tofI mhlw 5 ]
Toddee mahalaa panjavaa ||
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
Todi, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
tofI mhlw 5 ]
Toddee mahalaa panjavaa ||
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
Todi, Mejl Guru Aryan, Quinto Canal Divino.
hir hir crn irdY aur Dwry ]
har har charan ridhai ur dhaare ||
I have enshrined the Lord's Feet within my heart.
ਸੁਆਮੀ ਵਾਹਿਗੁਰੂ ਦੇ ਚਰਨ, ਮੈਂ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ।
He enaltecido los Pies del Señor en mi corazón;
ismir suAwmI siqguru Apunw kwrj sPl hmwry ]1] rhwau ]
simar suaamee satigur apunaa kaaraj safal hamaare ||1|| rahaau ||
Contemplating my Lord and Master, my True Guru, all my affairs have been resolved. ||1||Pause||
ਆਪਣੇ ਮਾਲਕ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਰਾਸ ਥੀ ਗਏ ਹਨ। ਠਹਿਰਾਉ।
meditando en mi Señor y Maestro, en mi Verdadero Guru, todos mis asuntos se han arreglado.(1-Pausa)
puMn dwn pUjw prmysur hir kIriq qqu bIcwry ]
pu(n)n dhaan poojaa paramesur har keerat tat beechaare ||
The merits of giving donations to charity and devotional worship come from the Kirtan of the Praises of the Transcendent Lord; this is the true essence of wisdom.
ਖੈਰਾਤ, ਸਖਾਵਤ ਅਤੇ ਉਪਾਸ਼ਨਾ ਸ਼੍ਰੋਮਣੀ ਸਾਹਿਬ ਮਾਲਕ ਦੇ ਜੱਸ ਤੇ ਸਿਮਰਨ ਵਿੱਚ ਹੀ ਹਨ। ਇਹ ਹੀ ਮੂਲ ਸਿਆਣਪ ਹੈ।
La Piedad, la Caridad y la Devoción vienen del Kirtan de la Elevación del Señor Trascendente; ésta es la Verdadera Esencia de la Sabiduría.
gun gwvq Aqul suKu pwieAw Twkur Agm Apwry ]1]
gun gaavat atul sukh paiaa Thaakur agam apaare ||1||
Singing the Praises of the unapproachable, infinite Lord and Master, I have found immeasurable peace. ||1||
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਆਮਾਪ ਆਰਾਮ ਪਾ ਲਿਆ ਹੈ।
Cantando Su Alabanza, obtuve la Bondad; Él es mi Maestro, Infinito e Insondable.(1)
jo jn pwrbRhim Apny kIny iqn kw bwhuir kCu n bIcwry ]
jo jan paarabraham apane keene tin kaa baahur kachh na beechaare ||
The Supreme Lord God does not consider the merits and demerits of those humble beings whom He makes His own.
ਜਿਨ੍ਹਾਂ ਪੁਰਸ਼ਾਂ ਨੂੰ ਪਰਮ ਪ੍ਰਭੂ ਇਕ ਵਾਰੀ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਵੱਲ ਉਹ ਮੁੜ ਦੇ ਧਿਆਨ ਨਹੀਂ ਦਿੰਦਾ।
Quien sea que pertenezca al Señor, no tiene que entregar cuentas de sus acciones.
nwm rqnu suin jip jip jIvw hir nwnk kMT mJwry ]2]11]30]
naam ratan sun jap jap jeevaa har naanak ka(n)Th majhaare ||2||11||30||
Hearing, chanting and meditating on the jewel of the Naam, I live; Nanak wears the Lord as his necklace. ||2||11||30||
ਨਾਮ ਦੇ ਹੀਰੇ ਨੂੰ ਸ੍ਰਵਣ ਕਰ ਕੇ, ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਨਾਨਕ ਨੇ ਸਾਹਿਬ ਨੂੰ ਆਪਣੇ ਹਿਰਦੇ (ਗਲੇ) ਦੁਆਲੇ ਪਰੋ ਲਿਆ ਹੈ।
Escuchando y contemplando la Joya del Nombre, yo vivo, y Lo traigo siempre en mi corazón. (2-11-30)
tofI mhlw 9
Toddee mahalaa nauvaa
Todee, Ninth Mehl:
ਟੋਡੀ ਨੌਵੀਂ ਪਾਤਿਸ਼ਾਹੀ।
Todi, Mejl Guru Teg Bajadur, Noveno Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
khau khw ApnI ADmweI ]
kahau kahaa apanee adhamaiee ||
What can I say about my base nature?
