jb aus kau koeI dyvY mwnu ]
jab us kau koiee dhevai maan ||
When someone tries to appease her,
ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,
Cuando alguien muestra alguna consideración por Maya,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jb aus kau koeI dyvY mwnu ]
jab us kau koiee dhevai maan ||
When someone tries to appease her,
ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,
Cuando alguien muestra alguna consideración por Maya,
qb Awps aUpir rKY gumwnu ]
tab aapas uoopar rakhai gumaan ||
then she takes pride in herself.
ਤਾਂ ਉਹ ਆਪਣੇ ਆਪ ਉਤੇ ਹੰਕਾਰ ਕਰਦੀ ਹੈ।
ella se vuelve vana y pretenciosa,
jb aus kau koeI min prhrY ]
jab us kau koiee man paraharai ||
But when someone puts her out of his thoughts,
ਜਦ ਕੋਈ ਜਣਾ ਇਸ ਨੂੰ ਆਪਣੇ ਹਿਰਦੇ ਵਿਚੋਂ ਕੱਢ ਦਿੰਦਾ ਹੈ,
pero cuando alguien la hace a un lado
qb Eh syvik syvw krY ]2]
tab oh sevak sevaa karai ||2||
then she serves him like a slave. ||2||
ਤਦ ਉਹ ਟਹਿਲਣ ਦੀ ਮਾਨੰਦ ਉਸ ਦੀ ਟਹਿਲ ਕਰਦੀ ਹੈ।
se vuelve su esclava y lo sirve.(2)
muiK byrwvY AMiq TgwvY ]
mukh beraavai a(n)t Thagaavai ||
She seems to please, but in the end, she deceives.
ਜ਼ਾਹਰਾ ਤੌਰ ਤੇ ਉਹ ਖੁਸ਼ ਕਰਦੀ ਹੈ, ਪਰ ਓੜਕ ਨੂੰ ਧੋਖਾ ਦਿੰਦੀ ਹੈ।
Aparentemente ella está para complacer, pero te traiciona al final, y mira,
iekqu Taur Eh khI n smwvY ]
eikat Thaur oh kahee na samaavai ||
She does not remain in any one place.
ਉਹ ਕਿਸੇ ਇਕ ਜਗ੍ਹਾਂ ਉਤੇ ਬੰਨ੍ਹੀ ਹੋਈ ਨਹੀਂ ਰਹਿੰਦੀ।
ella no se queda en un solo lugar ni con un solo hombre.
auin mohy bhuqy bRhmMf ]
aun mohe bahute brahama(n)dd ||
She has bewitched a great many worlds.
ਉਸ ਨੇ ਘਣੇਰੀਆਂ ਪੁਰੀਆਂ ਨੂੰ ਮੋਹਿਆ ਹੋਇਆ ਹੈ।
Ella ha embrujado a muchos, muchos mundos,
rwm jnI kInI KMf KMf ]3]
raam janee keenee kha(n)dd kha(n)dd ||3||
The Lord's humble servants cut her apart into pieces. ||3||
ਸਾਈਂ ਦੇ ਗੋਲੇ ਇਸ ਨੂੰ ਟੋਟੇ ਟੋਟੇ ਕਰ ਦਿੰਦੇ ਹਨ।
pero los Santos del Señor la traen marcando el paso. (3)
jo mwgY so BUKw rhY ]
jo maagai so bhookhaa rahai ||
Whoever begs from her remains hungry.
ਜਿਹੜਾ ਇਸ ਨੂੰ ਮੰਗਦਾ ਹੈ, ਉਹ ਭੁੱਖਾ ਹੀ ਰਹਿੰਦਾ ਹੈ।
Alguien que demande algo de ella permanecerá hambriento;
iesu sMig rwcY su kCU n lhY ]
eis sa(n)g raachai su kachhoo na lahai ||
Whoever is infatuated with her obtains nothing.
