mwrU mhlw 5 Gru 3 AstpdIAw
maaroo mahalaa panjavaa ghar teejaa asaTapadheeaa
Maaroo, Fifth Mehl, Third House, Ashtpadheeyaa:
ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Maru, Mejl Guru Aryan, Quinto Canal Divino, Ashtapadis.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 5 Gru 3 AstpdIAw
maaroo mahalaa panjavaa ghar teejaa asaTapadheeaa
Maaroo, Fifth Mehl, Third House, Ashtpadheeyaa:
ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Maru, Mejl Guru Aryan, Quinto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
lK caurwsIh BRmqy BRmqy dulB jnmu Ab pwieE ]1]
lakh chauraaseeh bhramate bhramate dhulabh janam ab paio ||1||
Wandering and roaming through 8.4 million incarnations, you have now been given this human life, so difficult to obtain. ||1||
ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਤੇ ਭਉਂਦੇ ਹੋਏ ਨੂੰ ਤੈਨੂੰ ਹੁਣ ਇਹ ਅਮੋਲਕ ਮਨੁਖੀ ਜੀਵਨ ਪ੍ਰਾਪਤ ਹੋਇਆ ਹੈ।
He vagado a través de 8.4 millones de encarnaciones hasta que por fin me fue dada la preciosa forma humana, tan difícil de obtener.(1)
ry mUVy qU hoCY ris lptwieE ]
re mooRe too hochhai ras lapaTaio ||
You fool! You are attached and clinging to such trivial pleasures!
ਹੇ ਮੂਰਖ! ਤੂੰ ਤੁੱਛ ਸੁਆਦਾ ਨਾਲ ਚਿਮੜ ਰਿਹਾ ਹੈਂ।
Oh tonto ignorante, ¿por qué estás tan deslumbrado por los sabores vanos e insípidos?
AMimRqu sMig bsqu hY qyrY ibiKAw isau aurJwieE ]1] rhwau ]
a(n)mrit sa(n)g basat hai terai bikhiaa siau urajhaio ||1|| rahaau ||
The Ambrosial Nectar abides with you, but you are engrossed in sin and corruption. ||1||Pause||
ਅੰਮ੍ਰਿਤਮਈ ਨਾਮ ਤੇਰੇ ਨਾਲ ਵਸਦਾ ਹੈ ਅਤੇ ਤੂੰ ਪਾਪ ਅੰਦਰ ਖੱਚਤ ਹੋਇਆ ਹੋਇਆ ਹੈਂ। ਠਹਿਰਾਉ।
Habiendo tal Néctar en tu interior, y tú cometes error tras error.(1-Pausa)
rqn jvyhr bnjin AwieE kwlru lwid clwieE ]2]
ratan javehar banajan aaio kaalar laadh chalaio ||2||
You have come to trade in gems and jewels, but you have loaded only barren soil. ||2||
ਤੂੰ ਲਾਲਾਂ ਅਤੇ ਜਵਾਹਿਰਾਤਾਂ ਦਾ ਵਾਪਾਰ ਕਰਨ ਆਇਆ ਸੈਂ, ਪਰ ਤੂੰ ਪਾਪਾਂ ਦਾ ਸ਼ੋਰਾ ਲੱਦ ਲਿਆ ਹੈ।
Viniste a este mundo a comerciar con rubíes y joyas, pero has cargado tu ser de pura arena, de puras faltas.(2)
ijh Gr mih quDu rhnw bsnw so Gru cIiq n AwieE ]3]
jeh ghar meh tudh rahanaa basanaa so ghar cheet na aaio ||3||
That home within which you live - you have not kept that home in your thoughts. ||3||
ਜਿਸ ਗ੍ਰਹਿ ਵਿੱਚ ਤੂੰ ਟਿਕਾਣਾ ਤੇ ਨਿਵਾਸ ਕਰਨਾ ਹੈ; ਉਹ ਗ੍ਰਹਿ ਤੈਨੂੰ ਚਿੱਤ ਚੇਤੇ ਹੀ ਨਹੀਂ।
En ese Hogar en el que deberías vivir, ¿ese Hogar no te importa?(3)
Atl AKMf pRwx suKdweI iek inmK nhI quJu gwieE ]4]
