rwgu iqlµg mhlw 1 Gru 1
raag tila(n)g mahalaa pehilaa ghar pehilaa
Raag Tilang, First Mehl, First House:
ਰਾਗੁ ਤਿਲੰਗ। ਪਹਿਲੀ ਪਾਤਿਸ਼ਾਹੀ।
Rag Tilang, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu iqlµg mhlw 1 Gru 1
raag tila(n)g mahalaa pehilaa ghar pehilaa
Raag Tilang, First Mehl, First House:
ਰਾਗੁ ਤਿਲੰਗ। ਪਹਿਲੀ ਪਾਤਿਸ਼ਾਹੀ।
Rag Tilang, Mejl Guru Nanak, Primer Canal Divino.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ-ਰਹਿਤ, ਅਜਨਮਾਂ ਅਤੇ ਹਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Eterno, No Encarnado, Auto Existente, el Iluminador.
Xk Arj guPqm pyis qo dr gos kun krqwr ]
yak araj gufatam pes to dhar gos kun karataar ||
I offer this one prayer to You; please listen to it, O Creator Lord.
ਮੈਂ ਤੇਰੇ ਮੂਹਰੇ ਇਕ ਬੇਨਤੀ ਉਚਾਰਨ ਕਰਦਾ ਹਾਂ। ਤੂੰ ਇਸ ਨੂੰ ਸ੍ਰਵਣ ਕਰ, ਹੇ ਮੇਰੇ ਸਿਰਜਣਹਾਰ!
Mi oración la ofrezco sólo a Ti, oh Señor, por favor Escúchala, oh Señor Creador
hkw kbIr krIm qU byAYb prvdgwr ]1]
hakaa kabeer kareem too beaaib paravadhagaar ||1||
You are true, great, merciful and spotless, O Cherisher Lord. ||1||
ਤੂੰ ਸੱਚਾ, ਵੱਡਾ, ਦਇਆਵਾਨ ਅਤੇ ਪਾਪ-ਰਹਿਤ ਪਾਲਣ ਪੋਸਣਹਾਰ ਹੈ।
pues Tú eres Verdadero y Grandioso, eres Bondadoso e Inmaculado, eres el Sustento de todos. (1)
dunIAw mukwmy PwnI qhkIk idl dwnI ]
dhuneeaa mukaame faanee tahakeek dhil dhaanee ||
The world is a transitory place of mortality - know this for certain in your mind.
ਸੰਸਾਰ ਇਕ ਨਾਸਵੰਤ ਟਿਕਾਣਾ ਹੈ। ਇਸ ਨੂੰ ਆਪਣੇ ਮਨ ਵਿੱਚ ਸੱਚ ਕਰ ਕੇ ਜਾਣ।
El mundo es una vanidad muy pasajera, enaltece ésta Verdad en tu interior, oh mi mente,
mm sr mUie AjrweIl igrPqh idl hyic n dwnI ]1] rhwau ]
mam sar mooi ajaraieel girafateh dhil hech na dhaanee ||1|| rahaau ||
Azraa-eel, the Messenger of Death, has caught me by the hair on my head, and yet, I do not know it at all in my mind. ||1||Pause||
ਮੌਤ ਦੇ ਦੂਤ ਅਜਰਾਈਲ, ਨੇ ਮੈਨੂੰ ਮੇਰੇ ਸਿਰ ਦੇ ਵਾਲਾ ਤੋਂ ਫੜਿਆ ਹੋਇਆ ਹੈ। ਪ੍ਰੰਤੂ ਆਪਣੇ ਦਿਲ ਵਿੱਚ ਮੈਨੂੰ ਇਸ ਦਾ ਭੋਰਾ ਭਰ ਭੀ ਪਤਾ ਨਹੀਂ। ਠਹਿਰਾਉ।
pues aunque mis huesos estén prensados por las garras de Yama, el emisario de la muerte, mi mente sigue sin conocer la Verdad. (1-Pausa)
jn ipsr pdr ibrwdrW ks nys dsqMgIr ]
jan pisar padhar biraadharaa(n) kas nes dhasata(n)geer ||
Spouse, children, parents and siblings - none of them will be there to hold your hand.
