sB dunIAw Awvx jwxIAw ]3]
sabh dhuneeaa aavan jaaneeaa ||3||
All the world continues coming and going in reincarnation. ||3||
ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।
El hombre vive atrapado en la rueda de la trasmigración. (3)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sB dunIAw Awvx jwxIAw ]3]
sabh dhuneeaa aavan jaaneeaa ||3||
All the world continues coming and going in reincarnation. ||3||
ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।
El hombre vive atrapado en la rueda de la trasmigración. (3)
ivic dunIAw syv kmweIAY ]
vich dhuneeaa sev kamaieeaai ||
In the midst of this world, do seva,
ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।
El hombre vive atrapado en la rueda de la trasmigración.
qw drgh bYsxu pweIAY ]
taa dharageh baisan paieeaai ||
and you shall be given a place of honor in the Court of the Lord.
ਤਾਂ (ਤੈਨੂੰ) ਮਾਲਕ ਦੇ ਦਰਬਾਰ ਵਿੱਚ ਬੈਠਨ ਦੀ ਥਾਂ ਮਿਲੇਗੀ।
Aquél que se dedica al servicio de su prójimo en este mundo, logra un Sitio de Honor en la Corte del Señor.
khu nwnk bwh lufweIAY ]4]33]
kahu naanak baeh luddaieeaai ||4||33||
Says Nanak, swing your arms in joy! ||4||33||
(ਅਤੇ ਤੂੰ ਖੁਸ਼ੀ ਨਾਲ) ਆਪਦੀ ਭੁਜਾ ਉਲਾਰੇਗਾ, ਗੁਰੂ ਜੀ ਆਖਦੇ ਹਨ।
Nanak, sólo así vive uno en la Dicha Eterna. (4-33)
isrIrwgu mhlw 3 Gru 1
sireeraag mahalaa teejaa ghar pehilaa
Siree Raag, Third Mehl, First House:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਹਿਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hau siqguru syvI Awpxw iek min iek iciq Bwie ]
hau satigur sevee aapanaa ik man ik chit bhai ||
I serve my True Guru with single-minded devotion, and lovingly focus my consciousness on Him.
ਮੈਂ ਇਕਾਗ੍ਰਤਾ ਤੇ ਮਗਨ-ਬ੍ਰਿਤੀ ਨਾਲ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦਾ ਹਾਂ!
Sirve al Guru Verdadero con Amor y con una Devoción sencilla. Sabe que el Guru Verdadero es lo más Santo de lo santo,
siqguru mn kwmnw qIrQu hY ijs no dyie buJwie ]
satigur man kaamanaa teerath hai jis no dhei bujhai ||
The True Guru is the mind's desire and the sacred shrine of pilgrimage, for those unto whom He has given this understanding.
ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।
Quien puede conferir a tu mente todos sus deseos.
mn icMidAw vru pwvxw jo ieCY so Plu pwie ]
man chi(n)dhiaa var paavanaa jo ichhai so fal pai ||
The blessings of the wishes of the mind are obtained, and the fruits of one's desires.
ਉਸ ਨੂੰ ਚਿੱਤ ਚਾਹੁੰਦੀ ਮਿਹਰ ਪਰਾਪਤ ਹੋ ਜਾਂਦੀ ਹੈ ਅਤੇ ਜਿਸ ਨੂੰ ਉਹ ਲੋੜੀਦਾ ਹੈ, ਉਹ ਉਸ ਮੁਰਾਦ ਨੂੰ ਪਾ ਲੈਂਦਾਹੈ।
De Él uno obtiene las Bendiciones, los Frutos y las Añoranzas del corazón.
nwau iDAweIAY nwau mMgIAY nwmy shij smwie ]1]
naau dhiaaieeaai naau ma(n)geeaai naame sahaj samai ||1||
Meditate on the Name, worship the Name, and through the Name, you shall be absorbed in intuitive peace and poise. ||1||
ਹਰੀ ਨਾਮ ਦਾ ਸਿਮਰਨ ਕਰ, ਨਾਮ ਦੀ ਉਪਾਸ਼ਨਾ ਸਾਧ, ਅਤੇ ਨਾਮ ਦੇ ਰਾਹੀਂ ਪਰਮ ਅਨੰਦ ਦੇ ਮੰਡਲ ਵਿੱਚ ਪ੍ਰਵੇਸ਼ ਕਰ।
Persigue entonces el Nombre del Señor, medita en Él y ,a través del Nombre, entra en el Reino de Éxtasis. (1)
mn myry hir rsu cwKu iqK jwie ]
man mere har ras chaakh tikh jai ||
O my mind, drink in the Sublime Essence of the Lord, and your thirst shall be quenched.
