mnu BUlau Brmis Bvr qwr ]
man bhoolau bharamas bhavar taar ||
The mind, deluded by doubt, buzzes around like a bumble bee.
ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।
La mente se ha desviado del Sendero así como la abeja negra,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mnu BUlau Brmis Bvr qwr ]
man bhoolau bharamas bhavar taar ||
The mind, deluded by doubt, buzzes around like a bumble bee.
ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।
La mente se ha desviado del Sendero así como la abeja negra,
ibl ibrQy cwhY bhu ibkwr ]
bil birathe chaahai bahu bikaar ||
The holes of the body are worthless, if the mind is filled with such great desire for corrupt passions.
ਵਿਅਰਥ ਹਨ ਦੇਹਿ ਦੀਆਂ ਨੌਂ ਗੋਲਕਾਂ, ਜੇਕਰ ਮਨੂਆ ਪਾਪ ਕਰਨ ਨੂੰ ਘਣੇਰਾ ਲੋਚਦਾ ਹੈ।
pues añora hacer maldades y sus nueve puertas están coordinadas en perseguir las cosas vanas.
mYgl ijau Pwsis kwmhwr ]
maigal jiau faasas kaamahaar ||
It is like the elephant, trapped by its own sexual desire.
ਵਿਸ਼ਈ ਹਾਥੀ ਦੀ ਤਰ੍ਹਾਂ ਮਨੂਆ ਫਾਹੀ ਵਿੱਚ ਫਸ ਜਾਂਦਾ ਹੈ।
Sí, la mente es atrapada como el elefante montado en la lujuria,
kiV bMDin bwiDE sIs mwr ]2]
kaR ba(n)dhan baadhio sees maar ||2||
It is caught and held tight by the chains, and beaten on its head. ||2||
ਉਹ ਸੰਗਲਾਂ ਨਾਲ ਕਸ ਕੇ ਨਰੜ ਲਿਆ ਜਾਂਦਾ ਹੈ ਅਤੇ ਆਪਣੇ ਸਿਰ ਊਤੇ ਕੁੰਡੇ ਦੀ ਸੱਟ ਸਹਾਰਦਾ ਹੈ।
que con el palo es conducido irremediablemente a una vida de pasiones. (2)
mnu mugDO dwdru BgiqhInu ]
man mugadhau dhaadhar bhagatiheen ||
The mind is like a foolish frog, without devotional worship.
ਪ੍ਰਭੂ ਦੇ ਵੈਰਾਗ ਦੇ ਬਗੈਰ, ਮਨੂਆ ਡੱਡੂ ਦੀ ਮਾਨੰਦ ਮੂਰਖ ਹੈ।
La mente privada de la Devoción no tiene Sabiduría,
dir BRst srwpI nwm bInu ]
dhar bhrasaT saraapee naam been ||
It is cursed and condemned in the Court of the Lord, without the Naam, the Name of the Lord.
ਨਾਮ ਦੇ ਬਿਨਾਂ, ਪ੍ਰਭੂ ਦੇ ਦਰਬਾਰ ਅੰਦਰ ਮਨੂਆ ਦੋਜ਼ਕੀ ਤੇ ਅਪਰਾਧੀ ਠਹਿਰਾਇਆ ਜਾਂਦਾ ਹੈ।
como la rana en un pozo, y sin el Nombre es maldecida por Dios.
qw kY jwiq n pwqI nwm lIn ]
taa kai jaat na paatee naam leen ||
He has no class or honor, and no one even mentions his name.
ਜੋ, ਨਾਂਮ ਦੇ ਬਿਨਾਂ ਹਨ ਉਹਨਾਂ ਦਾ ਕੋਈ ਵਰਨ ਤੇ ਇਜਤ ਨਹੀਂ ਤੇ ਕੋਈ ਜਣਾ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।
El ser humano no tiene casta, ni honor, ni a nadie le importa su nombre,
siB dUK sKweI guxh bIn ]3]
sabh dhookh sakhaiee guneh been ||3||
That person who lacks virtue - all of his pains and sorrows are his only companions. ||3||
ਸਾਰੇ ਦੁਖੜੇ ਉਹਨਾਂ ਦੇ ਸਾਥੀ ਹੋ ਜਾਂਦੇ ਹਨ ਜੋ ਨੇਕੀਆਂ ਤੋਂ ਬਿਨਾ ਹਨ।
y sufre privado de todo tipo de Mérito y Virtud. (3)
mnu clY n jweI Twik rwKu ]
man chalai na jaiee Thaak raakh ||
His mind wanders out, and cannot be brought back or restrained.
