jip mn rwm nwmu rsnw ]
jap man raam naam rasanaa ||
Chant the Name of the Lord with your tongue, O mind.
ਹੇ ਬੰਦੇ! ਤੂੰ ਆਪਣੀ ਜੀਭ੍ਹਾ ਨਾਲ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Canta el Nombre del Señor con tu lengua. Oh mente mía,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jip mn rwm nwmu rsnw ]
jap man raam naam rasanaa ||
Chant the Name of the Lord with your tongue, O mind.
ਹੇ ਬੰਦੇ! ਤੂੰ ਆਪਣੀ ਜੀਭ੍ਹਾ ਨਾਲ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Canta el Nombre del Señor con tu lengua. Oh mente mía,
msqik ilKq ilKy guru pwieAw hir ihrdY hir bsnw ]1] rhwau ]
masatak likhat likhe gur paiaa har hiradhai har basanaa ||1|| rahaau ||
According to the pre-ordained destiny written upon my forehead, I have found the Guru, and the Lord abides within my heart. ||1||Pause||
ਆਪਣੇ ਮੱਥੇ ਉਤੇ ਉਕਰੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ, ਮੈਂ ਆਪਣੇ ਗੁਰਾਂ ਨੂੰ ਪਰਾਪਤ ਕਰ ਲਿਆ ਹੈ ਅਤੇ ਸੁਆਮੀ ਵਾਹਿਗੁਰੂ ਮੇਰੇ ਰਿਦੇ ਅੰਦਰ ਟਿਕ ਗਿਅ ਹੈ। ਠਹਿਰਾਉ।
de acuerdo al Destino inscrito sobre mi frente, he encontrado al Guru y el Señor habita en mi mente. (1-Pausa)
mwieAw igrsiq BRmqu hY pRwnI riK lyvhu jnu Apnw ]
maiaa girasat bhramat hai praanee rakh levahu jan apanaa ||
Entangled in Maya, the mortal wanders around. Save Your humble servant, O Lord,
ਸੰਸਾਰੀ ਪਦਾਰਥਾਂ ਅੰਦਰ ਉਲਝਿਆ ਹੋਇਆ ਜੀਵ ਭਟਕਦਾ ਫਿਰਦਾ ਹੈ। ਹੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਹੀ ਨੌਕਰ ਹੈ।
Oh Señor, el hombre está envuelto en Maya; sálvalo porque él Te pertenece.
ijau pRihlwdu hrxwKis gRisE hir rwiKE hir srnw ]2]
jiau prahilaadh haranaakhas grasio har raakhio har saranaa ||2||
as you saved Prahlaad from the clutches of Harnaakash; keep him in Your Sanctuary, Lord. ||2||
ਜਿਸ ਤਰ੍ਹਾਂ ਤੂੰ ਪ੍ਰਹਿਲਾਦ ਨੂੰ ਹਰਨਾਖਸ਼ ਦੇ ਪੰਜੇ ਤੋਂ ਬਚਾਇਆ ਸੀ ਅਤੇ ਉਸ ਨੂੰ ਆਪਣੀ ਪਨਾਹ ਦਿੱਤੀ ਸੀ।
Así como Prehlad fue salvado de las garras de Jarnakash, y lo llevaste a Tu Refugio. (2)
kvn kvn kI giq imiq khIAY hir kIey piqq pvMnw ]
kavan kavan kee gat mit kaheeaai har ke'ee patit pava(n)naa ||
How can I describe the state and the condition, O Lord, of those many sinners you have purified?
ਕਿੰਨਿਆਂ ਕੁ ਪਾਪੀਆਂ ਦੀ ਅਵਸਥਾ ਅਤੇ ਜੀਵਨ-ਮਰਯਾਦਾ ਮੈਂ ਵਰਣਨ ਕਰਾਂ, ਜਿਨ੍ਹਾਂ ਨੂੰ ਤੂੰ, ਹੇ ਸੁਆਮੀ! ਪਵਿੱਤਰ ਕੀਤਾ ਹੈ।
¿Cómo puede uno contar el estado de aquéllos malhechores a quienes el Señor purificó y salvó?
