rwgu mwrU mhlw 1 Gru 5
raag maaroo mahalaa pehilaa ghar panjavaa
Raag Maaroo, First Mehl, Fifth House:
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ।
Rag Maru, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mwrU mhlw 1 Gru 5
raag maaroo mahalaa pehilaa ghar panjavaa
Raag Maaroo, First Mehl, Fifth House:
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ।
Rag Maru, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
Aihinis jwgY nId n sovY ]
ahinis jaagai needh na sovai ||
Day and night, he remains awake and aware; he never sleeps or dreams.
ਜੋ ਪ੍ਰੇਮ ਕਰਦਾ ਹੈ, ਉਹ ਦਿਹੁੰ ਰੈਣ ਜਾਗਦਾ ਹੈ। ਉਹ ਸੌਂਦਾ ਅਤੇ ਉਂਘਲਾਉਂਦਾ ਨਹੀਂ।
El que está enamorado, permanece despierto siempre, noche y día; no sueña.
so jwxY ijsu vydn hovY ]
so jaanai jis vedhan hovai ||
He alone knows this, who feels the pain of separation from God.
ਕੇਵਲ ਉਹ ਹੀ ਇਸ ਅਵਸਥਾ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਵਿਛੋੜੇ ਦੀ ਪੀੜ ਲੱਗੀ ਹੋਈ ਹੈ।
Sólo conoce este estado, aquel que ha sufrido el dolor de la separación.
pRym ky kwn lgy qn BIqir vYdu ik jwxY kwrI jIau ]1]
prem ke kaan lage tan bheetar vaidh k jaanai kaaree jeeau ||1||
My body is pierced through with the arrow of love. How can any physician know the cure? ||1||
ਮੇਰੀ ਦੇਹ ਈਸ਼ਵਰੀ ਪ੍ਰੀਤ ਦੇ ਬਾਣਾਂ ਨੇ ਵਿੰਨ੍ਹ ਸੁੱਟੀ ਹੈ। ਹਕੀਮ ਇਸ ਦੇ ਇਲਾਜ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ।
Aquél que ha sido atravesado en su corazón por la flecha del Amor, la conoce, pero no existe un Doctor que lo pueda curar. (1)
ijs no swcw isPqI lwey ] gurmuiK ivrly iksY buJwey ]
jis no saachaa sifatee laae || gurmukh virale kisai bujhaae ||
Rare is that one, who as Gurmukh,
ਜਿਸ ਨੂੰ ਸੱਚਾ ਸੁਆਮੀ ਆਪਣੀ ਸਿਫ਼ਤ-ਸਲਾ ਨਾਲ ਜੋੜਦਾ ਹੈ,
Aquél a quien el Uno Verdadero ha uncido a Su Presencia, ese extraordinario ser con Conciencia de Dios,
AMimRq kI swr soeI jwxY ij AMimRq kw vwpwrI jIau ]1] rhwau ]
a(n)mirat kee saar soiee jaanai j a(n)mirat kaa vaapaaree jeeau ||1|| rahaau ||
He alone appreciates the value of the Ambsosial Nectar, who deals in this Ambrosia. ||1||Pause||
ਕੇਵਲ ਉਹ ਹੀ ਨਾਮ ਦੇ ਅੰਮ੍ਰਿਤ ਦੀ ਕਦਰ ਨੂੰ ਅਨੁਭਵ ਕਰਦਾ ਹੈ, ਜੋ ਨਾਮ ਦੇ ਸੁਧਾਰਸ ਦਾ ਵਣਜਾਰਾ ਹੈ। ਠਹਿਰਾਉ।
al cual Su Verdad le es revelada, sólo él conoce el Valor del Néctar del Nombre, pues él comercia sólo con el Néctar del Señor. (1-Pausa)
ipr syqI Dn pRymu rcwey ]
pir setee dhan prem rachaae ||
The soul-bride is in love with her Husband Lord;
ਪਤਨੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ,
Así como la novia ama a su esposo,
gur kY sbid qQw icqu lwey ]
gur kai sabadh tathaa chit laae ||
She focuses her consciousness on the Word of the Guru's Shabad.
