pr Gir cIqu mnmuiK folwie ]
par ghar cheet manmukh ddolai ||
The self-willed manmukh is lured by another man's wife.
ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ।
La mente que vive en la dualidad desea la mujer del otro;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pr Gir cIqu mnmuiK folwie ]
par ghar cheet manmukh ddolai ||
The self-willed manmukh is lured by another man's wife.
ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ।
La mente que vive en la dualidad desea la mujer del otro;
gil jyvrI DMDY lptwie ]
gal jevaree dha(n)dhai lapaTai ||
The noose is around his neck, and he is entangled in petty conflicts.
ਉਸ ਦੀ ਗਰਦਨ ਦੁਆਲੇ ਫਾਹੀ ਦਾ ਰੱਸਾ ਹੈ, ਅਤੇ ਉਸ ਸੰਸਾਰੀ ਬਖੇੜਿਆਂ ਅੰਦਰ ਫਾਥਾ ਹੋਇਆ ਹੈ।
así está con la soga al cuello y se mete en rivalidades.
gurmuiK CUtis hir gux gwie ]5]
gurmukh chhooTas har gun gai ||5||
The Gurmukh is emancipated, singing the Glorious Praises of the Lord. ||5||
ਗੁਰੂ ਅਨੁਸਾਰੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਬੰਦ ਖ਼ਲਾਸ ਹੋ ਜਾਂਦਾ ਹੈ।
Sin embargo, aquél que se entona en Dios es emancipado cantando la Alabanza del Señor. (5)
ijau qnu ibDvw pr kau dyeI ]
jiau tan bidhavaa par kau dheiee ||
The lonely widow gives her body to a stranger;
ਜਿਸ ਤਰ੍ਹਾਂ ਇਕ ਬਦਚਲਣ ਇਸਤਰੀ, ਜੋ ਆਪਣੀ ਦੇਹਿ ਪਰਾਏ ਨੂੰ ਦੇ ਦਿੰਦੀ ਹੈ,
El hombre que vive en la dualidad es como la mujer impura que ofrece su cuerpo a los desconocidos
kwim dwim icqu pr vis syeI ]
kaam dhaam chit par vas seiee ||
she allows her mind to be controlled by others for lust or money
ਅਤੇ ਭੋਗਬਿਲਾਸ ਜਾਂ ਦੌਲਤ ਦੀ ਖ਼ਾਤਰ ਜਿਸ ਦਾ ਮਨ ਹੋਰਸ ਦੇ ਅਖ਼ਤਿਆਰ ਵਿੱਚ ਹੋ ਜਾਂਦਾ ਹੈ,
por lujuria o dinero;
ibnu ipr iqRpiq n kbhUM hoeI ]6]
bin pir tirapat na kabahoo(n) hoiee ||6||
, but without her husband, she is never satisfied. ||6||
ਨੂੰ ਕਦਾਚਿੱਤ ਆਪਣੇ ਪਤੀ ਬਿਨਾ ਰੱਜ ਨਹੀਂ ਆਉਂਦਾ। (ਉਸੇ ਤਰ੍ਹਾਂ ਦਾ ਹੈ ਦਵੈਤ-ਭਾਵ ਵਾਲਾ ਬੰਦਾ)।
no tiene el dominio de su mente y nunca estará satisfecha sin su Esposo Divino. (6)
piV piV poQI isMimRiq pwTw ] byd purwx pVY suix Qwtw ]
paR paR pothee si(n)mirat paaThaa || bedh puraan paRai sun thaaTaa ||
You may read, recite and study the scriptures,
ਜੀਵ ਪੁਸਤਕਾਂ ਨੂੰ ਪੜ੍ਹਦਾ ਤੇ ਵਾਚਦਾ ਹੈ, ਸਿਮ੍ਰਤੀਆਂ ਦਾ ਪਾਠ ਕਰਦਾ ਹੈ,
Uno lee los textos semíticos, escucha y estudia los Vedas y los Puranas para estabilizar la mente,
ibnu rs rwqy mnu bhu nwtw ]7]
bin ras raate man bahu naaTaa ||7||
but without being imbued with the Lord's essence, the mind wanders endlessly. ||7||
ਪ੍ਰੰਤੂ ਵਾਹਿਗੁਰੂ ਅੰਮ੍ਰਿਤ ਦੇ ਨਾਲ ਰੰਗੇ ਜਾਣ ਬਿਨਾ ਮਨੂਆ ਬਹੁਤ ਡੋਲਦਾ ਹੈ।