Ehu FovY For hwiQ cmu cmry hir auDirE pirE srnw ]3]
oh ddovai ddor haath cham chamare har udhario pario saranaa ||3||
Ravi Daas, the leather-worker, who worked with hides and carried dead animals was saved, by entering the Lord's Sanctuary. ||3||
(ਰਵਿਦਾਸ) ਚੁਮਾਰ, ਜਿਸ ਦੇ ਹੱਥ ਵਿੱਚ ਚਮੜਾ ਰਹਿੰਦਾ ਸੀ ਅਤੇ ਜੋ ਮਰੇ ਹੋਏ ਡੰਗਰ ਢੌਂਦਾ ਸੀ, ਨੇ ਵਾਹਿਗੁਰੂ ਦੀ ਪਨਾਹ ਲੈ ਲਈ ਹੈ ਅਤੇ ਪਾਰ ਉਤਰ ਗਿਆ ਹੈ।
Ravi Das, cargador de rastro que nada más comerciaba con pieles y cueros, cuando llegó al Refugio del Señor fue salvado. (3)
pRB dIn dieAwl Bgq Bv qwrn hm pwpI rwKu ppnw ]
prabh dheen dhiaal bhagat bhav taaran ham paapee raakh papanaa ||
O God, Merciful to the meek, carry Your devotees across the world-ocean; I am a sinner - save me from sin!
ਹੇ ਮਸਕੀਨਾ ਤੇ ਮਿਹਰਬਾਨ ਸੁਆਮੀ! ਤੂੰ ਆਪਣੇ ਅਨੁਰਾਗੀਆਂ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਮੈਂ ਗੁਨਾਹਗਾਰ ਨੂੰ, ਗੁਨਾਹਾਂ ਤੋਂ ਬਚਾ।
Eres el Señor Compasivo y conduces a Tus Devotos a través del mar de las existencias, oh Dios.
hir dwsn dws dws hm krIAhu jn nwnk dws dwsMnw ]4]1]
har dhaasan dhaas dhaas ham kareeahu jan naanak dhaas dhaasa(n)naa ||4||1||
O Lord, make me the slave of the slave of Your slaves; servant Nanak is the slave of Your slaves. ||4||1||
ਮੇਰੇ ਵਾਹਿਗੁਰੂ, ਮੈਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ, ਨਫਰ ਨਾਨਕ ਤੇਰਾ ਸੇਵਾਕ ਦੱਸਿਆ ਜਾਂਦਾ ਹੈ।
¡Sálvame de la consecuencia de mis errores y hazme el Esclavo de Tus Esclavos! (4-1)
iblwvlu mhlw 4 ]
bilaaval mahalaa chauthhaa ||
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
hm mUrK mugD AigAwn mqI srxwgiq purK Ajnmw ]
ham moorakh mugadh agiaan matee saranaagat purakh ajanamaa ||
I am foolish, idiotic and ignorant; I seek Your Sanctuary, O Primal Being, O Lord beyond birth.
ਮੈਂ ਮੂੜ੍ਹ, ਬੇਵਕੂਫ ਅਤੇ ਨਾਦਾਨ ਸਮਝ ਵਾਲਾ ਹਾਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਮੇਰੇ ਅਜੂਨੀ ਸਾਹਿਬ!
Soy ignorante y tonto; busco Tu Refugio, oh mi Señor Eterno.
kir ikrpw riK lyvhu myry Twkur hm pwQr hIn Akrmw ]1]
kar kirapaa rakh levahu mere Thaakur ham paathar heen akaramaa ||1||
Have Mercy upon me, and save me, O my Lord and Master; I am a lowly stone, with no good karma at all. ||1||
ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਅਤੇ ਤੂੰ ਮੈਨੂੰ ਬਚਾ ਲੈ। ਮੈਂ ਨਿਕਰਮਣਾ, ਨੀਵਾਂ ਅਤੇ ਨਿਰਾਪੁਰਾ ਪੱਥਰ ਹੀ ਹਾਂ।
Sálvame en Tu Misericordia, oh mi Maestro; no tengo Virtudes, soy de baja casta, de corazón duro como una piedra.(1)
myry mn Bju rwm nwmY rwmw ]
mere man bhaj raam naamai raamaa ||
O my mind, vibrate and meditate on the Lord, the Name of the Lord.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।
Oh mi mente, habita sólo en el Nombre de tu Señor.
gurmiq hir rsu pweIAY hoir iqAwghu inhPl kwmw ]1] rhwau ]
gurmat har ras paieeaai hor tiaagahu nihafal kaamaa ||1|| rahaau ||
Under Guru's Instructions, obtain the sublime, subtle essence of the Lord; renounce other fruitless actions. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਤੂੰ ਹੋਰਸ ਨਿਸਫਲ ਕੰਮਾਂ-ਕਾਜਾਂ ਨੂੰ ਛੱਡ ਦੇ। ਠਹਿਰਾਉ।
A través de la Sabiduría del Guru, uno recibe la esencia del Señor; deja ya cualquier otra acción sin fruto. (1-Pausa)
hir jn syvk sy hir qwry hm inrgun rwKu aupmw ]
har jan sevak se har taare ham niragun raakh upamaa ||
The humble servants of the Lord are saved by the Lord; I am worthless - it is Your glory to save me.