ਅਤੇ ਆਪਣੇ ਮਨ ਨੂੰ ਗੁਰਾਂ ਦੀ ਬਾਣੀ ਨਾਲ ਜੋੜਦੀ ਹੈ।
así el buscador debería de apreciar la Palabra del Guru para ser liberado del hambre
shj syqI Dn KrI suhylI iqRsnw iqKw invwrI jIau ]2]
sahaj setee dhan kharee suhelee tirasanaa tikhaa nivaaree jeeau ||2||
The soul-bride is joyously embellished with intuitive ease; her hunger and thirst are taken away. ||2||
ਬ੍ਰਹਮ ਗਿਆਤ ਨਾਲ ਪਤਨੀ ਬਹੁਤ ਹੀ ਸ਼ਸ਼ੋਭਤ ਥੀ ਵੰਝਦੀ ਹੈ ਅਤੇ ਉਸ ਦੀ ਲਾਲਸਾ ਅਤੇ ਤ੍ਰੇਹ ਦੂਰ ਹੋ ਜਾਂਦੀਆਂ ਹਨ।
que trae la añoranza consigo y poder habitar en la Paz del Equilibrio.(2)
shsw qoVy Brmu cukwey ]
sahasaa toRe bharam chukaae ||
Tear down skepticism and dispel your doubt;
ਬੰਦੇ ਨੂੰ ਆਪਣੇ ਵਹਿਮ ਨੂੰ ਛੱਡਣਾ, ਗਲਤ ਫ਼ਹਿਮੀ ਨੂੰ ਤਿਆਗਣਾ,
Uno debe romper las paredes de la duda y del engaño,
shjy isPqI DxKu cVwey ]
sahaje sifatee dhanakh chaRaae ||
with your intuition, draw the bow of the Praise of the Lord.
ਤੇ ਸਾਈਂ ਦੀ ਕੀਰਤੀ ਦੀ ਕਮਾਨ ਨੂੰ ਚਿੱਲਾ ਚੜ੍ਹਾਉਣਾ ਚਾਹੀਦਾ ਹੈ,
y de forma natural apuntar hacia su ser el arco de la Alabanza del Señor,
gur kY sbid mrY mnu mwry suMdir jogwDwrI jIau ]3]
gur kai sabadh marai man maare su(n)dhar jogaadhaaree jeeau ||3||
Through the Word of the Guru's Shabad, conquer and subdue your mind; take the support of Yoga - Union with the beautiful Lord. ||3||
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੇ ਆਪ ਨੂੰ ਮੇਟਣਾ ਤੇ ਮਨੂਏ ਨੂੰ ਵਸ ਕਰਨਾ ਉਚਿਤ ਹੈ; ਤਦ ਉਸ ਨੂੰ ਆਪਣੇ ਸੋਹਣੇ ਸੁਨੱਖੇ ਸਾਈਂ ਦੇ ਮਿਲਾਪ ਦੇ ਆਸਰੇ ਦੀ ਦਾਤ ਮਿਲਦੀ ਹੈ।
así calmará su mente, a través de la Palabra del Guru, y tendrá la Experiencia de la Unión con el Bello Señor.(3)
haumY jilAw mnhu ivswry ]
haumai jaliaa manahu visaare ||
Burnt by egotism, one forgets the Lord from his mind.
ਪ੍ਰਾਣੀ ਹੰਕਾਰ ਨਾਲ ਸੜਿਆ ਬਲਿਆ ਹੋਇਆ ਹੈ ਅਤੇ ਆਪਣੇ ਚਿੱਤੋਂ ਉਹ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ।
Aquél que es consumido por su ego, retira a Dios de su mente,
jm puir vjih KVg krwry ]
jam pur vajeh khaRag karaare ||
In the City of Death, he is attacked with massive swords.
ਮੌਤ ਦੇ ਦੂਤਾਂ ਦੇ ਸ਼ਹਿਰ ਅੰਦਰ ਉਸ ਨੂੰ ਭਾਰੀਆਂ ਤਲਵਾਰਾਂ ਦੇ ਫੱਟ ਲਗਦੇ ਹਨ।
y en el recinto de Yama es golpeado con unas espadas enormes.
Ab kY kihAY nwmu n imleI qU shu jIAVy BwrI jIau ]4]
ab kai kahiaai naam na miliee too sahu jeeaRe bhaaree jeeau ||4||
Then, even if he asks for it, he will not receive the Lord's Name; O soul, you shall suffer terrible punishment. ||4||
ਹੁਣ, ਮੰਗਣ ਦੁਆਰਾ ਸੁਆਮੀ ਦਾ ਨਾਮ ਪ੍ਰਾਪਤ ਨਹੀਂ ਹੁੰਦਾ! ਹੇ ਜਿੰਦੜੀਏ! ਤੂੰ ਹੁਣ ਸਖਤ ਸਜ਼ਾ ਸਹਾਰ।
Y aunque pida por el Nombre del Señor, al ser demasiado tarde, su Alma sufrirá grandes penas.(4)
mwieAw mmqw pvih iKAwlI ]
maiaa mamataa paveh khiaalee ||
You are distracted by thoughts of Maya and worldly attachment.