ਜਿਸ ਦਾ ਇਸ ਨਾਲ ਪਿਆਰ ਹੈ, ਉਸ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
quien se enamore de ella, se quedará con las manos vacías.
iesih iqAwig sqsMgiq krY ]
eiseh tiaag satasa(n)gat karai ||
But one who renounces her, and joins the Society of the Saints,
ਜੋ ਇਸ ਨੂੰ ਛੱਡ ਕੇ ਸਾਧ ਸੰਗਤ ਨਾਲ ਜੁੜਦਾ ਹੈ,
Sólo aquél que la hace a un lado y participa en la Saad Sangat, la Sociedad de los Santos,
vfBwgI nwnk Ehu qrY ]4]18]29]
vaddabhaagee naanak oh tarai ||4||18||29||
by great good fortune, O Nanak, is saved. ||4||18||29||
ਪਰਮ ਚੰਗੀ ਪ੍ਰਾਲਬਧ ਦੁਆਰਾ ਉਹ ਪਾਰ ਉਤਰ ਜਾਂਦਾ ਹੈ, ਹੇ ਨਾਨਕ!
es por buena fortuna, emancipado. (4-18-29)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Awqm rwmu srb mih pyKu ]
aatam raam sarab meh pekh ||
See the Lord, the Universal Soul, in all.
ਤੂੰ ਸਰਬ-ਵਿਆਪਕ ਆਤਮਾਂ ਨੂੰ ਸਾਰਿਆਂ ਅੰਦਰ ਵੇਖ।
Ve a tu Señor prevaleciendo en todo,
pUrn pUir rihAw pRB eyku ]
pooran poor rahiaa prabh ek ||
The One God is perfect, and all-pervading.
ਪੂਰਾ, ਅਦੁੱਤੀ ਸੁਆਮੀ ਸਾਰਿਆਂ ਨੂੰ ਪੂਰਨ ਕਰ ਰਿਹਾ ਹੈ।
pues el Señor Perfecto atiende todo y por todas partes.
rqnu Amolu irdy mih jwnu ]
ratan amol ridhe meh jaan ||
Know that the priceless jewel is within your own heart.
ਜਾਣ ਲੈ ਕਿ ਨਿਰਮੌਲਕ ਨਾਮ ਹੀਰਾ ਤੇਰੇ ਮਨ ਅੰਦਰ ਹੀ ਹੈ।
La Joya del Nombre del Señor que está en ti es Invaluable;
ApnI vsqu qU Awip pCwnu ]1]
apanee vasat too aap pachhaan ||1||
Realize that your essence is within your own self. ||1||
ਆਪਣੀ ਵਸਤੂ ਨੂੰ ਤੂੰ ਆਪਣੇ ਆਪ ਦੇ ਅੰਦਰ ਹੀ ਅਨੁਭਵ ਕਰ।
esa Joya está engranada en ti.(1)
pI AMimRqu sMqn prswid ]
pee a(n)mrit sa(n)tan parasaadh ||
Drink in the Ambrosial Nectar, by the Grace of the Saints.
ਸਾਧੂਆਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰ।
Bebe el Néctar del Señor por la Gracia del Santo;
vfy Bwg hovih qau pweIAY ibnu ijhvw ikAw jwxY suAwdu ]1] rhwau ]
vadde bhaag hoveh tau paieeaai bin jihavaa kiaa jaanai suaadh ||1|| rahaau ||
One who is blessed with high destiny, obtains it. Without a tongue, how can one know the taste? ||1||Pause||
ਜੇਕਰ ਬੰਦੇ ਦੇ ਪਰਮ ਚੰਗੇ ਨਸੀਬ ਹੋਣ, ਕੇਵਲ ਤਾਂ ਹੀ ਉਹ ਸਾਈਂ ਦੇ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਜੀਭ ਦੇ ਬਗੈਰ ਬੰਦਾ ਇਸ ਦੀ ਲੱਜ਼ਤ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਠਹਿਰਾਓ।
sólo por buena fortuna lo puedes probar; pero si uno no tiene paladar, ¿qué puede probar? (1-Pausa)
AT ds byd suny kh forw ]
aTh dhas bedh sune keh ddoraa ||
How can a deaf person listen to the eighteen Puraanas and the Vedas?
