rwmklI mhlw 5 ]
raamakalee mahalaa panjavaa ||
Raamkalee Fifth Mehl:
ਰਮਾਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee Fifth Mehl:
ਰਮਾਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
hir hir iDAwie mnw iKnu n ivswrIAY ]
har har dhiaai manaa khin na visaareeaai ||
Meditate on the Lord, Har, Har, O mind; don't forget Him, even for an instant.
ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ ਇਨਸਾਨ। ਅਤੇ ਉਸ ਨੂੰ ਇਕ ਲਮ੍ਹੇ ਲਈ ਭੀ ਨਾਂ ਭੁਲਾ।
Medita en el Señor, Jar, Jar, oh mi mente, y no Lo olvides, ni por un instante;
rwm rwmw rwm rmw kMiT aur DwrIAY ]
raam raamaa raam ramaa ka(n)Th ur dhaareeaai ||
Enshrine the Lord, Raam, Raam, Raam, Raam, within your heart and throat.
ਤੂੰ ਆਪਣੇ ਸਰਬ-ਵਿਆਪਕ ਸੁਆਮੀ ਮਾਲਕ ਵਾਹਿਗੁਰੂ ਨੂੰ ਆਪਣੇ ਗਲੇ ਅਤੇ ਹਿਰਦੇ ਅੰਦਰ ਅਸਥਾਪਨ ਕਰ।
sí, enaltece a tu Señor, Ram, Ram, Ram, Ram, con tu garganta y tu corazón.
aur Dwir hir hir purKu pUrnu pwrbRhmu inrMjno ]
aur dhaar har har purakh pooran paarabraham nira(n)jano ||
Enshrine within your heart the Primal Lord, Har, Har, the all-pervading, supreme, immaculate Lord God.
ਆਪਣੇ ਮਨ ਅੰਦਰ ਤੂੰ ਆਪਣੇ ਬਲਵਾਨ, ਵਿਆਪਕ ਅਤੇ ਪਵਿੱਤਰ ਪਰਮ ਪ੍ਰਭੂ ਮਾਲਕ ਵਾਹਿਗੁਰੂ ਨੂੰ ਟਿਕਾ।
En tu corazón lleva al Señor Primordial, Jar, Jar, el Todo Prevaleciente, Supremo e Inmaculado Señor.
BY dUir krqw pwp hrqw dush duK Bv KMfno ]
bhai dhoor karataa paap harataa dhuseh dhukh bhav kha(n)ddano ||
He sends fear far away; He is the Destroyer of sin; He eradicates the unbearable pains of the terrifying world-ocean.
ਉਹ ਡਰ ਨੂੰ ਮੇਟਣਹਾਰ, ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਸਹਿ ਸੰਸਾਰੀ ਕਸ਼ਟਾਂ ਨੂੰ ਦੂਰ ਕਰਨਹਾਰ ਹੈ।
Él destierra el miedo, es el Destructor de la maldad, y mitiga los horrendos sufrimientos del aterrador océano del mundo.
jgdIs eIs guopwl mwDo gux goivMd vIcwrIAY ]
jagadhees iees guopaal maadho gun govi(n)dh veechaareeaai ||
Contemplate the Lord of the World, the Cherisher of the World, the Lord, the Virtuous Lord of the Universe.
ਤੂੰ ਮਾਲਕ ਦੀਆਂ ਖੂਬੀਆਂ ਦਾ ਚਿੰਤਨ ਕਰ ਜੇ ਸ਼੍ਰਿਸ਼ਟੀ ਦਾ ਸੁਆਮੀ, ਰਚਨਾ ਦਾ ਪਾਲਣਹਾਰ, ਮਾਇਆ ਦਾ ਪਤੀ ਅਤੇ ਕੁਲ ਆਲਮ ਦਾ ਪਾਤਿਸ਼ਾਹ ਹੈ।
Es el Maestro del Universo, Gopal, Gobind, el Maestro de Maya; medita en Sus Virtudes.
ibnvMiq nwnk imil sMig swDU idnsu rYix icqwrIAY ]1]
binava(n)t naanak mil sa(n)g saadhoo dhinas rain chitaareeaai ||1||
Prays Nanak, joining the Saadh Sangat, the Company of the Holy, remember the Lord, day and night. ||1||
ਨਾਨਕ ਪ੍ਰਾਰਥਨਾਂ ਕਰਦਾ ਹੈ, ਸੰਤਾਂ ਨਾਲ ਜੁੜ ਕੇ ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ।
Dice Nanak, uniéndote a la Saad Sangat, la Compañía de los Santos, recuerda al Señor noche y día (1)
crn kml AwDwru jn kw Awsrw ]
charan kamal aadhaar jan kaa aasaraa ||
His lotus feet are the support and anchor of His humble servants.