ਇਨਸਾਨ ਧਨ-ਦੌਲਤ ਤੇ ਸੰਸਾਰੀ ਮੋਹ ਦੇ ਖ਼ਿਆਲਾਂ ਅੰਦਰ ਗ਼ਲਤਾਨ ਹੈ।
Uno se distrae pensando en Maya y la idea ególatra del yo.
jm puir Pwsihgw jm jwlI ]
jam pur faasahigaa jam jaalee ||
In the City of Death, you will be caught by the noose of the Messenger of Death.
ਮੌਤ ਦੇ ਸ਼ਹਿਰ ਅੰਦਰੇ ਉਹ ਯਮ ਦੀ ਫਾਹੀ ਵਿੱਚ ਫਸ ਜਾਂਦਾ ਹੈ।
Es atrapado con el lazo ahí donde Yama habita;
hyq ky bMDn qoiV n swkih qw jmu kry KuAwrI jIau ]5]
het ke ba(n)dhan toR na saakeh taa jam kare khuaaree jeeau ||5||
You cannot break free from the bondage of loving attachment, and so the Messenger of Death will torture you. ||5||
ਦੁਨਿਆਵੀ ਲਗਨ ਦੀਆਂ ਬੇੜੀਆਂ ਨੂੰ ਤੂੰ ਕੱਟ ਨਹੀਂ ਸਕਦਾ, ਇਸ ਲਈ ਮੌਤ ਦਾ ਫ਼ਰੇਸਤਾ ਤੈਨੂੰ ਅਵਾਜ਼ਾਰ ਕਰੇਗਾ।
pues a quien no rompe las amarras del deseo, Yama lo destruye.(5)
nw hau krqw nw mY kIAw ]
naa hau karataa naa mai keeaa ||
I have done nothing; I am doing nothing now.
ਨਾਂ ਮੈਂ ਕੁੱਛ ਕੀਤਾ ਹੈ, ਨਾਂ ਹੀ ਮੈਂ ਹੁਣ ਕੁਛ ਕਰ ਸਕਦਾ ਹਾਂ।
Oh Dios, no he hecho nada, ni lo estoy haciendo ahora,
AMimRqu nwmu siqguir dIAw ]
a(n)mrit naam satigur dheeaa ||
The True Guru has blessed me with the Ambrosial Nectar of the Naam.
ਸੱਚੇ ਗੁਰਦੇਵ ਜੀ ਨੇ ਮੈਨੂੰ ਸੁਧਾ ਸਰੂਪ-ਨਾਮ ਪ੍ਰਦਾਨ ਕੀਤਾ ਹੈ।
es a través de Tu Bendición que puedo recibir el Néctar de Tu Nombre.
ijsu qU dyih iqsY ikAw cwrw nwnk srix qumwrI jIau ]6]1]12]
jis too dheh tisai kiaa chaaraa naanak saran tumaaree jeeau ||6||1||12||
What other efforts can anyone make, when You bestow Your blessing? Nanak seeks Your Sanctuary. ||6||1||12||
ਜਿਸ ਕਿਸੇ ਨੂੰ ਤੂੰ, ਹੇ ਸੱਚੇ ਗੁਰਦੇਵ, ਪ੍ਰਭੂ ਦਾ ਨਾਮ ਪ੍ਰਦਾਨ ਕਰਦਾ ਹੈ; ਉਹ ਹੋਰ ਕਿਹੜਾ ਹੀਲਾ ਕਰੇ? ਨਾਨਕ ਤੈਂਡੀ ਪਨਾਹ ਲੋੜਦਾ ਹੈ, ਹੇ ਗੁਰਦੇਵ ਜੀ!
A quien sea que bendices, no puede más que gozar de Tus Bondades y de seguro busca Tu Refugio.(6-1-12)
mwrU mhlw 3 Gru 1
maaroo mahalaa teejaa ghar pehilaa
Maaroo, Third Mehl, First House:
ਮਾਰੂ ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
jh bYswlih qh bYsw suAwmI jh Byjih qh jwvw ]
jeh baisaaleh teh baisaa suaamee jeh bhejeh teh jaavaa ||
Wherever You seat me, there I sit, O my Lord and Master; wherever You send me, there I go.
