pMc isMG rwKy pRiB mwir ]
pa(n)ch si(n)gh raakhe prabh maar ||
God killed the five tigers.
ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।
Dios dio muerte a los cinco tigres de las pasiones;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pMc isMG rwKy pRiB mwir ]
pa(n)ch si(n)gh raakhe prabh maar ||
God killed the five tigers.
ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।
Dios dio muerte a los cinco tigres de las pasiones;
ds ibiGAwVI leI invwir ]
dhas bighiaaRee liee nivaar ||
He has driven out the ten wolves.
ਇੰਦਰੀਆਂ ਦੀਆਂ ਦਸਾਂ ਹੀ ਬਘਿਆੜੀਆਂ ਨੂੰ ਉਸ ਨੇ ਦੂਰ ਕਰ ਦਿੱਤਾ ਹੈ।
también domina a las diez lobas
qIin Awvrq kI cUkI Gyr ]
teen aavarat kee chookee gher ||
The three whirl-pools have stopped spinning.
ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਦਾ ਚੱਕਰ ਕੱਟਣਾਂ ਮੁੱਕ ਗਿਆ ਹੈ।
de las facultades sensoriales y el tornado de las tres Gunas calmó su furia.
swDsMig cUky BY Pyr ]1]
saadhasa(n)g chooke bhai fer ||1||
In the Saadh Sangat, the Company of the Holy, the fear of reincarnation is gone. ||1||
ਸਤਿਸੰਗਤ ਦੇ ਰਾਹੀਂ ਆਵਾਗਉਣ ਦੇ ਚੱਕਰ ਦਾ ਡਰ ਖਤਮ ਹੋ ਗਿਆ ਹੈ।
En la Saad Sangat, la Compañía de los Santos, el miedo a la reencarnación desapareció.(1)
ismir ismir jIvw goivMd ]
simar simar jeevaa govi(n)dh ||
Meditating, meditating in remembrance on the Lord of the Universe, I live.
ਮੈਂ ਆਪਣੇ ਸੁਆਮੀ ਦਾ ਆਰਾਧਨ ਤੇ ਚਿੰਤਨ ਕਰ ਕੇ ਜੀਉਂਦਾ ਹਾਂ।
Vivo contemplando a Dios; en Su Misericordia el Señor protege a Sus Sirvientes, (1-Pausa)
kir ikrpw rwiKE dwsu Apnw sdw sdw swcw bKisMd ]1] rhwau ]
kar kirapaa raakhio dhaas apanaa sadhaa sadhaa saachaa bakhasi(n)dh ||1|| rahaau ||
In His Mercy, He protects His slave; the True Lord is forever and ever the forgiver. ||1||Pause||
ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਸੱਚਾ ਮਾਲਕ, ਹਮੇਸ਼ਾਂ, ਹਮੇਸ਼ਾਂ ਹੀ ਬਖਸ਼ਣਹਾਰ ਹੈ। ਠਹਿਰਾਓ।
pues Él es siempre el Verdadero Perdonador.
dwiJ gey iqRx pwp sumyr ]
dhaajh ge tiran paap sumer ||
The mountain of sin is burnt down, like straw,
ਗੁਨਾਹਾਂ ਦਾ ਪਹਾੜ ਫੂਸ ਦੀ ਤਰ੍ਹਾਂ ਸੜ ਮੱਚ ਗਿਆ ਹੈ,
La montaña de errores se consumió como paja cuando
jip jip nwmu pUjy pRB pYr ]
jap jap naam pooje prabh pair ||
by chanting and meditating on the Name, and worshipping God's feet.
ਨਾਮ ਦਾ ਸਿਮਰਨ ਤੇ ਆਰਾਧਨ ਅਤੇ ਸਾਹਿਰ ਦੇ ਚਰਨਾਂ ਦੀ ਉਪਾਸ਼ਨਾਂ ਕਰਨ ਦੁਆਰਾ।
contemplé el Nombre del Señor y alabé Sus Pies.
