pauVI ]
pauRee ||
Pauree:
ਪਉੜੀ।
Pauri.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri.
giV@ kwieAw sIgwr bhu BWiq bxweI ]
gaRi(h) kaiaa seegaar bahu bhaa(n)t banaiee ||
The fortress of the body has been decorated and adorned in so many ways.
ਅਨੇਕਾ ਤਰੀਕਿਆਂ ਨਾਲ ਪ੍ਰਭੂ ਨੇ ਦੇਹਿ ਦੇ ਕਿਲ੍ਹੇ ਦਾ ਹਾਰਸ਼ਿੰਗਾਰ ਰਚਿਆ ਹੈ।
Nuestro Señor ha embellecido la fortaleza de nuestro cuerpo de mil maneras
rMg prMg kqIiPAw pihrih Dr mweI ]
ra(n)g para(n)g kateefiaa pahireh dhar maiee ||
The wealthy wear beautiful silk robes of various colors.
ਅਮੀਰ ਆਦਮੀ ਅਨੇਕਾਂ ਰੰਗਾਂ ਅਤੇ ਅਸਚਰਜ ਭਾਹਾਂ ਦੇ ਰੇਸ਼ਮੀ ਕਪੜੇ ਪਹਿਨਦੇ ਹਨ।
y el ser humano en el mundo la decora de diferentes formas y colores,
lwl supyd dulIicAw bhu sBw bxweI ]
laal supedh dhuleechiaa bahu sabhaa banaiee ||
They hold elegant and beautiful courts, on red and white carpets.
ਸੁਰਖ ਅਤੇ ਸੁਫੈਦ ਗਲੀਚਿਆਂ ਉਤੇ ਉਹ ਪਰਮ ਸੁੰਦਰ ਦਰਬਾਰ ਲਾਉਂਦੇ ਹਨ।
su corte la adorna con tapetes rojos y blancos.
duKu Kwxw duKu Bogxw grbY grbweI ]
dhukh khaanaa dhukh bhoganaa garabai garabaiee ||
But they eat in pain, and in pain they seek pleasure; they are very proud of their pride.
ਮੁਸੀਬਤ ਅੰਦਰ ਉਹ ਖਾਂਦੇ ਹਨ ਤੇ ਮੁਸੀਬਤ ਅੰਦਰ ਹੀ ਉਹ ਮੌਜਾ ਮਾਣਦੇ ਹਨ। ਹੰਕਾਰੀ ਪੁਰਸ਼ ਉਹਨਾਂ ਚੀਜ਼ਾ ਵਿੱਚ ਹੰਕਾਰ ਕਰਦਾ ਹੈ।
Aún así el hombre se alimenta de sufrimientos y carga dolores, embebido en su avaricia.
nwnk nwmu n cyiqE AMiq ley CfweI ]24]
naanak naam na chetio a(n)t le chhaddaiee ||24||
O Nanak, the mortal does not even think of the Name, which shall deliver him in the end. ||24||
ਨਾਨਕ, ਬੰਦਾ ਨਾਮ ਦਾ ਸਿਮਰਨ ਨਹੀਂ ਕਰਦਾ, ਜੋ ਅਖੀਰ ਨੂੰ ਉਸ ਨੂੰ ਬੰਦ-ਖਲਾਸ ਕਰਵਾਉਂਦਾ ਹੈ।
Pues él no enaltece el Nombre del Señor, Único que le traería la Liberación al final. (24)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
shjy suiK suqI sbid smwie ]
sahaje sukh sutee sabadh samai ||
She sleeps in intuitive peace and poise, absorbed in the Word of the Shabad.
ਜੋ ਸੁਆਮੀ ਦੇ ਨਾਮ ਵਿੱਚ ਲੀਨ ਹੋਈ ਹੋਈ ਹੈ, ਉਹ ਸੁਖੈਨ ਹੀ ਆਰਾਮ ਅੰਦਰ ਸੌਦੀ ਹੈ।
El ser, fundido en la Palabra del Guru, y siendo la Esposa del Señor, duerme en Paz.