ਮੈਂ ਆਪਣੀ ਨੀਚਤਾ ਬਾਰੇ ਕੀ ਆਖਾਂ?
¿Cómo podría describir mi ser inferior?
auriJE knk kwmnI ky rs nh kIriq pRB gweI ]1] rhwau ]
aurajhio kanak kaamanee ke ras neh keerat prabh gaiee ||1|| rahaau ||
I am entangled in the love of gold and women, and I have not sung the Kirtan of God's Praises. ||1||Pause||
ਮੈਂ ਸੋਨੇ ਅਤੇ ਇਸਤਰੀ ਦੀ ਪ੍ਰੀਤ ਅੰਦਰ ਫਾਬਾ ਹੋਇਆ ਹਾਂ ਅਤੇ ਮੈਂ ਸੁਆਮੀ ਦੀ ਮਹਿਮਾ ਗਾਇਨ ਨਹੀਂ ਕੀਤੀ। ਠਹਿਰਾਉ।
Estaba envuelto en el destello del oro y de las mujeres, y nunca recité la Alabanza del Señor. (1-Pausa)
jg JUTy kau swcu jwin kY qw isau ruc aupjweI ]
jag jhooThe kau saach jaan kai taa siau ruch upajaiee ||
I judge the false world to be true, and I have fallen in love with it.
ਕੂੜੇ ਜਹਾਨ ਨੂੰ ਸੱਚ ਸਮਝ ਕੇ, ਮੈਂ ਉਸ ਨਾਲ ਪਿਆਰ ਪਾ ਲਿਆ ਹੈ।
Pensaba que el mundo falso era verdadero, vivía engañado.
dIn bMD ismirE nhI kbhU hoq ju sMig shweI ]1]
dheen ba(n)dh simario nahee kabahoo hot ju sa(n)g sahaiee ||1||
I have never contemplated the friend of the poor, who shall be my companion and helper in the end. ||1||
ਮੈਂ ਕਦੇ ਭੀ ਗਰੀਬਾਂ ਦੇ ਮਿੱਤਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜੋ ਮੇਰਾ ਸਾਥੀ ਅਤੇ ਸਹਾਇਕ ਹੋਵੇਗਾ।
El Señor, Quien es Benévolo con el débil y en el Cuál nunca habité, nos guarda siempre Compañía. (1)
mgn rihE mwieAw mY ins idin CutI n mn kI kweI ]
magan rahio maiaa mai nis dhin chhuTee na man kee kaiee ||
I remain intoxicated by Maya, night and day, and the filth of my mind will not depart.
ਰਾਤ ਦਿਨ ਮੈਂ ਸੰਸਾਰੀ ਪਦਾਰਥਾਂ ਅੰਦਰ ਲੀਨ ਰਹਿੰਦਾ ਹਾਂ ਅਤੇ ਮੇਰੇ ਚਿੱਤੀ ਦੀ ਮੈਲ ਦੂਰ ਨਹੀਂ ਹੁੰਦੀ।
Noche y día estuve metido en Maya y mi mente nunca pudo limpiarse de su cochambre.
kih nwnk Ab nwih Anq giq ibnu hir kI srnweI ]2]1]31]
keh naanak ab naeh anat gat bin har kee saranaiee ||2||1||31||
Says Nanak, now, without the Lord's Sanctuary, I cannot find salvation in any other way. ||2||1||31||
ਗੁਰੂ ਜੀ ਫੁਰਮਾਉਂਦੇ ਹਨ, ਬਗੈਰ ਸਾਈਂ ਦੀ ਸ਼ਰਨ ਲੈਣ ਦੇ ਮੈਨੂੰ ਹੁਣ ਕਿਸੇ ਹੋਰ ਤਰੀਕੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
Dice Nanak, si no busco el Refugio del Señor, no me salvo. (2-1-31)
tofI bwxI BgqW kI
Toddee baanee bhagataa(n) kee
Todee, The Word Of The Devotees:
ਟੋਡੀ ਸੰਤਾਂ ਤੇ ਸ਼ਬਦ।
Todi, Palabras de los Bhaktas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
koeI bolY inrvw koeI bolY dUir ]
koiee bolai niravaa koiee bolai dhoor ||
Some say that He is near, and others say that He is far away.
