iqin sglI lwj rwKI ]3]
tin sagalee laaj raakhee ||3||
and through it, my honor was totally preserved. ||3||
ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Sólo hablo lo que me haces hablar, oh Señor; eres mi Maestro, el Tesoro de Virtud.(3)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqin sglI lwj rwKI ]3]
tin sagalee laaj raakhee ||3||
and through it, my honor was totally preserved. ||3||
ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Sólo hablo lo que me haces hablar, oh Señor; eres mi Maestro, el Tesoro de Virtud.(3)
bolwieAw bolI qyrw ]
bolaiaa bolee teraa ||
I speak as You cause me to speak;
ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।
Nanak meditó
qU swihbu guxI ghyrw ]
too saahib gunee gaheraa ||
O Lord and Master, You are the ocean of excellence.
ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।
en el Nombre del Señor,
jip nwnk nwmu scu swKI ]
jap naanak naam sach saakhee ||
Nanak chants the Naam, the Name of the Lord, according to the Teachings of Truth.
ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।
se convirtió en Testigo de Su Verdad
Apuny dws kI pYj rwKI ]4]6]56]
apune dhaas kee paij raakhee ||4||6||56||
God preserves the honor of His slaves. ||4||6||56||
ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।
y el Señor salvó su Honor. (4‑6‑56)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
ivic krqw purKu KloAw ]
vich karataa purakh khaloaa ||
The Creator Lord Himself stood between us,
ਸਿਰਜਣਹਾਰ ਸੁਆਮੀ ਆਪ ਆ ਖੜਾ ਹੋਇਆ,
El Señor Creador se volvió mi Soporte y ningún mal me acogió.
vwlu n ivMgw hoAw ]
vaal na vi(n)gaa hoaa ||
and not a hair upon my head was touched.
ਅਤੇ ਮੇਰਾ ਇਕ ਰੋਮ ਭੀ ਟੇਢਾ ਨਾਂ ਹੋਇਆ।
El Guru me ha dado la Ablución;
mjnu gur AWdw rwsy ]
majan gur aa(n)dhaa raase ||
The Guru made my cleansing bath successful;
ਮੇਰਾ ਇਸ਼ਨਾਨ ਗੁਰਾਂ ਨੇ ਸਫਲ ਕਰ ਦਿੱਤਾ ਹੈ।
meditando en el Señor
jip hir hir iklivK nwsy ]1]
jap har har kilavikh naase ||1||
meditating on the Lord, Har, Har, my sins were erased. ||1||
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੇ ਪਾਪ ਖਤਮ ਹੋ ਗਏ ਹਨ।
mis faltas han sido lavadas. (1)
sMqhu rwmdws srovru nIkw ]
sa(n)tahu raamadhaas sarovar neekaa ||
O Saints, the purifying pool of Ram Das is sublime.
ਹੇ ਸਾਧੂਓ! ਸ੍ਰੇਸ਼ਟ ਹੈ ਰਾਮ ਦਾਸ ਜੀ ਦਾ ਤਾਲਾਬ।
Oh Santos, el Lago de Ram Das es lo más Bello y quien sea que se bañe en Él,
jo nwvY so kulu qrwvY auDwru hoAw hY jI kw ]1] rhwau ]
jo naavai so kul taraavai udhaar hoaa hai jee kaa ||1|| rahaau ||
Whoever bathes in it, his family and ancestry are saved, and his soul is saved as well. ||1||Pause||
ਜੋ ਕੋਈ ਉਸ ਵਿੱਚ ਇਸ਼ਨਾਨ ਕਰਦਾ ਹੈ, ਉਸ ਦੀ ਵੰਸ਼ ਤਰ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ। ਠਹਿਰਾਉ।
logra que su ascendencia sea bendecida. (1‑Pausa)
jY jY kwru jgu gwvY ]
jai jai kaar jag gaavai ||
The world sings cheers of victory,
ਜੋ ਉਸ ਦੀ ਉਸਤਤੀ ਗਾਇਨ ਕਰਦਾ ਹੈ।
Es aclamado en el mundo entero; los deseos de su mente son cumplidos.
mn icMidAVy Pl pwvY ]
man chi(n)dhiaRe fal paavai ||
and the fruits of his mind's desires are obtained.