And rUp pRgitE sB Qwin ]
anadh roop pragaTio sabh thaan ||
God, the embodiment of bliss, becomes manifest everywhere.
ਪ੍ਰਸੰਨਤਾ ਦਾ ਸਰੂਪ ਪ੍ਰਭੂ ਤਦ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ,
El Señor de Éxtasis entonces se hizo Manifiesto en todas partes;
pRym Bgiq jorI suK mwin ]2]
prem bhagat joree sukh maan ||2||
Linked to His loving devotional worship, I enjoy peace. ||2||
ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਜੁੜ ਕੇ ਮੈਂ ਅਨੰਦ ਮਾਣਦਾ ਹਾਂ।
dedicado a la Alabanza del Señor, logré la Dicha.(2)
swgru qirE bwCr Koj ]
saagar tario baachhar khoj ||
I have crossed over the world-ocean, as if it were no bigger than a calf's footprint on the ground.
ਮੈਂ ਸੰਸਾਰ ਸਮੁੰਦਰ ਨੂੰ ਐਸ ਤਰ੍ਹਾਂ ਪਾਰ ਕਰ ਲਿਆ ਹੈ, ਜਿਸ ਤਰ੍ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਇਕ ਵੱਛੇ ਦਾ ਖੁਰਾ ਹੁੰਦਾ ਹੈ।
Crucé el mar de la existencia como si fuera un simple charco
Kydu n pwieE nh Puin roj ]
khedh na paio neh fun roj ||
I shall never again have to endure suffering or grief.
ਹੁਣ ਮੈਂ ਤਕਲੀਫ ਨਹੀਂ ਉਠਾਵਾਂਗਾ, ਨਾਂ ਹੀ ਮੈਨੂੰ ਮੁੜ ਕੇ ਕੋਈ ਸ਼ੋਕ ਵਾਪਰੇਗਾ।
y ya no me lamenté ni me afligí más.
isMDu smwieE Gtuky mwih ]
si(n)dh samaio ghaTuke maeh ||
The ocean is contained in the pitcher.
ਵਾਹਿਗੁਰੂ (ਸਮੁੰਦਰ) ਹਿਰਦੇ ਦੇ ਘੜੇ ਅੰਦਰ ਰਮ ਗਿਆ ਹੈ।
El mar de Dios está contenido en la vasija de la mente;
krxhwr kau ikCu Acrju nwih ]3]
karanahaar kau kichh acharaj naeh ||3||
This is not such an amazing thing for the Creator to do. ||3||
ਸਿਰਜਣਹਾਰ ਸੁਆਮੀ ਨੂੰ ਕਰਨ ਲਈ ਇਹ ਕੋਈ ਅਨੋਖੀ ਗੱਲ ਨਹੀਂ।
no existe nada que el Señor Creador no pueda realizar.(3)
jau CUtau qau jwie pieAwl ]
jau chhooTau tau jai piaal ||
When I am separated from Him, then I am consigned to the nether regions.
ਜਦ ਮੈਂ ਸੁਆਮੀ ਨਾਲੋਂ ਵਿਛੜ ਜਾਂਦਾ ਹਾਂ, ਤਦ ਮੈਂ ਪਾਤਾਲ ਅੰਦਰ ਗਰਕ ਥੀ ਵੰਦਾ ਹਾਂ।
Cuando me separo de Dios, me sumerjo en la oscuridad de mi conciencia
jau kwiFE qau ndir inhwl ]
jau kaaddio tau nadhar nihaal ||
When He lifts me up and pulls me out, then I am enraptured by His Glance of Grace.