aTal akha(n)dd praan sukhadhaiee ik nimakh nahee tujh gaio ||4||
He is immovable, indestructible, the Giver of peace to the soul; and yet you do not sing His Praises, even for an instant. ||4||
ਜੋ ਅਹਿਲ, ਅਬਿਨਾਸ਼ੀ ਅਤੇ ਆਤਮਾ ਨੂੰ ਖੁਸ਼ੀ-ਬਖ਼ਸ਼ਣਹਾਰ ਹੈ; ਉਸ ਦਾ ਜੱਸ ਤੂੰ ਇੱਕ ਮੁਹਤ ਭਰ ਲਈ ਭੀ ਗਾਇਨ ਨਹੀਂ ਕਰਦਾ।
A Aquél que es Eterno, Indivisible y Dador de Éxtasis para tu Alma, no Lo alabas; esa Alabanza no la entonas ni siquiera por un momento.(4)
jhw jwxw so Qwnu ivswirE iek inmK nhI mnu lwieE ]5]
jahaa jaanaa so thaan visaario ik nimakh nahee man laio ||5||
You have forgotten that place where you must go; you have not attached your mind to the Lord, even for an instant. ||5||
ਤੂੰ ਵੁਸ ਜਗ੍ਹਾ ਨੂੰ ਭੁਲਾ ਛੱਡਿਆ ਹੈ, ਜਿੱਥੇ ਤੂੰ ਜਾਣਾ ਹੈ ਅਤੇ ਆਪਣੇ ਸੁਆਮੀ ਨਾਲ ਤੂੰ ਆਪਣੇ ਚਿੱਤ ਨੂੰ ਇਕ ਲਮ੍ਹੇ ਭਰ ਲਈ ਭੀ ਨਹੀਂ ਜੋੜਿਆ।
Ese Lugar a donde tienes que ir, ese Lugar no te importa ni un poco.(5)
puqR klqR igRh dyiK smgRI ies hI mih aurJwieE ]6]
putr kalatr gireh dhekh samagree is hee meh urajhaio ||6||
Gazing upon your children, spouse, household and paraphernalia, you are entangled in them. ||6||
ਆਪਣੇ ਲੜਕਿਆਂ, ਪਤਨੀ, ਘਰ ਅਤੇ ਸਮਾਨ ਨੂੰ ਵੇਖ ਕੇ, ਤਫੰ ਉਨ੍ਹਾਂ ਵਿੱਚ ਫੱਸ ਗਿਆ ਹੈ।
Viendo a tu esposa, a tus hijos, mansiones y otras posesiones, te involucras en ellos. (6)
ijqu ko lwieE iqq hI lwgw qYsy krm kmwieE ]7]
jit ko laio tit hee laagaa taise karam kamaio ||7||
As God links the mortals, so are they linked, and so are the deeds they do. ||7||
ਜਿਸ ਤਰ੍ਹਾਂ ਤੂੰ ਬਦੇ ਨੂੰ ਲਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਲਗਦਾ ਹੈ ਤੇ ਉਹੋ ਜੇਹੇ ਹੀ ਉਹ ਕੰਮ ਕਰਦਾ ਹੈ।
Pero has actuado de acuerdo como Dios lo planeó; así como el Señor te llevó, así condujiste tu vida.(7)
jau BieE ik®pwlu qw swDsMgu pwieAw jn nwnk bRhmu iDAwieE ]8]1]
jau bhio kirapaal taa saadhasa(n)g paiaa jan naanak braham dhiaaio ||8||1||
When He becomes Merciful, then the Saadh Sangat, the Company of the Holy, is found; servant Nanak meditates on God. ||8||1||
ਜਦ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ ਤਦ ਹੀ ਗੋਲਾ ਨਾਨਕ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ ਅਤੇ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Cuando Dios mostró Su Compasión hacia ti, llegaste hasta la Saad Sangat, la Sociedad de los Santos y contemplaste a tu Dios Supremo.(8-1)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
kir AnugRhu rwiK lIno BieE swDU sMgu ]
kar anugrahu raakh leeno bhio saadhoo sa(n)g ||
Granting His Grace, He has protected me; I have found the Saadh Sangat, the Company of the Holy.