ਸੁਆਮੀ ਦੇ ਕੰਵਲ ਚਰਨ ਉਸ ਦੇ ਨਫਰ ਦੀ ਪਨਾਹ ਅਤੇ ਓਟ ਹਨ।
El Loto de los Pies de Dios es el Único Soporte del Santo;
mwlu imlK BMfwr nwmu Anµq Drw ]
maal milakh bha(n)ddaar naam ana(n)t dharaa ||
He takes the Naam, the Name of the Infinite Lord, as his wealth, property and treasure.
ਆਪਣੇ ਹਿਰਦੇ ਅੰਦਰ ਉਹ ਬੇਅੰਤ ਸੁਆਮੀ ਦੇ ਨਾਮ ਨੂੰ ਟਿਕਾਉਂਦਾ ਹੈ ਅਤੇ ਕੇਵਲ ਇਹ ਹੀ ਉਸ ਦੀ ਦੌਲਤ, ਜਾਇਦਾਦ ਅਤੇ ਖਜ਼ਾਨਾ ਹੈ।
para él, el Nombre del Señor Infinito es su única posesión, tierra y tesoro.
nwmu nrhr inDwnu ijn kY rs Bog eyk nrwiexw ]
naam narahar nidhaan jin kai ras bhog ek narainaa ||
Those who have the treasure of the Lord's Name, enjoy the taste of the One Lord.
ਜੋ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਤ੍ਰ ਕਰਦੇ ਹਨ, ਉਹ ਆਪਣੇ ਅੱਦੁਤੀ ਸੁਆਮੀ ਦੇ ਸੁਆਦ ਨੂੰ ਮਾਣਦੇ ਹਨ।
Los que aprecian el Nombre del Señor gozan del Amor de su Dios
rs rUp rMg Anµq bITl swis swis iDAwiexw ]
ras roop ra(n)g ana(n)t beeThal saas saas dhiaainaa ||
They meditate on the Infinite Lord with each and every breath, as their pleasure, joy and beauty.
ਨਿਆਮਤਾਂ, ਰੰਗਰਲੀਆਂ ਅਤੇ ਸੁੰਦਰਤਾ ਦੇ ਮਾਨਣ ਨਾਲੋਂ ਆਪਣੇ ਹਰ ਸੁਆਸ ਨਾਲ ਉਹ ਬੇਅੰਤ ਸਾਹਿਬ ਦਾ ਸਿਮਰਨ ਕਰਦੇ ਹਨ।
y con cada respiración disfrutan del Sabor, la Belleza y el Esplendor del Señor Infinito.
iklivK hrxw nwm punhcrxw nwmu jm kI qRws hrw ]
kilavikh haranaa naam punahacharanaa naam jam kee traas haraa ||
The Naam, the Name of the Lord, is the Destroyer of sins, the only deed of redemption. The Naam drives out the fear of the Messenger of Death.
ਸੁਆਮੀ ਦਾ ਨਾਮ ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਦੁਤੀ ਪ੍ਰਾਸਚਿਤ ਕਰਮ ਹੈ। ਕੇਵਲ ਨਾਮ ਹੀ ਮੌਤ ਦੇ ਡਰ ਨੂੰ ਦੂਰ ਕਰਦਾ ਹੈ।
El Nombre del Señor borra los errores y diluye el miedo a la muerte; es lo único que limpia las faltas.