ਜਦ ਉਹ ਮੈਨੂੰ ਬਾਹਰ ਧੂ ਲੈਂਦਾ ਹੈ, ਤਦ ਮੈਂ ਉਸ ਦੀ ਦਇਆ ਦੁਆਰਾ ਪ੍ਰਸੰਨ ਹੋ ਜਾਂਦਾ ਹਾਂ।
y cuando Él me salva, soy bendecido por Su Gracia.
pwp puMn hmrY vis nwih ]
paap pu(n)n hamarai vas naeh ||
Vice and virtue are not under my control.
ਗੁਨਾਹ ਤੇ ਨੇਕੀ ਮੇਰੇ ਇਖਤਿਆਰ ਵਿੱਚ ਨਹੀਂ।
Oh Señor, ni el error ni la virtud están en nuestras manos;
rsik rsik nwnk gux gwih ]4]40]51]
rasak rasak naanak gun gaeh ||4||40||51||
With love and affection, Nanak sings His Glorious Praises. ||4||40||51||
ਪਿਆਰ ਤੇ ਪ੍ਰੇਮ ਨਾਲ, ਨਾਨਕ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
por eso me he entregado a Tu Alabanza con toda Dicha.(4-40-51)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
nw qnu qyrw nw mnu qoih ]
naa tan teraa naa man toh ||
Neither your body nor your mind belong to you.
ਨਾਂ ਦੇਹ ਤੇਰੀ ਹੈ, ਨਾਂ ਹੀ ਆਪਣਾ ਹੈ ਤੇਰਾ ਮਨ।
Ni el cuerpo te pertenece, ni tu mente está en tu comando,
mwieAw moih ibAwipAw Doih ]
maiaa moh biaapiaa dhoh ||
Attached to Maya, you are entangled in fraud.
ਧਨ-ਦੌਲਤ ਦੀ ਮੁਹੱਬਤ ਕਾਰਨ ਤੂੰ ਧੋਖੇ ਅੰਦਰ ਫਾਥਾ ਹੋਇਆ ਹੈਂ।
pues estás siendo engañado por Maya y traicionado por el apego.
kudm krY gwfr ijau Cyl ]
kudham karai gaaddar jiau chhel ||
You play like a baby lamb.
ਤੂੰ ਲੇਲੇ ਅਤੇ ਮੇਮਣੇ ਦੀ ਤਰ੍ਹਾਂ ਖੇਡਦਾ ਕੁੱਦਦਾ ਹੈਂ।
Así como la borrega se regocija con el borrego,
AicMqu jwlu kwlu ck®ü pyl ]1]
achi(n)t jaal kaal chakar pel ||1||
But suddenly, Death will catch you in its noose. ||1||
ਅਚਣਚੇਤ ਹੀ ਤੇਰੇ ਉਤੇ ਮੌਤ ਆਪਣੀ ਫਾਹੀ ਪਾ ਦੇਊਗੀ ਅਤੇ ਚੱਕਰ ਚਲਾ ਦੇਵੇਗੀ।
así nosotros lo hacemos con Maya, y de improviso, la red de la muerte nos atrapa. (1)
hir crn kml srnwie mnw ]
har charan kamal saranai manaa ||
Seek the Sanctuary of the Lord's lotus feet, O my mind.
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ।
Oh mente, busca el Refugio de los Pies del Señor y contempla Su Nombre que nos da siempre compañía.
rwm nwmu jip sMig shweI gurmuiK pwvih swcu Dnw ]1] rhwau ]
raam naam jap sa(n)g sahaiee gurmukh paaveh saach dhanaa ||1|| rahaau ||
Chant the Name of the Lord, which will be your help and support. As Gurmukh, you shall obtain the true wealth. ||1||Pause||
ਤੂੰ ਆਪਣੇ ਸਾਥੀ ਅਤੇ ਸਹਾਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਸੰਚੀ ਦੌਲਤ ਨੂੰ ਪ੍ਰਾਪਤ ਕਰ ਲਵੇਂਗੀ। ਠਹਿਰਾਓ।
Así serás bendecida con la Riqueza del Señor por la Gracia del Guru. (1-Pausa)
aUny kwj n hovq pUry ]
uoone kaaj na hovat poore ||
Your unfinished worldly affairs will never be resolved.