ਜਿੱਥੇ ਤੂੰ ਮੈਨੂੰ ਬਹਾਲਦਾ ਹੈਂ, ਉਥੋ ਹੀ ਮੈਂ ਬੈਠਦਾ ਹਾਂ ਅਤੇ ਜਿਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ, ਹੇ ਸਾਈਂ।
Oh Maestro, donde sea que me haces sentar, ahí me siento, donde sea que me mandas, ahí voy.
sB ngrI mih eyko rwjw sBy pivqu hih Qwvw ]1]
sabh nagaree meh eko raajaa sabhe pavit heh thaavaa ||1||
In the entire village, there is only One King; all places are sacred. ||1||
ਸਮੂਹ ਸੰਸਾਰ ਦੇ ਪਿੰਡ ਅੰਦਰ ਕੇਵਲ ਇਕ ਹੀ ਪਾਤਿਸ਼ਾਹ ਹੈ ਅਤੇ ਸਾਰੇ ਅਸਥਾਨ, ਤੇਰੇ ਹੋਣ ਕਰਕੇ ਪਵਿੱਤਰ ਹਨ, ਹੇ ਪ੍ਰਭੂ!
Pues, Tu Reinado, mi Rey, se extiende por todos los lugares, siendo Tuyos, son Puros.(1)
bwbw dyih vsw sc gwvw ]
baabaa dheh vasaa sach gaavaa ||
O Baba, while I dwell in this body, let me sing Your True Praises,
ਹੇ ਪਿਤਾ! ਮੈਨੂੰ ਬਰਕਤ ਬਖ਼ਸ਼ ਕਿ ਤਦ ਤਾਂਈਂ ਮੈਂ ਇਸ ਸਰੀਰ ਅੰਦਰ ਰਹਾਂ, ਮੈਂ ਤੇਰੀ ਸੱਚੀ ਮਹਿਮਾਂ ਗਾਇਨ ਕਰਦਾ ਰਹਾਂ,
Oh Dios, bendíceme para que habite en el Pueblo de la Verdad,
jw qy shjy shij smwvw ]1] rhwau ]
jaa te sahaje sahaj samaavaa ||1|| rahaau ||
that I may intuitively merge with You. ||1||Pause||
ਜਿਸ ਦੁਆਰਾ ਮੈਂ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।
y me inmerja, de forma espontánea, en el Equilibrio.(1-Pausa)
burw Blw ikCu Awps qy jwinAw eyeI sgl ivkwrw ]
buraa bhalaa kichh aapas te jaaniaa eiee sagal vikaaraa ||
He thinks that good and bad deeds come from himself; this is the source of all evil.
ਜਿਹੜਾ ਕੁਝ ਭੀ ਮੰਦਾ ਜਾ ਚੰਗਾ ਕਰਮ ਹੁੰਦਾ ਹੈ; ਉਸ ਦਾ ਕਰਤਾ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਹ ਅਪਣਤ ਹੀ ਸਾਰੀ ਬਦੀ ਦਾ ਮੁੱਢ ਹੈ।
Engañado por el ego, uno llama a algo bueno o malo y esta es la fuente del error,
iehu PurmwieAw Ksm kw hoAw vrqY iehu sMswrw ]2]
eih furamaiaa khasam kaa hoaa varatai ih sa(n)saaraa ||2||
Whatever happens in this world is only by the Order of our Lord and Master. ||2||
ਜੋ ਕੁੱਛ ਇਸ ਜਗਤ ਵਿੱਚ ਹੋ ਰਿਹਾ ਹੈ; ਇਹ ਸਾਰਾ ਸੁਆਮੀ ਦੀ ਰਜ਼ਾ ਅੰਦਰ ਹੋ ਰਿਹਾ ਹੈ।
sin embargo también es Tu Voluntad que este mundo sea encausado de esa manera.(2)
ieMdRI Dwqu sbl khIAq hY ieMdRI iks qy hoeI ]
ei(n)dhree dhaat sabal kaheeat hai i(n)dhree kis te hoiee ||
Sexual desires are so strong and compelling; where has this sexual desire come from?
ਕਾਮ ਵੇਗ ਬੜੀ ਜ਼ਬਰਦਸਤ ਕਾਂਗ ਆਖੀ ਜਾਂਦੀ ਹੈ, ਪ੍ਰੰਤੂ ਇਹ ਕਾਮ ਵੇਗ ਕਿਥੋਂ ਉਤਪੰਨ ਹੋਇਆ ਹੈ?
El sexo es considerado como la urgencia más potente, pero ¿de dónde ha venido?