ਇਹ ਬੋਲਾ ਬੰਦਾ ਅਠਾਰਾਂ ਪੁਰਾਣਾਂ ਅਤੇ ਚਾਰ ਵੇਦਾਂ ਨੂੰ ਕਦ ਸੁਣਦਾ ਹੈ?
¿Cómo puede ser que haya hombres que después de escuchar los cuatro Vedas y los dieciocho Puranas, no escuchen en verdad?
koit pRgws n idsY AMDyrw ]
koT pragaas na dhisai a(n)dheraa ||
The blind man cannot see even a million lights.
ਕਰੋੜਾਂ ਹੀ ਚਾਨਣਾਂ ਦੇ ਹੁੰਦਿਆਂ ਹੋਇਆਂ ਭੀ ਮੁਨਾਖਾ ਮਨੁਖ ਵੇਖਦਾ ਨਹੀਂ।
¿Cómo es que a pesar de los millones de centellas de rayos de luz que están frente a sus ojos, no puedan ver?
psU prIiq Gws sMig rcY ]
pasoo pareet ghaas sa(n)g rachai ||
The beast loves grass, and remains attached to it.
ਡੰਗਰ ਦਾ ਘਾਅ ਨਾਲ ਪਿਆਰ ਹੈ ਤੇ ਉਹ ਇਸ ਨਾਲ ਚਿੰਮੜਿਆ ਰਹਿੰਦਾ ਹੈ।
En realidad son pobres cuadrúpedos que les gusta sólo el pasto
ijsu nhI buJwvY so ikqu ibiD buJY ]2]
jis nahee bujhaavai so kit bidh bujhai ||2||
One who has not been taught - how can he understand? ||2||
ਜਿਸ ਨੂੰ ਸੁਆਮੀ ਸਿਖਮਤ ਨਹੀਂ ਦਿੰਦਾ, ਉਸ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ?
¿Cómo puede despertar aquél a quien Dios no despierta? (2)
jwnxhwru rihAw pRBu jwin ]
jaananahaar rahiaa prabh jaan ||
God, the Knower, knows all.
ਸਰਬੱਗ ਸੁਆਮੀ ਸਾਰਾ ਕੁਝ ਜਾਣਦਾ ਹੈ।
El Señor lo conoce todo;
Eiq poiq Bgqn sMgwin ]
ot pot bhagatan sa(n)gaan ||
He is with His devotees, through and through.
ਤਾਣੇ ਪੇਟੇ ਦੀ ਤਰ੍ਹਾਂ ਉਹ ਆਪਣੇ ਸੰਤਾਂ ਦੇ ਅੰਗ ਸੰਗ ਹੈ।
Él habita en Sus Devotos como trama y urdimbre.
ibgis ibgis Apunw pRBu gwvih ]
bigas bigas apunaa prabh gaaveh ||
Those who sing God's Praises with joy and delight,
ਜੋ ਖੁਸ਼ੀ ਅਤੇ ਅਨੰਦ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ,
El Devoto es el que florece y canta Su Alabanza;
nwnk iqn jm nyiV n Awvih ]3]19]30]
naanak tin jam neR na aaveh ||3||19||30||
O Nanak - the Messenger of Death does not even approach them. ||3||19||30||
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲਗਦਾ, ਹੇ ਨਾਨਕ!
así, dice Nanak, la muerte no lo toca (3-19-30)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
dIno nwmu kIE pivqu ]
dheeno naam keeo pavit ||
Blessing me with His Name, He has purified and sanctified me.
ਮੈਨੂੰ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਪਾਵਨ ਪੁਨੀਤ ਕਰ ਦਿੱਤਾ ਹੈ।
El Señor me ha bendecido con Su Nombre y me ha santificado;
hir Dnu rwis inrws ieh ibqu ]
har dhan raas niraas ieh bit ||
The Lord's wealth is my capital. False hope has left me; this is my wealth.
