nwnk kY min iehu Anrwau ]1]
naanak kai man ih anaraau ||1||
- this is the longing of Nanak's mind. ||1||
ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।
es el único anhelo de la mente de Nanak. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk kY min iehu Anrwau ]1]
naanak kai man ih anaraau ||1||
- this is the longing of Nanak's mind. ||1||
ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।
es el único anhelo de la mente de Nanak. (1)
mnsw pUrn srnw jog ]
manasaa pooran saranaa jog ||
He is the Fulfiller of wishes, who can give us Sanctuary;
ਵਾਹਿਗੁਰੂ ਖਾਹਿਸ਼ ਪੂਰੀ ਕਰਨ ਵਾਲਾ ਅਤੇ ਪਨਾਹ ਦੇਣ ਦੇ ਲਾਇਕ ਹੈ।
Él satisface nuestras esperanzas,
jo kir pwieAw soeI hogu ]
jo kar paiaa soiee hog ||
That which He has written, comes to pass.
ਜਿਹੜਾ ਕੁਛ ਸਾਹਿਬ ਨੇ ਆਪਣੇ ਹੱਥ ਨਾਲ ਉੱਕਰ ਛਡਿਆ ਹੈ, ਓਹੀ ਹੁੰਦਾ ਹੈ।
y nos da refugio en Su Santuario.
hrn Brn jw kw nyqR Poru ]
haran bharan jaa kaa netr for ||
He destroys and creates in the twinkling of an eye.
ਉਹ ਇਕ ਅੱਖ ਦੇ ਫੋਰੇ ਵਿੱਚ ਪਰੀਪੂਰਨ ਤੇ ਖਾਲੀ ਕਰ ਦਿੰਦਾ ਹੈ।
Sólo ocurre lo que Él determina;
iqs kw mMqRü n jwnY horu ]
tis kaa ma(n)tr na jaanai hor ||
No one else knows the mystery of His ways.
ਹੋਰ ਕੋਈ ਉਸ ਦੇ ਇਰਾਦੇ ਨੂੰ ਨਹੀਂ ਜਾਣਦਾ।
Él colma o vacía cualquier tipo de manifestación en un abrir y cerrar de ojos.
And rUp mMgl sd jw kY ]
anadh roop ma(n)gal sadh jaa kai ||
He is the embodiment of ecstasy and everlasting joy.
ਉਹ ਖੁਸ਼ੀ ਦਾ ਸਰੂਪ ਹੈ ਅਤੇ ਉਸ ਦੇ ਮੰਦਰ ਅੰਦਰ ਸਦੀਵੀ ਪਰਸੰਨਤਾ ਹੈ।
Ningún mortal alcanza a entender Sus Misterios.
srb Qok sunIAih Gir qw kY ]
sarab thok sune'eeh ghar taa kai ||
I have heard that all things are in His home.
ਸਾਰੀਆਂ ਵਸਤੂਆਂ, ਮੈਂ ਸੁਣਿਆ ਹੈ, ਉਸ ਦੇ ਮਹਿਲ ਵਿੱਚ ਹਨ।
Él es la total Alegría y la Plenitud del Éxtasis.
rwj mih rwju jog mih jogI ]
raaj meh raaj jog meh jogee ||
Among kings, He is the King; among yogis, He is the Yogi.
ਪਾਤਸ਼ਾਹਾਂ ਵਿੱਚ ਉਹ ਮਹਾਨ ਪਾਤਸ਼ਾਹ ਅਤੇ ਯੋਗੀਆਂ ਅੰਦਰ ਪਰਮਯੋਗੀ ਹੈ।
Él es el Maestro de todo; el Rey de reyes, el Supremo Yogui.
qp mih qpIsru igRhsq mih BogI ]
tap meh tapeesar girahasat meh bhogee ||
Among ascetics, He is the Ascetic; among householders, He is the Enjoyer.
ਤਪੀਆਂ ਅੰਦਰ ਉਹ ਵੱਡਾ ਤਪੀ ਹੈ ਅਤੇ ਘਰ-ਬਾਰੀਆਂ ਵਿੱਚ ਮੌਜਾਂ ਮਾਨਣ ਵਾਲਾ ਹੈ।
Él es el más Austero Asceta y Quien más disfruta de los placeres de la vida.
iDAwie iDAwie Bgqh suKu pwieAw ]
dhiaai dhiaai bhagateh sukh paiaa ||
By constant meditation, His devotee finds peace.
