qn mih hoqI koit aupwiD ]
tan meh hotee koT upaadh ||
My body was afflicted with millions of diseases.
ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
Millones de aflicciones que infestaron mi cuerpo se convirtieron en Éxtasis,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qn mih hoqI koit aupwiD ]
tan meh hotee koT upaadh ||
My body was afflicted with millions of diseases.
ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
Millones de aflicciones que infestaron mi cuerpo se convirtieron en Éxtasis,
aulit BeI suK shij smwiD ]
aulaT bhiee sukh sahaj samaadh ||
They have been transformed into the peaceful, tranquil concentration of Samaadhi.
ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
mismo que viene del trance del Equilibrio.
Awpu pCwnY AwpY Awp ]
aap pachhaanai aapai aap ||
When someone understands his own self,
ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
Aquél que conoce su Ser, ve al Señor prevaleciendo en todo;
rogu n ibAwpY qInO qwp ]2]
rog na biaapai teenau taap ||2||
he no longer suffers from illness and the three fevers. ||2||
ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
a él ninguna aflicción ni maldad le toca. (2)
Ab mnu aulit snwqnu hUAw ]
ab man ulaT sanaatan hooaa ||
My mind has now been restored to its original purity.
ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
Mi mente ha retornado a su pureza original,
qb jwinAw jb jIvq mUAw ]
tab jaaniaa jab jeevat mooaa ||
When I became dead while yet alive, only then did I come to know the Lord.
ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
pero lo supe sólo cuando me morí para mí mismo.
khu kbIr suiK shij smwvau ]
kahu kabeer sukh sahaj samaavau ||
Says Kabeer, I am now immersed in intuitive peace and poise.
ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
Dice Kabir, ésta, en realidad, es la forma de sumergirse en el Éxtasis,
Awip n frau n Avr frwvau ]3]17]
aap na ddarau na avar ddaraavau ||3||17||
I do not fear anyone, and I do not strike fear into anyone else. ||3||17||
ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
que uno deje de tener miedo y deje de provocárselo a otros.(3-17)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ipMif mUAY jIau ikh Gir jwqw ]
pi(n)dd mooaai jeeau keh ghar jaataa ||
When the body dies, where does the soul go?
ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
Cuando el cuerpo muere, ¿en dónde descansa el Alma?
sbid AqIiq Anwhid rwqw ]
sabadh ateet anaahadh raataa ||
It is absorbed into the untouched, unstruck melody of the Word of the Shabad.
ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
Es soltada del amarre de las tres Gunas,
ijin rwmu jwinAw iqnih pCwinAw ]
jin raam jaaniaa tineh pachhaaniaa ||
Only one who knows the Lord realizes Him.
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
y se inmerge en la Melodía Inefable de la Palabra.
ijau gUMgy swkr mnu mwinAw ]1]
jiau goo(n)ge saakar man maaniaa ||1||
The mind is satisfied and satiated, like the mute who eats the sugar candy and just smiles, without speaking. ||1||
ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
Solamente aquél que conoce a su Señor toma Conciencia de Él, y Lo goza sin habla, como el sordo que saborea lo dulce. (1)
AYsw igAwnu kQY bnvwrI ]
aaisaa giaan kathai banavaaree ||
Such is the spiritual wisdom which the Lord has imparted.
ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
Tal es la Sabiduría que el Señor me ha impartido.
mn ry pvn idRV suKmn nwrI ]1] rhwau ]
man re pavan dhiraR sukhaman naaree ||1|| rahaau ||
O mind, hold your breath steady within the central channel of the Sushmanaa. ||1||Pause||
ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
Entonces, mantén tu respiración y tu concentración en el canal central de tu columna, el Shushmana, (1-Pausa)
so guru krhu ij bhuir n krnw ]
so gur karahu j bahur na karanaa ||
Adopt such a Guru, that you shall not have to adopt another again.
ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
para que escuches la Melodía Celestial.
so pdu rvhu ij bhuir n rvnw ]
so padh ravahu j bahur na ravanaa ||
Dwell in such a state, that you shall never have to dwell in any other.
ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
Busca a un Guru que haga que no busques a ningún otro más, y habita en tal Estado que no tengas que ir más allá.
so iDAwnu Drhu ij bhuir n Drnw ]
so dhiaan dharahu j bahur na dharanaa ||
Embrace such a meditation, that you shall never have to embrace any other.
ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
Contempla de tal forma, que no tengas que contemplar otra vez,
AYsy mrhu ij bhuir n mrnw ]2]
aaise marahu j bahur na maranaa ||2||
Die in such a way, that you shall never have to die again. ||2||
ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
y muere de tal forma, que no tengas que volver a morir. (2)
aultI gMgw jmun imlwvau ]
aulaTee ga(n)gaa jamun milaavau ||
Turn your breath away from the left channel, and away from the right channel, and unite them in the central channel of the Sushmanaa.
ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
Modula el compás de tu respiración, báñate en la confluencia de tu mente hasta alcanzar la Paz,
ibnu jl sMgm mn mih n@wvau ]
bin jal sa(n)gam man meh n(h)aavau ||
At their confluence within your mind, take your bath there without water.
ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
y haz que tu modo de ser resida en ver a todos por igual.
locw smsir iehu ibauhwrw ]
lochaa samasar ih biauhaaraa ||
To look upon all with an impartial eye - let this be your daily occupation.
ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
Medita en la Quintaesencia de la Realidad,
qqu bIcwir ikAw Avir bIcwrw ]3]
tat beechaar kiaa avar beechaaraa ||3||
Contemplate this essence of reality - what else is there to contemplate? ||3||
ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
sin reflexionar en ningún otro pensamiento. (3)
Apu qyju bwie ipRQmI Awkwsw ]
ap tej bai pirathamee aakaasaa ||
Water, fire, wind, earth and ether
ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
Ponte de lado de Dios,
AYsI rhq rhau hir pwsw ]
aaisee rahat rahau har paasaa ||
adopt such a way of life and you shall be close to the Lord.
ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
y adopta la forma del agua, del fuego, de la tierra, del aire y del cielo.
khY kbIr inrMjn iDAwvau ]
kahai kabeer nira(n)jan dhiaavau ||
Says Kabeer, meditate on the Immaculate Lord.
ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
Dice Kabir, contempla a tu Señor Inmaculado,
iqqu Gir jwau ij bhuir n Awvau ]4]18]
tit ghar jaau j bahur na aavau ||4||18||
Go to that home, which you shall never have to leave. ||4||18||
ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
y llega a tu Hogar, para que no salgas de ahí otra vez. (4-18)
gauVI kbIr jI iqpdy ]
gauRee kabeer jee tipadhe ||
Gauree, Kabeer Jee, Thi-Padhay:
ਗਉੜੀ ਕਬੀਰ ਜੀ ਤਿਪਦੇ।
Gauri Kabir yi, Du-Padas.
kMcn isau pweIAY nhI qoil ]
ka(n)chan siau paieeaai nahee tol ||
He cannot be obtained by offering your weight in gold.
ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
El Señor es demasiado Precioso para ser comprado con oro,
mnu dy rwmu lIAw hY moil ]1]
man dhe raam leeaa hai mol ||1||
But I have bought the Lord by giving my mind to Him. ||1||
ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
por eso, yo Le regalé mi mente, y me postré ante Él. (1)
Ab moih rwmu Apunw kir jwinAw ]
ab moh raam apunaa kar jaaniaa ||
Now I recognize that He is my Lord.
ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
Ahora Le pertenezco al Señor como algo propio,
shj suBwie myrw mnu mwinAw ]1] rhwau ]
sahaj subhai meraa man maaniaa ||1|| rahaau ||
My mind is intuitively pleased with Him. ||1||Pause||
ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
y de una manera espontánea mi mente se complace con Él. (1-Pausa)
bRhmY kiQ kiQ AMqu n pwieAw ]
brahamai kath kath a(n)t na paiaa ||
Brahma spoke of Him continually, but could not find His limit.
ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
Brahma se expandió en Él, pero no encontró Su fin.
rwm Bgiq bYTy Gir AwieAw ]2]
raam bhagat baiThe ghar aaiaa ||2||
Because of my devotion to the Lord, He has come to sit within the home of my inner being. ||2||
ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
Sin embargo, a través de la Alabanza Amorosa, el Señor vino a mi hogar que es el Suyo. (2)
khu kbIr cMcl miq iqAwgI ]
kahu kabeer cha(n)chal mat tiaagee ||
Says Kabeer, I have renounced my restless intellect.
ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
Dice Nanak, ahora que he calmado mi mente mercurial,
kyvl rwm Bgiq inj BwgI ]3]1]19]
keval raam bhagat nij bhaagee ||3||1||19||
It is my destiny to worship the Lord alone. ||3||1||19||
ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
solamente la Alabanza del Señor está en mi Destino. (3-1-19)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ijh mrnY sBu jgqu qrwisAw ]
jeh maranai sabh jagat taraasiaa ||
That death which terrifies the entire world
ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
La muerte ha aterrorizado el corazón de todos;
so mrnw gur sbid pRgwisAw ]1]
so maranaa gur sabadh pragaasiaa ||1||
- the nature of that death has been revealed to me, through the Word of the Guru's Shabad. ||1||
ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
la realidad de esa muerte me ha sido revelada a través de la Palabra del Guru.(1)
Ab kYsy mrau mrin mnu mwinAw ]
ab kaise marau maran man maaniaa ||
Now, how shall I die? My mind has already accepted death.
ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
Ahora, ¿cómo podría morir, cuando estoy ya muerto para mí mismo?
mir mir jwqy ijn rwmu n jwinAw ]1] rhwau ]
mar mar jaate jin raam na jaaniaa ||1|| rahaau ||
Those who do not know the Lord, die over and over again, and then depart. ||1||Pause||
ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
Solamente mueren una y otra vez aquéllos que no conocen la Vida del Señor. (1-Pausa)
mrno mrnu khY sBu koeI ]
marano maran kahai sabh koiee ||
Everyone says, I will die, I will die.
ਹਰ ਕੋਈ ਆਖਦਾ ਹੈ, "ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ।"
Todos dicen, Él se murió, él se murió,
shjy mrY Amru hoie soeI ]2]
sahaje marai amar hoi soiee ||2||
But he alone becomes immortal, who dies with intuitive understanding. ||2||
ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
pero sólo aquél que muere en el Estado de Paz tiene la muerte que lo vuelve Inmortal. (2)
khu kbIr min BieAw Anµdw ]
kahu kabeer man bhiaa ana(n)dhaa ||
Says Kabeer, my mind is filled with bliss;
ਕਬੀਰ ਜੀ ਆਖਦੇ ਹਨ, "ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
Dice Kabir, en mi mente hay un Inmenso Éxtasis,
gieAw Brmu rihAw prmwnµdw ]3]20]
giaa bharam rahiaa paramaana(n)dhaa ||3||20||
my doubts have been eliminated, and I am in ecstasy. ||3||20||
ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
porque estoy libre de duda y sólo el Señor de Éxtasis permanece en mí.(3-20)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
kq nhI Taur mUlu kq lwvau ]
kat nahee Thaur mool kat laavau ||
There is no special place where the soul aches; where should I apply the ointment?
ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
No sé en donde le duele al Alma, en donde aplicaré el bálsamo;
Kojq qn mih Taur n pwvau ]1]
khojat tan meh Thaur na paavau ||1||
I have searched the body, but I have not found such a place. ||1||
ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
he buscado por todo mi cuerpo, y no encuentro en donde le duele a mi Alma. (1)
lwgI hoie su jwnY pIr ]
laagee hoi su jaanai peer ||
He alone knows it, who feels the pain of such love;
ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
Sólo el que ama, conoce los dolores del Amor;
rwm Bgiq AnIAwly qIr ]1] rhwau ]
raam bhagat aneeaale teer ||1|| rahaau ||
the arrows of the Lord's devotional worship are so sharp! ||1||Pause||
ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
sólo los Gurmukjs del Señor saben que tan filosas son las lanzas del Amor del Señor. (1-Pausa)
eyk Bwie dyKau sB nwrI ]
ek bhai dhekhau sabh naaree ||
I look upon all His soul-brides with an impartial eye;
ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
Yo veo a todos los Gurmukjs de igual forma, pues,
ikAw jwnau sh kaun ipAwrI ]2]
kiaa jaanau seh kaun piaaree ||2||
how can I know which ones are dear to the Husband Lord? ||2||
ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
¿quién sabe a cuál de ellos Dios escoja?(2)
khu kbIr jw kY msqik Bwgu ]
kahu kabeer jaa kai masatak bhaag ||
Says Kabeer, one who has such destiny inscribed upon her forehead
ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
Dice Kabir, aquél que así lo tiene inscrito en su Destino,
sB prhir qw kau imlY suhwgu ]3]21]
sabh parahar taa kau milai suhaag ||3||21||
- her Husband Lord turns all others away, and meets with her. ||3||21||
ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
el Señor Mismo lo encuentra, dejando a los demás.