ਮਨੂਆ ਭਟਕਦਾ ਫਿਰਦਾ ਹੈ ਅਤੇ ਰੋਕ ਕੇ ਰੱਖਿਆ ਨਹੀਂ ਜਾ ਸਕਦਾ।
Cuando la mente vacila, nadie la mantiene en calma por más que trate,
ibnu hir rs rwqy piq n swKu ]
bin har ras raate pat na saakh ||
Without being imbued with the sublime essence of the Lord, it has no honor or credit.
ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਣ ਦੇ ਬਗੈਰ, ਇਸ ਦੀ ਕੋਈ ਇੱਜਤ ਅਤੇ ਇਤਬਾਰ ਨਹੀਂ।
sí, sin envolverse en la Esencia del Señor, uno no tiene ningún Honor ni Crédito con Dios.
qU Awpy surqw Awip rwKu ]
too aape surataa aap raakh ||
You Yourself are the Listener, Lord, and You Yourself are our Protector.
ਤੂੰ, ਹੇ ਪ੍ਰਭੂ! ਆਪ ਹੀ ਸਰੋਤਾ ਹੈ ਅਤੇ ਆਪੇ ਹੀ ਰੱਖਣ ਵਾਲਾ।
Oh Dios, sólo Tú conoces el estado más íntimo de nuestro corazón, sólo Tú nos proteges.
Dir Dwrx dyKY jwxY Awip ]4]
dhar dhaaran dhekhai jaanai aap ||4||
You are the Support of the earth; You Yourself behold and understand it. ||4||
ਧਰਤੀ ਨੂੰ ਟਿਕਾ ਕੇ ਤੂੰ ਖੁਦ ਹੀ ਇਸ ਨੂੰ ਵੇਖਦਾ ਅਤੇ ਸਮਝਦਾ ਹੈ।
Sí, eres Tú Quien sostiene la tierra, lo observas y lo ves todo. (4)
Awip Bulwey iksu khau jwie ]
aap bhulaae kis kahau jai ||
When You Yourself make me wander, unto whom can I complain?
ਜਦ ਤੂੰ ਆਪੇ ਹੀ ਮੈਨੂੰ ਭੁਲਾਉਂਦਾ ਹੈ, ਮੈਂ ਕੀਹਦੇ ਕੋਲ ਜਾ ਕੇ ਸ਼ਿਕਾਇਤ ਕਰਾਂ?
Cuando Tú Mismo me desvías del Camino, ¿con quien me puedo ir a quejar?
guru myly ibrQw khau mwie ]
gur mele birathaa kahau mai ||
Meeting the Guru, I will tell Him of my pain, O my mother.
ਜੇਕਰ ਤੂੰ ਮੈਨੂੰ ਮੇਰੇ ਗੁਰਾਂ ਨਾਲ ਮਿਲਾ ਦੇਵੇ, ਤਦ ਮੈਂ ਉਹਨਾਂ ਨੂੰ ਆਪਣੇ ਦਿਲ ਦਾ ਦੁੱਖ ਦੱਸਾਂ, ਹੇ ਮਾਤਾ!
Si me bendices con el Guru, a Él le voy a hablar de mi dolor
Avgx Cofau gux kmwie ]
avagan chhoddau gun kamai ||
Abandoning my worthless demerits, now I practice virtue.
ਪਾਪਾਂ ਨੂੰ ਤਿਆਗ, ਮੈਂ ਨੇਕੀਆਂ ਦੀ ਕਮਾਈ ਕੀਤੀ ਹੈ,
y voy a cometer más errores; voy mejor a vivir en la Virtud,
gur sbdI rwqw sic smwie ]5]
gur sabadhee raataa sach samai ||5||
Imbued with the Word of the Guru's Shabad, I am absorbed in the True Lord. ||5||
ਤੇ ਗੁਰਾਂ ਦੀ ਬਾਣੀ ਨਾਲ ਰੰਗੀਜਣ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
estando imbuido en la Palabra del Shabd Guru y viviendo en la Verdad. (5)
siqgur imilAY miq aUqm hoie ]
satigur miliaai mat uootam hoi ||
Meeting with the True Guru, the intellect is elevated and exalted.
