mnmuK muey Apxw jnmu Koie ]
manmukh mue apanaa janam khoi ||
The self-willed manmukhs waste away their lives, and die.
ਪ੍ਰਤੀਕੂਲ ਪੁਰਸ਼ ਆਪਣਾ ਜੀਵਨ ਗੁਆ ਕੇ ਮਰ ਜਾਂਦੇ ਹਨ।
El arrogante Manmukj desperdicia en vano su vida y muere.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mnmuK muey Apxw jnmu Koie ]
manmukh mue apanaa janam khoi ||
The self-willed manmukhs waste away their lives, and die.
ਪ੍ਰਤੀਕੂਲ ਪੁਰਸ਼ ਆਪਣਾ ਜੀਵਨ ਗੁਆ ਕੇ ਮਰ ਜਾਂਦੇ ਹਨ।
El arrogante Manmukj desperdicia en vano su vida y muere.
siqguru syvy Brmu cukwey ]
satigur seve bharam chukaae ||
Serving the True Guru, doubt is driven away.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ,
Aquél que sirve al Guru Verdadero, se quita de sus falsas ilusiones
Gr hI AMdir scu mhlu pwey ]9]
ghar hee a(n)dhar sach mahal paae ||9||
Deep within the home of the heart, one finds the Mansion of the True Lord's Presence. ||9||
ਅਤੇ ਉਹ ਆਪਣੇ ਧਾਮ ਵਿੱਚ ਹੀ ਸੱਚੇ ਸਾਹਿਬ ਦੇ ਮੰਦਰ ਨੂੰ ਪਾ ਲੈਂਦਾ ਹੈ।
y en el interior de su ser encuentra el Recinto de la Verdad.(9)
Awpy pUrw kry su hoie ]
aape pooraa kare su hoi ||
Whatever the Perfect Lord does, that alone happens.
ਜਿਹੜਾ ਕੁਛ ਪੂਰਨ ਪ੍ਰਭੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Sólo encuentra la Plenitud, aquél a quien el Guru Verdadero designa.
eyih iQqI vwr dUjw doie ]
eh thitee vaar dhoojaa dhoi ||
Concern with these omens and days leads only to duality.
ਇਨ੍ਹਾਂ ਚੰਦ੍ਰਮਾ ਅਤੇ ਸੂਰਜ ਦੇ ਦਿਹਾੜਿਆਂ ਨਾਲ ਜੋੜੇ ਹੋਏ ਸ਼ਗਨ ਦੁਚਿਤਾਪਣ ਅਤੇ ਦਵੈਤ-ਭਾਵ ਪੈਦਾ ਕਰਦੇ ਹਨ।
La santidad apegada a los días lunares o solares, crean en uno el sentido de la dualidad,
siqgur bwJhu AMDu gubwru ]
satigur baajhahu a(n)dh gubaar ||
Without the True Guru, there is only pitch darkness.
ਸੱਚੇ ਗੁਰਾਂ ਦੇ ਬਾਝੋਂ, ਅਨ੍ਹੇਰਾ ਘੁੱਪ ਹੈ।
pues sin el Guru Verdadero, uno vive envuelto en la oscuridad,
iQqI vwr syvih mugD gvwr ]
thitee vaar seveh mugadh gavaar ||
Only idiots and fools worry about these omens and days.
ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ।
y es un tonto e ignorante aquél que invierte esos días de su vida en alguna esperanza.
nwnk gurmuiK bUJY soJI pwie ]
naanak gurmukh boojhai sojhee pai ||
O Nanak, the Gurmukh obtains understanding and realization;
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਅਨੁਭਵ ਕਰ, ਇਨਸਾਨ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ,
Dice Nanak, aquél que conoce la Instrucción, por la Gracia del Guru,
iekqu nwim sdw rihAw smwie ]10]2]
eikat naam sadhaa rahiaa samai ||10||2||
he remains forever merged in the Name of the One Lord. ||10||2||
ਅਤੇ ਉਹ ਇਕ ਨਾਮ ਅੰਦਰ ਹਮੇਸ਼ਾਂ ਲੀਨ ਹੋਇਆ ਰਹਿੰਦਾ ਹੈ।
se vuelve sabio y se inmerge para siempre en el Nombre Único del Señor. (10-2)
iblwvlu mhlw 1 CMq dKxI
bilaaval mahalaa pehilaa chha(n)t dhakhanee
Bilaaval, First Mehl, Chhant, Dakhnee:
ਬਿਲਾਵਲ ਪਹਿਲੀ ਪਾਤਿਸ਼ਾਹੀ ਛੰਤ ਦੱਖਣੀ।
Bilawal, Primer Canal Divino, Chhant, Dakjni.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
muMD nvylVIAw goieil AweI rwm ]
mu(n)dh navelaReeaa goil aaiee raam ||
The young, innocent soul-bride has come to the pasture lands of the world.
