jyhI suriq qyhw iqn rwhu ]
jehee surat tehaa tin raahu ||
As is their awareness, so is their way.
ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ।
Y así como es nuestra conciencia, así es nuestro sendero.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jyhI suriq qyhw iqn rwhu ]
jehee surat tehaa tin raahu ||
As is their awareness, so is their way.
ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ।
Y así como es nuestra conciencia, así es nuestro sendero.
lyKw ieko Awvhu jwhu ]1]
lekhaa iko aavahu jaahu ||1||
According to the account of our actions, we come and go in reincarnation. ||1||
ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ।
Y así nuestra cuenta es acumulada. Con ella es que el hombre va y viene. (1)
kwhy jIA krih cqurweI ]
kaahe jeea kareh chaturaiee ||
Why, O soul, do you try such clever tricks?
ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ?
Tuya es la vida entera, Señor mío, y Tú eres el Maestro. ¿Por qué muestras Tu Furia a Tus hombres?,
lyvY dyvY iFl n pweI ]1] rhwau ]
levai dhevai ddil na paiee ||1|| rahaau ||
Taking away and giving back, God does not delay. ||1||Pause||
ਵਾਪਸ ਲੈਣ ਅਤੇ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ! ਠਹਿਰਾਉ।
oh Señor. Aunque así lo hagas, ellos son Tuyos y Tú de ellos. (1-Pausa)
qyry jIA jIAw kw qoih ]
tere jeea jeeaa kaa toh ||
All beings belong to You; all beings are Yours. O Lord and Master,
ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ।
Tuya es la vida entera, Señor mío, y Tú eres el Maestro.
ikq kau swihb Awvih roih ]
kit kau saahib aaveh roh ||
how can You become angry with them?
ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ?
¿Por qué muestras Tu Furia a Tus hombres?,
jy qU swihb Awvih roih ]
je too saahib aaveh roh ||
Even if You, O Lord and Master, become angry with them,
ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ!
oh Señor. Aunque así lo hagas,
qU Enw kw qyry Eih ]2]
too onaa kaa tere oh ||2||
still, You are theirs, and they are Yours. ||2||
ਫਿਰ ਭੀ, ਤੂੰ ਉਨ੍ਹਾਂ ਦਾ ਹੈਂ ਅਤੇ ਉਹ ਤੇਰੇ।
ellos son Tuyos y Tú de ellos. (2)
AsI bolivgwV ivgwVh bol ]
asee bolavigaaR vigaaReh bol ||
We are foul-mouthed; we spoil everything with our foul words.
ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ।
Vivimos en la maldad pero
qU ndrI AMdir qolih qol ]
too nadharee a(n)dhar toleh tol ||
You weigh us in the balance of Your Glance of Grace.
ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ।
Tú nos conduces en el Balance de Tu Gracia.
jh krxI qh pUrI miq ]
jeh karanee teh pooree mat ||
When one's actions are right, the understanding is perfect.
ਜਿਥੇ ਅਮਲ ਨੇਕ ਹਨ ਉਥੇ ਮੁਕੰਮਲ ਸੋਚ ਸਮਝ ਹੈ।
Ahí donde las Acciones son buenas, ahí también hay perfección en la mente.
krxI bwJhu Gty Git ]3]
karanee baajhahu ghaTe ghaT ||3||
Without good deeds, it becomes more and more deficient. ||3||
ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।
Sin esto, la mente deja de servir cada día más y más. Nanak hace su oración, mi vida y mi cuerpo son Tuyos. (3)
pRxviq nwnk igAwnI kYsw hoie ]
pranavat naanak giaanee kaisaa hoi ||
Prays Nanak, what is the nature of the spiritual people?
ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ?
Estás cerca, Estás lejos y también en medio. Escuchas por Ti Mismo,
Awpu pCwxY bUJY soie ]
aap pachhaanai boojhai soi ||
They are self-realized; they understand God.
ਉਹ ਜੋ ਆਪਣੇ ਆਪ ਨੂੰ ਸਿੰਾਣਦਾ ਹੈ ਉਸ ਨੂੰ ਸਮਝਦਾ ਹੈ।
observas por Ti Mismo, y Tú Mismo lo creas todo.
gur prswid kry bIcwru ]
gur parasaadh kare beechaar ||
By Guru's Grace, they contemplate Him;
ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,
Lo que sea que Place a Tu Voluntad,
so igAwnI drgh prvwxu ]4]30]
so giaanee dharageh paravaan ||4||30||
such spiritual people are honored in His Court. ||4||30||
ਉਹ ਉਸ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
eso es lo que prevalecerá. (4-30)
isrIrwgu mhlw 1 Gru 4 ]
sireeraag mahalaa pehilaa ghar chauthhaa ||
Siree Raag, First Mehl, Fourth House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
qU drIAwau dwnw bInw mY mCulI kYsy AMqu lhw ]
too dhareeaau dhaanaa beenaa mai machhulee kaise a(n)t lahaa ||
You are the River, All-knowing and All-seeing. I am just a fish-how can I find Your limit?
