ijqu ko lwieAw iqq hI lwgw ]
jit ko laiaa tit hee laagaa ||
As the Lord attaches someone, so is he attached.
ਜਿਸ ਦੇ ਨਾਲ ਸਾਹਿਬ ਪ੍ਰਾਣੀ ਨੂੰ ਜੋੜਦਾ ਹੈ, ਉਸ ਦੇ ਨਾਲ ਉਹ ਲੱਗ ਜਾਂਦਾ ਹੈ।
Oh, dice Nanak, todos estamos como es Su Voluntad,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijqu ko lwieAw iqq hI lwgw ]
jit ko laiaa tit hee laagaa ||
As the Lord attaches someone, so is he attached.
ਜਿਸ ਦੇ ਨਾਲ ਸਾਹਿਬ ਪ੍ਰਾਣੀ ਨੂੰ ਜੋੜਦਾ ਹੈ, ਉਸ ਦੇ ਨਾਲ ਉਹ ਲੱਗ ਜਾਂਦਾ ਹੈ।
Oh, dice Nanak, todos estamos como es Su Voluntad,
so syvku nwnk ijsu Bwgw ]8]6]
so sevak naanak jis bhaagaa ||8||6||
He alone is the Lord's servant, O Nanak, who is so blessed. ||8||6||
ਕੇਵਲ ਉਹੀ ਜੋ ਚੰਗੇ ਕਰਮਾਂ ਵਾਲਾ ਹੈ, ਪ੍ਰਭ ਦਾ ਗੋਲਾ ਬਣਦਾ ਹੈ, ਹੈ ਨਾਨਕ!
y sólo aquél que tiene tal Destino para sí, será el Sirviente del Señor. (8-6)
gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਮਹਲਾ ੫।
Gauri, Mejl Guru Aryan, Quinto Canal Divino.
ibnu ismrn jYsy srp AwrjwrI ]
bin simaran jaise sarap aarajaaree ||
Without meditating in remembrance on the Lord, one's life is like that of a snake.
ਪ੍ਰਭੂ ਦੀ ਬੰਦਗੀ ਦੇ ਬਾਝੋਂ ਪ੍ਰਾਣੀ ਦੀ ਜਿੰਦਗੀ ਸੱਪ ਵਰਗੀ ਹੈ।
Sin la Meditación del Señor, la vida se vuelve como la de una serpiente;
iqau jIvih swkq nwmu ibswrI ]1]
tiau jeeveh saakat naam bisaaree ||1||
This is how the faithless cynic lives, forgetting the Naam, the Name of the Lord. ||1||
ਇੰਜ ਹੀ ਮਾਇਆ ਦਾ ਉਪਾਸ਼ਕ, ਨਾਮ ਨੂੰ ਭੁਲਾ ਕੇ ਜੀਉਂਦਾ ਹੈ।
así hacen los alabadores de Shakti, abandonan el Nombre.(1)
eyk inmK jo ismrn mih jIAw ]
ek nimakh jo simaran meh jeeaa ||
One who lives in meditative remembrance, even for an instant,
ਜਿਹੜਾ ਇਕ ਮੁਹਤ ਭਰ ਲਈ ਭੀ ਬੰਦਗੀ ਅੰਦਰ ਜੀਊਦਾ ਹੈ,
Aquél que ha experimentado la Meditación, aunque sea por un solo momento,
koit idns lwK sdw iQru QIAw ]1] rhwau ]
koT dhinas laakh sadhaa thir theeaa ||1|| rahaau ||
lives for hundreds of thousands and millions of days, and becomes stable forever. ||1||Pause||
ਉਹ ਲੱਖਾਂ, ਕਰੋੜਾਂ ਦਿਨਾਂ ਲਈ ਜੀਉਂਦਾ ਰਹਿੰਦਾ ਹੈ। ਨਹੀਂ, ਸਗੋ ਹਮੇਸ਼ਾਂ ਲਈ ਨਿਹਚਲ ਹੋ ਜਾਂਦਾ ਹੈ। ਠਹਿਰਾਉ।
vive durante billones de días, y aun más, vive por toda la Eternidad. (1-Pausa)
ibnu ismrn iDRgu krm krws ]
bin simaran dhirag karam karaas ||
Without meditating in remembrance on the Lord, one's actions and works are cursed.