ਵਹੁਟੀ, ਪੁੱਤ੍ਰ, ਪਿਤਾ ਅਤੇ ਵੀਰ, ਇਨ੍ਹਾਂ ਵਿਚੋਂ ਕਿਸ ਨੇ ਭੀ ਮੇਰਾ ਹੱਥ ਨਹੀਂ ਪਕੜਨਾ।
Mi esposa, mis hijos, mi padre y hermanos, ninguno de ellos me tomará de la mano,
AwiKr ibAPqm ks n dwrd cUM svd qkbIr ]2]
aakhir biafatam kas na dhaaradh choo(n) savadh takabeer ||2||
And when at last I fall, and the time of my last prayer has come, there shall be no one to rescue me. ||2||
ਅੰਤ ਨੂੰ ਜਦ ਮੈਂ ਡਿੱਗ ਪਵਾਂਗਾ ਅਤੇ ਅਖੀਰਲੀ ਅਰਦਾਸ ਦਾ ਵੇਲਾ ਆਵੇਗਾ। ਤਾਂ ਕੋਈ ਜਣਾ ਭੀ ਮੈਨੂੰ ਬਚਾਉਣ ਵਾਲਾ ਨਹੀਂ ਹੋਵੇਗਾ।
y cuando caiga en la tumba, nadie de ellos vendrá a rescatarme una vez que la última oración sea pronunciada.(2)
sb roj gsqm dr hvw krdym bdI iKAwl ]
sab roj gasatam dhar havaa karadhem badhee khiaal ||
Night and day, I wandered around in greed, contemplating evil schemes.
ਰਾਤ ਦਿਨ ਮੈਂ ਲਾਲਚ ਅੰਦਰ ਭਟਕਦਾ ਹਾਂ, ਅਤੇ ਮੰਦਾ ਚਿਤਵਦਾ ਅਤੇ ਕਰਦਾ ਹਾਂ।
Noche y día, fui seducido por la avaricia y en mis pensamientos siempre hubo maldad,
gwhy n nykI kwr krdm mm eˆØI icnI Ahvwl ]3]
gaahe na nekee kaar karadham mam e(n)ee chinee ahavaal ||3||
I never did good deeds; this is my condition. ||3||
ਮੈਂ ਕਦੇ ਭੀ ਚੰਗੇਗ ਅਮਲ ਨਹੀਂ ਕਮਾਏ। ਇਸ ਤਰ੍ਹਾਂ ਦੀ ਹੈ ਮੇਰੀ ਆਵਸਥਾ।
nunca hice una acción piadosa, tal era mi condición.(3)
bdbKq hm cu bKIl gwiPl bynjr bybwk ]
badhabakhat ham ch bakheel gaafil benajar bebaak ||
I am unfortunate, miserly, negligent, shameless and without the Fear of God.
ਮੈਂ ਨਿਕਰਮਣ ਅਤੇ ਨਾਲ ਹੀ ਕੰਜੂਸ, ਅਚੇਤ ਬੇਸ਼ਰਮ ਅਤੇ ਤੇਰੇ ਡਰ ਦੇ ਬਿਨਾਂ ਹਾਂ, ਹੇ ਸਾਈਂ!
Mi destino es muy poco brillante, soy muy vengativo, ignorante, irreverente y sinvergüenza. No tengo ningún temor de Dios.
nwnk bugoXd jnu qurw qyry cwkrW pw Kwk ]4]1]
naanak bugoyadh jan turaa tere chaakaraa(n) paa khaak ||4||1||
Says Nanak, I am Your humble servant, the dust of the feet of Your slaves. ||4||1||
ਨਾਨਕ ਆਖਦਾ ਹੈ, ਮੈਂ ਤੇਰਾ ਗੋਲਾ ਹਾਂ ਅਤੇ ਤੈਂਡੇ ਸੇਵਕਾਂ ਦੇ ਪੈਰਾਂ ਦੀ ਧੂੜ ਹਾਂ।
Pero, dice Nanak, soy Tu Esclavo, oh Señor, el Polvo debajo de los pies de Tus Esclavos, por favor sálvame.(4-1)
iqlµg mhlw 1 Gru 2
tila(n)g mahalaa pehilaa ghar doojaa
Tilang, First Mehl, Second House:
ਤਿਲੰਗ ਪਹਿਲੀ ਪਾਤਿਸ਼ਾਹੀ।
Un Dios Creador del Universo, por la Gracia del Verdadero Guru
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Tilang, Mejl Guru Nanak, Primer Canal Divino.