ਮੇਰੇ ਮਾਲਕਾ! ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।
El Alma, como joven esposa, llega a las regiones de pastura de la tierra,
mtukI fwir DrI hir ilv lweI rwm ]
maTukee ddaar dharee har liv laiee raam ||
Laying aside her pitcher of worldly concern, she lovingly attunes herself to her Lord.
ਆਪਣੇ ਜੰਜਾਲਾਂ ਦੇ ਭਾਂਡੇ ਨੂੰ ਪਰੇ ਰੱਖ ਕੇ, ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਪਿਰਹੜੀ ਪਾਉਂਦੀ ਹੈ।
y haciendo a un lado el jarrón mundano lleno de apegos, entona amorosamente su ser en Dios.
ilv lwie hir isau rhI goieil shij sbid sIgwrIAw ]
liv lai har siau rahee goil sahaj sabadh seegaareeaa ||
She remains lovingly absorbed in the pasture of the Lord, automatically embellished with the Word of the Shabad.
ਵੈਰਾਗਣ ਆਪਣੇ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
Permanece amorosamente absorbida en la pastura del Señor, embellecida espontáneamente con la Palabra del Shabd del Guru,
kr joiV gur pih kir ibnµqI imlhu swic ipAwrIAw ]
kar joR gur peh kar bina(n)tee milahu saach piaareeaa ||
With her palms pressed together, she prays to the Guru, to unite her with her True Beloved Lord.
ਹੱਥ ਬੰਨ੍ਹ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰਾਂ ਅੱਗੇ ਪ੍ਰਾਰਥਨਾ ਕਰਦੀ ਹੈ।
y con sus palmas juntas, Le reza al Guru: oh Amor, por favor deja que encuentre a mi Verdadero y Bienamado Señor.
Dn Bwie BgqI dyiK pRIqm kwm k®oDu invwirAw ]
dhan bhai bhagatee dhekh preetam kaam karodh nivaariaa ||
Seeing His bride's loving devotion, the Beloved Lord eradicates unfulfilled sexual desire and unresolved anger.
ਆਪਣੀ ਪਤਨੀ ਦੀ ਪ੍ਰੀਤ ਅਤੇ ਸ਼ਰਧਾ ਵੇਖ ਕੇ ਦਿਲਬਰ ਉਸ ਦੀ ਭੋਗ-ਵਾਸ਼ਨਾ ਅਤੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ।
Observando la Amorosa Adoración de su Esposa, el Señor Bienamado la libera de su lujuria y de su enojo,
nwnk muMD nvyl suMdir dyiK ipru swDwirAw ]1]
naanak mu(n)dh navel su(n)dhar dhekh pir saadhaariaa ||1||
O Nanak, the young, innocent bride is so beautiful; seeing her Husband Lord, she is comforted. ||1||
ਨਾਨਕ ਆਪਣੇ ਕੰਤ ਨੂੰ ਵੇਖ ਕੇ, ਨਵੀਂ ਨਵੇਲੀ ਸੋਹਣੀ ਸੁਨੱਖੀ ਮਹੇਲੀ ਧੀਰਜਵਾਨ ਹੋ ਗਈ ਹੈ।
y así, la joven y bella Esposa logra ver a su Señor y entra en Éxtasis. (1)
sic nvylVIey jobin bwlI rwm ]
sach navelaRe'e joban baalee raam ||
Truthfully, O young soul-bride, your youth keeps you innocent.
ਹੇ ਨੌਜਵਾਨ ਸਤਵੰਤੀ ਪਤਨੀਏ! ਤੇਰੀ ਜਵਾਨੀ ਤੈਨੂੰ ਸਦੀਵੀ-ਬਾਲੜੀ ਰਖੇਗੀ।
Oh Esposa, tú, que en la juventud fuiste adornada por la Verdad y tu belleza te vuelve cada vez más joven, habita siempre en tu Señor
Awau n jwau khI Apny sh nwlI rwm ]
aau na jaau kahee apane seh naalee raam ||
Do not come and go anywhere; stay with your Husband Lord.