ਤੂੰ ਸਾਰਾ ਕੁਝ ਜਾਨਣਹਾਰ ਤੇ ਸਭ ਕੁਝ ਦੇਖਣ ਵਾਲਾ ਦਰਿਆ ਹੈਂ। ਮੈਂ ਇਕ ਮੱਛੀ ਤੇਰਾ ਓੜਕ ਕਿਸ ਤਰ੍ਹਾਂ ਪਾ ਸਕਦੀ ਹਾਂ?
Eres el Río, Todo Conocedor y Todo Sabio, soy sólo un pez, ¿cómo podría encontrar Tu Límite?
jh jh dyKw qh qh qU hY quJ qy inksI PUit mrw ]1]
jeh jeh dhekhaa teh teh too hai tujh te nikasee fooT maraa ||1||
Wherever I look, You are there. Outside of You, I would burst and die. ||1||
ਜਿਧਰ ਭੀ ਮੈਂ ਵੇਖਦੀ ਹਾਂ ਓਥੇ ਤੂੰ ਹੈਂ। ਤੇਰੇ ਵਿਚੋਂ ਬਾਹਰ ਨਿਕਲ ਕੇ ਮੈਂ ਪਾਟ ਕੇ ਮਰ ਜਾਂਦੀ ਹਾਂ।
A donde sea que veo, ahí Estás, fuera de Ti, explotaría y moriría. (1)
n jwxw myau n jwxw jwlI ]
n jaanaa meau na jaanaa jaalee ||
I do not know of the fisherman, and I do not know of the net.
ਮੈਂ ਮਾਹੀਗੀਰ ਨੂੰ ਨਹੀਂ ਜਾਣਦੀ ਤੇ ਨਾਂ ਹੀ ਮੈਂ ਜਾਣਦੀ ਹਾਂ ਜਾਲ ਨੂੰ।
No sé del pescador, no sé de la red,
jw duKu lwgY qw quJY smwlI ]1] rhwau ]
jaa dhukh laagai taa tujhai samaalee ||1|| rahaau ||
But when the pain comes, then I call upon You. ||1||Pause||
ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ। ਠਹਿਰਾਉ।
pero cuando el dolor llega te llamo a Ti. (1-Pausa)
qU BrpUir jwinAw mY dUir ]
too bharapoor jaaniaa mai dhoor ||
You are present everywhere. I had thought that You were far away.
ਤੂੰ ਸਰਬ-ਵਿਆਪਕ ਹੈਂ, ਮੈਂ ਤੈਨੂੰ ਦੁਰੇਡੇ ਖ਼ਿਆਲ ਕੀਤਾ ਹੈ।
Estás presente en todas partes, pensaba que estabas lejos.
jo kCu krI su qyrY hdUir ]
jo kachh karee su terai hadhoor ||
Whatever I do, I do in Your Presence.
ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ।
Lo que hago lo hago en Tu Presencia
qU dyKih hau mukir pwau ]
too dhekheh hau mukar paau ||
You see all my actions, and yet I deny them.
ਤੂੰ ਮੇਰੇ ਅਮਲ ਵੇਖਦਾ ਹੈਂ ਤਾਂ ਵੀ ਮੈਂ ਇਨਕਾਰੀ ਹਾਂ।
sé que ves todas mis acciones y aún así lo niego,
qyrY kMim n qyrY nwie ]2]
terai ka(n)m na terai nai ||2||
I have not worked for You, or Your Name. ||2||
ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ।
no he trabajado por Ti o por Tu Nombre. (2)
jyqw dyih qyqw hau Kwau ]
jetaa dheh tetaa hau khaau ||
Whatever You give me, that is what I eat.
ਜੋ ਕੁਝ ਤੂੰ ਮੈਨੂੰ ਦਿੰਦਾ ਹੈ, ਉਹੀ ਮੈਂ ਖਾਂਦੀ ਹਾਂ।
Lo que sea que me das eso me como.
ibAw dru nwhI kY dir jwau ]
biaa dhar naahee kai dhar jaau ||
There is no other door-unto which door should I go?
ਹੋਰ ਕੋਈ ਬੂਹਾ ਨਹੀਂ ਮੈਂ ਕੀਹਦੇ ਬੂਹੇ ਤੇ ਜਾਵਾਂ?