ਸੱਚੇ ਗੁਰਾਂ ਨਾਲ ਮਿਲ ਕੇ, ਜੀਵ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ,
Encontrando al Guru, mi intelecto se vuelve sublime
mnu inrmlu haumY kFY Doie ]
man niramal haumai kaddai dhoi ||
The mind becomes immaculate, and egotism is washed away.
ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੀ ਹੰਗਤਾ ਧੋਤੀ ਜਾਂਦੀ ਹੈ।
y la mente inmaculada. Así uno se libera de su ego negativo.
sdw mukqu bMiD n skY koie ]
sadhaa mukat ba(n)dh na sakai koi ||
He is liberated forever, and no one can put him in bondage.
ਉਹ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਤੇ ਕੋਈ ਭੀ ਉਸ ਨੂੰ ਬੰਨ੍ਹ ਨਹੀਂ ਸਕਦਾ।
Uno se libera y sus amarras no lo atan más,
sdw nwmu vKwxY Aauru n koie ]6]
sadhaa naam vakhaanai aaur na koi ||6||
He chants the Naam forever, and nothing else. ||6||
ਉਹ ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਹੋਰ ਕੁਛ ਨਹੀਂ।
ese ser recita para siempre el Nombre y nada más. (6)
mnu hir kY BwxY AwvY jwie ]
man har kai bhaanai aavai jai ||
The mind comes and goes according to the Will of the Lord.
ਬੰਦਾ ਰੱਬ ਦੀ ਰਜ਼ਾ ਅੰਦਰ ਆਉਂਦਾ ਹੈ ਤੇ ਜਾਂਦਾ ਹੈ।
La mente va y viene a Voluntad del Señor,
sB mih eyko ikCu khxu n jwie ]
sabh meh eko kichh kahan na jai ||
The One Lord is contained amongst all; nothing else can be said.
ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
sí, el Señor prevalece en todo, pero nadie puede describir Su Gloria.
sBu hukmo vrqY hukim smwie ]
sabh hukamo varatai hukam samai ||
The Hukam of His Command pervades everywhere, and all merge in His Command.
ਉਸ ਦਾ ਫੁਰਮਾਨ ਸਾਰਿਆਂ ਤੇ ਲਾਗੂ ਹੈ ਅਤੇ ਹਰ ਕੋਈ ਉਸ ਦੀ ਰਜ਼ਾ ਅੰਦਰ ਲੀਨ ਹੁੰਦਾ ਹੈ।
Su Escrito está por encima de todo, todo se inmerge en Su Voluntad
dUK sUK sB iqsu rjwie ]7]
dhookh sookh sabh tis rajai ||7||
Pain and pleasure all come by His Will. ||7||
ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।
y el dolor y el placer que nos ganamos, se da de acuerdo a Su Voluntad. (7)
qU ABulu n BUlO kdy nwih ]
too abhul na bhoolau kadhe naeh ||
You are infallible; You never make mistakes.
ਤੂੰ ਅਚੂਕ ਹੈ, ਨਹੀਂ, ਤੂੰ ਕਦਾਚਿੱਤ ਗਲਤੀ ਨਹੀਂ ਕਰਦਾ।
Oh Dios, Tú no puedes equivocarte, no, Tú nunca haces mal.
gur sbdu suxwey miq Agwih ]
gur sabadh sunaae mat agaeh ||
Those who listen to the Word of the Guru's Shabad - their intellects become deep and profound.
ਜੋ, ਗੁਰਾਂ ਦੀ ਬਾਣੀ ਸ੍ਰਵਣ ਕਰਦੇ ਹਨ, ਅਗਾਧ ਹੋ ਜਾਂਦਾ ਹੈ ਉਨ੍ਹਾਂ ਦੀ ਅਕਲ।
Los que escuchan la Palabra del Shabd del Guru, Insondable es su Sabiduría.
qU motau Twkuru sbd mwih ]
too moTau Thaakur sabadh maeh ||
You, O my Great Lord and Master, are contained in the Shabad.