ਸੁਆਮੀ ਦੇ ਭਜਨ ਦੇ ਬਗੈਰ ਲਾਨ੍ਹਤਯੋਗ ਹੈ ਕੰਮਾਂ ਦਾ ਕਰਨਾ।
Sin la Meditación, malditas son nuestras obras.
kwg bqn ibstw mih vws ]2]
kaag batan bisaTaa meh vaas ||2||
Like the crow's beak, he dwells in manure. ||2||
ਕਾਂ ਦੀ ਚੁੰਝ ਦੀ ਤਰ੍ਹਾਂ ਮਨਮੁਖ ਦਾ ਨਿਵਾਸ ਗੰਦਗੀ ਵਿੱਚ ਹੈ।
Sin la Meditación, nuestros semblantes se ven negros como el del cuervo. (2)
ibnu ismrn Bey kUkr kwm ]
bin simaran bhe kookar kaam ||
Without meditating in remembrance on the Lord, one acts like a dog.
ਬੰਦਗੀ ਦੇ ਬਾਝੋਂ ਬੰਦੇ ਦੇ ਅਮਲ ਕੁੱਤੇ ਵਰਗੇ ਹੋ ਜਾਂਦੇ ਹਨ।
Sin la Meditación, uno actúa peor que un perro.
swkq bysuAw pUq innwm ]3]
saakat besuaa poot ninaam ||3||
The faithless cynic is nameless, like the prostitute's son. ||3||
ਅਧਰਮੀ ਕੰਜਰੀ ਦੇ ਪੁੱਤ ਦੀ ਤਰ੍ਹਾਂ ਬੇ-ਨਾਮਾ ਹੈ।
Sin la Meditación, el amante de Maya está sin padre, como el hijo de una ramera. (3)
ibnu ismrn jYsy sI| Cqwrw ]
bin simaran jaise seen(g) chhataaraa ||
Without meditating in remembrance on the Lord, one is like a horned ram.
ਸਾਈਂ ਦੇ ਸਿਮਰਨ ਦੇ ਬਗ਼ੈਰ ਆਦਮੀ ਸਿੰਗਾਂ ਵਾਲੇ ਛਤਰੇ ਦੀ ਤਰ੍ਹਾਂ ਹੈ।
Sin la Meditación, uno es como el morueco con cuernos, listo para la pelea.
bolih kUru swkq muKu kwrw ]4]
boleh koor saakat mukh kaaraa ||4||
The faithless cynic barks out his lies, and his face is blackened. ||4||
ਕਾਫਰ ਝੂਠ ਬਕਦਾ ਹੈ ਅਤੇ ਉਸ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।
El cínico sin fe ladra mentiras, y su rostro se nubla. (4)
ibnu ismrn grDB kI inAweI ]
bin simaran garadhabh kee niaaiee ||
Without meditating in remembrance on the Lord, one is like a donkey.
ਰੱਬ ਦੀ ਬੰਦਗੀ ਦੇ ਬਗ਼ੈਰ ਬੰਦਾ ਗਧੇ ਵਰਗਾ ਹੈ।
Sin la Meditación uno rebuzna como un burro,
swkq Qwn Birst iPrwhI ]5]
saakat thaan bharisaT firaahee ||5||
The faithless cynic wanders around in polluted places. ||5||
ਕੁਕਰਮੀ ਪਲੀਤ ਥਾਵਾਂ ਤੇ ਭਟਕਦਾ ਫਿਰਦਾ ਹੈ।
y lleno de maldad, se arrastra por el lodo. (5)
ibnu ismrn kUkr hrkwieAw ]
bin simaran kookar harakaiaa ||
Without meditating in remembrance on the Lord, one is like a mad dog.