ਆਪਣੀ ਰਹਿਮਤ ਧਾਰ ਕੇ, ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ।
El Señor me protegió con Su Misericordia y así me logré asociar con los Santos,
hir nwm rsu rsnw aucwrY imst gUVw rMgu ]1]
har naam ras rasanaa uchaarai misaT gooRaa ra(n)g ||1||
My tongue lovingly chants the Lord's Name; this love is so sweet and intense! ||1||
ਮੇਰੀ ਜੀਭ ਪ੍ਰੇਮ ਨਾਂਲ ਹਰੀ ਦੇ ਨਾਮ ਦਾ ਉਚਾਰਨ ਕਰਦੀ ਹੈ। ਕਿੰਨੀ ਮਿੱਠੀ ਤੇ ਗੰਭੀਰ ਹੈ ਮੇਰੀ ਪ੍ਰੀਤ ਮੇਰੇ ਪ੍ਰਭੂ ਨਾਲ।
ahí recité constantemente el Nombre del Señor con mi lengua, oh qué dulce e intenso es el Amor que siento por mi Dios.(1)
myry mwn ko AsQwnu ]
mere maan ko asathaan ||
He is the place of rest for my mind,
ਤੂੰ ਹੇ ਸੁਆਮੀ! ਮੈਂਡੇ ਮਨ ਦਾ ਆਸਰਾ ਹੈਂ।
Oh Dios, sólo Tú eres mi amigo, mi compañero y mi pariente,
mIq swjn sKw bMDpu AMqrjwmI jwnu ]1] rhwau ]
meet saajan sakhaa ba(n)dhap a(n)tarajaamee jaan ||1|| rahaau ||
my friend, companion, associate and relative; He is the Inner-knower, the Searcher of hearts. ||1||Pause||
ਹੇ ਦਿਲਾਂ ਦੀਆਂ ਜਾਣਨਹਾਰ! ਮੈਂ ਤੈਨੂੰ ਆਪਣਾ ਮਿੱਤ੍ਰ ਦੋਸਤ, ਸਾਥੀ ਅਤੇ ਰਿਸ਼ਤੇਦਾਰ ਜਾਣਦਾ ਹਾਂ। ਠਹਿਰਾਉ।
el más Íntimo Conocedor de mi corazón.(1-Pausa)
sMswr swgru ijin aupwieE srix pRB kI ghI ]
sa(n)saar saagar jin upaio saran prabh kee gahee ||
He created the world-ocean; I seek the Sanctuary of that God.
ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ ਜਿਸ ਨੇ ਜਗਤ ਸਮੁੰਦਰ ਨੂੰ ਰਚਿਆ ਹੈ।
En Aquél que ha creado el mar de las existencias, en Él he buscado Refugio,
gur pRswdI pRBu ArwDy jmkMkru ikCu n khI ]2]
gur prasaadhee prabh araadhe jamaka(n)kar kichh na kahee ||2||
By Guru's Grace, I worship and adore God; the Messenger of Death can't say anything to me. ||2||
ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਸਾਈਂ ਨੂੰ ਸਿਮਰਦਾ ਹਾਂ ਅਤੇ ਮੌਤ ਦਾ ਦੂਤ ਮੈਨੂੰ ਕੁਝ ਨਹੀਂ ਆਖਦਾ।
y por la Gracia del Guru, Lo contemplo, a mi Dios, y Yama, el mensajero de la muerte, no me voltea ni a ver. (3)
moK mukiq duAwir jw kY sMq irdw BMfwru ]
mokh mukat dhuaar jaa kai sa(n)t ridhaa bha(n)ddaar ||
Emancipation and liberation are at His Door; He is the treasure in the hearts of the Saints.