ਕਈ ਆਖਦੇ ਹਨ, ਸੁਆਮੀ ਨੇੜੇ ਹੈ, ਕਈ ਆਖਦੇ ਹਨ, ਉਹ ਦੁਰੇਡੇ ਹੈ।
Algunos dicen que el Señor está cerca; otros que está lejos.
jl kI mwCulI crY KjUir ]1]
jal kee maachhulee charai khajoor ||1||
We might just as well say that the fish climbs out of the water, up the tree. ||1||
ਇਹ ਇਸ ਕਹਿਣ ਦੇ ਤੁਲ ਹੈ ਕਿ ਪਾਣੀ ਦੀ ਮੱਛੀ ਇਕ ਖਜ਼ੂਰ ਦੇ ਰੁੱਖ ਤੇ ਚੜ੍ਹ ਰਹੀ ਹੈ।
Pero, ¿cómo puede un pez desde el agua trepar a un árbol?(1)
kWie ry bkbwdu lwieE ]
kaa(n)i re bakabaadh laio ||
Why do you speak such nonsense?
ਹੇ ਬੰਦੇ! ਤੂੰ ਬਕਵਾਸ ਕਿਉਂ ਕਰਦਾ ਹੈ?
Oh hombres, ¿por qué hacen tanto alarde de su Amado Señor?
ijin hir pwieE iqnih CpwieE ]1] rhwau ]
jin har paio tineh chhapaio ||1|| rahaau ||
One who has found the Lord, keeps quiet about it. ||1||Pause||
ਜੋ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਇਸ ਗੱਲ ਨੂੰ ਲੁਕੋ ਲੈਂਦਾ ਹੈ। ਠਹਿਰਾਉੇ।
Pues quien obtiene Su Amor, no confía su secreto a otro. (1-Pausa)
pMifqu hoie kY bydu bKwnY ]
pa(n)ddit hoi kai bedh bakhaanai ||
Those who become Pandits, religious scholars, recite the Vedas,
ਪੰਡਿਤ ਹੋ ਕੇ ਤੂੰ ਵੇਦਾਂ ਦਾ ਉਚਾਰਨ ਕਰਦਾ ਹੈ,
Volviéndose un erudito, uno hace discursos sobre los Vedas
mUrKu nwmdyau rwmih jwnY ]2]1]
moorakh naamadheau raameh jaanai ||2||1||
but foolish Naam Dayv knows only the Lord. ||2||1||
ਪਰ ਬੇਸਮਝ ਨਾਮ ਦੇਵ ਕੇਵਲ ਸੁਆਮੀ ਨੂੰ ਹੀ ਜਾਣਦਾ ਹੈ।
pero yo, Nam Dev, el ignorante, no conozco a nadie más que al Señor, mi Dios. (2-1)
kaun ko klµku rihE rwm nwmu lyq hI ]
kaun ko kala(n)k rahio raam naam let hee ||
Whose blemishes remain, when one chants the Lord's Name?
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੀਹਦਾ ਕੋਈ ਪਾਪ ਦਾ ਦਾਗ ਬਾਕੀ ਰਹਿ ਜਾਂਦਾ ਹੈ?
¿Dime quién no se limpia de sus errores si recita el Nombre del Señor?
piqq pivq Bey rwmu khq hI ]1] rhwau ]
patit pavit bhe raam kahat hee ||1|| rahaau ||
Sinners become pure, chanting the Lord's Name. ||1||Pause||
ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ। ਠਹਿਰਾਉ।
Todos los malvados son purificados con el simple hecho de recitar el Nombre de mi Dios. (1-Pausa)
rwm sMig nwmdyv jn kau pRqigAw AweI ]
raam sa(n)g naamadhev jan kau pratagiaa aaiee ||
With the Lord, servant Naam Dayv has come to have faith.