Awpy pRiB myil leI gil lwie ]
aape prabh mel liee gal lai ||
God hugs her close in His Embrace, and merges her into Himself.
ਉਸ ਨੂੰ ਆਪਣੀ ਹਿਕ ਨਾਲ ਲਾ ਕੇ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Sí, el Señor, por Sí Mismo lo ha unido a Su Ser, tomándolo en Su Abrazo.
duibDw cUkI shij suBwie ]
dhubidhaa chookee sahaj subhai ||
Duality is eradicated with intuitive ease.
ਸੁਤੇ ਸਿਧ ਹੀ, ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦੀ ਹੈ।
Se ha liberado de su dualidad de forma espontánea
AMqir nwmu visAw min Awie ]
a(n)tar naam vasiaa man aai ||
The Naam comes to abide in her mind.
ਸਾਈਂ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
y en su interior él eleva el Nombre del Señor en su corazón.
sy kMiT lwey ij BMin GVwie ]
se ka(n)Th laae j bha(n)n ghaRai ||
He hugs close in His Embrace those who shatter and reform their beings.
ਜੋ ਆਪਣੇ ਮਨ ਨੂੰ ਤੋੜ ਨਵੇਂ ਸਿਰਿਓ ਢਾਲਦੀਆਂ ਹਨ, ਕੇਵਲ ਉਨ੍ਹਾਂ ਨੂੰ ਹੀ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ।
Sí, sólo a él, el Señor lo sostiene en Su Pecho y su mente es remodelada.
nwnk jo Duir imly sy huix Awix imlwie ]1]
naanak jo dhur mile se hun aan milai ||1||
O Nanak, those who are predestined to meet Him, come and meet Him now. ||1||
ਨਾਨਕ, ਜਿਨ੍ਹਾਂ ਦਾ ਮਿਲਾਪ ਐਨ ਆਰੰਭ ਤੋਂ ਲਿਖਿਆ ਹੋਇਆ ਹੈ, ਉਹ ਹੁਣ ਆ ਕੇ ਆਪਣੇ ਪ੍ਰਭੂ ਨਾਲ ਮਿਲ ਜਾਂਦੀਆਂ ਹਨ।
Dice Nanak, Los que en su Destino así lo llevan inscrito por Dios, se unen a Dios en esta misma encarnación. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
ijn@I nwmu ivswirAw ikAw jpu jwpih hoir ]
jin(h)ee naam visaariaa kiaa jap jaapeh hor ||
Those who forget the Naam, the Name of the Lord - so what if they chant other chants?
ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਕੀ ਹੋਇਆ ਜੇ ਉਹ ਹੋਰ ਪੂਜਾ ਪਾਠ ਕਰਦੇ ਹਨ?
Los que se olvidan del Nombre del Señor, ¿en quien más podrán habitar?
ibstw AMdir kIt sy muTy DMDY coir ]
bisaTaa a(n)dhar keeT se muThe dha(n)dhai chor ||
They are maggots in manure, plundered by the thief of worldly entanglements.
ਉਹ ਵਿਸਟਾ ਦੇ ਵਿਚਲੇ ਕੀੜੇ ਹਨ। ਸੰਸਾਰੀ ਵਿਹਾਰ ਦੇ ਤਸਕਰ ਨੇ ਵੁਨ੍ਹਾਂ ਨੂੰ ਠੱਗ ਲਿਆ ਹੈ।
Son los gusanos de mugre, sí, son destruidos en la lucha con sus pasiones.
nwnk nwmu n vIsrY JUTy lwlc hoir ]2]
naanak naam na veesarai jhooThe laalach hor ||2||
O Nanak, never forget the Naam; greed for anything else is false. ||2||
ਹੋਰ ਕੂੜਿਆਂ ਲੋਭਾਂ ਨਾਲ ਠਗਿਆ ਜਾ ਕੇ ਨਾਨਕ ਆਪਣੇ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।
No te olvides del Nombre del Señor, oh dice Nanak, confundido por la falsa avaricia. (2)
pauVI ]
pauRee ||
Pauree:
ਪਉੜੀ।
Pauri.
nwmu slwhin nwmu mMin AsiQru jig soeI ]
naam salaahan naam ma(n)n asathir jag soiee ||
Those who praise the Naam, and believe in the Naam, are eternally stable in this world.