ਤੂੰ ਹੋਰ ਕਿਧਰੇ ਆ ਜਾ ਨਾਂ, ਪ੍ਰੰਤੂ ਸਦਾ ਆਪਣੇ ਭਰਤੇ ਨਾਲ ਵਸ।
y no permitas ni una vacilación en tu Fe. Sí, vive siempre con tu Esposo y adora a tu Dios;
nwh Apny sMig dwsI mY Bgiq hir kI Bwvey ]
naeh apane sa(n)g dhaasee mai bhagat har kee bhaave ||
I will stay with my Husband Lord; I am His hand-maiden. Devotional worship to the Lord is pleasing to me.
ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਮੇਰੇ ਸਿਰ ਦੇ ਸਾਈਂ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।
conoce lo Incognoscible, recita lo Inefable y canta la Alabanza del Señor en un Estado de Equilibrio.
AgwiD boiD AkQu kQIAY shij pRB gux gwvey ]
agaadh bodh akath katheeaai sahaj prabh gun gaave ||
I know the unknowable, and speak the unspoken; I sing the Glorious Praises of the Celestial Lord God.
ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ।
El Nombre del Señor es Íntegro,
rwm nwm rswl rsIAw rvY swic ipAwrIAw ]
raam naam rasaal raseeaa ravai saach piaareeaa ||
She who chants and savors the taste of the Lord's Name is loved by the True Lord.
ਜੇ ਅੰਮ੍ਰਿਤ ਦੇ ਘਰ ਨਾਮ ਨੂੰ ਉਚਾਰਦੀ ਅਤੇ ਮਾਣਦੀ ਹੈ, ਉਹ ਸੱਚੇ ਸੁਆਮੀ ਦੀ ਲਾਡਲੀ ਹੋ ਜਾਂਦੀ ਹੈ।
El Señor goza de aquéllos que están imbuidos en Él;
guir sbdu dIAw dwnu kIAw nwnkw vIcwrIAw ]2]
gur sabadh dheeaa dhaan keeaa naanakaa veechaareeaa ||2||
The Guru grants her the gift of the Shabad; O Nanak, she contemplates and reflects upon it. ||2||
ਹੇ ਨਾਨਕ! ਜਿਸ ਨੂੰ ਗੁਰੂ ਜੀ ਨਾਮ ਦੀ ਦਾਤ ਦਿੰਦੇ ਅਤੇ ਬਖਸ਼ਦੇ ਹਨ, ਉਹ ਪ੍ਰਬੀਨ ਹੋ ਜਾਂਦੀ ਹੈ।
Los bendice con la Palabra del Shabd del Guru y así ellos viven en Él. (2)
sRIDr moihAVI ipr sMig sUqI rwm ]
sreedhar mohiaRee pir sa(n)g sootee raam ||
She who is fascinated by the Supreme Lord, sleeps with her Husband Lord.
ਪਤਨੀ, ਜਿਸ ਨੂੰ ਮਾਇਆ ਦੇ ਸੁਆਮੀ ਨੇ ਫਰੇਫਤਾ ਕਰ ਲਿਆ ਹੈ, ਉਹ ਆਪਣੇ ਪਤੀ ਦੇ ਨਾਲ ਸੌਂਦੀ ਹੈ।
La esposa está encantada con su Señor y el Señor la abraza en Su Pecho cuando duerme.
gur kY Bwie clo swic sMgUqI rwm ]
gur kai bhai chalo saach sa(n)gootee raam ||
She walks in harmony with the Guru's Will, attuned to the Lord.
ਉਹ ਗੁਰਾਂ ਦੀ ਰਜ਼ਾ ਅਨੁਸਾਰ ਤੁਰਦੀ ਹੈ ਅਤੇ ਸੱਚੇ ਸੁਆਮੀ ਨਾਲ ਇਕਸੁਰ ਹੋ ਜਾਂਦੀ ਹੈ।
Ella camina en voluntad del Guru, conectada con el Señor,
Dn swic sMgUqI hir sMig sUqI sMig sKI shylIAw ]
dhan saach sa(n)gootee har sa(n)g sootee sa(n)g sakhee saheleeaa ||
The soul-bride is attuned to the Truth, and sleeps with the Lord, along with her companions and sister soul-brides.
ਆਪਣੀਆਂ ਸਾਥਣਾਂ ਅਤੇ ਸਈਆਂ ਸਮੇਤ, ਪਤਨੀ ਸੱਚੇ ਨਾਮ ਨਾਲ ਜੁੜ ਗਈ ਹੈ ਤੇ ਆਪਣੇ ਵਾਹਿਗੁਰੂ ਦੇ ਨਾਲ ਸੌਂਦੀ ਹੈ।
Ella vive entonada en la Verdad del Señor y se mueve en la Voluntad del Guru.
iek Bwie iek min nwmu visAw siqgurU hm mylIAw ]
eik bhai ik man naam vasiaa satiguroo ham meleeaa ||
Loving the One Lord, with one-pointed mind, the Naam dwells within; I am united with the True Guru.