ਉਹ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
Bañándose, su mente está en Paz,
shI slwmiq nwie Awey ] Apxw pRBU iDAwey ]2]
sahee salaamat nai aae || apanaa prabhoo dhiaae ||2||
Whoever comes and bathes here,
ਉਹ ਰਾਜ਼ੀ ਬਾਜ਼ੀ ਹੋ ਜਾਂਦਾ ਹੈ ਜੋ ਏਥੇ ਆ ਕੇ ਇਸ਼ਨਾਨ ਕਰਦਾ ਹੈ,
pues él medita en su Señor, el Dios. (2)
sMq srovr nwvY ]
sa(n)t sarovar naavai ||
One who bathes in the healing pool of the Saints,
ਜੋ ਸਾਧੂਆਂ ਤੇ ਤਾਲਾਬ ਵਿੱਚ ਨ੍ਹਾਉਂਦਾ ਹੈ,
Aquél que baña su ser en el lago de los Santos,
so jnu prm giq pwvY ]
so jan param gat paavai ||
that humble being obtains the supreme status.
ਉਹ ਇਨਸਾਨ ਪਰਮ ਮਰਤਬੇ ਨੂੰ ਪਾ ਲੈਂਦਾ ਹੈ।
recibe el Éxtasis Supremo.
mrY n AwvY jweI ]
marai na aavai jaiee ||
He does not die, or come and go in reincarnation;
ਉਹ ਮਰਦਾ ਨਹੀਂ, ਨਾਂ ਹੀ ਆਉਂਦਾ ਹੈ, ਨਾਂ ਹੀ ਜਾਂਦਾ ਹੈ।
Él no muere, ni se va, ni viene otra vez,
hir hir nwmu iDAweI ]3]
har har naam dhiaaiee ||3||
he meditates on the Name of the Lord, Har, Har. ||3||
ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦਾ ਹੈ।
pues él habita sólo en el Nombre del Señor. (3)
iehu bRhm ibcwru su jwnY ]
eih braham bichaaru su jaanai ||
He alone knows this about God,
ਕੇਵਲ ਉਹੀ, ਈਸ਼ਵਰੀ ਗਿਆਨ ਨੂੰ ਜਾਣਦਾ ਹੈ,
Sólo conoce la Sabiduría del Señor aquél al que el Señor
ijsu dieAwlu hoie BgvwnY ]
jis dhiaal hoi bhagavaanai ||
whom God blesses with His kindness.
ਜਿਸ ਉਤੇ ਪ੍ਰਭੂ ਮਿਹਰਬਾਨ ਹੁੰਦਾ ਹੈ।
bendice con Su Misericordia.
bwbw nwnk pRB srxweI ]
baabaa naanak prabh saranaiee ||
Baba Nanak seeks the Sanctuary of God;
ਜੋ ਬਾਬੇ ਨਾਨਕ ਅਤੇ ਪ੍ਰਮੇਸ਼ਰ ਦੀ ਪਨਾਹ ਲੈਂਦਾ ਹੈ,
Nanak busca el Refugio del Señor, el Dios;
sB icMqw gxq imtweI ]4]7]57]
sabh chi(n)taa ganat miTaiee ||4||7||57||
all his worries and anxieties are dispelled. ||4||7||57||
ਉਸ ਦੇ ਸਾਰੇ ਗਮ ਅਤੇ ਫਿਕਰ ਮੁੱਕ ਜਾਂਦੇ ਹਨ।
todas sus aflicciones y sus preocupaciones son cubiertas. (4‑7‑57)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
pwrbRhim inbwhI pUrI ]
paarabraham nibaahee pooree ||
The Supreme Lord God has stood by me and fulfilled me,
ਸ਼੍ਰੋਮਣੀ ਸਾਹਿਬ ਨੇ ਅਖੀਰ ਤਾਂਈਂ ਮੇਰਾ ਪੱਖ ਪੂਰਿਆ ਹੈ,
El Señor Trascendente me ha liberado
kweI bwq n rhIAw aUrI ]
kaiee baat na raheeaa uooree ||
and nothing is left unfinished.
ਅਤੇ ਹੁਣ ਮੇਰਾ ਕੋਈ ਕੰਮ ਭੀ ਅਧੂਰਾ ਨਹੀਂ ਰਿਹਾ।
y ahora no estoy privado de nada.
guir crn lwie insqwry ]
gur charan lai nisataare ||
Attached to the Guru's feet, I am saved;
ਗੁਰੂ ਦੇ ਚਰਣਾਂ ਨਾਲ ਆਪਣੇ ਆਪ ਨੂੰ ਜੋੜ ਕੇ ਮੈਂ ਬਚ ਗਿਆ ਹਾਂ,
Postrándome ante los Pies del Guru,
hir hir nwmu sm@wry ]1]
har har naam sam(h)aare ||1||
I contemplate and cherish the Name of the Lord, Har, Har. ||1||
ਅਤੇ ਹੁਣ ਮੈਂ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
he sido emancipado y alabo siempre los Pies del Señor. (1)
Apny dws kw sdw rKvwlw ]
apane dhaas kaa sadhaa rakhavaalaa ||
He is forever the Savior of His slaves.