ਜੋ ਪ੍ਰਭੂ ਦੇ ਨਾਮ ਦਾ ਜੱਸ ਕਰਦੇ ਹਨ ਤੇ ਨਾਮ ਵਿੱਚ ਭਰੋਸਾ ਧਾਰਦੇ ਹਨ, ਉਹ ਇਸ ਸੰਸਾਰ ਅੰਦਰ ਕਾਲ-ਸਥਾਈ ਹਨ।
Los que confían y alaban el Nombre del Señor, sólo ellos habitan en la Eternidad,
ihrdY hir hir icqvY dUjw nhI koeI ]
hiradhai har har chitavai dhoojaa nahee koiee ||
Within their hearts, they dwell on the Lord, and nothing else at all.
ਆਪਣੇ ਮਨ ਅੰਦਰ ਉਹ ਰਬ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਹੋਰਸ ਕਿਸੇ ਨੂੰ ਜਾਣਦੇ ਹੀ ਨਹੀਂ।
ellos alaban sólo a su Dios en su corazón y a nadie más.
roim roim hir aucrY iKnu iKnu hir soeI ]
rom rom har ucharai khin khin har soiee ||
With each and every hair, they chant the Lord's Name, each and every instant, the Lord.
ਆਪਣੇ ਹਰ ਇਕ ਵਾਲ ਨਾਲ ਉਹ ਆਪਣੇ ਸਾਹਿਬ ਦੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਹਰ ਮੂਹਤ ਉਸ ਸਾਹਿਬ ਨੂੰ ਸਿਮਰਦੇ ਹਨ।
Ven la Presencia del Señor a todo momento, y a través de cada uno de sus poros recitan Su Alabanza.
gurmuiK jnmu skwrQw inrmlu mlu KoeI ]
gurmukh janam sakaarathaa niramal mal khoiee ||
The birth of the Gurmukh is fruitful and certified; pure and unstained, his filth is washed away.
ਸਫਲ ਹੈ ਗੁਰੂ-ਸਮਰਪਣ ਦੀ ਪੈਦਾਇਸ਼। ਆਪਣੀ ਮਲੀਣਤਾ ਨੂੰ ਧੋ ਉਹ ਸ਼ੁਧ ਹੋ ਜਾਂਦਾ ਹੈ।
Sí, fructífero es el nacimiento del ser conciente en Dios, él se vuelve inmaculado y sin mancha alguna.
nwnk jIvdw purKu iDAwieAw Amrw pdu hoeI ]25]
naanak jeevadhaa purakh dhiaaiaa amaraa padh hoiee ||25||
O Nanak, meditating on the Lord of eternal life, the status of immortality is obtained. ||25||
ਨਾਨਕ ਜੋ ਕੋਈ ਭੀ ਸਦਾ ਜੀਉਂਦੇ ਪ੍ਰਭੂ ਦਾ ਆਰਾਧਨ ਕਰਦਾ ਹੈ, ਉਹ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ।
Dice Nanak, el que habita en Su Dios Viviente, obtiene el Éxtasis Eterno. (25)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
ijnI nwmu ivswirAw bhu krm kmwvih hoir ]
jinee naam visaariaa bahu karam kamaaveh hor ||
Those who forget the Naam and do other things,
ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ ਅਤੇ ਹੋਰ ਘਣੇਰੇ ਕੰਮ ਕਰਦੇ ਹਨ,
Los que se olvidan del Nombre del Señor, y se dedican a otras cosas,
nwnk jm puir bDy mwrIAih ijau sMn@I aupir cor ]1]
naanak jam pur badhe maare'eh jiau sa(n)n(h)ee upar chor ||1||
O Nanak, will be bound and gagged and beaten in the City of Death, like the thief caught red-handed. ||1||
ਉਹ ਯਮ ਦੇ ਸ਼ਹਿਰ ਉਤੇ ਨਰੜ ਕੇ ਸੰਨ੍ਹ ਦੇ ਉਤੇ ਫੜੇ ਹੋਏ ਤਸਕਰ ਦੀ ਤਰ੍ਹਾਂ, ਹੇ ਨਾਨਕ! ਮਾਰੇ ਕੁਟੇ ਜਾਂਦੇ ਹਨ।
son atados y Yama los hace enfrentar la consecuencia de sus acciones, así como al ladrón que es sorprendido in fraganti. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
Driq suhwvVI Awkwsu suhMdw jpMidAw hir nwau ]
dharat suhaavaRee aakaas suha(n)dhaa japa(n)dhiaa har naau ||
The earth is beauteous, and the sky is lovely, chanting the Name of the Lord.