pero sin estar imbuido en la Esencia de la Realidad, su mente sigue distraída en un sinnúmero de asuntos.(7)
ijau cwiqRk jl pRym ipAwsw ]
jiau chaatirak jal prem piaasaa ||
As the rainbird thirsts longingly for the drop of rain,
ਜਿਸ ਤਰ੍ਹਾਂ ਪਪੀਹੇ ਦੀ ਮੀਂਹ ਦੀਆਂ ਕਣੀਆਂ ਲਈ ਪ੍ਰੀਤ ਅਤੇ ਤੇਹ ਹੈ।
Así como el pájaro Cuclillo añora la gota de lluvia,
ijau mInw jl mwih aulwsw ]
jiau meenaa jal maeh ulaasaa ||
and as the fish delights in the water,
ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਖ਼ੁਸ਼ ਹੁੰਦੀ ਹੈ,
y el pez necesita el agua,
nwnk hir rsu pI iqRpqwsw ]8]11]
naanak har ras pee tirapataasaa ||8||11||
Nanak is satisfied by the sublime essence of the Lord. ||8||11||
ਓਸੇ ਤਰ੍ਹਾਂ ਹੀ ਨਾਨਕ ਹਰੀ ਆਬਿ-ਹਿਯਾਤ ਨੂੰ ਪਾਨ ਕਰ ਕੇ ਰੱਜ ਗਿਆ ਹੈ।
así Nanak es saciado solamente con la Esencia del Señor. (8-11)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
hTu kir mrY n lyKY pwvY ]
haTh kar marai na lekhai paavai ||
One who dies in stubbornness shall not be approved,
ਜੋ ਅੜੀ ਕਰ ਕੇ ਮਰਦਾ ਹੈ, ਉਹ ਕਬੂਲ ਨਹੀਂ ਪੈਦਾ,
Aquél que tortura su cuerpo en la inanición no es aprobado por Dios,
vys krY bhu Bsm lgwvY ]
ves karai bahu bhasam lagaavai ||
even though he may wear religious robes and smear his body all over with ashes.
ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ।
ni tampoco aquél que se cambia de ropa todo el tiempo, ni aquél que se baña en el polvo.
nwmu ibswir bhuir pCuqwvY ]1]
naam bisaar bahur pachhutaavai ||1||
Forgetting the Naam, the Name of the Lord, he comes to regret and repent in the end. ||1||
ਨਾਮ ਨੂੰ ਭੁਲਾ ਕੇ, ਉਹ ਅਖ਼ੀਰ ਨੂੰ ਅਫ਼ਸੋਸ ਕਰਦਾ ਹੈ।
Si uno abandona el Nombre del Señor, se lamenta al final. (1)
qUM min hir jIau qUM min sUK ]
too(n) man har jeeau too(n) man sookh ||
Believe in the Dear Lord, and you shall find peace of mind.
ਤੂੰ ਪੂਜਯ ਪ੍ਰਭੂ ਦੀ ਪੂਜਾ ਕਰ ਅਤੇ ਤੂੰ ਆਪਣੇ ਮਨ ਅੰਦਰ ਆਰਾਮ ਨੂੰ ਪ੍ਰਾਪਤ ਕਰ।
Teniendo Fe en el Naam, el Nombre, uno logra la Paz;
nwmu ibswir shih jm dUK ]1] rhwau ]
naam bisaar saheh jam dhookh ||1|| rahaau ||
Forgetting the Naam, you shall have to endure the pain of death. ||1||Pause||
ਨਾਮ ਨੂੰ ਭੁਲਾ ਕੇ ਤੂੰ ਮੌਤ ਦਾ ਕਸ਼ਟ ਬਰਦਾਸ਼ਤ ਕਰੇਗਾਂ। ਠਹਿਰਾਉ।
olvidándose del Naam, el Nombre del Señor, uno sufre el dolor de la muerte una y otra vez. (1-Pausa)
coAw cMdn Agr kpUir ]
choaa cha(n)dhan agar kapoor ||
The smell of musk, sandalwood and camphor,
ਚੰਨਣ, ਊਦ ਦੀ ਲੱਕੜ, ਮੁਸ਼ਕ ਕਾਫੂਰ ਦੇ ਅਤਰ,
El aroma de sándalo, sábila y alcanfor
mwieAw mgnu prm pdu dUir ]
maiaa magan param padh dhoor ||
and the intoxication of Maya, takes one far away from the state of supreme dignity.