ਵਾਹਿਗੁਰੂ ਦਾ ਧਨ ਪਦਾਰਥ ਮੇਰੀ ਪੂੰਜੀ ਹੈ। ਇਸ ਲਈ ਬੇ ਉਮੈਦ ਹੋ, ਇਹ ਮਾਇਆ ਮੈਨੂੰ ਛੱਡ ਗਈ ਹੈ।
ahora que Dios es mi capital, Maya se ha alejado de mí.
kwtI bMiD hir syvw lwey ]
kaaTee ba(n)dh har sevaa laae ||
Breaking my bonds, the Lord has linked me to His service.
ਮੇਰੇ ਬੰਧਨ ਵੱਢ ਕੇ, ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Él nos ha liberado de nuestras amarras y nos ha dedicado a Su Servicio;
hir hir Bgiq rwm gux gwey ]1]
har har bhagat raam gun gaae ||1||
I am a devotee of the Lord, Har, Har; I sing the Glorious Praises of the Lord. ||1||
ਸੁਆਮੀ ਵਾਹਿਗੁਰੂ ਦਾ ਪ੍ਰੇਮੀ ਹੋ ਹੁਣ ਮੈਂ ਮਾਲਿਕ ਦੀ ਮਹਿਮਾਂ ਗਾਇਨ ਕਰਦਾ ਹਾਂ।
los Devotos de Dios cantan siempre Su Alabanza. (1)
bwjy Anhd bwjw ]
baaje anahadh baajaa ||
The unstruck sound current vibrates and resounds.
ਬੈਕੁੰਠੀ ਕੀਰਤਨ ਹੁਣ ਸੁੱਤੇ ਸਿੱਧ ਹੀ ਗੂੰਜਦਾ ਹੈ।
La Melodía Divina resuena en nuestra mente
rsik rsik gux gwvih hir jn ApnY gurdyiv invwjw ]1] rhwau ]
rasak rasak gun gaaveh har jan apanai gurdhev nivaajaa ||1|| rahaau ||
The Lord's humble servants sing His Glorious Praises with love and delight; they are honored by the Divine Guru. ||1||Pause||
ਪ੍ਰੇਮ ਤੇ ਸੁਆਦ ਨਾਲ ਰੱਬ ਦੇ ਗੋਲੇ ਉਸ ਦਾ ਜੱਸ ਗਾਉਂਦੇ ਹਨ ਅਤੇ ਉਹਨਾਂ ਦਾ ਗੁਰੂ-ਪਰਮੇਸ਼ਰ ਉਹਨਾਂ ਨੂੰ ਇਜ਼ਤ ਆਬਰੂ ਬਖਸ਼ਦਾ ਹੈ। ਠਹਿਰਾਓ।
y con una Gran Dicha el Sirviente del Señor canta Su Alabanza y es honrado por Dios. (1-Pausa)
Awie binE pUrblw Bwgu ]
aai banio poorabalaa bhaag ||
My pre-ordained destiny has been activated;
ਮੇਰੀ ਪਿਛਲੀ ਪ੍ਰਾਲਬਧ ਉਘੜ ਆਈ ਹੈ,
Cuando el árbol de las acciones pasadas da frutos,
jnm jnm kw soieAw jwgu ]
janam janam kaa soiaa jaag ||
I have awakened from the sleep of countless incarnations.
ਅਤੇ ਜਨਮਾਂ ਜਨਮਾਤਰਾਂ ਦੀ ਨੀਦਰ ਮਗਰੋਂ ਮੈਂ ਹੁਣ ਜਾਗ ਉਠਿਆ ਹਾਂ।
cuando nuestro Destino despierta, después de un profundo sueño,
geI iglwin swD kY sMig ]
giee gilaan saadh kai sa(n)g ||
In the Saadh Sangat, the Company of the Holy, my aversion is gone.