ibnvMiq nwnk rwis jn kI crn kmlh Awsrw ]2]
binava(n)t naanak raas jan kee charan kamaleh aasaraa ||2||
Prays Nanak, the support of His lotus feet is the capital of His humble servant. ||2||
ਗੁਰੂ ਜੀ ਬਿਨੇ ਕਰਦੇ ਹਨ, ਪ੍ਰਭੂ ਦੇ ਕੰਵਲ ਪੈਰਾਂ ਦਾ ਆਧਾਰ ਹੀ ਉਸ ਦੇ ਗੁਮਾਸ਼ਤੇ ਦੀ ਪੂੰਜੀ ਹੈ।
Dice Nanak, Dios es la única posesión del Santo y él se apoya sólo en los Pies de Loto del Señor. (2)
gux byAMq suAwmI qyry koie n jwneI ]
gun bea(n)t suaamee tere koi na jaaniee ||
Your Glorious Virtues are endless, O my Lord and Master; no one knows them all.
ਅਣਗਿਣਤ ਹਨ ਤੇਰੀਆਂ ਵਡਿਆਈਆਂ, ਹੇ ਮੇਰੇ ਸਾਈਂ! ਕੋਈ ਜਣਾ ਕਦੇ ਉਨ੍ਹਾਂ ਨੂੰ ਜਾਣ ਨਹੀਂ ਸਕਦਾ।
Oh Maestro, Incontables son Tus Virtudes, uno no las puede ni imaginar.
dyiK clq dieAwl suix Bgq vKwneI ]
dhekh chalat dhiaal sun bhagat vakhaaniee ||
Seeing and hearing of Your wondrous plays, O Merciful Lord, Your devotees narrate them.
ਤੇਰਿਆਂ ਅਸਚਰਜ ਕੌਤਕਾਂ ਨੂੰ ਵੇਖ ਅਤੇ ਸੁਣ ਕੇ, ਹੇ ਮਇਆਵਾਨ ਮਾਲਕ ਤੇਰੇ ਸੰਤ ਉਨ੍ਹਾਂ ਨੂੰ ਵਰਨਣ ਕਰਦੇ ਹਨ।
Escuchando y observando Tus Maravillas, oh Ser Compasivo, el Devoto las proclama.
jIA jMq siB quJu iDAwvih purKpiq prmysrw ]
jeea ja(n)t sabh tujh dhiaaveh purakhapat paramesaraa ||
All beings and creatures meditate on You, O Primal Transcendent Lord, Master of men.
ਸਮੂਹ ਪ੍ਰਾਣਧਾਰੀ ਤੇਰਾ ਆਰਾਧਨ ਕਰਦੇ ਹਨ, ਹੇ ਮਨੁੱਖਾਂ ਦੇ ਮਾਲਕ ਪ੍ਰਭੂ।
Todas las criaturas Te contemplan sólo a Ti, oh Dios de Bondad, Espíritu Divino, el Maestro de todo.
srb jwick eyku dwqw kruxw mY jgdIsrw ]
sarab jaachik ek dhaataa karunaa mai jagadheesaraa ||
All beings are beggars; You are the One Giver, O Lord of the Universe, Embodiment of mercy.
ਹੇ ਰਹਿਮਤ ਦੇ ਪੁੰਜ ਅਤੇ ਕੁਲ ਆਲਮ ਦੇ ਸੁਆਮੀ ਵਾਹਿਗੁਰੂ! ਸਾਰੇ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਇੱਕੋ ਦਾਤਾਰ ਹੈ।
. Todos Te buscan, oh Dios Benévolo, oh Maestro del Universo, oh Encarnación de Misericordia.
swDU sMqu sujwxu soeI ijsih pRB jI mwneI ]
saadhoo sa(n)t sujaan soiee jiseh prabh jee maaniee ||
He alone is holy, a Saint, a truly wise person, who is accepted by the Dear Lord.
ਕੇਵਲ ਉਹ ਹੀ ਪਵਿੱਤ੍ਰ, ਨੇਕ ਅਤੇ ਸਿਆਣਾ ਹੈ, ਜਿਸ ਨੂੰ ਮਹਾਰਾਜ ਮਾਲਕ ਪ੍ਰਵਾਨ ਕਰ ਲੈਂਦਾ ਹੈ।
Sólo aquél a quien aceptas, se vuelve Santo y Sabio.
ibnvMiq nwnk krhu ikrpw soie quJih pCwneI ]3]
binava(n)t naanak karahu kirapaa soi tujheh pachhaaniee ||3||
Prays Nanak, they alone realize You, unto whom You show Mercy. ||3||
ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ ਜਿਸ ਨੂੰ ਮਿਹਰ ਧਾਰਦਾ ਹੈਂ, ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।
Dice Nanak, oh Dios, quien sea que tiene Tu Compasión, sólo a él Te le revelas (3)
moih inrgux AnwQu srxI AwieAw ]
moh niragun anaath saranee aaiaa ||
I am unworthy and without any master; I seek Your Sanctuary, Lord.