ਤੂੰ, ਹੇ ਵਿਸ਼ਾਲ ਸੁਆਮੀ! ਗੁਰਾਂ ਦੀ ਬਾਣੀ ਵਿੱਚ ਰਮਿਆ ਹੋਇਆ ਹੈਂ।
Oh Gran Maestro, Tú estás contenido en la Palabra del Shabd del Guru
mnu nwnk mwinAw scu slwih ]8]2]
man naanak maaniaa sach salaeh ||8||2||
O Nanak, my mind is pleased, praising the True Lord. ||8||2||
ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਨਾਨਕ ਦਾ ਚਿੱਤ ਪ੍ਰਸੰਨ ਹੋ ਗਿਆ ਹੇ।
y la mente de Nanak está complacida Contigo, Alabándote siempre, oh Ser Verdadero. (8-2)
bsMqu mhlw 1 ]
basa(n)t mahalaa pehilaa ||
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
Basant Mejl Guru Nanak, Primer Canal Divino.
drsn kI ipAws ijsu nr hoie ]
dharasan kee piaas jis nar hoi ||
That person, who thirsts for the Blessed Vision of the Lord's Darshan,
ਜਿਸ ਬੰਦੇ ਨੂੰ ਪ੍ਰਭੁ ਦੀ ਦੀਦਾਰ ਦੀ ਤਰੇਹ ਹੈ,
El que ansía la Visión del Señor, se apega al Uno Verdadero,
eykqu rwcY prhir doie ]
ekat raachai parahar dhoi ||
is absorbed in the One Lord, leaving duality behind.
ਉਹ ਕੇਵਲ ਇਕ ਅੰਦਰ ਹੀ ਲੀਨ ਹੁੰਦਾ ਹੈ ਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
haciendo a un lado a cualquier otro. Él se gana el Naam,
dUir drdu miQ AMimRqu Kwie ]
dhoor dharadh math a(n)mrit khai ||
His pains are taken away, as he churns and drinks in the Ambrosial Nectar.
ਆਪਣੇ ਭੋਜਨ ਲਈ ਉਹ ਵਾਹਿਗੁਰੂ ਦੇ ਸੁਧਾਰਸ ਨੂੰ ਰਿੜਕਦਾ ਹੈ, ਤੇ ਉਸ ਦੀ ਪੀੜ ਨਵਿਰਤ ਜਾਂਦੀ ਹੈ।
el Nombre del Señor como alimento, y su dolor es mitigado,
gurmuiK bUJY eyk smwie ]1]
gurmukh boojhai ek samai ||1||
The Gurmukh understands, and merges in the One Lord. ||1||
ਗੁਰਾਂ ਦੀ ਦਇਆ ਦੁਆਰਾ ਉਹ ਜਾਣ ਲੈਂਦਾ ਹੈ ਅਤੇ ਇਕ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Él logra el Conocimiento por la Gracia del Guru y se inmerge en el Dios Único. (1)
qyry drsn kau kyqI ibllwie ]
tere dharasan kau ketee bilalai ||
So many cry out for Your Darshan, Lord.
ਘਣੇਰੇ ਹੀ ਇਨਸਾਨ, ਤੇਰੇ ਦੀਦਾਰ ਨਹੀਂ ਵਿਲਕਦੇ ਹਨ, ਹੇ ਸਾਈਂ!
Oh Dios, ¡cuántos añoran Tu Visión!, pero extraordinarios son aquéllos a quienes el Señor
ivrlw ko cInis gur sbid imlwie ]1] rhwau ]
viralaa ko cheenas gur sabadh milai ||1|| rahaau ||
How rare are those who realize the Word of the Guru's Shabad and merge with Him. ||1||Pause||
ਗੁਰਾਂ ਦੀ ਬਾਣੀ ਰਾਹੀਂ, ਕੋਈ ਟਾਵਾਂ ਟੱਲਾ ਜਣਾ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਉਸ ਨਾਲ ਅਭੇਦ ਹੁੰਦਾ ਹੈ। ਠਹਿਰਾਉ।
se les es revelado a través de la Palabra del Shabd del Guru. (1-Pausa)
byd vKwix khih ieku khIAY ]
bedh vakhaan kaheh ik kaheeaai ||
The Vedas say that we should chant the Name of the One Lord.
ਵੇਦ ਵਰਣਨ ਕਰਦੇ ਤੇ ਆਖਦੇ ਹਨ, ਕਿ ਪ੍ਰਾਣੀ ਨੂੰ ਇਕ ਸੁਆਮੀ ਦਾ ਨਾਮ ਉਚਾਰਨ ਚਾਹੀਦਾ ਹੈ।
Los Vedas también proclaman que uno debe cantarle a Dios,
Ehu byAMqu AMqu ikin lhIAY ]
oh bea(n)t a(n)t kin laheeaai ||
He is endless; who can find His limits?