ਇਕ ਰਸ ਸਿਮਰਨ ਦੁਆਰਾ ਸਾਧੂ ਸ਼ਾਂਤੀ ਪਾਉਂਦੇ ਹਨ।
Es meditando en Él que Sus Devotos han encontrado la Paz,
nwnk iqsu purK kw iknY AMqu n pwieAw ]2]
naanak tis purakh kaa kinai a(n)t na paiaa ||2||
O Nanak, no one has found the limits of that Supreme Being. ||2||
ਨਾਨਕ, ਉਸ ਸੁਆਮੀ ਦਾ ਕਿਸੇ ਨੂੰ ਭੀ ਓੜਕ ਨਹੀਂ ਲੱਭਾ।
mas ninguno ha vislumbrado Sus Límites. (2)
jw kI lIlw kI imiq nwih ]
jaa kee leelaa kee mit naeh ||
There is no limit to His play.
ਉਸ ਦੇ ਕੌਤਕ ਦਾ ਕੋਈ ਹੱਦ ਬੰਨਾ ਨਹੀਂ।
Es imposible definir a Dios en Su Juego;
sgl dyv hwry Avgwih ]
sagal dhev haare avagaeh ||
All the demigods have grown weary of searching for it.
ਸਾਰੇ ਦੇਵਤੇ ਖੋਜ ਭਾਲ ਕਰਦੇ ਥੱਕ ਗਏ ਹਨ।
hasta los dioses fracasan en su intento de abarcarlo.
ipqw kw jnmu ik jwnY pUqu ]
pitaa kaa janam k jaanai poot ||
What does the son know of his father's birth?
ਆਪਣੇ ਬਾਪੂ ਦੀ ਪੈਦਾਇਸ਼ ਬਾਰੇ ਪੁਤ੍ਰ ਕੀ ਜਾਣਦਾ ਹੈ?
¿Cómo podría un niño conocer el origen de su padre?
sgl proeI ApunY sUiq ]
sagal paroiee apunai soot ||
All are strung upon His string.
ਸਾਰੀਆਂ ਚੀਜਾਂ ਹਰੀ ਨੇ ਆਪਣੇ ਧਾਗੇ ਵਿੱਚ ਪ੍ਰੋਤੀਆਂ ਹੋਈਆਂ ਹਨ।
Toda la creación está engarzada en el Hilo de Su Voluntad.
sumiq igAwnu iDAwnu ijn dyie ] jn dws nwmu iDAwvih syie ]
sumat giaan dhiaan jin dhei || jan dhaas naam dhiaaveh sei ||
He bestows good sense, spiritual wisdom and meditation,
ਜਿਨ੍ਹਾਂ ਨੂੰ ਸੁਆਮੀ ਚੰਗੀ ਅਕਲ, ਬ੍ਰਹਿਮ-ਵੀਚਾਰ ਅਤੇ ਬੰਦਗੀ ਬਖਸ਼ਦਾ ਹੈ,
Aquéllos de Sus Servidores a quienes Él ha dado Sensatez, Sabiduría e Intuición, son también los bendecidos con Su Nombre.
iqhu gux mih jw kau Brmwey ]
tih gun meh jaa kau bharamaae ||
He leads some astray in the three qualities;
ਜਿਸ ਨੂੰ ਸੁਆਮੀ ਤਿੰਨਾਂ ਗੁਣਾ ਅੰਦਰ ਭਟਕਾਉਂਦਾ ਹੈ,
Aquéllos a quienes Él ha confinado al mundo de los cinco sentidos,
jnim mrY iPir AwvY jwey ]
janam marai fir aavai jaae ||
they are born and die, coming and going over and over again.
ਉਹ ਮਰਦਾ ਤੇ ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
han de seguir con la ronda de nacimientos y muertes.
aUc nIc iqs ky AsQwn ]
uooch neech tis ke asathaan ||
The high and the low are His places.