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸੁੰਦਰ ਹੋ ਜਾਂਦੀ ਹੈ ਜਮੀਨ ਅਤੇ ਸੁੰਦਰ ਹੀ ਅਸਮਾਨ।
Bendita la tierra y el cielo cuando se habita en el Nombre del Señor,
nwnk nwm ivhUixAw iqn@ qn Kwvih kwau ]2]
naanak naam vihooniaa tin(h) tan khaaveh kaau ||2||
O Nanak, those who lack the Naam - their carcasses are eaten by the crows. ||2||
ਨਾਨਕ, ਜੋ ਪ੍ਰਭੂ ਦੇ ਨਾਮ ਤੋਂ ਸਖਣੇ ਹਨ, ਉਨ੍ਹਾਂ ਦੀਆਂ ਦੇਹਾਂ ਨੂੰ ਕਾਂ ਖਾਂਦੇ ਹਨ।
dice Nanak, los que viven privados del Nombre, sus cuerpos se vuelven el alimento de los cuervos. (2)
pauVI ]
pauRee ||
Pauree:
ਪਉੜੀ।
Pauri.
nwmu slwhin Bwau kir inj mhlI vwsw ]
naam salaahan bhaau kar nij mahalee vaasaa ||
Those who lovingly praise the Naam, and dwell in the mansion of the self deep within,
ਜੋ ਪਿਆਰ ਨਾਲ ਨਾਮ ਦਾ ਜੱਸ ਕਰਦੇ ਹਨ, ਉਹ ਆਪਣੇ ਨਿਜ ਦੇ ਮੰਦਰ ਅੰਦਰ ਵਸਦੇ ਹਨ।
Los que alaban el Nombre del Señor con amor, habitan en Su Ser
Eie bwhuiV join n AwvnI iPir hoih n ibnwsw ]
oi baahuR jon na aavanee fir hoh na binaasaa ||
do not enter into reincarnation ever again; they shall never be destroyed.
ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਦੇ ਅਤੇ ਬਰਬਾਦ ਨਹੀਂ ਹੁੰਦੇ।
y ya no regresan al mundo de las formas y no son destruidos en ningún otro momento.
hir syqI rMig riv rhy sB sws igrwsw ]
har setee ra(n)g rav rahe sabh saas giraasaa ||
They remain immersed and absorbed in the love of the Lord, with every breath and morsel of food.
ਹਰ ਸੁਆਸ ਅਤੇ ਬੁਰਕੀ ਨਾਲ ਉਹ ਵਾਹਿਗੁਰੂ ਦੇ ਪਿਆਰ ਨਾਲ ਅਭੇਦ ਹੋਏ ਰਹਿੰਦੇ ਹਨ।
Viven imbuidos en el Amor a Dios, por siempre y para siempre;
hir kw rMgu kdy n auqrY gurmuiK prgwsw ]
har kaa ra(n)g kadhe na utarai gurmukh paragaasaa ||
The color of the Lord's Love never fades away; the Gurmukhs are enlightened.