ਸਾਈਂ ਦੇ ਭਜਨ ਦੇ ਬਾਝੋਂ ਉਹ ਹਲਕੇ ਹੋਏ ਕੁੱਤੇ ਦੇ ਮਾਨੰਦ ਹੈ।
Sin la Meditación, uno es como un perro rabioso;
swkq loBI bMDu n pwieAw ]6]
saakat lobhee ba(n)dh na paiaa ||6||
The greedy, faithless cynic falls into entanglements. ||6||
ਲਾਲਚੀ ਕਾਫਰ ਫਾਹੀ ਅੰਦਰ ਫਸਦਾ ਹੈ।
en la maldad no se puede contener a la mente. (6)
ibnu ismrn hY Awqm GwqI ]
bin simaran hai aatam ghaatee ||
Without meditating in remembrance on the Lord, he murders his own soul.
ਪ੍ਰਭੂ ਨੂੰ ਯਾਦ ਕਰਨ ਦੇ ਬਾਝੋਂ ਆਦਮੀ ਆਪਣੇ ਆਪ ਦਾ ਕਾਤਲ ਹੈ।
Sin la Meditación, uno destruye su Alma;
swkq nIc iqsu kulu nhI jwqI ]7]
saakat neech tis kul nahee jaatee ||7||
The faithless cynic is wretched, without family or social standing. ||7||
ਬੇਮੁਖ ਕਮੀਨਾ ਹੈ, ਉਸ ਦਾ ਕੋਈ ਘਰਾਣਾ ਜਾਂ ਜਾਤ ਨਹੀਂ।
el malvado es un intocable, sin familia ni casta. (7)
ijsu BieAw ik®pwlu iqsu sqsMig imlwieAw ]
jis bhiaa kirapaal tis satasa(n)g milaiaa ||
When the Lord becomes merciful, one joins the Sat Sangat, the True Congregation.
ਜਿਸ ਉਤੇ ਸਾਹਿਬ ਮਇਆਵਾਨ ਹੁੰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜ ਦਿੰਦਾ ਹੈ।
Aquél sobre quien está posada la Gracia, se une con los Santos.
khu nwnk guir jgqu qrwieAw ]8]7]
kahu naanak gur jagat taraiaa ||8||7||
Says Nanak, the Guru has saved the world. ||8||7||
ਗੁਰਾਂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਸੰਸਾਰ ਦਾ ਪਾਰ ਉਤਾਰਾ ਕਰ ਦਿਤਾ ਹੈ।
Oh, dice Nanak, él nada a través del mar de las existencias, por la Gracia del Guru.(8-7)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
gur kY bcin moih prm giq pweI ]
gur kai bachan moh param gat paiee ||
Through the Guru's Word, I have attained the supreme status.
ਗੁਰਾਂ ਦੀ ਬਾਣੀ ਰਾਹੀਂ ਮੈਂ ਮਹਾਨ ਮਰਤਬਾ ਪਾ ਲਿਆ ਹੈ।
A través de la Palabra del Guru, he llegado al más Elevado Estado de Éxtasis.
guir pUrY myrI pYj rKweI ]1]
gur poorai meree paij rakhaiee ||1||
The Perfect Guru has preserved my honor. ||1||
ਪੂਰਨ ਗੁਰਾਂ ਨੇ ਮੇਰੀ ਇੱਜਤ ਰਖ ਲਈ ਹੈ।
El Perfecto Guru ha conservado mi integridad. (1)
gur kY bcin iDAwieE moih nwau ]
gur kai bachan dhiaaio moh naau ||
Through the Guru's Word, I meditate on the Name.