ਅਤੇ ਸੰਸਾਰੀ ਪਦਾਰਥਾਂ ਦੀ ਮਸਤੀ, ਇਨਸਾਨ ਨੂੰ ਮਹਾਨ ਮਰਤਬੇ ਤੋਂ ਬੜਾ ਦੁਰੇਡੇ ਲੈ ਜਾਂਦੀ ਹੈ।
y la euforia de Maya lo conducen a uno muy lejos del Estado de Éxtasis.
nwim ibswirAY sBu kUVo kUir ]2]
naam bisaariaai sabh kooRo koor ||2||
Forgetting the Naam, one becomes the most false of all the false. ||2||
ਨਾਮ ਨੂੰ ਭੁਲਾ ਕੇ ਉਹ ਸਮੂਹ ਝੂਠਿਆਂ ਦਾ ਝੂਠਾ ਹੋ ਜਾਂਦਾ ਹੈ।
Si nos olvidamos del Naam, todo es vano. (2)
nyjy vwjy qKiq slwmu ]
neje vaaje takhat salaam ||
Lances and swords, marching bands, thrones and the salutes of others
ਬਰਛੇ, ਬੈਡਂ ਬਾਜੇ, ਰਾਜਸਿੰਘਾਸਣ ਅਤੇ ਦੂਜਿਆਂ ਵਲੋਂ ਨਮਸਕਾਰਾਂ,
Todas las banderas, las bandas y los homenajes que se ofrecen a los tronos,
ADkI iqRsnw ivAwpY kwmu ]
adhakee tirasanaa viaapai kaam ||
only increase his desire; he is engrossed in sexual desire.
ਖ਼ਾਹਿਸ਼ ਨੂੰ ਵਧਾਉਂਦੇ ਹਨ, ਤੇ ਪ੍ਰਾਣੀ ਕਾਮਚੇਸ਼ਟਾ ਅੰਦਰ ਗ਼ਲਤਾਨ ਹੋ ਜਾਂਦਾ ਹੈ।
todos ellos acentúan el deseo, y uno es tentado por la lujuria.
ibnu hir jwcy Bgiq n nwmu ]3]
bin har jaache bhagat na naam ||3||
Without seeking the Lord, neither devotional worship nor the Naam are obtained. ||3||
ਵਾਹਿਗੁਰੂ ਮੂਹਰੇ ਪ੍ਰਾਰਥਨਾ ਕਰਨ ਦੇ ਬਗੈਰ ਉਸ ਦੀ ਪ੍ਰੇਮ-ਮਈ ਸੇਵਾ ਅਤੇ ਨਾਮ ਪ੍ਰਾਪਤ ਨਹੀਂ ਹੁੰਦੇ।
Sin buscar al Señor, uno no puede alabar ni recibir el Nombre. (3)
vwid AhMkwir nwhI pRB mylw ]
vaadh aha(n)kaar naahee prabh melaa ||
Union with God is not obtained by arguments and egotism.
ਬਹਿਸ ਮੁਬਾਹਿਸੇ ਅਤੇ ਗਰਬ ਗ਼ਰੂਰ ਰਾਹੀਂ ਮਾਲਕ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।
En la rivalidad y el ego no se alcanza al Señor; en la dualidad,
mnu dy pwvih nwmu suhylw ]
man dhe paaveh naam suhelaa ||
But by offering your mind, the comfort of the Naam is obtained.
ਆਪਣੀ ਆਤਮਾ ਨੂੰ ਸਾਹਿਬ ਦੇ ਸਮਰਪਣ ਕਰਨ ਦੁਆਰਾ, ਆਦਮੀ ਆਰਾਮ ਬਖਸ਼ਣਹਾਰ ਨਾਮ ਨੂੰ ਪਾ ਲੈਂਦਾ ਹੈ।
la ignorancia no nos permite evitar el dolor.
dUjY Bwie AigAwnu duhylw ]4]
dhoojai bhai agiaan dhuhelaa ||4||
In the love of duality and ignorance, you shall suffer. ||4||
ਬੇਸਮਝੀ ਰਾਹੀਂ, ਜੀਵ ਹੋਰਸ ਦੀ ਮੁਹੱਬਤ ਵਿੱਚ ਉਲਝ ਜਾਂਦਾ ਹੈ, ਜਿਹੜੀ ਉਸ ਨੂੰ ਦੁਖੀ ਕਰ ਦਿੰਦੀ ਹੈ।
Pero si uno se concentra en Dios, recibirá el Nombre Ambrosial.(4)
ibnu dm ky saudw nhI hwt ]
bin dham ke saudhaa nahee haaT ||
Without money, you cannot buy anything in the store.