ਵਾਹਿਗੁਰੂ ਦਾ ਪਿਆਰ ਕਦਾਚਿਤ ਲਹਿੰਦਾ ਨਹੀਂ ਅਤੇ ਗੁਰਾਂ ਦੀ ਦਇਆ ਦੁਆਰਾ, ਉਹਨਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ।
viven teñidos en lo profundo en Dios, y a través del Guru, su mente es iluminada;
Eie ikrpw kir kY myilAnu nwnk hir pwsw ]26]
oi kirapaa kar kai melian naanak har paasaa ||26||
Granting His Grace, He unites them with Himself; O Nanak, the Lord keeps them by His side. ||26||
ਨਾਨਕ, ਉਹ ਵਾਹਿਗੁਰੂ ਦੇ ਪਾਸੋ ਰਹਿੰਦੇ ਹਨ ਅਤੇ ਆਪਣੀ ਮਿਹਰ ਧਾਰ, ਉਹ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
estando al lado de Dios, el Señor los une a Su Ser. (26)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
ijcru iehu mnu lhrI ivic hY haumY bhuqu AhMkwru ]
jichar ih man laharee vich hai haumai bahut aha(n)kaar ||
As long as his mind is disturbed by waves, he is caught in ego and egotistical pride.
ਜਦ ਤਾਈ ਇਹ ਮਨੂਆ ਅਨ-ਸਥਿਰ ਹੈ, ਇਨਸਾਨ ਘਣੇਰੀ ਹੰਗਤਾ ਅਤੇ ਗਰੂਰ ਕਰਦਾ ਹੈ।
En tanto esta mente esté atrapada en el profundo remolino de los deseos,
sbdY swdu n AwveI nwim n lgY ipAwru ]
sabadhai saadh na aaviee naam na lagai piaar ||
He does not find the taste of the Shabad, and he does not embrace love for the Name.
ਉਹ ਗੁਰਬਾਣੀ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦਾ।
el ego permanecerá henchido, así uno no podrá sentir Amor por la Palabra,
syvw Qwie n pveI iqs kI Kip Kip hoie KuAwru ]
sevaa thai na paviee tis kee khap khap hoi khuaar ||
His service is not accepted; worrying and worrying, he wastes away in misery.
ਉਸ ਦੀ ਘਾਲ ਕਬੂਲ ਨਹੀਂ ਪੈਦੀ ਅਤੇ ਖਜ਼ਲ ਖਜਲ ਹੋ ਦੁਖੀ ਹੁੰਦੀ ਹੈ।
ni alabar el Nombre del Señor. Uno es destruido en vano y su servicio no es aprobado por Dios.
nwnk syvku soeI AwKIAY jo isru Dry auqwir ]
naanak sevak soiee aakheeaai jo sir dhare utaar ||
O Nanak, he alone is called a selfless servant, who cuts off his head, and offers it to the Lord.
ਨਾਨਕ, ਕੇਵਲ ਉਹ ਹੀ ਨੌਕਰ ਕਿਹਾ ਜਾਂਦਾ ਹੈ ਜੋ ਆਪਣੇ ਸੀਸ ਨੂੰ ਵਢ ਕੇ ਆਪਣੇ ਪ੍ਰਭੂ ਮੂਹਰੇ ਰਖ ਦਿੰਦਾ ਹੈ।
Nanak dice, sólo quien ofrece su cabeza a Dios,
siqgur kw Bwxw mMin ley sbdu rKY aur Dwir ]1]
satigur kaa bhaanaa ma(n)n le sabadh rakhai ur dhaar ||1||
He accepts the Will of the True Guru, and enshrines the Shabad within his heart. ||1||
ਉਹ ਸਚੇ ਗੁਰਾਂ ਦੀ ਰਜ਼ਾ ਨੂੰ ਕਬੂਲ ਕਰ ਲੈਂਦਾ ਹੈ ਅਤੇ ਨਾਮ ਨੂੰ ਆਪਣੇ ਚਿੱਤ ਨਾਲ ਲਾਈ ਰਖਦਾ ਹੈ।
quien acepta la Voluntad del Guru y eleva la Palabra en su corazón, será considerado el Sirviente del Señor. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
so jpu qpu syvw cwkrI jo KsmY BwvY ]
so jap tap sevaa chaakaree jo khasamai bhaavai ||
That is chanting and meditation, work and selfless service, which is pleasing to our Lord and Master.
ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ, ਕਰੜੀ ਘਾਲ ਅਤੇ ਟਹਿਲ ਸੇਵਾ ਹੈ, ਜੋ ਮਾਲਕ ਨੂੰ ਚੰਗੀ ਲਗਦੀ ਹੈ।
Ese Servicio, esa Contemplación y esa Austeridad serán aprobadas,
Awpy bKsy myil ley Awpqu gvwvY ]
aape bakhase mel le aapat gavaavai ||
The Lord Himself forgives, and takes away self-conceit, and unites the mortals with Himself.
ਜੇਕਰ ਪ੍ਰਾਣੀ ਆਪਣੀ ਸਵੈ-ਹੰਗਤਾ ਨੂੰ ਛੱਡ ਦੇਵੇ ਤਾਂ ਸੁਆਮੀ ਉਸ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
sólo si complacen a Dios, pues es Él quien te perdona,
imilAw kdy n vICuVY joqI joiq imlwvY ]
miliaa kadhe na veechhuRai jotee jot milaavai ||
United with the Lord, the mortal is never separated again; his light merges into the Light.
ਇਕ ਦਫਾ ਵਾਹਿਗੁਰੂ ਨਾਲ ਅਭੇਦ ਹੋ, ਉਹ ਮੁੜ ਕਦਾਚਿਤ ਵਖਰਾ ਨਹੀਂ ਹੁੰਦਾ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।
te libera de tu ego y te une de forma definitiva en Su Ser, fundiéndote en Su Propia Luz.
nwnk gur prswdI so buJsI ijsu Awip buJwvY ]2]
naanak gur parasaadhee so bujhasee jis aap bujhaavai ||2||
O Nanak, by Guru's Grace, the mortal understands, when the Lord allows him to understand. ||2||
ਨਾਨਕ, ਕੇਵਲ ਉਹ ਹੀ ਪ੍ਰਭੂ ਨੂੰ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ ਜਿਸ ਨੂੰ ਪ੍ਰਭੂ ਖੁਦ ਆਪਣੇ ਆਪ ਨੂੰ ਜਣਾਉਂਦਾ।
Dice Nanak, sólo toma Conciencia de Él, por la Gracia del Guru, aquél a quien el Señor Mismo bendice. (2)
pauVI ]
pauRee ||
Pauree:
ਪਉੜੀ।
Pauri.
sBu ko lyKy ivic hY mnmuKu AhMkwrI ]
sabh ko lekhe vich hai manmukh aha(n)kaaree ||
All are held accountable, even the egotistical self-willed manmukhs.
ਹਰ ਕੋਈ ਸੁਆਮੀ ਦੇ ਹਿਸਾਬ ਕਿਤਾਬ ਵਿੱਚ ਹੈ, ਪ੍ਰੰਤੂ ਮਗ਼ਰੂਰ ਆਪ ਹੁਦਰਾ ਪੁਰਸ਼ ਇਸ ਗੱਲ ਨੂੰ ਨਹੀਂ ਸਮਝਦਾ।
El que está envuelto en su ego es egoísta, pero el Señor lo sabe todo;
hir nwmu kdy n cyqeI jmkwlu isir mwrI ]
har naam kadhe na chetiee jamakaal sir maaree ||
They never even think of the Name of the Lord; the Messenger of Death shall hit them on their heads.
ਰਬ ਦੇ ਨਾਮ ਨੂੰ ਉਹ ਕਦਾਚਿਤ ਚੇਤੇ ਨਹੀਂ ਕਰਦਾ ਅਤੇ ਮੌਤ ਦਾ ਦੁਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ।
si él no eleva el Nombre del Señor en su corazón, Yama, el mensajero de la muerte lo golpea en la cabeza.