ਸਾਹਿਬ ਦੇ ਗੋਲਿਆਂ ਅਤੇ ਨਫਰਾਂ, ਉਨ੍ਹਾਂ ਦੀ ਸਾਹਿਬ ਰੱਖਿਆ ਕਰਦਾ ਹੈ। ਮੈਂ, ਨੇਕੀ-ਵਿਹੂਣ ਦੀ ਰੱਖਿਆ ਕਰਨ ਵਿੱਚ, ਹੇ ਸੁਆਮੀ! ਤੇਰੀ ਸ਼ੋਭਾ ਹੈ।
A Tus Devotos los salvas; sálvame a mí que estoy sin méritos, oh Señor de Gloria.
quJ ibnu Avru n koeI myry Twkur hir jpIAY vfy krMmw ]2]
tujh bin avar na koiee mere Thaakur har japeeaai vadde kara(n)maa ||2||
I have no other than You, O my Lord and Master; I meditate on the Lord, by my good karma. ||2||
ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ, ਹੇ ਸਾਹਿਬ! ਭਾਰੇ ਚੰਗੇ ਨਸੀਬਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
Sin Ti no hay nadie más, pero en Ti, uno habita sólo por una buena fortuna. (2)
nwmhIn iDRgu jIvqy iqn vf dUK shMmw ]
naamaheen dhirag jeevate tin vadd dhookh saha(n)maa ||
Those who lack the Naam, the Name of the Lord, their lives are cursed, and they must endure terrible pain.
ਲਾਨ੍ਹਤ ਹੈ ਉਨ੍ਹਾਂ ਦੇ ਜੀਊਣ ਨੂੰ ਜੋ ਨਾਮ ਤੋਂ ਸੱਖਣੇ ਹਨ। ਉਹ ਭਾਰਾ ਕਸ਼ਟ ਸਹਾਰਦੇ ਹਨ।
Maldita es la vida de aquéllos que no alaban el Nombre del Señor. Ellos sufren grandes penas,
Eie iPir iPir join BvweIAih mMdBwgI mUV Akrmw ]3]
oi fir fir jon bhavaie'eeh ma(n)dhabhaagee mooR akaramaa ||3||
They are consigned to reincarnation over and over again; they are the most unfortunate fools, with no good karma at all. ||3||
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਕਿਉਂ ਜੋ ਉਹ ਨਿਕਰਮਣ ਮੂਰਖ ਰੱਬ ਦੀ ਮਿਹਰ ਤੋਂ ਸੱਖਣੇ ਹਨ।
van y vienen una y otra vez, son seres ignorantes y desafortunados y la Gracia del Señor les es negada. (3)
hir jn nwmu ADwru hY Duir pUrib ilKy vf krmw ]
har jan naam adhaar hai dhur poorab likhe vadd karamaa ||
The Naam is the Support of the Lord's humble servants; their good karma is pre-ordained.
ਸਾਹਿਬ ਦੇ ਗੁਮਾਸ਼ਤਿਆਂ ਦਾ ਨਾਮ ਆਸਰਾ ਹੈ। ਉਨ੍ਹਾਂ ਲਈ ਵਾਹਿਗੁਰੂ ਨੇ ਮੁੱਢ ਤੋਂ ਹੀ ਚੰਗੇ ਭਾਗ ਲਿੱਖੇ ਹੋਏ ਹਨ।
Los Santos del Señor se apoyan en el Nombre del Señor, pero sólo lo obtienen los que tienen un Destino así escrito por Dios.
guir siqguir nwmu idRVwieAw jn nwnk sPlu jnµmw ]4]2]
gur satigur naam dhiraRaiaa jan naanak safal jana(n)maa ||4||2||
The Guru, the True Guru, has implanted the Naam within servant Nanak, and his life is fruitful. ||4||2||
ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਹੇ ਗੋਲੇ ਨਾਨਕ! ਜਿਨ੍ਹਾਂ ਦੇ ਅੰਦਰ ਵੱਡੇ ਸੱਚੇ ਗੁਰਾਂ ਨੇ ਸੁਆਮੀ ਦਾ ਨਾਮ ਪੱਕਾ ਕੀਤਾ ਹੈ।
El Guru ha instruido a Nanak en el Nombre, y mira, su vida ha sido satisfecha. (4-2)
iblwvlu mhlw 4 ]
bilaaval mahalaa chauthhaa ||
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
hmrw icqu luBq moih ibiKAw bhu durmiq mYlu Brw ]
hamaraa chit lubhat moh bikhiaa bahu dhuramat mail bharaa ||
My consciousness is lured by emotional attachment and corruption; is is filled with evil-minded filth.