No hay otra puerta, ¿qué otro rumbo tomar?
nwnku eyk khY Ardwis ]
naanak ek kahai aradhaas ||
Nanak offers this one prayer:
ਨਾਨਕ ਇਕ ਪ੍ਰਾਰਥਨਾ ਕਰਦਾ ਹੈ,
La oración de Nanak
jIau ipMfu sBu qyrY pwis ]3]
jeeau pi(n)dd sabh terai paas ||3||
this body and soul are totally Yours. ||3||
ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।
es que este cuerpo y esta Alma sean Tuyos. (3)
Awpy nyVY dUir Awpy hI Awpy mMiJ imAwnuo ]
aape neRai dhoor aape hee aape ma(n)jh miaanuo ||
He Himself is near, and He Himself is far away; He Himself is in-between.
ਪ੍ਰਭੂ ਆਪ ਨੇੜੇ ਹੈ, ਆਪੇ ਦੁਰੇਡੇ ਅਤੇ ਆਪੇ ਹੀ ਅਧ-ਵਿਚਕਾਰ।
Él Mismo está cerca, Él Mismo está lejos y está también en medio.
Awpy vyKY suxy Awpy hI kudriq kry jhwnuo ]
aape vekhai sune aape hee kudharat kare jahaanuo ||
He Himself beholds, and He Himself listens. By His Creative Power, He created the world.
ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ।
Él Mismo observa y Él Mismo escucha. Por Su Poder Creativo, Él creó el Mundo.
jo iqsu BwvY nwnkw hukmu soeI prvwnuo ]4]31]
jo tis bhaavai naanakaa hukam soiee paravaanuo ||4||31||
Whatever pleases Him, O Nanak-that Command is acceptable. ||4||31||
ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ।
Lo que sea que Le complace, oh, dice Nanak, ese Mandato es aceptado. (4-31)
isrIrwgu mhlw 1 Gru 4 ]
sireeraag mahalaa pehilaa ghar chauthhaa ||
Siree Raag, First Mehl, Fourth House:
ਸਿਰੀ ਰਾਗ ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
kIqw khw kry min mwnu ]
keetaa kahaa kare man maan ||
Why should the created beings feel pride in their minds?
ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ?
Cómo puede uno estar orgulloso de lo que ha creado,
dyvxhwry kY hiQ dwnu ]
dhevanahaare kai hath dhaan ||
The Gift is in the Hands of the Great Giver.
ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ।
si sólo el Creador es quien tiene el Poder de Dar.
BwvY dyie n dyeI soie ]
bhaavai dhei na dheiee soi ||
As it pleases Him, He may give, or not give.
ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ।
Si Él así lo desea, da, si no, entonces no da.
kIqy kY kihAY ikAw hoie ]1]
keete kai kahiaai kiaa hoi ||1||
What can be done by the order of the created beings? ||1||
ਬਣਾਏ ਹੋਏ ਦੇ ਆਖਣ ਤੇ ਕੀ ਹੋ ਸਕਦਾ ਹੈ?
¿Qué es lo que la criatura puede hacer por sí misma? (1)
Awpy scu BwvY iqsu scu ]
aape sach bhaavai tis sach ||
He Himself is True; Truth is pleasing to His Will.
ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ।
Verdad es Él, y Verdad es lo que Él Ama.
AMDw kcw kcu inkcu ]1] rhwau ]
a(n)dhaa kachaa kach nikach ||1|| rahaau ||
The spiritually blind are unripe and imperfect, inferior and worthless. ||1||Pause||
ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ। ਠਹਿਰਾਉ।
El ciego vaga en la oscuridad de la vanidad. (1-Pausa)
jw ky ruK ibrK Awrwau ]
jaa ke rukh birakh aaraau ||
The One who owns the trees of the forest and the plants of the garden
ਜਿਸ ਦੇ ਵਣ ਦੇ ਬ੍ਰਿਛ, ਬਾਗ ਤੇ ਬੂਟੇ ਹਨ,
Él, Quien nos tiene a nosotros que somos sus plantas, Él, Quien tiene a este mundo como Su Jardín,
jyhI Dwqu qyhw iqn nwau ]
jehee dhaat tehaa tin naau ||
according to their nature, He gives them all their names.
ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ।
nombra a Sus Árboles de acuerdo a sus frutos.
Pulu Bwau Plu iliKAw pwie ]
ful bhaau fal likhiaa pai ||
The Flower and the Fruit of the Lord's Love are obtained by pre-ordained destiny.
ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
El hombre fluye de acuerdo a su mente y así obtiene el fruto, tal y como es su Destino.