Awpy Kyl krY siB krqw AYsw bUJY koeI ]3]
aape khel karai sabh karataa aaisaa boojhai koiee ||3||
The Creator Himself stages all the plays; how rare are those who realize this. ||3||
ਖ਼ੁਦ ਹੀ ਸਿਰਜਣਹਾਰ ਸਾਰੀਆਂ ਖੇਡਾਂ ਖੇਡਦਾ ਹੈ, ਪਰ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਅਨੁਭਵ ਕਰਦਾ ਹੈ।
Sí, todo esto es el Deporte del Señor, pero extraordinario es el que conoce la Verdad. (3)
gur prswdI eyk ilv lwgI duibDw qdy ibnwsI ]
gur parasaadhee ek liv laagee dhubidhaa tadhe binaasee ||
By Guru's Grace, one is lovingly focused on the One Lord, and then, duality is ended.
ਗੁਰਾਂ ਦੀ ਮਿਹਰ ਸਦਕਾ ਬੰਦੇ ਦਾ ਇਕ ਸਾਈਂ ਨਾਲ ਪ੍ਰੇਮ ਪੈਂਦਾ ਹੈ। ਤਦ ਹੀ ਉ ਦੀ ਦਵੈਤ ਭਾਵ ਤੋਂ ਖ਼ਲਾਸੀ ਹੁੰਦੀ ਹੈ।
Si por la Gracia del Guru, uno es entonado en el Único Dios, es purgado de la dualidad y acepta incondicionalmente la Voluntad del Señor.
jo iqsu Bwxw so siq kir mwinAw kwtI jm kI PwsI ]4]
jo tis bhaanaa so sat kar maaniaa kaaTee jam kee faasee ||4||
Whatever is in harmony with His Will, he accepts as True; the noose of Death is loosened from around his neck. ||4||
ਜੋ ਕੁੱਛ ਭੀ ਉਸ ਦੀ ਰਜ਼ਾ ਹੈ, ਉਸ ਨੂੰ ਉਹ ਸੱਚੀ ਕਰਕੇ ਸਵੀਕਾਰ ਕਰਦਾ ਹੈ ਅਤੇ ਉਸ ਲਈ ਮੌਤ ਦੀ ਫ਼ਾਹੀ ਕੱਟੀ ਜਾਂਦੀ ਹੈ।
La Verdad de Dios es lo que su mente acepta y el dogal de la muerte le es retirado.(4)
Bxiq nwnku lyKw mwgY kvnw jw cUkw min AiBmwnw ]
bhanat naanak lekhaa maagai kavanaa jaa chookaa man abhimaanaa ||
Dice Nanak, ¿Quién le puede pedir cuenta de sus actos a aquél que ha liberado su mente del ego?
qwsu qwsu Drm rwie jpqu hY pey scy kI srnw ]5]1]
taas taas dharam rai japat hai pe sache kee saranaa ||5||1||
Even the Righteous Judge of Dharma is intimidated and afraid of him; he has entered the Sanctuary of the True Lord. ||5||1||
ਉਸ ਨੇ ਸੱਚੇ ਸੁਆਮੀ ਦੀ ਪਨਾਹ ਲਈ ਹੈ ਅਤੇ ਧਰਮਰਾਜਾ ਭੀ ਉਸ ਪਾਸੋਂ ਬਹੁਤ ਭੈ ਖਾਂਦਾ ਹੈ।
Él ha llegado hasta el Refugio del Dios Verdadero, del Cuál hasta el Dharmaraya tiene miedo.(5-1)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
Awvx jwxw nw QIAY inj Gir vwsw hoie ]
aavan jaanaa naa theeaai nij ghar vaasaa hoi ||
Coming and going in reincarnation no longer exist, when one dwells in the home of the self within.
ਜਦ ਇਨਸਾਨ ਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ, ਤਦ ਉਸ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Las idas y venidas de tantas reencarnaciones se detienen cuando uno habita en su propio ser.
scu Kjwnw bKisAw Awpy jwxY soie ]1]
sach khajaanaa bakhasiaa aape jaanai soi ||1||
He bestowed the Blessing of His treasure of truth; only He Himself knows. ||1||
ਸਾਈਂ ਪ੍ਰਾਣੀ ਨੂੰ ਸੱਚਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ, ਤੇ ਉਹ ਸਾਈਂ ਖ਼ੁਦ ਹੀ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਦਾਤ ਦੇਣੀ ਹੈ।
Él otorgó la Bendición de Su Tesoro de Verdad, pero sólo Dios sabe a quién. (1)