ਇਕ ਚਿੱਤ ਹੋਣ ਕਾਰਣ, ਇਕ ਸੁਆਮੀ ਦੇ ਨਾਮ ਦੀ ਪ੍ਰੀਤ ਮੇਰੇ ਅੰਦਰ ਵਸਦੀ ਹੈ ਅਤੇ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨਾਲ ਮਿਲ ਗਈ ਹੈ।
Aquéllos que se conservan unidos en Dios, a través de la Palabra del Shabd del Guru,
idnu rYix GVI n csw ivsrY swis swis inrMjno ]
dhin rain ghaRee na chasaa visarai saas saas nira(n)jano ||
Day and night, with each and every breath, I do not forget the Immaculate Lord, for a moment, even for an instant.
ਦਿਨ ਤੇ ਰਾਤ, ਇਕ ਮੁਹਤ ਅਤੇ ਛਿਨ ਭਰ ਲਈ ਮੈਂ ਆਪਣੇ ਪਵਿੱਤ੍ਰ ਪ੍ਰਭੂ ਨੂੰ ਨਹੀਂ ਭੁਲਾਉਂਦੀ ਅਤੇ ਆਪਣੇ ਹਰ ਸੁਆਸ ਨਾਲ ਉਸ ਨੂੰ ਸਿਮਰਦੀ ਹਾਂ।
enaltecen el Nombre del Señor en su mente. No abandonan a su Dios Inmaculado ni por un instante,
sbid joiq jgwie dIpku nwnkw Bau BMjno ]3]
sabadh jot jagai dheepak naanakaa bhau bha(n)jano ||3||
So light the lamp of the Shabad, O Nanak, and burn away your fear. ||3||
ਤੂੰ ਪ੍ਰਭੂ ਦੇ ਪ੍ਰਕਾਸ਼ ਦਾ ਦੀਵਾ ਬਾਲ, ਹੇ ਨਾਨਕ! ਅਤੇ ਇਹ ਤੇਰੇ ਡਰ ਨੂੰ ਨਾਸ ਕਰ ਦੇਵੇਗਾ।
pues en su interior se mantiene encendida la Luz de la Palabra, y todos sus miedos son vencidos. (3)
joiq sbwieVIey iqRBvx swry rwm ]
jot sabaiRe'e tirabhavan saare raam ||
O soul-bride, the Lord's Light pervades all the three worlds.
ਨੀ ਅੜੀਏ ਪਤਨੀਏ! ਜਿਸ ਸਾਈਂ ਦਾ ਪ੍ਰਕਾਸ਼ ਸਾਰੇ ਵਿਆਪਕ ਹੈ ਉਹ ਤਿੰਨਾਂ ਹੀ ਲੋਕਾਂ ਦੀ ਸੰਭਾਲ ਕਰਦਾ ਹੈ।
Oh esposa, la Luz del Señor prevalece en las tres Gunas;
Git Git riv rihAw AlK Apwry rwm ]
ghaT ghaT rav rahiaa alakh apaare raam ||
He is pervading each and every heart, the Invisible and Infinite Lord.
ਅਦ੍ਰਿਸ਼ਟ ਅਤੇ ਅਨੰਤ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
sí, Él prevalece en los corazones, Infinito y Sin Fronteras.
AlK Apwr Apwru swcw Awpu mwir imlweIAY ]
alakh apaar apaar saachaa aap maar milaieeaai ||
He is Invisible and Infinite, Infinite and True; subduing his self-conceit, one meets Him.
ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਅਦ੍ਰਿਸ਼ਟ ਅਨੰਤ ਅਤੇ ਹੱਦਬੰਨਾ-ਰਹਿਤ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ।
Y cuando uno conquista su ser, entonces se une con Él.
haumY mmqw loBu jwlhu sbid mYlu cukweIAY ]
haumai mamataa lobh jaalahu sabadh mail chukaieeaai ||
So burn away your egotistical pride, attachment and greed, with the Word of the Shabad; wash away your filth.
ਪ੍ਰਭੂ ਦੇ ਨਾਮ ਨਾਲ ਤੂੰ ਆਪਣੇ ਹੰਕਾਰ, ਸੰਸਾਰੀ ਮੋਹ ਅਤੇ ਲਾਲਚ ਨੂੰ ਸਾੜ ਕੇ ਅਤੇ ਪਾਪਾਂ ਦੀ ਗੰਦਗੀ ਨੂੰ ਧੋ ਸੁੱਟ।
Liberando la conciencia del “yo soy y de lo mío” borra la mugre interior a través de la Palabra. De esa forma uno, por Su Voluntad,
dir jwie drsnu krI BwxY qwir qwrxhwirAw ]
dhar jai dharasan karee bhaanai taar taaranahaariaa ||
When you go to the Lord's Door, you shall receive the Blessed Vision of His Darshan; by His Will, the Savior will carry you across and save you.