ਸੁਆਮੀ ਸਦੀਵ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ।
El Señor es siempre el Único Refugio de Sus Devotos;
kir ikrpw Apuny kir rwKy mwq ipqw ijau pwlw ]1] rhwau ]
kar kirapaa apune kar raakhe maat pitaa jiau paalaa ||1|| rahaau ||
Bestowing His Mercy, He made me His own and preserved me; like a mother or father, He cherishes me. ||1||Pause||
ਆਪਣੀ ਰਹਿਮਤ ਧਾਰ ਕੇ ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਤੇ ਮੇਰੀ ਰੱਖਿਆ ਕੀਤੀ ਹੈ। ਮਾਂ ਤੇ ਪਿਉ ਦੀ ਨਿਆਈ ਸਾਈਂ ਮੈਨੂੰ ਪਾਲਦਾ ਹੈ। ਠਹਿਰਾਉ।
en Su Misericordia los hace Suyos y da sustento a sus niños como el padre y la madre lo hacen. (1-Pausa)
vfBwgI siqguru pwieAw ]
vaddabhaagee satigur paiaa ||
By great good fortune, I found the True Guru,
ਚੰਗੇ ਨਸੀਬਾਂ ਦੁਆਰਾ ਮੈਨੂੰ ਸੱਚੇ ਗੁਰੂ ਪ੍ਰਾਪਤ ਹੋਏ ਹਨ,
Por buena fortuna fui bendecido por Dios con el Verdadero Guru,
ijin jm kw pMQu imtwieAw ]
jin jam kaa pa(n)th miTaiaa ||
who obliterated the path of the Messenger of Death.
ਜਿਨ੍ਹਾਂ ਨੇ ਮੌਤ ਦੇ ਦੂਤ ਦੇ ਮਾਰਗ ਨੂੰ ਨਾਸ ਕਰ ਦਿੱਤਾ ਹੈ।
Quién destruyó al mensajero de la muerte
hir Bgiq Bwie icqu lwgw ]
har bhagat bhai chit laagaa ||
My consciousness is focused on loving, devotional worship of the Lord.
ਵਾਹਿਗੁਰੂ ਦੀ ਪਿਆਰੀ ਬੰਦਗੀ ਨਾਲ ਮੇਰਾ ਮਨ ਜੁੜ ਗਿਆ ਹੈ।
cuando mi mente se entonó con Amor en Su Devoción.
jip jIvih sy vfBwgw ]2]
jap jeeveh se vaddabhaagaa ||2||
One who lives in this meditation is very fortunate indeed. ||2||
ਉਹ ਭਾਰੇ ਕਰਮਾਂ ਵਾਲੇ ਹਨ ਜੋ ਸਾਹਿਬ ਨੂੰ ਸਿਮਰਦੇ ਜੀਉਂਦੇ ਹਨ।
Aquél que vive meditando en el Señor es en verdad Bendecido. (2)
hir AMimRq bwxI gwvY ]
har a(n)mirat baanee gaavai ||
He sings the Ambrosial Word of the Guru's Bani,
ਸਾਈਂ ਦਾ ਗੋਲਾ ਸਾਈਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਗਾਉਂਦਾ ਹੈ।
Él canta el Néctar de la Palabra de Dios
swDw kI DUrI nwvY ]
saadhaa kee dhooree naavai ||
and bathes in the dust of the feet of the Holy.
ਉਹ ਸੰਤਾਂ ਦੇ ਪੈਰਾਂ ਦੀ ਧੂੜੀ ਵਿੱਚ ਨਹਾਉਂਦਾ ਹੈ।
y se baña en el Polvo que han pisado los Santos.
Apunw nwmu Awpy dIAw ]
apunaa naam aape dheeaa ||
He Himself bestows His Name.
ਸੁਆਮੀ ਖੁਦ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ।
El Señor Mismo lo bendice con Su Nombre;
pRB krxhwr riK lIAw ]3]
prabh karanahaar rakh leeaa ||3||
God, the Creator, saves us. ||3||
ਸੁਆਮੀ ਸਿਰਜਣਹਾਰ ਆਪ ਹੀ ਉਸ ਦੀ ਰੱਖਿਆ ਕਰਦਾ ਹੈ।
sí, el Mismo Señor Creador salva su honor. (3)
hir drsn pRwn ADwrw ]
har dharasan praan adhaaraa ||
The Blessed Vision of the Lord's Darshan is the support of the breath of life.