ਗੁਰਾਂ ਦੀ ਕਲਾਮ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।
A través de la Palabra, habité en el Nombre
gur prswid moih imilAw Qwau ]1] rhwau ]
gur parasaadh moh miliaa thaau ||1|| rahaau ||
By Guru's Grace, I have obtained a place of rest. ||1||Pause||
ਗੁਰਾਂ ਦੀ ਦਇਆਲਤਾ ਰਾਹੀਂ ਮੈਨੂੰ ਆਰਾਮ ਦੀ ਜਗ੍ਹਾ ਪ੍ਰਾਪਤ ਹੋਈ ਹੈ। ਠਹਿਰਾਉ।
y he logrado la Paz, a través de la Gracia del Guru. (1-Pausa)
gur kY bcin suix rsn vKwxI ]
gur kai bachan sun rasan vakhaanee ||
I listen to the Guru's Word, and chant it with my tongue.
ਗੁਰਾਂ ਦੀ ਬਾਣੀ ਮੈਂ ਸ੍ਰਵਣ ਕਰਦਾ ਤੇ ਆਪਣੀ ਜੀਭ ਨਾਲ ਉਚਾਰਦਾ ਹਾਂ।
A través del Bani de la Palabra del Guru, escucho y pronuncio con mis labios;
gur ikrpw qy AMimRq myrI bwxI ]2]
gur kirapaa te a(n)mirat meree baanee ||2||
By Guru's Grace, my speech is like nectar. ||2||
ਗੁਰਾਂ ਦੀ ਮਿਹਰ ਰਾਹੀਂ ਮੇਰੀ ਬੋਲੀ ਸੁਧਾਰਸ ਵਰਗੀ ਮਿੱਠੀ ਹੋ ਗਈ ਹੈ।
por la Gracia del Guru, mi hablar es dulce como el Néctar. (2)
gur kY bcin imitAw myrw Awpu ]
gur kai bachan miTiaa meraa aap ||
Through the Guru's Word, my selfishness and conceit have been removed.
ਗੁਰਾਂ ਦੀ ਕਲਾਮ ਦੁਆਰਾ ਮੇਰੀ ਸਵੈ-ਹੰਗਤਾ ਦੁਰ ਹੋ ਗਈ ਹੈ।
A través de la Palabra del Guru, mi ego ha desaparecido;
gur kI dieAw qy myrw vf prqwpu ]3]
gur kee dhiaa te meraa vadd parataap ||3||
Through the Guru's kindness, I have obtained glorious greatness. ||3||
ਗੁਰਾਂ ਦੀ ਕਿਰਪਾ ਦੁਆਰਾ ਮੇਰਾ ਭਾਰਾ ਇਕਬਾਲ ਹੈ।
a través de la Palabra del Guru, Grandiosa es la Gloria que he conocido.(3)
gur kY bcin imitAw myrw Brmu ]
gur kai bachan miTiaa meraa bharam ||
Through the Guru's Word, my doubts have been removed.
ਗੁਰਬਾਣੀ ਦੁਆਰਾ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
A través de la Palabra del Guru, mi duda es disipada
gur kY bcin pyiKE sBu bRhmu ]4]
gur kai bachan pekhio sabh braham ||4||
Through the Guru's Word, I see God everywhere. ||4||
ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ ਸਾਈਂ ਨੂੰ ਵੇਖ ਲਿਆ ਹੈ।
y he visto al Señor prevaleciendo en todo. (4)
gur kY bcin kIno rwju jogu ]
gur kai bachan keeno raaj jog ||
Through the Guru's Word, I practice Raja Yoga, the Yoga of meditation and success.
ਗੁਰਾਂ ਦੀ ਬਾਣੀ ਰਾਹੀਂ ਮੈਂ ਸੰਸਾਰੀ ਤੇ ਰੂਹਾਨੀ ਪਾਤਸ਼ਾਹੀ ਮਾਣੀ ਹੈ।
A través del Bani de la Palabra del Guru, he logrado el Estado más Elevado de Yoga;
gur kY sMig qirAw sBu logu ]5]
gur kai sa(n)g tariaa sabh log ||5||
In the Company of the Guru, all the people of the world are saved. ||5||
ਗੁਰਾਂ ਦੀ ਸੰਗਤ ਦੁਆਰਾ ਸਾਰੇ ਲੋਕੀਂ ਬਚ ਗਏ ਹਨ।
en la Compañía del Guru, todos los hombres son salvados. (5)
gur kY bcin myry kwrj isiD ]
gur kai bachan mere kaaraj sidh ||
Through the Guru's Word, my affairs are resolved.