ਹੈ ਮੇਰੀ ਜਿੰਦੇ! ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰ, ਇੰਜ ਤੇਰੀ ਤਰੇਹ ਦੂਰ ਹੋ ਜਾਵੇਗੀ।
Oh mente mía, prueba la Esencia del Señor, para que tu sed se calme.
ijnI gurmuiK cwiKAw shjy rhy smwie ]1] rhwau ]
jinee gurmukh chaakhiaa sahaje rahe samai ||1|| rahaau ||
Those Gurmukhs who have tasted it remain intuitively absorbed in the Lord. ||1||Pause||
ਜਿਨ੍ਹਾਂ ਨੇ ਗੁਰਾਂ ਦੁਆਰਾ, ਇਸ ਨੂੰ ਚਖਿਆ ਹੈ, ਉਹ ਸੁਖੈਨ ਹੀ ਸਾਈਂ ਵਿੱਚ ਲੀਨ ਰਹਿੰਦੇ ਹਨ। ਠਹਿਰਾਉ।
Aquellos Gurmukjs que la probaron, lograron la tranquilidad.
ijnI siqguru syivAw iqnI pwieAw nwmu inDwnu ]
jinee satigur seviaa tinee paiaa naam nidhaan ||
Those who serve the True Guru obtain the Treasure of the Naam.
ਜਿਨ੍ਹਾਂ ਨੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਉਨ੍ਹਾਂ ਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋਇਆ ਹੈ।
Aquéllos que sirvieron al Guru Verdadero, encontraron el Tesoro del Nombre del Señor.
AMqir hir rsu riv rihAw cUkw min AiBmwnu ]
a(n)tar har ras rav rahiaa chookaa man abhimaan ||
Deep within, they are drenched with the Essence of the Lord, and the egotistical pride of the mind is subdued.
ਉਨ੍ਹਾਂ ਦਾ ਮਨ ਵਾਹਿਗੁਰੂ-ਅੰਮ੍ਰਿਤ ਨਾਲ ਤਰੋਤਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਾਨਸਕ ਹੰਕਾਰ ਦੂਰ ਹੋ ਜਾਂਦਾ ਹੈ।
Sobre ellos se posó la Esencia de Dios, y pudieron canalizar el Ego de su mente.
ihrdY kmlu pRgwisAw lwgw shij iDAwnu ]
hiradhai kamal pragaasiaa laagaa sahaj dhiaan ||
The heart-lotus blossoms forth, and they intuitively center themselves in meditation.
ਉਨ੍ਹਾਂ ਦਾ ਅੰਤਸ਼ਕਰਨ-ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਬ੍ਰਿਤੀ (ਸਾਹਿਬ ਵਿੱਚ) ਅਡੋਲ ਰੂਪ ਜੁੜੀ ਰਹਿੰਦੀ ਹੈ।
intuición floreció como el loto y así entonaron su ser en el Señor, en un Perfecto Estado de Equilibrio.
mnu inrmlu hir riv rihAw pwieAw drgih mwnu ]2]
man niramal har rav rahiaa paiaa dharageh maan ||2||
Their minds become pure, and they remain immersed in the Lord; they are honored in His Court. ||2||
ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।
Su mente se volvió Pura, Dios prevaleció en su ser y fueron honrados en Su Corte. (2)
siqguru syvin Awpxw qy ivrly sMswir ]
satigur sevan aapanaa te virale sa(n)saar ||
Those who serve the True Guru in this world are very rare.
ਇਸ ਜੱਗ ਵਿੱਚ ਟਾਵੇਂ ਹੀ ਹਨ ਉਹ ਜਿਹੜੇ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Extraordinarios, oh qué extraordinarios son Aquéllos que dan su servicio al Guru Verdadero.
haumY mmqw mwir kY hir rwiKAw aur Dwir ]
haumai mamataa maar kai har raakhiaa ur dhaar ||
Those who keep the Lord enshrined in their hearts subdue egotism and possessiveness.
ਆਪਣੀ ਸਵੈ-ਹੰਗਤਾ ਤੇ ਸੰਸਾਰੀ ਮੋਹ ਨੂੰ ਨਵਿਰਤ ਕਰਕੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Aquéllos que controlan su Ego y su Avaricia y traen al Señor fundido en su corazón.
hau iqn kY bilhwrxY ijnw nwmy lgw ipAwru ]
hau tin kai balihaaranai jinaa naame lagaa piaar ||
I am a sacrifice to those who are in love with the Naam.