ਵਾਹਿਗੁਰੂ ਦਾ ਦੀਦਾਰ ਉਸ ਦੀ ਜਿੰਦ-ਜਾਨ ਦਾ ਆਸਰਾ ਹੈ।
La Visión del Señor es lo Primordial en su vida,
iehu pUrn ibml bIcwrw ]
eih pooran bimal beechaaraa ||
This is the perfect, pure wisdom.
ਉਸ ਦੇ ਵਾਸਤੇ ਇਹ ਪੂਰੀ ਤੇ ਪਵਿੱਤਰ ਸਿਆਣਪ ਹੈ।
y ésta para él es la más pura y perfecta Sabiduría.
kir ikrpw AMqrjwmI ]
kar kirapaa a(n)tarajaamee ||
The Inner-knower, the Searcher of hearts, has granted His Mercy;
ਦਿਲਾਂ ਦੀਆਂ ਜਾਨਣਹਾਰ ਉਸ ਉਤੇ ਆਪਣੀ ਰਹਿਮਤ ਧਾਰਦਾ ਹੈ।
El Señor, el Conocedor Interno, es Compasivo con él,
dws nwnk srix suAwmI ]4]8]58]
dhaas naanak saran suaamee ||4||8||58||
slave Nanak seeks the Sanctuary of his Lord and Master. ||4||8||58||
ਸਾਹਿਬ ਦਾ ਨਫਰ, ਨਾਨਕ, ਉਸ ਦੀ ਸ਼ਰਣਾਗਤਿ ਵਿੱਚ ਹੈ।
y él busca el Refugio de su Único Dios. (4‑8‑58)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
guir pUrY crnI lwieAw ]
gur poorai charanee laiaa ||
The Perfect Guru has attached me to His feet.
ਪੂਰਨ ਗੁਰੂ ਜੀ ਨੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
El Guru Perfecto me bendijo con el Santuario de Sus Pies,
hir sMig shweI pwieAw ]
har sa(n)g sahaiee paiaa ||
I have obtained the Lord as my companion, my support, my best friend.
ਸੋ ਮੈਂ ਵਾਹਿਗੁਰੂ ਨੂੰ ਆਪਣੇ ਸੰਗੀ ਤੇ ਸਹਾਇਕ ਵੱਜੋਂ ਪਾ ਲਿਆ ਹੈ।
y me uní con el Señor Benévolo.
jh jweIAY qhw suhyly ]
jeh jaieeaai tahaa suhele ||
Wherever I go, I am happy there.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਖੁਸ਼ ਹਾਂ।
Ahora donde sea que voy, vivo en Éxtasis, pues el Bello Señor,
kir ikrpw pRiB myly ]1]
kar kirapaa prabh mele ||1||
By His Kind Mercy, God united me with Himself. ||1||
ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
en Su Misericordia, me ha unido a Su Ser. (1)
hir gux gwvhu sdw suBweI ]
har gun gaavahu sadhaa subhaiee ||
So sing forever the Glorious Praises of the Lord with loving devotion.
ਸ੍ਰੇਸ਼ਟ ਭਾਵਨਾ ਨਾਲ ਤੂੰ ਸਦੀਵ ਹੀ ਸਾਈਂ ਦੀ ਮਾਹਿਮਾ ਗਾਇਨ ਕਰ।
Canten, Hermanos, la Alabanza del Señor con Devoción;
mn icMdy sgly Pl pwvhu jIA kY sMig shweI ]1] rhwau ]
man chi(n)dhe sagale fal paavahu jeea kai sa(n)g sahaiee ||1|| rahaau ||
You shall obtain all the fruits of your mind's desires, and the Lord shall become the companion and the support of your soul. ||1||Pause||
ਤੂੰ ਆਪਣੀਆਂ ਚਿੱਤ-ਚਾਹੁੰਦੀਆਂ ਸਮੂਹ ਮੁਰਾਦਾਂ ਪਾ ਲਵੇਂਗਾ ਅਤੇ ਪ੍ਰਭੂ ਤੇਰੀ ਆਤਮਾ ਦਾ ਸਾਥੀ ਤੇ ਸਹਾਇਕ ਥੀ ਵੰੇਗਾ। ਠਹਿਰਾਉ।
canten para que tengan el fruto de los deseos de su corazón y el Señor se vuelva el Refugio de su Alma. (1‑Pausa)
nwrwiex pRwx ADwrw ]
naarain praan adhaaraa ||
The Lord is the support of the breath of life.
