haumY mwir mnsw mnih smwxI gur kY sbid pCwqw ]4]
haumai maar manasaa maneh samaanee gur kai sabadh pachhaataa ||4||
Overcoming my egotism and quieting the desires within my mind, I have come to realize the Word of the Guru's Shabad. ||4||
ਆਪਣੀ ਸਵੈ-ਹੰਗਤਾ ਨੂੰ ਮੇਟ ਤੇ ਖਾਹਿਸ਼ ਨੂੰ ਮਨ ਵਿੱਚ ਹੀ ਮਾਰ ਕੇ ਮੈਂ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
Tus Devotos calman su ego y su deseo y toman Conciencia de Ti a través de la Palabra del Shabd del Guru. (4)