ikAw qU soieAw jwgu ieAwnw ]
kiaa too soiaa jaag iaanaa ||
Why are you asleep? Wake up, you ignorant fool!
ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?
Despierta, oh ignorante; ¿por qué te has dormido?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ikAw qU soieAw jwgu ieAwnw ]
kiaa too soiaa jaag iaanaa ||
Why are you asleep? Wake up, you ignorant fool!
ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?
Despierta, oh ignorante; ¿por qué te has dormido?
qY jIvnu jig scu kir jwnw ]1] rhwau ]
tai jeevan jag sach kar jaanaa ||1|| rahaau ||
You believe that your life in the world is true. ||1||Pause||
ਤੂੰ ਸੰਸਾਰੀ ਜਿੰਦਗੀ ਨੂੰ ਸੱਚੀ ਕਰ ਕੇ ਜਾਣਦਾ ਹੈਂ। ਠਹਿਰਾਉ।
¿Por qué piensas que la vida en el mundo es eterna?
ijin jIau dIAw su irjku AMbrwvY ]
jin jeeau dheeaa su rijak a(n)baraavai ||
The One who gave you life shall also provide you with nourishment.
ਜਿਸ ਨੇ ਤੈਨੂੰ ਜਿੰਦ-ਜਾਨ ਬਖਸ਼ੀ ਹੈ, ਉਹ ਹੀ ਤੈਨੂੰ ਰੋਜ਼ੀ ਪੁਚਾਵੇਗਾ।
Aquél que te ha bendecido con vida te da el sustento también.
sB Gt BIqir hwtu clwvY ]
sabh ghaT bheetar haaT chalaavai ||
In each and every heart, He runs His shop.
ਹਰ ਦਿਲ ਅੰਦਰ ਉਹ ਦੁਕਾਨ ਚਲਾ ਰਿਹਾ ਹੈ।
Y en el interior de los corazones el Señor vive y trabaja.
kir bMidgI Cwif mY myrw ]
kar ba(n)dhigee chhaadd mai meraa ||
Meditate on the Lord, and renounce your egotism and self-conceit.
ਤੂੰ ਸਾਹਿਬ ਦਾ ਸਿਮਰਨ ਧਾਰਨ ਕਰ ਅਤੇ ਆਪਣੀ ਹੰਗਤਾ ਅਤੇ ਅਪਣੱਤ ਤਿਆਗ ਕੇ।
Alábalo y deja de pensar en ti mismo;
ihrdY nwmu sm@wir svyrw ]2]
hiradhai naam sam(h)aar saveraa ||2||
Within your heart, contemplate the Naam, the Name of the Lord, sometime. ||2||
ਆਪਣੇ ਮਨ ਅੰਦਰ ਤੂੰ ਪ੍ਰਭੂ ਤੇ ਨਾਮ ਦਾ ਵੇਲੇ ਸਿਰ ਆਰਾਧਨ ਕਰ।
llega temprano a la Alabanza de Dios. (2)
jnmu isrwno pMQu n svwrw ]
janam siraano pa(n)th na savaaraa ||
Your life has passed away, but you have not arranged your path.
ਤੇਰੀ ਆਉਧ ਵਿਹਾ ਗਈ ਹੈ ਪਰ ਤੂੰ ਆਪਣੇ ਮਾਰਗ ਨੂੰ ਦਰੁਸਤ ਨਹੀਂ ਕੀਤਾ।
Tu vida se ha acabado, pero no has caminado en el Sendero del Señor.
sWJ prI dh ids AMiDAwrw ]
saa(n)jh paree dheh dhis a(n)dhiaaraa ||
Evening has set in, and soon there will be darkness on all sides.
ਸ਼ਾਮ ਹੋ ਗਈ ਹੈ ਅਤੇ ਛੇਤੀ ਹੀ ਦੱਸੀਂ ਪਾਸੀਂ ਅਨ੍ਹੇਰਾ ਪੈ ਜਾਏਗਾ।
El anochecer de la vida ha llegado y pronto te verás envuelto en la oscuridad.
kih rivdws indwin idvwny ]
keh ravidhaas nidhaan dhivaane ||
Says Ravi Daas, O ignorant mad-man,
ਰਵਿਦਾਸ ਜੀ ਫੁਰਮਾਉਂਦੇ ਹਨ, ਹੇ ਬੇਸਮਝ ਪਗਲੇ ਪੁਰਸ਼!