ਵਿਆਪਕ ਵਾਹਿਗੁਰੂ ਮੇਰੀ ਜਿੰਦ ਜਾਨ ਦਾ ਆਸਰਾ ਹੈ।
El Señor es lo primordial de mi respiración vital
hm sMq jnW rynwrw ]
ham sa(n)t janaa(n) renaaraa ||
I am the dust of the feet of the Holy people.
ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਹਾਂ।
y me he vuelto humilde como el Polvo que pisan los Pies de los Santos.
piqq punIq kir lIny ]
patit puneet kar leene ||
I am a sinner, but the Lord made me pure.
ਮੈਂ ਪਾਪੀ ਨੂੰ, ਪ੍ਰਭੂ ਨੇ ਪਵਿੱਤ੍ਰ ਬਣਾ ਲਿਆ ਹੈ।
El Señor nos ha purificado;
kir ikrpw hir jsu dIny ]2]
kar kirapaa har jas dheene ||2||
By His Kind Mercy, the Lord blessed me with His Praises. ||2||
ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੀ ਸਿਫ਼ਤ-ਸਨਾ ਦੀ ਦਾਤ ਬਖਸ਼ੀ ਹੈ।
por Su Misericordia nos ha bendecido con Su Alabanza. (2)
pwrbRhmu kry pRiqpwlw ]
paarabraham kare pratipaalaa ||
The Supreme Lord God cherishes and nurtures me.
ਸ਼੍ਰੋਮਣੀ ਸਾਹਿਬ ਸਦਾ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।
El Señor Trascendente nos da el sustento siempre,
sd jIA sMig rKvwlw ]
sadh jeea sa(n)g rakhavaalaa ||
He is always with me, the Protector of my soul.
ਉਹ ਹਮੇਸ਼ਾਂ ਹੀ, ਮੇਰੀ ਆਤਮਾ ਦੇ ਰਾਖੇ ਵੱਜੋਂ ਮੇਰੇ ਨਾਲ ਰਹਿੰਦਾ ਹੈ।
y es para siempre el Protector de nuestra Alma.
hir idnu rYin kIrqnu gweIAY ]
har dhin rain keeratan gaieeaai ||
Singing the Kirtan of the Lord's Praises day and night,
ਦਿਹੁੰ ਤੇ ਰਾਤ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨ ਦੁਆਰਾ,
Cantemos siempre la Alabanza de nuestro Señor,
bhuiV n jonI pweIAY ]3]
bahuR na jonee paieeaai ||3||
I shall not be consigned to reincarnation again. ||3||
ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪਾਇਆ ਜਾਂਦਾ।
el Dios, para que no seamos colocados en un vientre otra vez. (3)
ijsu dyvY purKu ibDwqw ]
jis dhevai purakh bidhaataa ||
One who is blessed by the Primal Lord, the Architect of Destiny,
ਜਿਸ ਨੂੰ ਸਿਰਜਣਹਾਰ ਸੁਆਮੀ ਦਿੰਦਾ ਹੈ,
Aquél a quien el Señor de nuestros Destinos
hir rsu iqn hI jwqw ]
har ras tin hee jaataa ||
realizes the subtle essence of the Lord.
ਕੇਵਲ ਓਹੀ ਪ੍ਰਭੂ ਦੇ ਅੰਮ੍ਰਿਤ ਰਸ ਨੂੰ ਅਨੁਭਵ ਕਰਦਾ ਹੈ।
bendice, sólo él conoce la Esencia de Dios.
jmkMkru nyiV n AwieAw ]
jamaka(n)kar neR na aaiaa ||
The Messenger of Death does not come near him.
ਮੌਤ ਦਾ ਦੂਤ ਉਸ ਦੇ ਨਜ਼ਦੀਕ ਨਹੀਂ ਆਉਂਦਾ।
A él no se le acercan los mensajeros de la muerte y,
suKu nwnk srxI pwieAw ]4]9]59]
sukh naanak saranee paiaa ||4||9||59||
In the Lord's Sanctuary, Nanak has found peace. ||4||9||59||
ਸਾਹਿਬ ਦੀ ਸ਼ਰਣਾਗਤ ਅੰਦਰ ਨਾਨਕ ਨੂੰ ਅਨੰਦ ਪ੍ਰਾਪਤ ਹੋਇਆ ਹੈ।
dice Nanak, en el Refugio del Señor él ha encontrado la Paz. (4‑9‑59)