ਉਚੀਆਂ ਤੇ ਨੀਵੀਆਂ ਥਾਵਾਂ ਉਸ ਦੀਆਂ ਹਨ।
En verdad que Él cubre cada puesto, ya sea bajo o elevado;
jYsw jnwvY qYsw nwnk jwn ]3]
jaisaa janaavai taisaa naanak jaan ||3||
As He inspires us to know Him, O Nanak, so is He known. ||3||
ਨਾਨਕ ਵਾਹਿਗੁਰੂ ਨੂੰ ਓਹੋ ਜੇਹਾ ਜਾਣਦਾ ਹੈ, ਜਿਹੋ ਜਿਹਾ ਉਸ ਨੂੰ ਦਰਸਾਉਂਦਾ ਹੈ।
Nanak sólo alcanza a conocerlo tanto como Él lo permite. (3)
nwnw rUp nwnw jw ky rMg ]
naanaa roop naanaa jaa ke ra(n)g ||
Many are His forms; many are His colors.
ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ।
Incontables son las Manifestaciones de Dios y numerosos Sus Atributos.
nwnw ByK krih iek rMg ]
naanaa bhekh kareh ik ra(n)g ||
Many are the appearances which He assumes, and yet He is still the One.
ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ।
Variadas son las apariencias que Él asume, pero Él sigue siendo siempre Uno.
nwnw ibiD kIno ibsQwru ]
naanaa bidh keeno bisathaar ||
In so many ways, He has extended Himself.
ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ,
Él esparce Su Ser de mil maneras.
pRBu AibnwsI eykMkwru ]
prabh abinaasee eka(n)kaar ||
The Eternal Lord God is the One, the Creator.
ਆਪ ਅਮਰ ਅਦੁੱਤੀ ਸਾਹਿਬ।
El Eterno Señor Dios es el Uno, el Creador.
nwnw cilq kry iKn mwih ]
naanaa chalit kare khin maeh ||
He performs His many plays in an instant.
ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ।
Él realiza Sus muchas Obras en un instante.
pUir rihE pUrnu sB Twie ]
poor rahio pooran sabh Thai ||
The Perfect Lord is pervading all places.
ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
El Señor Perfecto prevalece en todos los lugares.
nwnw ibiD kir bnq bnweI ]
naanaa bidh kar banat banaiee ||
In so many ways, He created the creation.
ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ।
Con miles de formas Él creó Su Creación
ApnI kImiq Awpy pweI ]
apanee keemat aape paiee ||
He alone can estimate His worth.
ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ।
Todos los corazones son Suyos y Su Presencia se encuentra difundida por todas partes.
sB Gt iqs ky sB iqs ky Twau ]
sabh ghaT tis ke sabh tis ke Thaau ||
All hearts are His, and all places are His.
ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ।
y sólo Él la puede evaluar.
jip jip jIvY nwnk hir nwau ]4]
jap jap jeevai naanak har naau ||4||
Nanak lives by chanting, chanting the Name of the Lord. ||4||
ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ।
Nanak, vive cantando, cantando el Nombre del Señor (4)
nwm ky Dwry sgly jMq ]
naam ke dhaare sagale ja(n)t ||
The Naam is the Support of all creatures.
ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ।
El Naam es el Soporte de todas las criaturas.
nwm ky Dwry KMf bRhmMf ]
naam ke dhaare kha(n)dd brahama(n)dd ||
The Naam is the Support of the earth and solar systems.
ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ।
El Naam es el Soporte de los mundos y de las esferas.
nwm ky Dwry isimRiq byd purwn ]
naam ke dhaare simirat bedh puraan ||
The Naam is the Support of the Simritees, the Vedas and the Puraanas.
ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ।
El Naam es el Soporte de los Smritis, de los Vedas y los Puranas.
nwm ky Dwry sunn igAwn iDAwn ]
naam ke dhaare sunan giaan dhiaan ||
The Naam is the Support by which we hear of spiritual wisdom and meditation.
ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ।
El Naam es de donde oímos sobre la Sabiduría Espiritual y la Meditación.
nwm ky Dwry Awgws pwqwl ]
naam ke dhaare aagaas paataal ||
The Naam is the Support of the Akaashic ethers and the nether regions.
ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ।
El Naam es el Soporte de los Archivos Akáshicos y de los mundos de la penumbra y la oscuridad.
nwm ky Dwry sgl Awkwr ]
naam ke dhaare sagal aakaar ||
The Naam is the Support of all bodies.
ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।
El Naam es el Soporte de todos los seres.
nwm ky Dwry purIAw sB Bvn ]
naam ke dhaare pureeaa sabh bhavan ||
The Naam is the Support of all worlds and realms.
ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।
El Naam es el Soporte de todos los mundos y reinos.
nwm kY sMig auDry suin sRvn ]
naam kai sa(n)g udhare sun sravan ||
Associating with the Naam, listening to it with the ears, one is saved.
ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ।
Asociándose con el Naam y escuchándolo con los oídos, uno es salvado.
kir ikrpw ijsu AwpnY nwim lwey ]
kar kirapaa jis aapanai naam laae ||
Those whom the Lord mercifully attaches to His Naam
ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ,
Aquellos a los que el Señor Compasivamente los apega al Naam,
nwnk cauQy pd mih so jnu giq pwey ]5]
naanak chauthe padh meh so jan gat paae ||5||
- O Nanak, in the fourth state, those humble servants attain salvation. ||5||
ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
oh, dice Nanak, en el Cuarto Estado, esos Sirvientes humildes obtienen la Salvación. (5)
rUpu siq jw kw siq AsQwnu ]
roop sat jaa kaa sat asathaan ||
His form is true, and true is His place.
ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ।
La Verdad es Su Aposento,
purKu siq kyvl prDwnu ]
purakh sat keval paradhaan ||
His personality is true - He alone is supreme.
ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ।
la Verdad es Su Forma y solamente Él habita en ella.
krqUiq siq siq jw kI bwxI ]
karatoot sat sat jaa kee baanee ||
His acts are true, and true is His Word.
ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ।
Verdad son Sus Designios y Verdad es Su Palabra;.
siq purK sB mwih smwxI ]
sat purakh sabh maeh samaanee ||
The True Lord is permeating all.
ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
Verdad es Su Naturaleza que se infunde en toda la materia.
siq krmu jw kI rcnw siq ]
sat karam jaa kee rachanaa sat ||
True are His actions; His creation is true.
ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ।
Verdad son Sus Acciones y Verdaderos los Frutos que ellas dan.
mUlu siq siq auqpiq ]
mool sat sat utapat ||
His root is true, and true is what originates from it.
ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ।
Así como Verdad es la semilla, Verdad también es la planta crecida.
siq krxI inrml inrmlI ]
sat karanee niramal niramalee ||
True is His lifestyle, the purest of the pure.
ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ।
De Inmaculada Pureza son las Acciones del Señor
ijsih buJwey iqsih sB BlI ]
jiseh bujhaae tiseh sabh bhalee ||
All goes well for those who know Him.
ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।
y aquéllos que las conocen, perciben la Bondad de todo lo que Él hace.
siq nwmu pRB kw suKdweI ]
sat naam prabh kaa sukhadhaiee ||
The True Name of God is the Giver of peace.
ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ।
El Verdadero Nombre trae la Paz y la Alegría;
ibsÍwsu siq nwnk gur qy pweI ]6]
bisavaiaas sat naanak gur te paiee ||6||
Nanak has obtained true faith from the Guru. ||6||
ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
la Fe Verdadera en el Nombre llega por la Gracia del Guru.(6)
siq bcn swDU aupdys ]
sat bachan saadhoo upadhes ||
True are the Teachings, and the Instructions of the Holy.
ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ।
Los Santos nos instruyen en la Palabra Verdadera, porque aquéllos en que Dios habita, son Verdad.
siq qy jn jw kY irdY pRvys ]
sat te jan jaa kai ridhai praves ||
True are those into whose hearts He enters.
ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ।
Si un hombre llega a conocer el Nombre
siq inriq bUJY jy koie ]
sat nirat boojhai je koi ||
One who knows and loves the Truth
ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ,
y se dedica con Devoción a meditar en Él,
nwmu jpq qw kI giq hoie ]
naam japat taa kee gat hoi ||
chanting the Naam, he obtains salvation.
ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ।
Alabándole, logrará la Liberación.
Awip siq kIAw sBu siq ]
aap sat keeaa sabh sat ||
He Himself is True, and all that He has made is true.
ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ।
Entonces percibirá que Dios es Verdad y que todo lo que Él ha hecho, también es Verdad.
Awpy jwnY ApnI imiq giq ]
aape jaanai apanee mit gat ||
He Himself knows His own state and condition.
ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ।
Sólo Dios conoce Su Límite y la Magnitud de Su Gozo.