ਮੋਖ਼ਸ਼ ਅਤੇ ਕਲਿਆਣ ਉਸ ਦੇ ਬੂਹੇ ਉੱਤੇ ਖੜੀਆਂ ਹਨ, ਜਿਸ ਦਾ ਨਾਮ-ਖ਼ਜ਼ਾਨਾ ਸਾਧੂਆਂ ਦੇ ਮਨ ਵਿੱਚ ਹੈ।
El Señor abre para mí la Puerta de la Salvación. El corazón de los Santos atesora la llave de esa Puerta.
jIA jugiq sujwxu suAwmI sdw rwKxhwru ]3]
jeea jugat sujaan suaamee sadhaa raakhanahaar ||3||
The all-knowing Lord and Master shows us the true way of life; He is our Savior and Protector forever. ||3||
ਸਰਬ-ਸਿਆਣਾ ਸਾਹਿਬ ਸਾਨੂੰ ਜੀਵਨ ਦਾ ਮਾਰਗ ਦਿਖਾਉਂਦਾ ਹੈ ਅਤੇ ਸਦਾ ਹੀ ਸਾਡੀ ਰੱਖਿਆ ਕਰਨ ਵਾਲਾ ਹੈ।
Sí, nuestro Maestro es Todo Sabio y nos muestra el Sendero de la Vida, nos protege y nos sostiene siempre.
dUK drd klys ibnsih ijsu bsY mn mwih ]
dhookh dharadh kales binaseh jis basai man maeh ||
Pain, suffering and troubles are eradicated, when the Lord abides in the mind.
ਜਿਸ ਦੇ ਹਿਰਦੇ ਅੰਦਰ ਸਾਈਂ ਨਿਵਾਸ ਰਖਦਾ ਹੈ, ਉਸ ਦੀ ਪੀੜਾ, ਕਸ਼ਟ, ਅਤੇ ਤਕਲਫ਼ਿ ਨਾਸ ਹੋ ਜਾਂਦੇ ਹਨ।
Aquél que Lo atesora en su corazón, se libera de todas sus aflicciones,
imrqu nrku AsQwn ibKVy ibKu n pohY qwih ]4]
mrit narak asathaan bikhaRe bikh na pohai taeh ||4||
Death, hell and the most horrible dwelling of sin and corruption cannot even touch such a person. ||4||
ਮੌਤ, ਦੋਜ਼ਕ, ਦੁਖਦਾਈ ਟਿਕਾਣੇ ਅਤੇ ਪਾਪ ਉਸ ਨੂੰ ਛੂੰਹਦੇ ਤਕ ਨਹੀਂ।
y ni la muerte, ni la oscuridad de la conciencia lo amenazan, tampoco el vicio, ni las altas y las bajas de la vida. (4)
iriD isiD nv iniD jw kY AMimRqw prvwh ]
ridh sidh nav nidh jaa kai a(n)mritaa paravaeh ||
Wealth, miraculous spiritual powers and the nine treasures come from the Lord, as do the streams of Ambrosial Nectar.
ਐਹੇ ਜੇਹਾ ਹੈ ਸਾਹਿਬ, ਜਿਸ ਕੋਲ ਧਨ-ਦੌਲਤ ਦੇ ਨੌ ਖ਼ਜ਼ਾਨੇ, ਕਰਾਮਾਤੀ ਸ਼ਕਤੀਆਂ ਅਤੇ ਆਬਿ-ਹਿਯਾਤ ਦੀਆਂ ਨਦੀਆਂ ਹਨ।
Él es Quien nos bendice con poderes psíquicos, con todos los tesoros del mundo y los ríos de Néctar desbordan de Su Presencia.