ਅਧੂਰੇ ਸੰਸਾਰੀ-ਧੰਦੇ ਕਦਾਚਿੱਤ ਸੰਪੂਰਨ ਨਹੀਂ ਹੁੰਦੇ।
Uno nunca está satisfecho con su actividad;
kwim k®oiD mid sd hI JUry ]
kaam karodh madh sadh hee jhoore ||
You shall always regret your sexual desire, anger and pride.
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਦੇ ਸਬੱਬ ਤੂੰ ਸਦੀਵ ਹੀ ਪਸਚਾਤਾਪ ਕਰੇਗਾਂ।
siempre se preocupa, y así se intoxica con la lujuria y el enojo.
krY ibkwr jIAry kY qweI ]
karai bikaar jeeare kai taiee ||
You act in corruption in order to survive,
ਤੂੰ ਜੀਉਂਦੇ ਰਹਿਣ ਦੀ ਖਾਤਰ ਪਾਪ ਕਮਾਉਂਦਾ ਹੈਂ,
Uno vive en el error engañado con la idea de una larga vida,
gwPl sMig n qsUAw jweI ]2]
gaafal sa(n)g na tasooaa jaiee ||2||
but not even an iota will go along with you, you ignorant fool! ||2||
ਪਰ ਤੇਰੇ ਨਾਲ ਇਕ ਕਿਣਕਾ ਮਾਤਰ ਭੀ ਨਹੀਂ ਜਾਣਾ, ਹੇ ਬੇਸਮਝ ਬੰਦੇ!
pero nada se va contigo, oh ignorante.(2)
Drq Doh Aink Cl jwnY ]
dharat dhoh anik chhal jaanai ||
You practice deception, and you know many tricks;
ਤੂੰ ਧ੍ਰੋਹ ਕਮਾਉਂਦਾ ਹੈਂ, ਅਨੇਕਾਂ ਵਲ ਛਲ ਜਾਣਦਾ ਹੈਂ,
Uno conoce el engaño y traiciona,
kaufI kaufI kau Kwku isir CwnY ]
kauddee kauddee kau khaak sir chhaanai ||
for the sake of mere shells, you throw dust upon your head.
ਅਤੇ ਨਿਰੀਆਂ ਕੌਡੀਆਂ ਦੀ ਖਾਤਰ ਤੂੰ ਆਪਣੇ ਸਿਰ ਉਤੇ ਖੇਹ ਪਾਉਂਦਾ ਹੈਂ।
echando sus valores por la borda,
ijin dIAw iqsY n cyqY mUil ]
jin dheeaa tisai na chetai mool ||
You never even think of the One who gave you life.
ਤੂੰ ਉਸ ਨੂੰ ਕਦੇ ਭੀ ਨਹੀਂ ਸਿਮਰਦਾ ਜਿਸ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਹੈ।
cambiándolos por migajas, no alaba a Aquél que lo bendice
imiQAw loBu n auqrY sUlu ]3]
mithiaa lobh na utarai sool ||3||
The pain of false greed never leaves you. ||3||
ਕੂੜੇ ਲਾਲਚ ਦੀ ਪੀੜ ਤੇਰਾ ਖਹਿੜਾ ਨਹੀਂ ਛੱਡਦੀ।
y vive atrapado en el dolor de la falsedad y la avaricia. (3)
pwrbRhm jb Bey dieAwl ]
paarabraham jab bhe dhiaal ||
When the Supreme Lord God becomes merciful,
ਜਦ ਸ਼੍ਰੋਮਣੀ ਸਾਹਿਬ ਮਿਹਰਬਾਨ ਹੋ ਜਾਂਦਾ ਹੈ,
Cuando el Señor es Compasivo contigo,
iehu mnu hoAw swD rvwl ]
eih man hoaa saadh ravaal ||
this mind becomes the dust of the feet of the Holy.