Dice Ravidas, oh tonto ignorante,
cyqis nwhI dunIAw Pn Kwny ]3]2]
chetas naahee dhuneeaa fan khaane ||3||2||
don't you realize, that this world is the house of death?! ||3||2||
ਤੂੰ ਖਿਆਲ ਨਹੀਂ ਕਰਦਾ ਕਿ ਇਹ ਜਹਾਨ ਮੌਤ ਦਾ ਘਰ ਹੈ।
¿por qué no puedes entender que el mundo no es más que la casa de la muerte?(3-2)
sUhI ]
soohee ||
Soohee:
ਸੂਹੀ।
Suji
aUcy mMdr swl rsoeI ]
uooche ma(n)dhar saal rasoiee ||
You may have lofty mansions, halls and kitchens.
ਇਨਸਾਨ ਪਾਸ ਉਚੇ ਮਹਿਲ, ਦਾਲਾਨ ਅਤੇ ਲੰਗਰਖਾਨੇ ਹਨ।
Aunque uno tenga grandes mansiones y haga magníficos festines,
eyk GrI Puin rhnu n hoeI ]1]
ek gharee fun rahan na hoiee ||1||
But you cannot stay in them, even for an instant, after death. ||1||
ਮੌਤ ਦੇ ਮਗਰੋਂ ਉਹ ਉਨ੍ਹਾਂ ਵਿੱਚ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ।
cuando el fin llega, uno no se puede quedar ni un momento más.(1)
iehu qnu AYsw jYsy Gws kI twtI ]
eih tan aaisaa jaise ghaas kee TaaTee ||
This body is like a house of straw.
ਇਹ ਦੇਹ ਕੱਖਾਂ ਦੀ ਕੁੱਲੀ ਦੀ ਤਰ੍ਹਾਂ ਹੈ।
Este cuerpo es como una casa de paja que,
jil gieE Gwsu ril gieE mwtI ]1] rhwau ]
jal gio ghaas ral gio maaTee ||1|| rahaau ||
When it is burnt, it mixes with dust. ||1||Pause||
ਜਦ ਘਾਅ ਸੜ ਜਾਂਦਾ ਹੈ ਤਾਂ ਇਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
cuando se quema, no deja nada más que polvo. (1-Pausa)
BweI bMD kutMb shyrw ] Eie BI lwgy kwFu svyrw ]2]
bhaiee ba(n)dh kuTa(n)b saheraa || oi bhee laage kaadd saveraa ||2||
Even relatives, family and friends begin to say,
ਉਸ ਦੇ ਸਨਬੰਧੀ, ਵਹੁਟੀ ਅਤੇ ਮਿੱਤਰ, ਕਹਿਣ ਲੱਗ ਜਾਂਦੇ ਹਨ,
Todos tus parientes, tu familia y tus amigos te abandonan al final y gritan: llévenselo de aquí tan pronto como sea posible. (2)
Gr kI nwir aurih qn lwgI ]
ghar kee naar ureh tan laagee ||
And the wife of his house, who was so attached to his body and heart,
ਉਸ ਦੇ ਗ੍ਰਿਹ ਦੀ ਵਹੁਟੀ ਜੋ ਉਸ ਦੇ ਸਰੀਰ ਤੇ ਦਿਲ ਨਾਲ ਲੱਗੀ ਰਹਿੰਦੀ ਸੀ,
Tu esposa que hoy permanece todo el tiempo abrazada a ti,
auh qau BUqu BUqu kir BwgI ]3]
auh tau bhoot bhoot kar bhaagee ||3||
runs away, crying out, "Ghost! Ghost!" ||3||
ਉਹ ਤਾਂ "ਪ੍ਰੇਤ ਪ੍ਰੇਤ" ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ।
huirá de ti cuando te vea hecho un cadáver.(3)
kih rivdws sBY jgu lUitAw ]
keh ravidhaas sabhai jag looTiaa ||
Says Ravi Daas, the whole world has been plundered,
ਰਵਿਦਾਸ ਜੀ ਆਖਦੇ ਹਨ, ਮੌਤ ਨੇ ਸਾਰੇ ਜਹਾਨ ਨੂੰ ਲੁੱਟ ਲਿਆ ਹੈ,
Dice Ravidas, el mundo entero está siendo saqueado por la muerte,
hm qau eyk rwmu kih CUitAw ]4]3]
ham tau ek raam keh chhooTiaa ||4||3||
but I have escaped, chanting the Name of the One Lord. ||4||3||
ਪ੍ਰੰਤੂ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਗਿਆ ਹਾਂ।
pero yo estoy emancipado, pues vivo en mi Dios.(4-3)
<> siqgur pRswid ]
ikOankaar satigur prasaadh ||
Raag Soohee, The Word Of Shaykh Fareed Jee:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
rwgu sUhI bwxI syK PrId jI kI ]
raag soohee baanee sekh fareedh jee kee ||
One Universal Creator God. By The Grace Of The True Guru:
ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।
Rag Suji, palabras del Jeque Farid-yi
qip qip luih luih hwQ mrorau ]
tap tap luh luh haath marorau ||
Burning and burning, writhing in pain, I wring my hands.
ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ।
Me retuerzo de dolor y remordimiento;
bwvil hoeI so shu lorau ]
baaval hoiee so sahu lorau ||
I have gone insane, seeking my Husband Lord.
ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ।
como loco busco por fuera de mí a mi Dios.
qY sih mn mih kIAw rosu ]
tai seh man meh keeaa ros ||
O my Husband Lord, You are angry with me in Your Mind.
ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ।
Mi Señor está descontento conmigo,
muJu Avgn sh nwhI dosu ]1]
mujh avagan seh naahee dhos ||1||
The fault is with me, and not with my Husband Lord. ||1||
ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।
pero la maldad está en mí y Dios no tiene nada que ver.(1)
qY swihb kI mY swr n jwnI ]
tai saahib kee mai saar na jaanee ||
O my Lord and Master, I do not know Your excellence and worth.
ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ।
Nunca he conocido la Gloria de mi Señor
jobnu Koie pwCY pCuqwnI ]1] rhwau ]
joban khoi paachhai pachhutaanee ||1|| rahaau ||
Having wasted my youth, now I come to regret and repent. ||1||Pause||
ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।
y ahora que he desperdiciado mi juventud me lamento. (1-Pausa)
kwlI koiel qU ikq gun kwlI ]
kaalee koil too kit gun kaalee ||
O black bird, what qualities have made you black?
ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ।
Oh codorniz, ¿por qué te has vuelto negra?
Apny pRIqm ky hau ibrhY jwlI ]
apane preetam ke hau birahai jaalee ||
"I have been burnt by separation from my Beloved."
ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ।
Y dice, me he puesto negra por la separación de mi Esposo,
iprih ibhUn kqih suKu pwey ]
pireh bihoon kateh sukh paae ||
Without her Husband Lord, how can the soul-bride ever find peace?
ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?
dime, ¿cómo puede uno estar sin Dios y en paz?
jw hoie ik®pwlu qw pRBU imlwey ]2]
jaa hoi kirapaal taa prabhoo milaae ||2||
When He becomes merciful, then God unites us with Himself. ||2||
ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Cuando el Señor tiene Compasión de nosotros, nos une en Su Ser.(2)
ivDx KUhI muMD iekylI ]
vidhan khoohee mu(n)dh ikelee ||
The lonely soul-bride suffers in the pit of the world.
ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ।
En el pozo solitario del mundo el Alma se retuerce sola.
nw ko swQI nw ko bylI ]
naa ko saathee naa ko belee ||
She has no companions, and no friends.
ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ।
Ahí no tiene ni un amigo y ni un guía.
kir ikrpw pRiB swDsMig mylI ]
kar kirapaa prabh saadhasa(n)g melee ||
In His Mercy, God has united me with the Saadh Sangat, the Company of the Holy.
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ।
En Su Misericordia el Señor la conduce hasta la Sociedad de los Santos,
jw iPir dyKw qw myrw Alhu bylI ]3]
jaa fir dhekhaa taa meraa alahu belee ||3||
And when I look again, then I find God as my Helper. ||3||
ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।
y ahora, a dónde sea que voltea a ver, ve a Dios, su Único Amigo. (3)
vwt hmwrI KrI aufIxI ]
vaaT hamaaree kharee uddeenee ||
The path upon which I must walk is very depressing.
ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ।
El traicionero sendero al más allá me pone triste,
KMinAhu iqKI bhuqu ipeIxI ]
kha(n)niahu tikhee bahut pieenee ||
It is sharper than a two-edged sword, and very narrow.
ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ।
pues es más filoso que una navaja y más fino que un cabello.
ausu aUpir hY mwrgu myrw ]
aus uoopar hai maarag meraa ||
That is where my path lies.
ਉੇਸ ਦੇ ਉਪਰ ਹੈ ਮੇਰਾ ਰਸਤਾ।
Tengo que caminar en este sendero solo.
syK PrIdw pMQu sm@wir svyrw ]4]1]
sekh fareedhaa pa(n)th sam(h)aar saveraa ||4||1||
O Shaykh Fareed, think of that path early on. ||4||1||
ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।
Dice Farid, oh Dios, permanece conmigo para que pueda regresar sano y salvo a Tu Sendero lo más pronto posible.(4-1)
sUhI lilq ]
soohee lalit ||
Soohee, Lalit:
ਸੂਹੀ ਲਲਿਤ।
Suji, Lalit
byVw bMiD n sikE bMDn kI vylw ]
beRaa ba(n)dh na sakio ba(n)dhan kee velaa ||
You were not able to make yourself a raft when you should have.
ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ।
Cuando pude construir mi barco, no lo hice,
Bir srvru jb aUClY qb qrxu duhylw ]1]
bhar saravar jab uoochhalai tab taran dhuhelaa ||1||
When the ocean is churning and over-flowing, then it is very difficult to cross over it. ||1||
ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਨ ਹੈ।
y ahora que las olas han crecido, ¿cómo puedo ser llevado a través?(1)
hQu n lwie ksuMBVY jil jwsI Folw ]1] rhwau ]
hath na lai kasu(n)bhaRai jal jaasee ddolaa ||1|| rahaau ||
Do not touch the safflower with your hands; its color will fade away, my dear. ||1||Pause||
ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾਂ ਲਾ, ਇਸ ਦਾ ਰੰਗ ਨਾਸ ਹੋ ਜਾਏਗਾ, ਮੇਰਿਆ ਪ੍ਰੀਤਮਾਂ! ਠਹਿਰਾਉ।
No te enamores del azafrán, oh vida, pues su color se va a desvanecer. (1-Pausa)
iek AwpIn@Y pqlI sh kyry bolw ]
eik aapeen(h)ai patalee seh kere bolaa ||
First, the bride herself is weak, and then, her Husband Lord's Order is hard to bear.
ਇਕ ਤਾਂ ਪਤਨੀ ਖੁਦ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਉੇਸ ਦੇ ਪਤੀ ਦਾ ਹੁਕਮ ਸਹਾਰਨਾਂ ਕਰਨ ਹੈ।
Mi Alma es débil, el Mandato del Señor es difícil de llevar.
duDw QxI n AwveI iPir hoie n mylw ]2]
dhudhaa thanee na aaviee fir hoi na melaa ||2||
Milk does not return to the breast; it will not be collected again. ||2||
ਜਿਸ ਤਰ੍ਹਾਂ ਦੁੱਧ ਥਣਾਂ ਵਿੱਚ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਰੂਹ ਮੁੜ ਉੇਸੇ ਦੇਹ ਦੇ ਨਾਲ ਨਹੀਂ ਮਿਲਦੀ।
Una vez que la leche de la vida se riega, no se puede rejuntar más. (2)
khY PrIdu shylIho shu AlweysI ]
kahai fareedh saheleeho sahu alaaesee ||
Says Fareed, O my companions, when our Husband Lord calls,
ਫਰੀਦ ਜੀ ਆਖਦੇ ਹਨ, ਹਹੇ ਮੇਰੀਓ ਸਖੀਓ! ਜਦ ਭਰਤਾ ਬੁਲਾਉਂਦਾ ਹੈ,
Dice Farid, oh compañeros, el Señor los va a llamar a todos y a cada uno y esta Alma cisne,
hMsu clsI fuMmxw Aih qnu FyrI QIsI ]3]2]
ha(n)s chalasee ddu(n)manaa eh tan dderee theesee ||3||2||
the soul departs, sad at heart, and this body returns to dust. ||3||2||
ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ।
con tristeza en su corazón, irá volando y el polvo regresará al polvo.(3-2)