Bau qyrw BWg KlVI myrw cIqu ]
bhau teraa bhaa(n)g khalaRee meraa cheet ||
The Fear of You, O Lord God, is my marijuana; my consciousness is the pouch which holds it.
ਹੇ ਸੁਆਮੀ! ਤੇਰਾਡਰ ਮੇਰਾ ਭੰਗ ਹੈ ਅਤੇ ਮੇਰਾ ਮਨ (ਭੰਗ ਨੂੰ ਸਾਭਣ ਲਈ) ਚਮੜੇ ਦੀ ਗੁਥਲੀ ਹੈ।
El Fervor que te tengo, oh Señor, es mi droga, mi mente es la bolsa donde la guardo y me ha intoxicado con Tu Amor,
mY dyvwnw BieAw AqIqu ]
mai dhevaanaa bhiaa ateet ||
I have become an intoxicated hermit.
ਮੈਂ ਇਕ ਮਤਵਾਲਾ ਵਿਰੱਕਤ ਹੋ ਗਿਆ ਹਾਂ।
me he vuelto un ermitaño.
kr kwsw drsn kI BUK ]
kar kaasaa dharasan kee bhookh ||
My hands are my begging bowl; I am so hungry for the Blessed Vision of Your Darshan.
ਮੇਰੇ ਹੱਥ ਪਿਆਲਾ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਹੇ ਵਾਹਿਗੁਰੂ!
Mis manos son la jicarilla de limosna y no pordioseo nada más que la Visión de tu Darshan;
mY dir mwgau nIqw nIq ]1]
mai dhar maagau neetaa neet ||1||
I beg at Your Door, day after day. ||1||
ਰੋਜ਼ ਬਰੋਜ਼, ਮੈਂ ਤੇਰੇ ਬੂਹੇ ਤੇ ਝੋਲੀ ਅੱਡਦਾ ਹਾਂ।
por esta Visión pordioseo hasta Tu Puerta, día tras día, por siempre y para siempre.(1)
qau drsn kI krau smwie ]
tau dharasan kee karau samai ||
I long for the Blessed Vision of Your Darshan.
ਤੇਰੇ ਦੀਦਾਰ ਲਈ ਮੈਂ ਮੰਗਤੇ ਵਾਲੀ ਸਦਾਅ ਕਰਦਾ ਹਾਂ।
Pido sólo para que me pueda iluminar con la Visión de tu Darshan.
mY dir mwgqu BIiKAw pwie ]1] rhwau ]
mai dhar maagat bheekhiaa pai ||1|| rahaau ||
I am a beggar at Your Door - please bless me with Your charity. ||1||Pause||
ਮੈਨੂੰ ਆਪਣੇ ਬੂਹੇ ਦੇ ਭਿਖਾਰੀ ਨੂੰ ਤੂੰ ਖੈਰ ਪਾ, ਹੇ ਪ੍ਰਭੂ! ਠਹਿਰਾੳ।
Oh Señor, pido la limosna en Tu Puerta, bendíceme con Tu Gracia. (1-Pausa)
kysir kusm imrgmY hrxw srb srIrI cV@xw ]
kesar kusam miragamai haranaa sarab sareeree chaR(h)naa ||
Saffron, flowers, musk oil and gold embellish the bodies of all.