Awid AMqy miD pUrn aUc Agm Agwh ]5]
aadh a(n)te madh pooran uooch agam agaeh ||5||
In the beginning, in the middle, and in the end, He is perfect, lofty, unapproachable and unfathomable. ||5||
ਉਚਾ, ਪਹੁੰਚ ਤੋਂ ਪਰੇ, ਅਥਾਹ ਅਤੇ ਮੁਕੰਮਲ ਹੈ ਮੇਰਾ ਸੁਆਮੀ; ਅਰੰਭ, ਵਿਚਕਾਰ ਅਤੇ ਅਖੀਰ ਦੇ ਵਿੱਚ।
Sí, Él es Lo más Insondable, Lo más Alto de lo alto, el Dios Infinito, siempre Perfecto en el principio, ahora y en el final.(5)
isD swiDk dyv muin jn byd krih aucwru ]
sidh saadhik dhev mun jan bedh kareh uchaar ||
The Siddhas, seekers, angelic beings, silent sages, and the Vedas speak of Him.
ਉਸ ਦਾ ਉਚਾਰਨ ਕਰਦੇ ਹਨ ਕਰਾਮਾਤੀ ਬੰਦੇ, ਅਭਿਆਸੀ, ਦੇਵਤੇ, ਖਾਮੋਸ਼ ਰਿਸ਼ੀ ਅਤੇ ਵੇਦ।
Los Vedas, los adeptos, los buscadores, los Sabios y los dioses,
ismir suAwmI suK shij BuMcih nhI AMqu pwrwvwru ]6]
simar suaamee sukh sahaj bhu(n)cheh nahee a(n)t paaraavaar ||6||
Meditating in remembrance on the Lord and Master, celestial peace is enjoyed; He has no end or limitation. ||6||
ਜਿਸ ਸਾਹਿਬ ਦਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ, ਉਸ ਦਾ ਆਰਾਧਨ ਕਰਨ ਦੁਆਰਾ ਬੰਦਾ ਆਰਾਮ ਤੇ ਅਡੋਲਤਾ ਮਾਣਦਾ ਹੈ।
le cantan, sí, quien sea que medita en el Dios Infinito, es bendecido con la Paz del Equilibrio.(6)
Aink pRwCq imtih iKn mih irdY jip Bgvwn ]
anik praachhat miTeh khin meh ridhai jap bhagavaan ||
Countless sins are erased in an instant, meditating on the Benevolent Lord within the heart.
ਭਾਗਾਂ ਵਾਲੇ ਸੁਆਮੀ ਦਾ ਹਿਰਦੇ ਅੰਦਰ ਸਿਮਰਨ ਕਰਨ ਦੁਆਰਾ ਅਨੇਕਾਂ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।
Quien eleva al Señor en su corazón, es purgado de todas sus faltas en un instante y se vuelve lo más Puro de lo puro,
pwvnw qy mhw pwvn koit dwn iesnwn ]7]
paavanaa te mahaa paavan koT dhaan isanaan ||7||
Such a person becomes the purest of the pure, and is blessed with the merits of millions of donations to charity and cleansing baths. ||7||
ਉਹ ਪਵਿੱਤ੍ਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਕ੍ਰੋੜਾਂ ਹੀ ਪੁੰਨ ਦਾਨ ਤੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
pues gana el Mérito de millones de abluciones, de baños y de caridades.(7)
bl buiD suiD prwx srbsu sMqnw kI rwis ]
bal budh sudh paraan sarabas sa(n)tanaa kee raas ||
God is power, intellect, understanding, the breath of life, wealth, and everything for the Saints.