ਮੈਂ ਉਨ੍ਹਾਂ ਤੋਂ ਵਾਰਿਆਂ ਜਾਂਦਾ ਹਾਂ ਜਿਨ੍ਹਾਂ ਦੀ ਹਰੀ ਨਾਮ ਨਾਲ ਪ੍ਰੀਤ ਹੈ।
Ofrezco mi vida en sacrificio a aquéllos que aman el Nombre del Señor.
syeI suKIey chu jugI ijnw nwmu AKutu Apwru ]3]
seiee sukhe'ee chahu jugee jinaa naam akhuT apaar ||3||
Those who attain the Inexhaustible Name of the Infinite Lord remain happy throughout the four ages. ||3||
ਜਿਨ੍ਹਾਂ ਦੇ ਪੱਲੇ ਬੇਅੰਤ ਸੁਆਮੀ ਦਾ ਅਤੁੱਟ ਨਾਮ ਹੈ, ਉਹ ਚਾਰੇ ਯੁਗਾਂ ਅੰਦਰ ਪ੍ਰਸੰਨ ਰਹਿੰਦੇ ਹਨ।
Sólo viven en Paz a través de las cuatro épocas, quienes aman el Nombre Infinito del Señor. (3)
gur imilAY nwmu pweIAY cUkY moh ipAws ]
gur miliaai naam paieeaai chookai moh piaas ||
Meeting with the Guru, the Naam is obtained, and the thirst of emotional attachment departs.
ਗੁਰਾਂ ਨੂੰ ਭੈਟਣ ਦੁਆਰਾ ਹਰੀ ਨਾਮ ਪਰਾਪਤ ਹੁੰਦਾ ਹੈ ਅਤੇ ਸੰਸਾਰੀ ਮਮਤਾ ਦੀ ਤਰੇਹ ਦੂਰ ਹੋ ਜਾਂਦੀ ਹੈ।
Conociendo al Guru, recibimos el Nombre del Señor, y desaparece la sed de los apegos.
hir syqI mnu riv rihAw Gr hI mwih audwsu ]
har setee man rav rahiaa ghar hee maeh udhaas ||
When the mind is permeated with the Lord, one remains detached within the home of the heart.
(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।
Nuestra mente se embellece con Dios y nos volvemos desprendidos, aun estando apegados a la vida mundana.
ijnw hir kw swdu AwieAw hau iqn bilhwrY jwsu ]
jinaa har kaa saadh aaiaa hau tin balihaarai jaas ||
I am a sacrifice to those who enjoy the Sublime Taste of the Lord.
ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜੋ ਵਾਹਿਗੁਰੂ ਦੇ ਨਾਮ ਦਾ ਸੁਆਦ ਮਾਣਦੇ ਹਨ।
Doy mi vida en sacrificio a aquéllos que han probado el Amor de Dios.
nwnk ndrI pweIAY scu nwmu guxqwsu ]4]1]34]
naanak nadharee paieeaai sach naam gunataas ||4||1||34||
O Nanak, by His Glance of Grace, the True Name, the Treasure of Excellence, is obtained. ||4||1||34||
ਹੇ ਨਾਨਕ! ਸੁਆਮੀ ਦੀ ਮਿਹਰ ਦੁਆਰਾ ਸਰੇਸ਼ਟਤਾਈਆਂ ਦਾ ਖ਼ਜ਼ਾਨਾ ਸਤਿਨਾਮ ਪਰਾਪਤ ਹੁੰਦਾ ਹੈ।
Pero dice Nanak, sólo recibimos el Nombre Verdadero, el Tesoro de Bondades, a través de la Gracia (4-1-34)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
bhu ByK kir BrmweIAY min ihrdY kptu kmwie ]
bahu bhekh kar bharamaieeaai man hiradhai kapaT kamai ||
People wear all sorts of costumes and wander all around, but in their hearts and minds, they practice deception.
ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।
Si vagamos por el mundo, usando variados ropajes, pero cometiendo errores,
hir kw mhlu n pwveI mir ivstw mwih smwie ]1]
har kaa mahal na paaviee mar visaTaa maeh samai ||1||
They do not attain the Mansion of the Lord's Presence, and after death, they sink into manure. ||1||
ਉਹ ਰੱਬ ਦੇ ਘਰ (ਹਜ਼ੂਰੀ) ਨੂੰ ਪਰਾਪਤ ਨਹੀਂ ਹੁੰਦੇ ਅਤੇ ਮਰਨ ਪਿਛੋਂ ਗੰਦਗੀ ਅੰਦਰ ਗ਼ਰਕ ਹੋ ਜਾਂਦੇ ਹਨ।
faltas y traicionando a nuestra Conciencia, no podremos llegar hasta el Castillo de Dios y moriremos para volver a nacer una y otra vez y de vientre en vientre. (1)
mn ry igRh hI mwih audwsu ]
man re gireh hee maeh udhaas ||
O mind, remain detached in the midst of your household.
ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।
Oh mente mía, consérvate desapegada, aun en medio de tu hogar.
scu sMjmu krxI so kry gurmuiK hoie prgwsu ]1] rhwau ]
sach sa(n)jam karanee so kare gurmukh hoi paragaas ||1|| rahaau ||
Practicing truth, self-discipline and good deeds, the Gurmukh is enlightened. ||1||Pause||
ਗੁਰਾਂ ਦੇ ਉਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ। ਠਹਿਰਾਉ।
Si uno practica la Verdad y controla sus deseos mientras hace el bien, su mente será iluminada por la Gracia (1-Pausa)
gur kY sbid mnu jIiqAw giq mukiq GrY mih pwie ]
gur kai sabadh man jeetiaa gat mukat gharai meh pai ||
Through the Word of the Guru's Shabad, the mind is conquered, and one attains the State of Liberation in one's own home.
ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਣੀ ਆਪਣੇ ਮਨੁਏ ਨੂੰ ਜਿੱਤ ਲੈਂਦਾ ਹੈ, ਉਹ ਮੋਖ਼ਸ਼ ਤੇ ਕਲਿਆਣ ਨੂੰ ਆਪਣੇ ਗ੍ਰਿਹ ਅੰਦਰ ਹੀ ਪਾ ਲੈਂਦਾ ਹੈ।
A través de la Palabra del Shabd del Guru, la mente es conquistada; y uno obtiene la Salvación y el Estado de Éxtasis en el seno de su propio hogar.
hir kw nwmu iDAweIAY sqsMgiq myil imlwie ]2]
har kaa naam dhiaaieeaai satasa(n)gat mel milai ||2||
So meditate on the Name of the Lord; join and merge with the Sat Sangat, the True Congregation. ||2||
ਸਾਧ ਸੰਗਤ ਦੇ ਮਿਲਾਪ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Nombre de Dios, acerquémonos e inmerjámonos en la Saad Sangat, la Congregación Verdadera. (2)
jy lK iesqrIAw Bog krih nv KMf rwju kmwih ]
je lakh isatareeaa bhog kareh nav kha(n)dd raaj kamaeh ||
You may enjoy the pleasures of hundreds of thousands of women, and rule the nine continents of the world.
ਭਾਵੇਂ ਤੂੰ ਲੱਖਾਂ ਹੀ ਤ੍ਰੀਮਤਾਂ ਨਾਲ ਭੋਗ ਬਿਲਾਸ ਕਰੇ ਅਤੇ ਦੁਨੀਆ ਦੇ ਨੌ ਖਿੱਤਿਆਂ ਤੇ ਹਕੂਮਤ ਕਰੇ।
Aun gozando de los placeres del cuerpo y reinando en el mundo entero,
ibnu siqgur suKu n pwveI iPir iPir jonI pwih ]3]
bin satigur sukh na paaviee fir fir jonee paeh ||3||
But without the True Guru, you will not find peace; you will be reincarnated over and over again. ||3||
ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।
sin el Guru Verdadero no recibiremos la Paz del Señor y reencarnaremos de vientre en vientre, una y otra vez. (3)
hir hwru kMiT ijnI pihirAw gur crxI icqu lwie ]
har haar ka(n)Th jinee pahiriaa gur charanee chit lai ||
Those who wear the Necklace of the Lord around their necks, and focus their consciousness on the Guru's Feet
ਧਨ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੇ ਪਿਛੇ ਲੱਗੀਆਂ ਫਿਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਭੋਰਾ ਭੀ ਚਾਹ ਨਹੀਂ,
Quienes usan el Collar de Dios y se postran a los Pies del Guru,
iqnw ipCY iriD isiD iPrY Enw iqlu n qmwie ]4]
tinaa pichhai ridh sidh firai onaa til na tamai ||4||
-wealth and supernatural spiritual powers follow them, but they do not care for such things at all. ||4||
ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
la riqueza y los poderes sobrenaturales los siguen, pero ellos no ponen su atención en eso. (4)
jo pRB BwvY so QIAY Avru n krxw jwie ]
jo prabh bhaavai so theeaai avar na karanaa jai ||
Whatever pleases God's Will comes to pass. Nothing else can be done.
ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।
Lo que sea que complace a Dios eso ocurre, nada más se puede hacer.
jnu nwnku jIvY nwmu lY hir dyvhu shij suBwie ]5]2]35]
jan naanak jeevai naam lai har dhevahu sahaj subhai ||5||2||35||
Servant Nanak lives by chanting the Naam. O Lord, please give it to me, in Your Natural Way. ||5||2||35||
ਗੁਲਾਮ ਨਾਨਕ ਨਾਮ ਉਚਾਰਨ ਕਰਕੇ ਜੀਉਂਦਾ ਹੈ। ਹੇ ਪ੍ਰਭੂ! ਆਪਣੇ ਕੁਦਰਤੀ ਸੁਭਾਅ ਅਨੁਸਾਰ (ਇਸ ਦੀ ਮੈਨੂੰ) ਦਾਤ ਬਖਸ਼।
El Sirviente Nanak vive cantando el Naam, oh Señor, por favor, Dámelo en forma natural. (4-2-35)