ਹੇ ਪ੍ਰਭੂ। ਮੈਂ ਨੇਕੀ ਵਿਹੂਣ ਅਤੇ ਨਿਖਸਮੇ ਨੇ ਤੇਰੀ ਪਨਾਹ ਲਈ ਹੈ।
No tengo mérito y me encuentro sin soporte, pero he buscado Tu Refugio, oh Dios.
bil bil bil gurdyv ijin nwmu idRVwieAw ]
bal bal bal gurdhev jin naam dhiraRaiaa ||
I am a sacrifice, a sacrifice, a sacrifice to the Divine Guru, who has implanted the Naam within me.
ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰੂ ਪ੍ਰਮੇਸ਼ਰ ਉੱਤੋਂ ਜਿਨ੍ਹਾਂ ਨੇ ਮੇਰੇ ਅੰਤਰ ਆਤਮੇ ਸੁਆਮੀ ਦਾ ਨਾਮ ਅਸਥਾਪਨ ਕੀਤਾ ਹੈ।
Pongo mi ser en sacrificio al Guru, Quien ha enaltecido Tu Nombre en mi mente.
guir nwmu dIAw kuslu QIAw srb ieCw puMnIAw ]
gur naam dheeaa kusal theeaa sarab ichhaa pu(n)neeaa ||
The Guru blessed me with the Naam; happiness came, and all my desires were fulfilled.
ਗੁਰਦੇਵ ਜੀ ਨੇ ਮੈਨੂੰ ਨਾਮ ਬਖਸ਼ਿਆਂ ਹੈ, ਖੁਸ਼ੀ ਉਤਪੰਨ ਹੋ ਆਈ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Sí, el Guru me ha bendecido con el Nombre y mi ser florece plenamente.
jlny buJweI sWiq AweI imly icrI ivCuMinAw ]
jalane bujhaiee saa(n)t aaiee mile chiree vichhu(n)niaa ||
The fire of desire has been quenched, and peace and tranquility have come; after such a long separation, I have met my Lord again.
ਮੇਰੀ ਅੱਗ ਬੁੱਝ ਗਈ ਹੈ, ਮੈਨੂੰ ਠੰਢ ਪੈ ਗਈ ਹੈ ਅਤੇ ਦੇਰ ਤੋਂ ਵਿਛੁੜੇ ਹੋਏ ਆਪਣੇ ਸੁਆਮੀ ਨੂੰ ਮੈਂ ਮਿਲ ਪਿਆ ਹਾਂ।
Mi fuego interno ha sido apaciguado; ahora todo es frescura y después de una eterna separación, he encontrado a mi Dios.
Awnµd hrK shj swcy mhw mMgl gux gwieAw ]
aana(n)dh harakh sahaj saache mahaa ma(n)gal gun gaiaa ||
I have found ecstasy, pleasure and true intuitive poise, singing the great glories, the song of bliss of the Lord.