ਸਤਿਸੰਗਤ ਅੰਦਰ ਪ੍ਰਭੂ ਲਈ ਮੇਰੀ ਅਰੁਚੀ ਦੂਰ ਹੋ ਗਈ ਹੈ,
después de las épocas, toda nuestra aversión a Dios se va para siempre
mnu qnu rwqo hir kY rMig ]2]
man tan raato har kai ra(n)g ||2||
My mind and body are imbued with love for the Lord. ||2||
ਅਤੇ ਮੇਰੀ ਆਤਮਾਂ ਤੇ ਦੇਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਆਂ ਗਈਆਂ ਹਨ।
y nuestro cuerpo y mente se imbuyen en el Amor de Dios. (2)
rwKy rwKnhwr dieAwl ]
raakhe raakhanahaar dhiaal ||
The Merciful Savior Lord has saved me.
ਮਿਹਰਬਾਨ ਰੱਖਿਅਕ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ।
Es así como el Señor Protector y Compasivo me ha salvado,
nw ikCu syvw nw ikCu Gwl ]
naa kichh sevaa naa kichh ghaal ||
I have no service or work to my credit.
ਮੇਰੇ ਪੱਲੇ ਨਾਂ ਟਹਿਲ ਸੇਵਾ ਹੈ, ਨਾਂ ਕਰੜੀ ਮੁਸ਼ੱਕਤ।
no debido a mi servicio, sino debido a Su Gracia.
kir ikrpw pRiB kInI dieAw ]
kar kirapaa prabh keenee dhiaa ||
In His Mercy, God has taken pity on me;
ਸਾਹਿਬ ਨੇ ਦਇਆ ਧਾਰ ਕੇ ਮੇਰੇ ਉਤੇ ਤਰਸ ਕੀਤਾ ਹੈ,
El Señor Misericordioso ha tenido Compasión de mí
bUfq duK mih kwiF lieAw ]3]
booddat dhukh meh kaadd liaa ||3||
He lifted me up and pulled me out, when I was suffering in pain. ||3||
ਅਤੇ ਜਦ ਮੈਂ ਪੀੜ ਅੰਦਰ ਡੁੱਬ ਰਿਹਾ ਸਾਂ, ਮੈਨੂੰ ਬਾਹਰ ਕੱਢ ਲਿਆ ਹੈ।
cuando me estaba ahogando en el mar del dolor, me recogió y llevó a través. (3)
suix suix aupijE mn mih cwau ]
sun sun upajio man meh chaau ||
Listening, listening to His Praises, joy has welled up within my mind.
ਸੁਆਮੀ ਦੀ ਸਿਫ਼ਤ ਸ਼ਲਾਘਾ ਸੁਣ ਸੁਣ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Escuchando Su Alabanza, la Dicha se edificó en mi mente;
AwT phr hir ky gux gwau ]
aaTh pahar har ke gun gaau ||
Twenty-four hours a day, I sing the Glorious Praises of the Lord.
ਦਿਨ ਦੇ ਅੱਠੇ ਪਹਿਰ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
canté Su Alabanza por siempre y para siempre.
gwvq gwvq prm giq pweI ]
gaavat gaavat param gat paiee ||
Singing, singing His Praises, I have obtained the supreme status.
ਸਾਈਂ ਦੀ ਸਿਫ਼ਤ ਗਾਇਨ ਕਰ ਕਰ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ।
Y así, cantando, logré el más Elevado Estado de Éxtasis
gur pRswid nwnk ilv lweI ]4]20]31]
gur prasaadh naanak liv laiee ||4||20||31||
By Guru's Grace, Nanak is lovingly focused on the Lord. ||4||20||31||
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਹੈ।
y por la Gracia del Guru fui entonado en Dios.(4-20-31)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
kaufI bdlY iqAwgY rqnu ]
kauddee badhalai tiaagai ratan ||
In exchange for a shell, he gives up a jewel.