ਤਾਂ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਦੀ ਹੈ।
entonces te conviertes en el Polvo de los Pies de los Santos
hsq kml liV lIno lwie ]
hasat kamal laR leeno lai ||
With His lotus hands, He has attached us to the hem of His robe.
ਆਪਣੇ ਕੰਵਲ ਹੱਥਾਂ ਨਾਲ ਪ੍ਰਭੂ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
y el Señor te lleva de la mano y así,
nwnk swcY swic smwie ]4]41]52]
naanak saachai saach samai ||4||41||52||
Nanak merges in the Truest of the True. ||4||41||52||
ਨਾਨਕ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਗਿਆ ਹੈ।
dice Nanak, te inmerges en la Verdad del Señor.(4-41-52)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
rwjw rwm kI srxwie ]
raajaa raam kee saranai ||
I seek the Sanctuary of the Sovereign Lord.
ਮੈਂ ਪ੍ਰਭੂ, ਪਾਤਿਸ਼ਾਹ ਦੀ ਓਟ ਲਈ ਹੈ।
Busco el Santuario de mi Señor, el Dios;
inrBau Bey goibMd gun gwvq swDsMig duKu jwie ]1] rhwau ]
nirabhau bhe gobi(n)dh gun gaavat saadhasa(n)g dhukh jai ||1|| rahaau ||
I have become fearless, singing the Glorious Praises of the Lord of the Universe. In the Saadh Sangat, the Company of the Holy, my pains have been taken away. ||1||Pause||
ਆਲਮ ਦੇ ਮਾਲਕ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਨਿਡਰ ਹੋ ਗਿਆ ਹਾਂ ਅਤੇ ਸਤਿਸੰਗਤ ਅੰਦਰ ਮੇਰੀ ਪੀੜ ਨਵਿਰਤ ਹੋ ਗਈ ਹੈ। ਠਹਿਰਾਓ।
sí, me he liberado de mis miedos cantando la Alabanza del Señor. Asociándome con los Santos, todo mi dolor ha terminado.
jw kY rwmu bsY mn mwhI ]
jaa kai raam basai man maahee ||
That person, within whose mind the Lord abides,
ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰੱਖਦਾ ਹੈ,
Aquél, en cuya mente habita el Señor,
so jnu duqru pyKq nwhI ]
so jan dhutar pekhat naahee ||
does not see the impassible world-ocean.
ਉਹ ਇਨਸਾਨ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਿੱਚ ਕੋਈ ਔਖਿਆਈ ਨਹੀਂ ਵੇਖਦਾ।
no sufre al cruzar el terrible océano de la existencia
sgly kwj svwry Apny ]
sagale kaaj savaare apane ||
All one's affairs are resolved,
ਉਸ ਦੇ ਸਮੂਹ ਕਾਰਜ ਰਾਸ ਹੋ ਜਾਂਦੇ ਹਨ,
Aquél, que pronuncia con sus labios el Nombre del Señor con Fe en su corazón,
hir hir nwmu rsn inq jpny ]1]
har har naam rasan nit japane ||1||
by chanting continually the Name of the Lord, Har, Har. ||1||
ਜੋ ਆਪਣੀ ਜੀਭ੍ਹਾ ਨਾਲ ਸਦਾ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
todas sus tareas son realizadas y desarrolla su propio ser.(1)
ijs kY msqik hwQu guru DrY ] so dwsu Adysw kwhy krY ]
jis kai masatak haath gur dharai || so dhaas adhesaa kaahe karai ||
Why should His slave feel any anxiety?
ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੰਖਦੇ ਹਨ,
Aquél que es tocado en su frente por la Mano del Guru,
jnm mrx kI cUkI kwix ]
janam maran kee chookee kaan ||
The fear of birth and death is dispelled;
ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
nunca pasará preocupaciones ni angustias.
pUry gur aUpir kurbwx ]2]
poore gur uoopar kurabaan ||2||
I am a sacrifice to the Perfect Guru. ||2||
ਕਿਉਂ ਜੋ ਉਹ ਆਪਣੇ ਪੂਰਨ ਗੁਰਾਂ ਦੇ ਉਤੋਂ ਸਦਕੇ ਹੋਇਆ ਹੋਇਆ ਹੈ।
Sus idas y venidas en el mundo del deseo se acaban, pues él ofrece su ser en sacrificio al Guru Perfecto.(2)
guru prmysru Byit inhwl ]
gur paramesar bheT nihaal ||
I am enraptured, meeting with the Guru, the Transcendent Lord.
ਗੁਰੂ-ਗੋਵਿੰਦ ਨਾਲ ਮਿਲਣ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Encontrando al Guru Divino, él es bendecido;
so drsnu pwey ijsu hoie dieAwlu ]
so dharasan paae jis hoi dhiaal ||
He alone obtains the Blessed Vision of the Lord's Darshan, who is blessed by His Mercy.
ਕੇਵਲ ਉਹ ਹੀ ਪ੍ਰਭੂ ਦੇ ਦੀਦਾਰ ਨੂੰ ਪਾਉਂਦਾ ਹੈ, ਜਿਸ ਉਤੇ ਗੁਰੂ ਜੀ ਮਿਹਰਬਾਨ ਹੁੰਦੇ ਹਨ।
sí, sólo aquél que goza de la Gracia de Dios, le es concedida la Visión del Señor.
pwrbRhmu ijsu ikrpw krY ]
paarabraham jis kirapaa karai ||
One who is blessed by the Grace of the Supreme Lord God,
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
Aquél que goza de la Compasión del Señor
swDsMig so Bvjlu qrY ]3]
saadhasa(n)g so bhavajal tarai ||3||
crosses over the terrifying world-ocean in the Saadh Sangat, the Company of the Holy. ||3||
ਸਤਿ ਸੰਗਤ ਦੀ ਬਰਕਤ ਦੁਆਰਾ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Trascendente, cruza el mar de la existencia en Compañía de los Santos.(3)
AMimRqu pIvhu swD ipAwry ]
a(n)mrit peevahu saadh piaare ||
Drink in the Ambrosial Nectar, O Beloved Holy people.
ਤੁਸੀਂ ਨਾਮ ਦੇ ਸੁਧਾਰਸ ਨੂੰ ਪਾਨ ਕਰੋ, ਹੇ ਸਨੇਹੀ ਸੰਤੋ!
Oh Santo, bebe del Néctar del Nombre del Señor
muK aUjl swcY drbwry ]
mukh uoojal saachai dharabaare ||
Your face shall be radiant and bright in the Court of the Lord.
ਤਾਂ ਜੋ ਤੁਹਾਡੇ ਚਿਹਰੇ ਸੱਚੀ ਦਰਗਾਹ ਅੰਦਰ ਪਾਕ-ਪਵਿੱਤਰ ਥੀ ਵੰਣ।
para que tu semblante brille en la Corte de Dios.
And krhu qij sgl ibkwr ]
anadh karahu taj sagal bikaar ||
Celebrate and be blissful, and abandon all corruption.
ਆਪਣੇ ਸਾਰੇ ਪਾਪਾਂ ਨੂੰ ਤਲਾਂਜਲੀ ਦੇ ਕੇ, ਤੁਸੀਂ ਮੌਜਾਂ ਮਾਣੋ,
Haciendo a un lado todos tus errores vivirás en Éxtasis.
nwnk hir jip auqrhu pwir ]4]42]53]
naanak har jap utarahu paar ||4||42||53||
O Nanak, meditate on the Lord and cross over. ||4||42||53||
ਅਤੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ।
Dice Nanak, habitando en el Señor uno cruza el mar de la existencia.(4-42-53)