ਪ੍ਰਭੂ ਦੀ ਉਤਕ੍ਰਿਸ਼ਟਤ (ਗੁਣਾਂ ਵਾਲੀ) ਪਰਮ ਕੀਰਤੀ ਗਾਇਨ ਕਰਨ ਦੁਆਰਾ ਮੈਨੂੰ ਸੱਚੀ ਖੁਸ਼ੀ ਪ੍ਰਸ਼ਨਤਾ ਅਤੇ ਅਡੋਲਤਾ ਪ੍ਰਾਪਤ ਹੋ ਗਈਆਂ ਹਨ।
Estoy en total Dicha y Paz cantando Su Melodía en Absoluto Éxtasis
ibnvMiq nwnk nwmu pRB kw gur pUry qy pwieAw ]4]2]
binava(n)t naanak naam prabh kaa gur poore te paiaa ||4||2||
Prays Nanak, I have obtained the Name of God from the Perfect Guru. ||4||2||
ਗੁਰੂ ਜੀ ਪ੍ਰਾਰਥਨਾ ਕਰਦੇ ਹਨ, ਪੂਰਨ ਗੁਰਦੇਵ ਜੀ ਪਾਸੋਂ ਮੈਂ ਸੁਆਮੀ ਦਾ ਨਾਮ ਪ੍ਰਾਪਤ ਕੀਤਾ ਹੈ।
Dice Nanak, por la Gracia del Guru he obtenido el Nombre del Señor. (4-2)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
rux Juxo sbdu Anwhdu inq auiT gweIAY sMqn kY ]
run jhuno sabadh anaahadh nit uTh gaieeaai sa(n)tan kai ||
Rise early each morning, and with the Saints, sing the melodious harmony, the unstruck sound current of the Shabad.
ਅੰਮ੍ਰਿਤ ਵੇਲੇ ਉੱਠ ਕੇ ਅਤੇ ਸਤਿਸੰਗਤ ਨਾਲ ਜੁੜ ਕੇ ਤੂੰ ਨਿਤਾਪ੍ਰਤੀ ਸੁਰੀਲੇ ਬੈਕੁੰਠੀ ਕੀਰਤਨ ਨੂੰ ਆਲਾਪ।
Que la Melodía Divina de la Palabra resuene en ustedes, cantando en la Saad Sangat,
iklivK siB doK ibnwsnu hir nwmu jpIAY gur mMqn kY ]
kilavikh sabh dhokh binaasan har naam japeeaai gur ma(n)tan kai ||
All sins and sufferings are erased, chanting the Lord's Name, under Guru's Instructions.
ਗੁਰਾਂ ਦੇ ਉਪਦੇਸ਼ ਦੁਆਰਾ, ਸਾਈਂ ਦੇ ਨਾਮ ਨੂੰ ਉਚਾਰ ਕੇ ਸਾਰੇ ਪਾਪ ਅਤੇ ਉਣਤਾਈਆਂ ਮਿੱਟ ਜਾਂਦੀਆਂ ਹਨ।
la Sociedad de los Santos las Alabanzas del Señor. Nuestras aflicciones se irán, sólo, si a través de la Palabra del Shabd del Guru, logramos meditar en el Nombre del Señor.
hir nwmu lIjY Aimau pIjY rYix idnsu ArwDIAY ]
har naam leejai amiau peejai rain dhinas araadheeaai ||
Dwell upon the Lord's Name, and drink in the Nectar; day and night, worship and adore Him.
ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਅੰਮ੍ਰਿਤ ਪਾਨ ਕਰ ਅਤੇ ਰਾਤ ਦਿਨ ਇਸ ਦਾ ਚਿੰਤਨ ਕਰ।
Habitemos en el Nombre de Dios, tomemos de Su Néctar y contemplémoslo noche y día.
jog dwn Anyk ikirAw lig crx kmlh swDIAY ]
jog dhaan anek kiriaa lag charan kamaleh saadheeaai ||
The merits of Yoga, charity and religious rituals are obtained by grasping His lotus feet.
ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਕੇ ਪ੍ਰਾਣੀ ਕੋੜਾਂ ਹੀ ਯੱਗਾਂ, ਪੁੰਨ ਦਾਨਾਂ ਅਤੇ ਪਾਰਮਕ ਸੰਸਕਾਰਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ।
Si nos aferramos a los Pies de Loto del Señor,
Bwau Bgiq dieAwl mohn dUK sgly prhrY ]
bhaau bhagat dhiaal mohan dhookh sagale paraharai ||
Loving devotion to the merciful, enticing Lord takes away all pain.