ਕੁੰਗੂ, ਫੁੱਲ, ਹਿਰਣ ਦਾ ਨਾਫਾ, ਅਤੇ ਸੋਨਾ ਸਮੂਹ ਦੇਹਾਂ ਉਤੇ ਸਵਾਰ ਹੁੰਦੇ ਹਨ।
Así como el azafrán, las flores, el aroma de musgo y el oro, a toda la gente,
cMdn Bgqw joiq ienyhI srby prmlu krxw ]2]
cha(n)dhan bhagataa jot inehee sarabe paramal karanaa ||2||
The Lord's devotees are like sandalwood, which imparts its fragrance to everyone. ||2||
ਚੰਨਣ ਦੀ ਤਰ੍ਹਾਂ ਪ੍ਰਭੂ ਦੇ ਗੋਲਿਆਂ ਦੀ ਉਜਲ ਖੁਸ਼ਬੂ ਇਸ ਤਰ੍ਹਾਂ ਦੀ ਹੈ ਕਿ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ।
y sin distinción, la embellece, así también los Santos con su esencia de Sándalo tienen el mérito de perfumar con su fragancia a todo aquél que tiene contacto con ellos. (2)
iGA pt BWfw khY n koie ]
ghia paT bhaa(n)ddaa kahai na koi ||
No one says that ghee or silk are polluted.
ਕੋਈ ਜਣਾ ਘਿਉ ਅਤੇ ਰੇਸ਼ਮ ਨੂੰ ਕਲੰਕਤ (ਬੁਰਾ) ਨਹੀਂ ਆਖਦਾ।
¿Hay alguien que puede decir que la mantequilla o a la seda están contaminadas?
AYsw Bgqu vrn mih hoie ]
aaisaa bhagat varan meh hoi ||
Such is the Lord's devotee, no matter what his social status is.
ਐਹੋ ਜੇਹਾ ਹੁੰਦਾ ਹੈ। ਸਾਧੂ ਭਾਵੇਂ ਉਹ ਉਚੀ ਜਾਂ ਨੀਚੀ ਜਾਤੀ ਵਾਲਾ ਹੋਵੇ।
Así el Señor ama a Su Devoto, sin importar la casta a la que supuestamente pertenece.
qyrY nwim invy rhy ilv lwie ]
terai naam nive rahe liv lai ||
Those who bow in reverence to the Naam, the Name of the Lord, remain absorbed in Your Love.
ਜੋ ਤੈਂਡੇ ਨਾਮ ਨੂੰ ਨਿਮਸ਼ਕਾਰ ਕਰਦੇ ਹਨ ਅਤੇ ਤੇਰੇ ਪਿਆਰ ਅੰਦਰ ਲੀਨ ਰਹਿੰਦੇ ਹਨ,
Quienes se postran en Reverencia al Naam, al Nombre del Señor, permanecen compenetrados en Su Amor,
nwnk iqn dir BIiKAw pwie ]3]1]2]
naanak tin dhar bheekhiaa pai ||3||1||2||
Nanak begs for charity at their door. ||3||1||2||
ਹੇ ਨਾਨਕ ਮੈਂ ਉਨ੍ਹਾਂ ਦੇ ਬੂਹੇ ਤੇ ਖੈਰਾਤ ਦੀ ਭੀਖ ਮੰਗਦਾ ਹਾਂ।
Nanak pide Caridad a Su Puerta. (3-1-2)
iqlµg mhlw 1 Gru 3
tila(n)g mahalaa pehilaa ghar teejaa
Tilang, First Mehl, Third House:
ਤਿਲੰਕ ਪਹਿਲੀ ਪਾਤਿਸ਼ਾਹੀ।
Tilang, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
iehu qnu mwieAw pwihAw ipAwry lIqVw lib rMgwey ]
eih tan maiaa paahiaa piaare leetaRaa lab ra(n)gaae ||
This body fabric is conditioned by Maya, O beloved; this cloth is dyed in greed.
ਮੇਰੇ ਪ੍ਰੀਤਮਾਂ! ਇਹ ਸਰੀਰ ਦਾ ਕੱਪੜਾ ਦੁਨੀਆਦਾਰੀ ਦੀ ਲਾਗ ਅੰਦਰ ਭਿਜਿਆ ਹੋਇਆ ਲਾਲਚ ਅੰਦਰ ਰੰਗਿਆ ਗਿਆ ਹੈ।
La tela de mi cuerpo está confeccionada por Maya, está teñida del color de la avaricia.