ਸਾਹਿਬ ਦੀ ਸੰਗਤ ਅੰਦਰ ਦਾਸ ਨਾਮ ਦੇਵ ਦਾ ਭਰੋਸਾ ਬੱਝ ਗਿਆ ਹੈ।
En Compañía del Señor, Nam Dev ha reforzado su Fe,
eykwdsI bRqu rhY kwhy kau qIrQ jweˆØI ]1]
ekaadhasee brat rahai kaahe kau teerath jaae(n)ee ||1||
I have stopped fasting on the eleventh day of each month; why should I bother to go on pilgrimages to sacred shrines? ||1||
ਉਸ ਨੇ ਚੰਦੋਂ ਗਿਆਰ੍ਹਵੀਂ ਦਾ ਉਪਹਾਸ (ਵਰਤ) ਰੱਖਣਾ ਛੱਡ ਦਿੱਤਾ ਹੈ। ਉਹ ਧਰਮ ਅਸਥਾਨਾਂ ਦੀਆਂ ਯਾਤਰਾ ਕਰਨ ਕਿਉਂ ਜਾਵੇ?
y no piensa que el ayuno y los peregrinajes sirvan de algo. (1)
Bniq nwmdyau suik®q sumiq Bey ]
bhanat naamadheau sukirat sumat bhe ||
Prays Naam Dayv, I have become a man of good deeds and good thoughts.
ਨਾਮਦੇਵ ਜੀ ਆਖਦੇ ਹਨ, ਮੈਂ ਹੁਣ ਚੰਗੇ ਅਮਲਾਂ ਅਤੇ ਚੰਗੇ ਖਿਆਲਾਂ ਵਾਲਾ ਬੰਦਾ ਬਣ ਗਿਆ ਹਾਂ।
Dice Nam Deva, por mi propia experiencia he logrado saber
gurmiq rwmu kih ko ko n bYkuMiT gey ]2]2]
gurmat raam keh ko ko na baiku(n)Th ge ||2||2||
Chanting the Lord's Name, under Guru's Instructions, who has not gone to heaven? ||2||2||
ਕੌਣ ਹੈ ਐਸਾ ਜੋ ਗੁਰਾਂ ਦੀ ਸਿੱਖਿਆ ਅਧੀਨ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬ੍ਰਹਿਮਲੋਕ ਨਹੀਂ ਪਧਾਰਿਆ?
que quien sea que haya recitado el Nombre del Señor ha penetrado en Su Cielo de Éxtasis. (2-2)
qIin CMdy Kylu AwCY ]1] rhwau ]
teen chha(n)dhe khel aachhai ||1|| rahaau ||
Here is a verse with a three-fold play on words. ||1||Pause||
ਇਹ ਛੱਤ ਤਿੰਨਾਂ ਸੁਭ ਦ੍ਰਿਸ਼ਟਾਤਾਂ ਦੇ ਖੇਡੇ ਵਰਣਨ ਕਰਦਾ ਹੇ। ਠਹਿਰਾਉ।
Aquí hay un verso con juego de tres palabras. (1-Pausa)
kuMBwr ky Gr hWfI AwCY rwjw ky Gr sWfI go ]
ku(n)bhaar ke ghar haa(n)ddee aachhai raajaa ke ghar saa(n)ddee go ||
In the potter's home there are pots, and in the king's home there are camels.
ਘੁਮਾਰ ਦੇ ਗ੍ਰਹਿ ਵਿੱਚ ਭਾਂਡੇ ਹਨ ਅਤੇ ਪਾਤਿਸ਼ਾਹ ਦੇ ਘਰ ਵਿੱਚ ਸਾਂਡਣੀਆਂ।
En la casa del alfarero hay cántaros; en el palacio del rey hay camellos;
bwmn ky Gr rWfI AwCY rWfI sWfI hWfI go ]1]
baaman ke ghar raa(n)ddee aachhai raa(n)ddee saa(n)ddee haa(n)ddee go ||1||
In the Brahmin's home there are widows. So here they are: haandee, saandee, raandee. ||1||
ਬ੍ਰਹਿਮਣ ਦੇ ਗ੍ਰਹਿ ਵਿੱਚ ਵਿਧਵਾ ਹਨ। ਤੂੰ ਵਿਧਵਾ, ਸਾਂਡਣੀਆਂ ਤੇ ਤੋੜੀਆਂ ਕਹੁ।
en la casa del Brahmán hay viudas. Ellos sólo tienen viudas, camellos y vasijas, yandi, sandi, randi. (1)
bwxIey ky Gr hINgu AwCY BYsr mwQY sINgu go ]
baane'ee ke ghar hee(n)g aachhai bhaisar maathai see(n)g go ||
In the home of the grocer there is asafoetida; on the forehead of the buffalo there are horns.