ਕੌਡੀ ਦੇ ਵਟਾਂਦਰੇ ਵਿੱਚ ਬੰਦਾ ਹੀਰੇ ਨੂੰ ਛੱਡ ਦਿੰਦਾ ਹੈ।
Uno cambia la Joya Verdadera por una de fantasía;
Coif jwie qwhU kw jqnu ]
chhodd jai taahoo kaa jatan ||
He tries to get what he must give up.
ਉਹ ਉਸ ਲਈ ਉਪਰਾਲਾ ਕਰਦਾ ਹੈ, ਜਿਸ ਨੂੰ ਉਸ ਨੇ ਤਿਆਗ ਜਾਣਾ ਹੈ।
uno lucha por eso que nos va a abandonar, todo es vano.
so sMcY jo hoCI bwq ]
so sa(n)chai jo hochhee baat ||
He collects those things which are worthless.
ਉਹ ਉਸ ਨੂੰ ਇਕੱਤਰ ਕਰਦਾ ਹੈ, ਜਿਹੜੀ ਕਿ ਇਕ ਤੁਛ ਵਸਤੂ ਹੈ।
Colecta aquellas cosas que no tienen valor.
mwieAw moihAw tyFau jwq ]1]
maiaa mohiaa Teddau jaat ||1||
Enticed by Maya, he takes the crooked path. ||1||
ਧਨ-ਦੌਲਤ ਦਾ ਮੋਹਿਆ ਹੋਇਆ ਉਹ ਵਿੰਗੇ ਰਾਹੇ ਤੁਰਦਾ ਹੈ।
Embrujado por Maya, uno no camina por el Sendero Verdadero. (1)
ABwgy qY lwj nwhI ]
abhaage tai laaj naahee ||
You unfortunate man - have you no shame?
ਹੇ ਨਿਕਰਮਣ ਬੰਦੇ! ਤੈਨੂੰ ਸ਼ਰਮ ਨਹੀਂ ਆਉਂਦੀ।
Oh hombre desafortunado, ¿no te da vergüenza?
suK swgr pUrn prmysru hir n cyiqE mn mwhI ]1] rhwau ]
sukh saagar pooran paramesar har na chetio man maahee ||1|| rahaau ||
You do not remember in your mind the ocean of peace, the perfect Transcendent Lord God. ||1||Pause||
ਆਪਣੇ ਚਿੱਤ ਅੰਦਰ ਤੂੰ ਸੁਖ ਦੇ ਸਮੁੰਦਰ ਵਾਹਿਗੁਰੂ ਆਪਣੇ ਪੂਰੇ ਪਰਮ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਠਹਿਰਾਓ।
No aprecias en tu mente el Mar de Paz, a tu Señor Perfecto y Trascendente. (1-Pausa)
AMimRqu kaurw ibiKAw mITI ]
a(n)mrit kauraa bikhiaa meeThee ||
Nectar seems bitter to you, and poison is sweet.
ਅੰਮ੍ਰਿਤ ਨੂੰ ਤੂੰ ਕੌੜਾ ਜਾਣਦਾ ਹੈਂ ਅਤੇ ਜ਼ਹਿਰ ਨੂੰ ਮਿੱਠੀ!
El Néctar te sabe amargo y el veneno, dulce.
swkq kI ibiD nYnhu fITI ]
saakat kee bidh nainahu ddeeThee ||
Such is your condition, you faithless cynic, which I have seen with my own eyes.
ਹੇ ਮਾਇਆ ਦੇ ਪੁਜਾਰੀ! ਐਹੋ ਜਿਹੀ ਹੈ ਤੇਰੀ ਹਾਲਤ ਜਿਹੜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਈ ਹੈ।
Tal es tu condición, oh cínico sin fe, esto lo he observado en ti,
kUiV kpit AhMkwir rIJwnw ]
kooR kapaT aha(n)kaar reejhaanaa ||
You are fond of falsehood, fraud and egotism.
ਤੂੰ ਝੂਠ, ਵਲ ਛਲ ਅਤੇ ਹੰਕਾਰ ਦਾ ਸ਼ੌਕੀਨ ਹੈਂ।
vives fascinado en el engaño, el fraude y el ego.