ਮੇਰੇ ਮਨੂਏ ਨੂੰ ਸੰਸਾਰੀ ਮਮਤਾ ਤੇਪਾਪ ਨੇ ਲੁਭਾਇਮਾਨ ਕੀਤਾ ਹੋਇਆ ਹੈ। ਇਹ ਮੰਦੀ ਅਕਲ ਦੀ ਗੰਦਗੀ ਨਾਲ ਪਰੀਪੂਰਨ ਹੈ।
Mi mente es engañada por Maya; está llena de la impureza del vicio.
qum@rI syvw kir n skh pRB hm ikau kir mugD qrw ]1]
tum(h)ree sevaa kar na sakeh prabh ham kiau kar mugadh taraa ||1||
I cannot serve You, O God; I am ignorant - how can I cross over? ||1||
ਮੇਰੀ ਘਾਲ ਮੈਂ ਕਮਾ ਨਹੀਂ ਸਕਦਾ, ਹੇ ਸੁਆਮੀ! ਮੈਂ ਬੇਸਮਝ ਬੰਦਾ, ਕਿਸ ਤਰ੍ਹਾਂ ਪਾਰ ਉਤਰ ਸਕਦਾ ਹਾਂ?
Así no Te puede servir, oh Señor, ¿Cómo yo, el ignorante, podría ser salvado, oh Señor? (1)
myry mn jip nrhr nwmu nrhrw ]
mere man jap narahar naam naraharaa ||
O my mind, chant the Name of the Lord, the Lord, the Lord of man.
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ, ਇਨਜਾਨਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Oh mi mente, habita en tu Señor, el Dios Encantador del hombre.
jn aUpir ikrpw pRiB DwrI imil siqgur pwir prw ]1] rhwau ]
jan uoopar kirapaa prabh dhaaree mil satigur paar paraa ||1|| rahaau ||
God has showered His Mercy upon His humble servant; meeting with the True Guru, he is carried across. ||1||Pause||
ਸੁਆਮੀ ਨੇ ਅਪਣੇ ਗੋਲੇ ਉਤੇ ਰਹਿਮਤ ਕੀਤੀ ਹੈ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਠਹਿਰਾਉ।
Cuando Dios muestra Su Compasión por uno, uno encuentra al Guru y es llevado a través. (1-Pausa)
hmry ipqw Twkur pRB suAwmI hir dyhu mqI jsu krw ]
hamare pitaa Thaakur prabh suaamee har dheh matee jas karaa ||
O my Father, my Lord and Master, Lord God, please bless me with such understanding, that I may sing Your Praises.
ਮੇਰੇ ਸੁਆਮੀ ਵਾਹਿਗੁਰੂ! ਮੇਰੇ ਬਾਬਲ ਅਤੇ ਮੇਰੇ ਨਿਰੰਕਾਰ ਮਾਲਕ, ਤੂੰ ਮੈਨੂੰ ਐਸੀ ਸਮਝ ਬਖਸ਼ ਕਿ ਮੈਂ ਤੇਰੀ ਕੀਰਤੀ ਗਾਇਨ ਕਰਾਂ।
Mi Señor es mi Padre y mi Maestro; oh mi Señor, hazme sabio en Tu Alabanza.
qum@rY sMig lgy sy auDry ijau sMig kwst loh qrw ]2]
tum(h)rai sa(n)g lage se udhare jiau sa(n)g kaasaT loh taraa ||2||
Those who are attached to You are saved, like iron which is carried across with wood. ||2||
ਜੋ ਤੇਰੇ ਨਾਲ ਜੁੜੇ ਹਨ, ਹੇ ਸੁਆਮੀ! ਉਹ ਬਚ ਜਾਂਦੇ ਹਨ ਜਿਸ ਤਰ੍ਹਾਂ ਲੱਕੜ ਨਾਲ ਲੱਗ ਕੇ ਲੋਹਾ ਪਾਰ ਉਤਰ ਜਾਂਦਾ ਹੈ।
Aquél que viene a Ti es salvado, así como el hierro es llevado a través en la barcaza de madera. (2)
swkq nr hoCI miq miDm ijn@ hir hir syv n krw ]
saakat nar hochhee mat madhim jin(h) har har sev na karaa ||
The faithless cynics have little or no understanding; they do not serve the Lord, Har, Har.