ਪ੍ਰਭੂ ਆਪਣੇ ਸਾਧੂਆਂ ਦੀ ਸੱਤਿਆ, ਅਕਲ ਸਮਝ ਜਿੰਦਗੀ ਪਦਾਰਥ ਅਤੇ ਸਾਰਾ ਕੁੱਛ ਹੈ।
Él es el Poder, el Intelecto, la Intuición y todo; sí Él es el Bien y Capital de los Santos.
ibsru nwhI inmK mn qy nwnk kI Ardwis ]8]2]
bisar naahee nimakh man te naanak kee aradhaas ||8||2||
May I never forget Him from my mind, even for an instant - this is Nanak's prayer. ||8||2||
ਹੇ ਸਾਈਂ! ਨਾਨਕ ਦੀ ਪ੍ਰਾਰਥਨਾ ਹੈ ਕਿ ਆਪਣੇ ਚਿੱਤ ਅੰਦਰ ਉਹ ਤੈਨੂੰ ਇਕ ਮੁਹਤ ਲਈ ਭੀ ਨਾਂ ਭੁੱਲੇ।
Oh Dios, te imploro, bendíceme para que no me olvide de Ti ni siquiera por un momento. (8-2)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino, Ashtapadis.
ssiqR qIKix kwit fwirE min n kIno rosu ]
sasatr teekhan kaaT ddaario man na keeno ros ||
The sharp tool cuts down the tree, but it does not feel anger in its mind.
ਤਿੱਖੇ ਹਥਿਆਰ ਨਾਲ, ਇਨਸਾਨ ਬਿਰਛ ਨੂੰ ਕੱਟ ਦਿੰਦਾ ਹੈ ਅਤੇ ਇਹ ਆਪਦੇ ਚਿੱਤ ਅੰਦਰ ਗੁੱਸਾ ਨਹੀਂ ਕਰਦਾ।
El arma filosa parte el árbol en dos, pero éste no emite ninguna queja
kwju auAw ko ly svwirE iqlu n dIno dosu ]1]
kaaj uaa ko le savaario til na dheeno dhos ||1||
It serves the purpose of the cutter, and does not blame him at all. ||1||
ਇਹ ਉਸ ਦੇ ਕੰਮ ਨੂੰ ਰਾਸ ਕਰ ਦਿੰਦਾ ਹੈ ਅਤੇ ਇਹ ਤਿਲ ਮਾਤ੍ਰ ਭੀ ਉਸ ਨੂੰ ਬੁਰਾਈ ਨਹੀਂ ਦਿੰਦਾ।
y sirve aún a aquél que lo dañó, sin culparlo de nada.(1)
mn myry rwm rau inq nIiq ]
man mere raam rau nit neet ||
O my mind, continually, continuously, meditate on the Lord.
ਮੇ ਮੇਰੀ ਜਿੰਦੇ, ਸਦਾ, ਸਦਾ ਤੂੰ ਸਾਈਂ ਦੇ ਨਾਮ ਨੂੰ ਉਚਾਰ।
El Señor del Universo es Divino y Compasivo,
dieAwl dyv ik®pwl goibMd suin sMqnw kI rIiq ]1] rhwau ]
dhiaal dhev kirapaal gobi(n)dh sun sa(n)tanaa kee reet ||1|| rahaau ||
The Lord of the Universe is merciful, divine and compassionate. Listen - this is the way of the Saints. ||1||Pause||
ਤੂੰ ਸਾਧੂਆਂ ਦੀ ਜੀਵਨ ਰਹੁ-ਰੀਤੀ ਸ੍ਰਵਣ ਕਰ। ਉਹ ਸਦੀਵ ਹੀ ਮਇਆਵਾਨ ਅਤੇ ਮਿਹਰਬਾਨ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ ਠਹਿਰਾਉ।
escucha, este es el Sendero de los Santos. (1-Pausa)