ਗੁਰਾਂ ਦੇ ਸ਼ਬਦ ਰਾਹੀਂ ਮੇਰੇ ਕੰਮ ਰਾਸ ਹੋ ਗਏ ਹਨ।
A través del Bani de la Palabra del Guru,
gur kY bcin pwieAw nwau iniD ]6]
gur kai bachan paiaa naau nidh ||6||
Through the Guru's Word, I have obtained the nine treasures. ||6||
ਗੁਰਾਂ ਦੇ ਸ਼ਬਦ ਰਾਹੀਂ ਮੈਂ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੈ।
todas mis tareas son realizadas y recibo los nueve Tesoros del Naam, el Nombre del Señor. (6)
ijin ijin kInI myry gur kI Awsw ]
jin jin keenee mere gur kee aasaa ||
Whoever places his hopes in my Guru,
ਜਿਸ ਕਿਸੇ ਨੇ ਮੇਰੇ ਗੁਰਦੇਵ ਜੀ ਤੇ ਭਰੋਸਾ ਧਾਰਨ ਕੀਤਾ ਹੈ,
Aquél que descansa sus esperanzas en el Guru,
iqs kI ktIAY jm kI Pwsw ]7]
tis kee kaTeeaai jam kee faasaa ||7||
has the noose of death cut away. ||7||
ਉਸ ਦੀ ਮੌਤ ਦੀ ਫਾਹੀ ਕੱਟੀ ਗਈ ਹੈ।
está liberado de la soga de la muerte. (7)
gur kY bcin jwigAw myrw krmu ]
gur kai bachan jaagiaa meraa karam ||
Through the Guru's Word, my good karma has been awakened.
ਗੁਰਾਂ ਦੇ ਸ਼ਬਦ ਦੁਆਰਾ ਮੇਰੇ ਚੰਗੇ ਭਾਗ ਜਾਗ ਉਠੇ ਹਨ।
A través del Guru, logro despertar a mi verdadero Destino;
nwnk guru ByitAw pwrbRhmu ]8]8]
naanak gur bheTiaa paarabraham ||8||8||
O Nanak, meeting with the Guru, I have found the Supreme Lord God. ||8||8||
ਗੁਰਾਂ ਦੇ ਰਾਹੀਂ ਨਾਨਕ ਪ੍ਰਮ ਪ੍ਰਭੂ ਨੂੰ ਮਿਲ ਪਿਆ ਹੈ।
oh, dice Nanak, encontrándome con el Guru, me encuentro con el Trascendente Señor. (8-8)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਮਹਲਾ ੫।
Gauri, Mejl Guru Aryan, Quinto Canal Divino.
iqsu gur kau ismrau swis swis ]
tis gur kau simarau saas saas ||
I remember the Guru with each and every breath.
ਉਸ ਗੁਰੂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
Pienso en el Guru en cada momento, porque el Verdadero Guru es mi Respiración Vital,
guru myry pRwx siqguru myrI rwis ]1] rhwau ]
gur mere praan satigur meree raas ||1|| rahaau ||
The Guru is my breath of life, the True Guru is my wealth. ||1||Pause||
ਗੁਰੂ ਮੇਰੀ ਜਿੰਦ ਜਾਨ ਹੈ ਅਤੇ ਸੱਚਾ ਗੁਰੂ ਮੇਰੀ ਪੂੰਜੀ। ਠਹਿਰਾਉ।
todos mis recursos provienen de Él. (1-Pausa)
gur kw drsnu dyiK dyiK jIvw ]
gur kaa dharasan dhekh dhekh jeevaa ||
Beholding the Blessed Vision of the Guru's Darshan, I live.