ਮਨਸਮੋਹਣੇ ਮਿਹਰਬਾਨ ਮਾਲਕ ਦੀ ਪਿਆਰ-ਉਪਾਸ਼ਨ ਸਾਰਿਆਂ ਦੂਸਣਾਂ ਨੂੰ ਦੂਰ ਕਰ ਦਿੰਦੀ ਹੈ।
todo lo que el Yoga ofrece y nos volveremos compasivos con toda la vida. La Alabanza Amorosa del Dios Benévolo diluye todas nuestras penas.
ibnvMiq nwnk qrY swgru iDAwie suAwmI nrhrY ]1]
binava(n)t naanak tarai saagar dhiaai suaamee naraharai ||1||
Prays Nanak, cross over the world-ocean, meditating on the Lord, your Lord and Master. ||1||
ਗੁਰੂਜੀ ਬਿਨੈ ਕਰਦੇ ਹਨ, (ਮਨੁਸ਼ਾ ਸ਼ੇਰ ਸਰੂਪ) ਪ੍ਰਭੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Dice Nanak, contemplando al Maestro, al Hombre León, a nuestro Dios, podemos nadar a través del océano de las existencias materiales. (1)
suK swgr goibMd ismrxu Bgq gwvih gux qyry rwm ]
sukh saagar gobi(n)dh simaran bhagat gaaveh gun tere raam ||
Meditation on the Lord of the Universe is an ocean of peace; Your devotees sing Your Glorious Praises, Lord.
ਤੇਰੀ ਭਜਨ ਬੰਦਗੀ ਹੇ ਸ਼੍ਰਿਸ਼ਟੀ ਦੇ ਸੁਆਮੀ ਆਰਾਮ ਦਾ ਸਮੁੰਦਰ ਹੈ, ਇਸ ਲਈ ਤੇਰੇ ਸੰਗ ਸਦਾ ਤੈਡੀ ਮਹਿਮਾ ਹੀ ਗਾਇਨ ਕਰਦੇ ਹਨ।
Tu Meditación, oh Señor, nos sumerge en el Océano de Paz y así tus Devotos cantamos siempre Tu Alabanza.
And mMgl gur crxI lwgy pwey sUK Gnyry rwm ]
anadh ma(n)gal gur charanee laage paae sookh ghanere raam ||
Ecstasy, bliss and great happiness are obtained by grasping hold of the Guru's feet.
ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਹ ਅਨੇਕਾਂ ਖੁਸ਼ੀਆਂ ਹੁਲਾਸ ਅਤੇ ਆਰਾਮ ਪਾ ਲੈਂਦੇ ਹਨ।
Postrándonos a los Pies del Guru, vivimos en Paz y en Éxtasis. Logrando este Tesoro
suK inDwnu imilAw dUK hirAw ik®pw kir pRiB rwiKAw ]
sukh nidhaan miliaa dhookh hariaa kirapaa kar prabh raakhiaa ||
Meeting with the treasure of peace, their pains are taken away; granting His Grace, God protects them.
ਆਰਾਮ ਦੇ ਖਜ਼ਾਨੇ ਨਾਲ ਮਿਲ ਕੇ, ਉਨ੍ਹਾਂ ਦੇ ਗਮਮਿੱਟ ਜਾਂਦੇ ਹਨ ਤੇ ਆਪਣੀ ਮਿਹਰ ਧਾਰ ਕੇ ਸਾਈਂ ਉਨ੍ਹਾਂ ਦੀ ਰੱਖਿਆ ਕਰਦਾ ਹੈ।
nuestras aflicciones desaparecen y el Señor, en Su Misericordia, nos salva.
hir crx lwgw BRmu Bau Bwgw hir nwmu rsnw BwiKAw ]
har charan laagaa bhram bhau bhaagaa har naam rasanaa bhaakhiaa ||
Those who grasp the Lord's feet - their fears and doubts run away, and they chant the Name of the Lord.
ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ।
Aferrándonos a los Pies del Señor, el miedo y la duda desaparecen, así que cantemos el Nombre del Señor,
hir eyku icqvY pRBu eyku gwvY hir eyku idRstI AwieAw ]
har ek chitavai prabh ek gaavai har ek dhirasaTee aaiaa ||
He thinks of the One Lord, and he sings of the One God; he gazes upon the One Lord alone.
ਤਾਂ ਉਹ ਇੱਕ ਹਰੀ ਨੂੰ ਹੀ ਯਾਦ ਕਰਦਾ ਹੈ, ਇੱਕ ਸੁਆਮੀ ਦਾ ਹੀ ਜੱਸ ਆਲਾਪਦਾ ਹੈ ਅਤੇ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹੈ।
sólo así alabamos al Uno, cantamos al Uno y Lo vemos en todas partes.