Awip bIij Awpy hI Kwie ]2]
aap beej aape hee khai ||2||
As we plant, so we harvest and eat. ||2||
ਉਹ ਆਪੇ ਬੀਜਦਾ ਹੈ ਤੇ ਆਪੇ ਹੀ (ਵੱਢਦਾ) ਜਾ (ਖਾਂਦਾ) ਹੈ।
Lo que siembra, eso cosechará. (2)
kcI kMD kcw ivic rwju ]
kachee ka(n)dh kachaa vich raaj ||
The wall of the body is temporary, as is the soul-mason within it.
ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ,
El cuerpo es temporal y el alma habita en el,
miq AlUxI iPkw swdu ]
mat aloonee fikaa saadh ||
The flavor of the intellect is bland and insipid without the Salt.
ਮਿਸਤਰੀ ਲੂਣ (ਹਰੀ ਨਾਮ) ਤੋਂ ਬਗ਼ੈਰ ਅਕਲ ਦਾ ਫਿੱਕਾ ਸੁਆਦ ਹੈ।
Si probamos el sabor insípido de nuestras crudas mentes.
nwnk Awxy AwvY rwis ]
naanak aane aavai raas ||
O Nanak, as He wills, He makes things right.
ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ!
Oh Nanak, a tu voluntad, tus acciones son perfectas.
ivxu nwvY nwhI swbwis ]3]32]
vin naavai naahee saabaas ||3||32||
Without the Name, no one is approved. ||3||32||
ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।
pero sin el Nombre del Señor, dice Nanak, no tenemos ningún valor. (4-32)
isrIrwgu mhlw 1 Gru 5 ]
sireeraag mahalaa pehilaa ghar panjavaa ||
Siree Raag, First Mehl, Fifth House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
ACl ClweI nh ClY nh Gwau ktwrw kir skY ]
achhal chhalaiee neh chhalai neh ghaau kaTaaraa kar sakai ||
The Undeceiveable is not deceived by deception. He cannot be wounded by any dagger.
ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।
Ni Maya la gran embustera, ni la daga de la lujuria, pueden lastimar o engañar al que vive en la Voluntad de Dios.
ijau swihbu rwKY iqau rhY iesu loBI kw jIau tl plY ]1]
jiau saahib raakhai tiau rahai is lobhee kaa jeeau Tal palai ||1||
As our Lord and Master keeps us, so do we exist. The soul of this greedy person is tossed this way and that. ||1||
ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।
Pero el hombre cada vez añora y tiene hambre de más y más. (1)
ibnu qyl dIvw ikau jlY ]1] rhwau ]
bin tel dheevaa kiau jalai ||1|| rahaau ||
Without the oil, how can the lamp be lit? ||1||Pause||
ਤੇਲ ਤੋਂ ਬਿਨਾ ਦੀਵਾ ਕਿੇਵ ਬਲ ਸਕਦਾ ਹੈ? ਠਹਿਰਾਉ।
Sin aceite, ¿cómo puede uno encender la lámpara?
poQI purwx kmweIAY ] Bau vtI iequ qin pweIAY ]
pothee puraan kamaieeaai || bhau vaTee it tan paieeaai ||
Let the reading of your prayer book be the oil,
ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ
Deja que la lectura de tus libros sagrados sea el aceite,
scu bUJxu Awix jlweIAY ]2]
sach boojhan aan jalaieeaai ||2||
Light this lamp with the understanding of Truth. ||2||
ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ।
que el Temor Reverencial al Señor sea la mecha de la lámpara de este cuerpo, (2)
iehu qylu dIvw ieau jlY ]
eih tel dheevaa iau jalai ||
Use this oil to light this lamp.
ਇਸ ਤੇਲ ਨਾਲ ਇੰ (ਤੇਰਾ) ਦੀਵਾ ਬਲੇਗਾ।
y enciende la lámpara con el Entendimiento de la Verdad.
kir cwnxu swihb qau imlY ]1] rhwau ]
kar chaanan saahib tau milai ||1|| rahaau ||
Light it, and meet your Lord and Master. ||1||Pause||
ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ।
Así encontrarás a tu Señor y Maestro. (1-Pausa)
iequ qin lwgY bwxIAw ]
eit tan laagai baaneeaa ||
This body is softened with the Word of the Guru's Bani;
ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,
El cuerpo se ablanda con la Palabra del Bani del Guru
suKu hovY syv kmwxIAw ]
sukh hovai sev kamaaneeaa ||
you shall find peace, doing seva (selfless service).
ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।
y haciendo Seva, servicio sin recompensa, encontrarás la Paz.