ਤੁੱਛ ਅਤੇ ਨੀਵੀਂ ਹੈ ਸਮਝ ਪ੍ਰਤੀਕੂਲ ਪੁਰਸ਼ਾਂ ਦੀ। ਉਹ ਸੁਆਮੀ ਮਾਲਕ ਦੀ ਟਹਿਲ ਨਹੀਂ ਕਮਾਉਂਦੇ।
Los que alaban a Maya tienen una mente baja, pues no sirven al Señor.
qy nr BwghIn duhcwrI Eie jnim muey iPir mrw ]3]
te nar bhaagaheen dhuhachaaree oi janam mue fir maraa ||3||
Those beings are unfortunate and vicious; they die, and are consigned to reincarnation, over and over again. ||3||
ਨਿਕਰਮਣਾ ਅਤੇ ਦੁਰਾਚਾਰੀ ਹਨ ਉਹ ਪੁਰਸ਼। ਉਹ ਮਰ ਜਾਂਦੇ ਹਨ ਅਤੇ ਮੁੜ ਮੁੜ ਕੇ ਆਵਾਗਉਣੇ ਵਿੱਚ ਪੈ ਜਾਂਦੇ ਹਨ।
Son viciosos, desafortunados y nacen para morir una y otra vez. (3)
ijn kau qum@ hir mylhu suAwmI qy n@wey sMqoK gur srw ]
jin kau tum(h) har melahu suaamee te n(h)aae sa(n)tokh gur saraa ||
Those whom You unite with Yourself, O Lord and Master, bathe in the Guru's cleansing pool of contentment.
ਜਿਨ੍ਹਾਂ ਨੂੰ ਹੇ ਸਾਹਿਬ! ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਗੁਰਾਂ ਦੇ ਸਬਰ ਸਿਦਕ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ।
Oh Señor, aquél a quien unes en Tu Ser se baña en la Laguna del Contentamiento del Guru.
durmiq mYlu geI hir BijAw jn nwnk pwir prw ]4]3]
dhuramat mail giee har bhajiaa jan naanak paar paraa ||4||3||
Vibrating upon the Lord, the filth of their evil-mindedness is washed away; servant Nanak is carried across. ||4||3||
ਵਾਹਿਗੁਰੂ ਦੇ ਸਿਮਰਨ ਦੁਆਰਾ ਮੰਦੀ ਸਮਝ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
Sus errores son disipados y, meditando en Ti, es llevado a través del mar de la existencia. (4-3)
iblwvlu mhlw 4 ]
bilaaval mahalaa chauthhaa ||
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
Awvhu sMq imlhu myry BweI imil hir hir kQw krhu ]
aavahu sa(n)t milahu mere bhaiee mil har har kathaa karahu ||
Come, O Saints, and join together, O my Siblings of Destiny; let us tell the Stories of the Lord, Har, Har.
ਆਓ ਸਾਧੂਓ! ਮੇਰੇ ਭਰਾਓ, ਆਪਾਂ ਮਿਲ ਕੇ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਕਰੀਏ।
Vengan Santos, Hermanos del Destino, cantemos las Historias del Señor, Jar, Jar.
hir hir nwmu boihQu hY kljuig Kyvtu gur sbid qrhu ]1]
har har naam bohith hai kalajug khevaT gur sabadh tarahu ||1||
The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||
ਕਲਯੁੱਗ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਜਹਾਜ਼ ਹੈ ਅਤੇ ਗੁਰੂ ਜੀ ਮਲਾਹ। ਗੁਰਾਂ ਦੀ ਬਾਣੀ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
El Naam, el Nombre del Señor es el barco, y en la Era oscura de Kali Yug, la Palabra del Shabd del Guru es el barquero que nos lleva a través del mar de las existencias materiales.(1)
myry mn hir gux hir aucrhu ]
mere man har gun har ucharahu ||
O my mind, chant the Glorious Praises of the Lord.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।
Oh mi mente, recita siempre la Gloriosa Alabanza del Señor,
msqik ilKq ilKy gun gwey imil sMgiq pwir prhu ]1] rhwau ]
masatak likhat likhe gun gaae mil sa(n)gat paar parahu ||1|| rahaau ||
According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||
ਮੱਥੇ ਉਤੇ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ, ਸਾਧ ਸਭਾ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾ। ਠਹਿਰਾਉ।
y así como tienes la marca en tu frente, lleva a tu ser a través, cantando la Alabanza del Señor en la Saad Sangat, la Compañía de los Santos.