ਇਸ ਤਰ੍ਹਾਂ ਤੂੰ ਸਾਹਿਬ ਦੇ ਬੂਹੇ ਤੇ ਪੁੱਜ ਜਾਵੇਂਗੀ ਅਤੇ ਉਸ ਦਾ ਦੀਦਾਰ ਵੇਖ ਲਵੇਂਗੀ ਅਤੇ ਰੱਖਿਆ ਕਰਨਹਾਰ ਆਪਣੀ ਰਜ਼ਾ ਅੰਦਰ ਤੇਰਾ ਪਾਰ ਉਤਾਰਾ ਕਰ ਦੇਵੇਗਾ।
ve la Presencia del Señor en Su Puerta y así el Salvador nos salva.
hir nwmu AMimRqu cwiK iqRpqI nwnkw aur DwirAw ]4]1]
har naam a(n)mrit chaakh tirapatee naanakaa ur dhaariaa ||4||1||
Tasting the Ambrosial Nectar of the Lord's Name, the soul-bride is satisfied; O Nanak, she enshrines Him in her heart. ||4||1||
ਸਾਈਂ ਦੇ ਸੁਧਾ-ਸਰੂਪ ਨਾਮ ਨੂੰ ਚੱਖ ਕੇ ਉਹ ਰੱਜ ਗਈ ਹੈ ਅਤੇ ਇਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹੇ ਨਾਨਕ!
Saboreando el Néctar del Nombre del Señor, uno es saciado y Lo alaba en su corazón.(4-1)
iblwvlu mhlw 1 ]
bilaaval mahalaa pehilaa ||
Bilaaval, First Mehl:
ਬਲਾਵਲ ਪਹਿਲੀ ਪਾਤਿਸ਼ਾਹੀ।
Bilawal, Mejl Guru Nanak, Primer Canal Divino.
mY min cwau Gxw swic ivgwsI rwm ]
mai man chaau ghanaa saach vigaasee raam ||
My mind is filled with such a great joy; I have blossomed forth in Truth.
ਮੇਰੇ ਚਿੱਤ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚ ਦੇ ਰਾਹੀਂ ਪ੍ਰਫੁਲਤ ਹੋ ਗਈ ਹਾਂ।
En mí se ha consolidado una Dicha Inmensa; estoy floreciendo a través de la Verdad del Señor.
mohI pRym ipry pRiB AibnwsI rwm ]
mohee prem pire prabh abinaasee raam ||
I am enticed by the love of my Husband Lord, the Eternal, Imperishable Lord God.
ਅਮਰ ਸੁਆਮੀ ਮਾਲਕ ਆਪਣੇ ਪਤੀ ਦੀ ਪ੍ਰੀਤ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Estoy encantado por el Amor de mi Esposo, Quien es Eterno e Infinito.
Aivgqo hir nwQu nwQh iqsY BwvY so QIAY ]
avigato har naath naatheh tisai bhaavai so theeaai ||
The Lord is everlasting, the Master of masters. Whatever He wills, happens.
ਸਦੀਵੀ ਸਥਿਰ ਵਾਹਿਗੁਰੂ ਸੁਆਮੀਆਂ ਦਾ ਸੁਆਮੀ ਹੈ, ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Él es para siempre el Sempiterno, Maestro de maestros, y sólo sucede Su Voluntad.
ikrpwlu sdw dieAwlu dwqw jIAw AMdir qUM jIAY ]
kirapaal sadhaa dhiaal dhaataa jeeaa a(n)dhar too(n) jeeaai ||
O Great Giver, You are always kind and compassionate. You infuse life into all living beings.
ਮੇਰੇ ਦਾਤਾਰ ਪ੍ਰਭੂ! ਤੂੰ ਹਮੇਸ਼ਾਂ ਹੀ ਮਇਆਵਾਨ ਤੇ ਮਿਹਰਬਾਨ ਹੈਂ, ਕੇਵਲ ਤੂੰ ਹੀ ਜੀਵਾਂ ਵਿੱਚ ਜਿੰਦ-ਜਾਨ ਫੂਕਦਾ ਹੈ।
Oh Gran Dador, eres siempre Bondadoso y Compasivo e infundes vida a todos los seres.