ਮੈਂ ਗੁਰਾਂ ਦਾ ਦੀਦਾਰ ਇਕ ਰਸ ਵੇਖ ਕੇ ਜੀਉਂਦਾ ਹਾਂ।
Me gusta Contemplarlo
gur ky crx Doie Doie pIvw ]1]
gur ke charan dhoi dhoi peevaa ||1||
I wash the Guru's Feet, and drink in this water. ||1||
ਗੁਰਾਂ ਦੇ ਪੈਰ ਮੇਂ ਲਗਾਤਾਰ ਧੋਦਾ ਹਾਂ ਅਤੇ ਉਸ ਧੌਣ ਨੂੰ ਪੀਦਾ ਹਾਂ।
y bebo el agua en que ha lavado Sus Pies. (1)
gur kI ryxu inq mjnu krau ]
gur kee ren nit majan karau ||
I take my daily bath in the dust of the Guru's Feet.
ਗੁਰਾਂ ਦੇ ਚਰਨਾਂ ਦੀ ਧੂੜ ਵਿੱਚ ਮੈਂ ਰੋਜ ਇਸ਼ਨਾਨ ਕਰਦਾ ਹਾਂ।
Me baño con el Polvo que Él ha pisado,
jnm jnm kI haumY mlu hrau ]2]
janam janam kee haumai mal harau ||2||
The egotistical filth of countless incarnations is washed off. ||2||
ਇੰਜ ਮੈਂ ਅਨੇਕਾਂ ਜਨਮਾ ਦੀ ਹੰਕਾਰ ਦੀ ਗੰਦਗੀ ਨੂੰ ਧੋ ਸੁਟਿਆ ਹੈ।
y así purifico mi Alma de las impurezas del ego acumulado vida tras vida.(2)
iqsu gur kau JUlwvau pwKw ]
tis gur kau jhoolaavau paakhaa ||
I wave the fan over the Guru.
ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ।
Le ondeo el abanico para refrescarlo,
mhw Agin qy hwQu dy rwKw ]3]
mahaa agan te haath dhe raakhaa ||3||
Giving me His Hand, He has saved me from the great fire. ||3||
ਆਪਣਾ ਹੱਥ ਦੇ ਕੇ, ਉਸ ਨੇ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।
porque Él me ha rescatado del fuego que me consumía.(3)
iqsu gur kY igRih Fovau pwxI ]
tis gur kai gireh ddovau paanee ||
I carry water for the Guru's household;
ਮੈਂ ਉਸ ਗੁਰਦੇਵ ਜੀ ਦੇ ਘਰ ਲਈ ਜਲ ਢੋਦਾ ਹਾਂ,
Voy a traer agua para la Casa de ese Guru,
ijsu gur qy Akl giq jwxI ]4]
jis gur te akal gat jaanee ||4||
from the Guru, I have learned the Way of the One Lord. ||4||
ਜਿਨ੍ਹਾਂ ਪਾਸੋਂ ਮੈਂ ਗਿਆਤ ਦਾ ਰਸਤਾ ਸਮਝਿਆ ਹੈ।
a través del Cuál he conocido el Estado del Señor Trascendente. (4)
iqsu gur kY igRih pIsau nIq ]
tis gur kai gireh peesau neet ||
I grind the corn for the Guru's household.
ਉਸ ਗੁਰੂ ਦੇ ਘਰ ਲਈ ਮੈਂ ਸਦਾ ਹੀ ਦਾਣੇ ਪੀਹਦਾ ਹਾਂ,
Muelo el maíz para el Hogar de ese Guru,
ijsu prswid vYrI sB mIq ]5]
jis parasaadh vairee sabh meet ||5||
By His Grace, all my enemies have become friends. ||5||
ਜਿਸ ਦੀ ਦਇਆ ਦੁਆਰਾ ਮੇਰੇ ਦੁਸ਼ਮਨ ਸਾਰੇ ਮਿਤ੍ਰ ਬਣ ਗਏ ਹਨ।
por Cuya Gracia mis enemigos se han vuelto mis amigos. (5)