ਪੰਸਾਰੀ ਦੇ ਗ੍ਰਹਿ ਵਿੱਚ ਹਿੰਗ ਹੈ ਅਤੇ ਝੋਟੇ ਦੇ ਮੱਥੇ ਉਤੇ ਸਿੰਗ।
En la casa del marchante hay asafétida, el búfalo tiene cuernos en su frente;
dyvl mDy lIgu AwCY lIgu sIgu hIgu go ]2]
dheval madhe leeg aachhai leeg seeg heeg go ||2||
In the temple of Shiva there are lingams. So here they are: heeng, seeng, leeng. ||2||
ਸ਼ਿਵਜੀ ਦੇ ਮੰਦਰ ਵਿੱਚ ਲਿੰਗਮ ਹੈ। ਤੂੰ ਲਿੰਗਮ, ਸਿੰਗ ਅਤੇ ਹਿੰਗ ਆਖ।
en la casa de Shiva hay un lingam. Ellos sólo tienen lingam, cuernos y asafétidas, ying, sing, ling.(2)
qylI kY Gr qylu AwCY jMgl mDy byl go ]
telee kai ghar tel aachhai ja(n)gal madhe bel go ||
In the house of the oil-presser there is oil; in the forest there are vines.
ਤੇਲੀ ਦੇ ਗ੍ਰਹਿ ਅੰਦਰ ਤੇਲ ਅਤੇ ਬਣ ਵਿੱਚ ਵੇਲ।
En la casa del aceitero hay aceite; en el bosque hay enredaderas;
mwlI ky Gr kyl AwCY kyl byl qyl go ]3]
maalee ke ghar kel aachhai kel bel tel go ||3||
In the gardener's home there are bananas. So here they are: tayl, bayl, kayl. ||3||
ਮਾਲੀ ਦੇ ਧਾਮ ਅੰਦਰ ਕੇਲਾ ਹੈ। ਤੂੰ ਕੇਲਾ, ਵੇਲ ਅਤੇ ਤੇਲ ਆਖ।
en la casa del jardinero hay plátanos. Así ellos sólo tienen plátanos, enredaderas y aceite, teil, beil, keil.(3)
sMqW mDy goibMdu AwCY gokl mDy isAwm go ]
sa(n)taa(n) madhe gobi(n)dh aachhai gokal madhe siaam go ||
The Lord of the Universe, Govind, is within His Saints; Krishna, Shyaam, is in Gokal.
ਸਾਹਿਬ ਸਾਧੂਆਂ ਦੇ ਮਨ ਅੰਦਰ ਹੈ ਅਤੇ ਕ੍ਰਿਸ਼ਨ ਗੋਕਲ ਹੈ।
El Señor del Universo, Govind, está con Sus Santos, Krishna, Shyam, está en la ciudad de Gokal,
nwmy mDy rwmu AwCY rwm isAwm goibMd go ]4]3]
naame madhe raam aachhai raam siaam gobi(n)dh go ||4||3||
The Lord, Raam, is in Naam Dayv. So here they are: Raam, Shyaam, Govind. ||4||3||
ਵਾਹਿਗੁਰੂ ਨਾਮ ਦੇਵ ਵਿੱਚ ਹੈ। ਤੂੰ ਸਾਹਿਬ ਕ੍ਰਿਸ਼ਨ ਅਤੇ ਵਾਹਿਗੁਰੂ ਕਹੁ।
y el Señor Ram está en Nam Dev, y así aquí están, Ram, Shyam y Govind.(4-3)