo paio ||4||
Says Nanak, when the Guru tore down the wall of egotism, then, I found my Merciful Lord and Master. ||4||
ਗੁਰੂ ਜੀ ਆਖਦੇ ਹਨ, ਜਦ ਗੁਰਾਂ ਨੇ ਹੰਕਾਰ ਦੀ ਕੰਧ ਢਾਹ ਦਿੱਤੀ, ਤਦ ਮੈਂ ਮਿਹਰਬਾਨ ਮਾਲਕ ਨੂੰ ਪਾ ਲਿਆ।
Dice Nanak, cuando por la Gracia del Guru la barrera de mi ego se rompe, obtengo a mi Dios Benévolo. (4)
sBu rihE AMdysro mwieE ]
sabh rahio a(n)dhesaro maio ||
All my fears have been dispelled, O mother!
ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ, ਹੇ ਮਾਤਾ!
Desde ahí, todas mis dudas son disipadas,
jo cwhq so gurU imlwieE ]
jo chaahat so guroo milaio ||
Whoever I seek, the Guru leads me to find.
ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਨੂੰ ਮੈਂ ਲੋੜਦਾ ਸਾਂ।
pues lo que sea que busco, el Guru me lo encuentra,
srb gunw iniD rwieE ] rhwau dUjw ]11]61]
sarab gunaa nidh raio || rahaau dhoojaa ||11||61||
The Lord, our King, is the treasure of all virtue. ||Second Pause||11||61||
ਵਾਹਿਗੁਰੂ ਪਾਤਿਸ਼ਾਹ ਸਾਰੀਆਂ ਨੇਕੀਆਂ ਦਾ ਖਜਾਨਾ ਹੈ। ਠਹਿਰਾਉ ਦੂਜਾ।
y soy bendecido con el Tesoro de todo lo Bueno. (Pausa Segunda‑11‑61)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
geI bhoVu bMdI CoVu inrMkwru duKdwrI ]
giee bahoR ba(n)dhee chhoR nira(n)kaar dhukhadhaaree ||
The Restorer of what was taken away, the Liberator from captivity; the Formless Lord, the Destroyer of pain.
ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ।
He vuelto a mi Ser por la Gracia del Único Señor Absoluto;
krmu n jwxw Drmu n jwxw loBI mwieAwDwrI ]
karam na jaanaa dharam na jaanaa lobhee maiaadhaaree ||
I do not know about karma and good deeds; I do not know about Dharma and righteous living. I am so greedy, chasing after Maya.
ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ।
mis amarras han sido abolidas y mi tristeza disipada.
nwmu pirE Bgqu goivMd kw ieh rwKhu pYj qumwrI ]1]
naam pario bhagat govi(n)dh kaa ieh raakhahu paij tumaaree ||1||
I go by the name of God's devotee; please, save this honor of Yours. ||1||
ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।
No he obrado bien, no practico el Dharma, vivo en la avaricia y persigo a Maya, pero volviéndome Devoto del Señor, mi Dios salvó mi honor. (1)
hir jIau inmwixAw qU mwxu ]
har jeeau nimaaniaa too maan ||
O Dear Lord, You are the honor of the dishonored.
ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ।
Oh Señor amado, eres el orgullo del humilde; vuelves Gloriosos a los desvalidos.
incIijAw cIj kry myrw goivMdu qyrI kudriq kau kurbwxu ] rhwau ]
nicheejiaa cheej kare meraa govi(n)dh teree kudharat kau kurabaan || rahaau ||
You make the unworthy ones worthy, O my Lord of the Universe; I am a sacrifice to Your almighty creative power. ||Pause||
ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।
Ofrezco mi ser en sacrificio a Tu Poder. (Pausa)
jYsw bwlku Bwie suBweI lK AprwD kmwvY ]
jaisaa baalak bhai subhaiee lakh aparaadh kamaavai ||
Like the child, innocently making thousands of mistakes
ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ,
Como un niño en su inocencia comete muchos errores y su padre lo instruye y lo regaña,
kir aupdysu iJVky bhu BwqI bhuiV ipqw gil lwvY ]
kar upadhes jhiRake bahu bhaatee bahuR pitaa gal laavai ||
his father teaches him, and scolds him so many times, but still, he hugs him close in his embrace.
ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
pero después lo abraza en su pecho, así el Señor hace,
ipCly Aaugux bKis ley pRBu AwgY mwrig pwvY ]2]
pichhale aaugun bakhas le prabh aagai maarag paavai ||2||
Please forgive my past actions, God, and place me on Your path for the future. ||2||
ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।
el Íntimo Conocedor perdona nuestros errores pasados y nos enseña el Sendero para el futuro. (2)
hir AMqrjwmI sB ibiD jwxY qw iksu pih AwiK suxweIAY ]
har a(n)tarajaamee sabh bidh jaanai taa kis peh aakh sunaieeaai ||
The Lord, the Inner-knower, the Searcher of hearts, knows all about my state of mind; so who else should I go to and speak to?
ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ?
El Señor conoce el estado íntimo de nuestro corazón. ¿Con quién más podría yo acudir?
khxY kQin n BIjY goibMdu hir BwvY pYj rKweIAY ]
kahanai kathan na bheejai gobi(n)dh har bhaavai paij rakhaieeaai ||
The Lord, the Lord of the Universe, is not pleased by mere recitation of words; if it is pleasing to His Will, He preserves our honor.
ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ।
El Señor no se impresiona con el parloteo, pero si así lo desea, salva el honor de Su Devoto.
Avr Et mY sglI dyKI iek qyrI Et rhweIAY ]3]
avar oT mai sagalee dhekhee ik teree oT rahaieeaai ||3||
I have seen all other shelters, but Yours alone remains for me. ||3||
ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।
Oh Señor, he visto desvanecer todos los soportes; sólo el Tuyo permanece en pie. (3)