ਰਕਮ ਬਗੈਰ ਦੁਕਾਨ ਤੋਂ ਸੌਦਾ ਸੂਤ ਲਿਆ ਨਹੀਂ ਜਾ ਸਕਦਾ।
¿Puede uno comprar bienes sin dinero ni crédito?
ibnu boihQ swgr nhI vwt ]
bin bohith saagar nahee vaaT ||
Without a boat, you cannot cross over the ocean.
ਕਿਸ਼ਤੀ ਦੇ ਬਗੈਰ ਸਮੁੰਦਰ ਦਾ ਸਫ਼ਰ ਕੀਤਾ ਨਹੀਂ ਜਾ ਸਕਦਾ।
¿Puede uno cruzar el mar sin un vehículo?
ibnu gur syvy Gwty Gwit ]5]
bin gur seve ghaaTe ghaaT ||5||
Without serving the Guru, everything is lost. ||5||
ਗੁਰਾਂ ਦੀ ਘਾਲ ਕਮਾਉਣ ਬਾਝੋਂ ਮੁਕੰਮਲ ਘਾਟਾ ਹੈ।
De la misma manera uno necesita al Guru, sin Él uno pierde siempre y para siempre.(5)
iqs kau vwhu vwhu ij vwt idKwvY ]
tis kau vaahu vaahu j vaaT dhikhaavai ||
Waaho! Waaho! - Hail, hail, to the one who shows us the Way.
ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜੋ ਮਾਰਗ ਵਿਖਾਲਦਾ ਹੈ।
Me postro en Reverencia ante Aquél que me enseña el Sendero,
iqs kau vwhu vwhu ij sbdu suxwvY ]
tis kau vaahu vaahu j sabadh sunaavai ||
Waaho! Waaho! - Hail, hail, to the one who teaches the Word of the Shabad.
ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਨਾਮ ਸ੍ਰਵਣ ਕਰਾਉਂਦਾ ਹੈ।
ante Aquél que me recita la Palabra del Shabd.
iqs kau vwhu vwhu ij myil imlwvY ]6]
tis kau vaahu vaahu j mel milaavai ||6||
Waaho! Waaho! - Hail, hail, to the one who unites me in the Lord's Union. ||6||
ਸਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਮਾਲਕ ਦੇ ਮਿਲਾਪ ਨਾਲ ਮਿਲਾਉਣਾ ਹੈ।
Me postro ante Aquél que me une con el Señor. (6)
vwhu vwhu iqs kau ijs kw iehu jIau ]
vaahu vaahu tis kau jis kaa ih jeeau ||
Waaho! Waaho! - Hail, hail, to the one who is the Keeper of this soul.
ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਸ ਦੀ ਇਹ ਜਿੰਦੜੀ ਮਲਕੀਅਤ ਹੈ।
Me postro en Reverencia ante Aquél que es la Vida de mi vida.
gur sbdI miQ AMimRqu pIau ]
gur sabadhee math a(n)mrit peeau ||
Through the Word of the Guru's Shabad, contemplate this Ambrosial Nectar.
ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸੁਧਾਰਸ ਨੂੰ ਸਿਮਰ ਤੇ ਪਾਨ ਕਰ।
Cantando la Palabra del Shabd del Guru, bebo del Néctar del Señor,
nwm vfweI quDu BwxY dIau ]7]
naam vaddaiee tudh bhaanai dheeau ||7||
The Glorious Greatness of the Naam is bestowed according to the Pleasure of Your Will. ||7||
ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ, ਹੈ ਸਾਹਿਬ!
y por Su Voluntad, el Señor me bendice con la Gloria de Su Nombre. (7)
nwm ibnw ikau jIvw mwie ]
naam binaa kiau jeevaa mai ||
Without the Naam, how can I live, O mother?
ਨਾਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜਿਉ ਸਕਦਾ ਹਾਂ ਹੈ ਮਾਤਾ?
¿Cómo podría vivir sin el Nombre, oh mi madre?
Anidnu jpqu rhau qyrI srxwie ]
anadhin japat rahau teree saranai ||
Night and day, I chant it; I remain in the Protection of Your Sanctuary.
ਰਾਤ ਦਿਨ ਮੈਂ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਤੇਰੀ ਪਨਾਹ ਹੇਠਾ ਵਿਚਰਦਾ ਹਾਂ, ਹੈ ਮੇਰੇ ਮਾਲਕ।
Día y noche habitaré en el Señor y buscaré Su Refugio.
nwnk nwim rqy piq pwie ]8]12]
naanak naam rate pat pai ||8||12||
O Nanak, attuned to the Naam, honor is attained. ||8||12||
ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਆਦਮੀ ਇੱਜ਼ਤ ਪਾ ਲੈਂਦਾ ਹੈ।
Imbuido en el Naam, el Nombre del Señor, oh, dice Nanak, somos glorificados en la Corte Divina.(8-12)
gauVI mhlw 1 ]
gauRee mahalaa pehilaa ||
Gauree, First Mehl:
ਗਉੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
haumY krq ByKI nhI jwinAw ]
haumai karat bhekhee nahee jaaniaa ||
Acting in egotism, the Lord is not known, even by wearing religious robes.
ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ।
Viviendo en el ego no conocemos al Señor, no importa los atuendos que nos pongamos.
gurmuiK Bgiq ivrly mnu mwinAw ]1]
gurmukh bhagat virale man maaniaa ||1||
How rare is that Gurmukh, who surrenders his mind in devotional worship. ||1||
ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।
Extraordinario es aquél que, a través de la Palabra del Shabd del Guru, alaba y cree en el Señor.(1)
hau hau krq nhI scu pweIAY ]
hau hau karat nahee sach paieeaai ||
By actions done in egotism, selfishness and conceit, the True Lord is not obtained.
ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ।
Absortos en el “yo soy”, no llegamos a la Verdad;
haumY jwie prm pdu pweIAY ]1] rhwau ]
haumai jai param padh paieeaai ||1|| rahaau ||
But when egotism departs, then the state of supreme dignity is obtained. ||1||Pause||
ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ।
pero cuando nos quitamos del ego, llegamos al más elevado Estado de Éxtasis. (1-Pausa)
haumY kir rwjy bhu Dwvih ]
haumai kar raaje bahu dhaaveh ||
The kings act in egotism, and undertake all sorts of expeditions.
ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ।
En ego la mente de los monarcas desvaría;
haumY Kpih jnim mir Awvih ]2]
haumai khapeh janam mar aaveh ||2||
But through their egotism, they are ruined; they die, only to be reborn over and over again. ||2||
ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ।
en ego son destruidos y nacen para morir otra vez. (2)
haumY invrY gur sbdu vIcwrY ]
haumai nivarai gur sabadh veechaarai ||
Egotism is overcome only by contemplating the Word of the Guru's Shabad.
ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ।
Habitando en la Palabra del Shabd del Guru,
cMcl miq iqAwgY pMc sMGwrY ]3]
cha(n)chal mat tiaagai pa(n)ch sa(n)ghaarai ||3||
One who restrains his fickle mind subdues the five passions. ||3||
ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ,
uno vence al ego, frena su mente mercurial, y aniquila a los cinco enemigos. (3)
AMqir swcu shj Gir Awvih ]
a(n)tar saach sahaj ghar aaveh ||
With the True Lord deep within the self, the Celestial Mansion is intuitively found.
ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ।
Si la Verdad está con uno, entra al Recinto del Equilibrio;
rwjnu jwix prm giq pwvih ]4]
raajan jaan param gat paaveh ||4||
Understanding the Sovereign Lord, the state of supreme dignity is obtained. ||4||
ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ।
y conociendo al Verdadero Rey conoce el más Elevado Estado.(4)
scu krxI guru Brmu cukwvY ]
sach karanee gur bharam chukaavai ||
The Guru dispels the doubts of those whose actions are true.
ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ।
Es entonces cuando en todos sus actos proyecta la Verdad,
inrBau kY Gir qwVI lwvY ]5]
nirabhau kai ghar taaRee laavai ||5||
They focus their attention on the Home of the Fearless Lord. ||5||
ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ।
su duda es disipada por el Guru, y se concentra siempre en el Señor Sin Miedo. (5)
hau hau kir mrxw ikAw pwvY ]
hau hau kar maranaa kiaa paavai ||
Those who act in egotism, selfishness and conceit die; what do they gain?
ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ?
¿Qué puede el hombre lograr muriendo con ego?
pUrw guru Byty so Jgru cukwvY ]6]
pooraa gur bheTe so jhagar chukaavai ||6||
Those who meet the Perfect Guru are rid of all conflicts. ||6||
ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ।
Pero si encontrara al Perfecto Guru, se podría deshacer de todos sus embrollos.(6)
jyqI hY qyqI ikhu nwhI ]
jetee hai tetee kih naahee ||
Whatever exists, is in reality nothing.
ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ।
Todo lo que parece, no es lo que es.
gurmuiK igAwn Byit gux gwhI ]7]
gurmukh giaan bheT gun gaahee ||7||
Obtaining spiritual wisdom from the Guru, I sing the Glories of God. ||7||
ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Esta es la Sabiduría que uno entiende a través del Guru, y así canta las Alabanzas del Señor.(7)