ਉਹ ਓੜਕ-ਰਹਤਿ ਹੈ, ਉਸ ਦੇ ਓੜਕ ਨੂੰ ਕੌਣ ਪਾ ਸਕਦਾ ਹੈ?
sí, Infinito es Él, nadie puede encontrar Sus límites.
eyko krqw ijin jgu kIAw ]
eko karataa jin jag keeaa ||
There is only One Creator, who created the world.
ਕੇਵਲ ਇਕ ਹੀ ਸਿਰਜਣਹਾਰ ਹੈ, ਜਿਸ ਨੇ ਸੰਸਾਰ ਨੂੰ ਸਾਜਿਆ ਹੈ।
Él es nuestro Único Dios, el Creador del mundo
bwJu klw Dir ggnu DrIAw ]2]
baajh kalaa dhar gagan dhareeaa ||2||
Without any pillars, He supports the earth and the sky. ||2||
ਕਿਸੇ ਥੰਭ ਦੇ ਬਗੈਰ, ਉਸ ਨੇ ਧਰਤੀ ਅਤੇ ਅਸਮਾਨ ਨੂੰ ਟਿਕਾਇਆ ਹੋਇਆ ਹੈ।
y por Su Gracia sostiene los cielos. (2)
eyko igAwnu iDAwnu Duin bwxI ]
eko giaan dhiaan dhun baanee ||
Spiritual wisdom and meditation are contained in the melody of the Bani, the Word of the One Lord.
ਬ੍ਰਹਮ-ਗਿਆਤ ਅਤੇ ਅਨੁਭਵਤਾ ਕੇਵਲ ਗੁਰਬਾਣੀ ਦਾ ਕੀਰਤਨ ਸੁਣਨ ਵਿੱਚ ਹੀ ਹੈ।
Toda Sabiduría y Contemplación está contenida en escuchar la Melodía de la Palabra del Shabd,
eyku inrwlmu AkQ khwxI ]
ek niraalam akath kahaanee ||
The One Lord is Untouched and Unstained; His story is unspoken.
ਪਵਿੱਤ੍ਰ ਹੈ ਇਕ ਪ੍ਰਭੂ ਅਤੇ ਵਰਣਨ-ਰਹਿਤ ਹੈ ਉਸ ਦੀ ਵਾਰਤਾ।
nuestro Dios permanece Desapegado, Insondable es Su Evangelio.
eyko sbdu scw nIswxu ]
eko sabadh sachaa neesaan ||
The Shabad, the Word, is the Insignia of the One True Lord.
ਕੇਵਲ ਨਾਮ ਹੀ ਪ੍ਰਭੂ ਦੀ ਪ੍ਰਵਾਨਗੀ ਦੀ ਸਚੀ ਮੋਹਰ ਹੈ।
La Palabra del Shabd del Guru es la muestra de Su Aprobación
pUry gur qy jwxY jwxu ]3]
poore gur te jaanai jaan ||3||
Through the Perfect Guru, the Knowing Lord is known. ||3||
ਪੂਰਨ ਗੁਰਾਂ ਦੇ ਰਾਹੀਂ ਹੀ ਜਾਣਕਾਰ ਪ੍ਰਭੂ ਜਾਣਿਆ ਜਾਂਦਾ ਹੈ।
y es mediante el Guru Perfecto que uno conoce a Dios. (3)
eyko Drmu idRVY scu koeI ]
eko dharam dhiraRai sach koiee ||
There is only one religion of Dharma; let everyone grasp this truth.
ਜੇਕਰ ਕੋਈ ਜਣਾ ਇਸ ਨੂੰ ਪਕੜੇ ਕੇਵਲ ਇਕ ਹੀ ਸੱਚ ਦਾ ਮਜ਼ਹਬ ਹੈ।
Si uno conoce, uno se da cuenta que hay sólo una Religión de la Verdad
gurmiq pUrw juig juig soeI ]
gurmat pooraa jug jug soiee ||
Through the Guru's Teachings, one becomes perfect, all the ages through.
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸਾਰਿਆਂ ਯੁਗਾਂ ਅੰਦਰ ਪੂਰਨ ਹੋ ਜਾਂਦਾ ਹੈ।
y así el Guru dice, Dios es siempre el Mismo época tras época.
Anhid rwqw eyk ilv qwr ]
anahadh raataa ek liv taar ||
Imbued with the Unmanifest Celestial Lord, and lovingly absorbed in the One,
ਜੋ ਅਦੁਤੀ ਹੱਦਬੰਨਾ-ਰਹਿਤ ਸੁਆਮੀ ਦੀ ਇਕਰਸ ਪ੍ਰੀਤ ਨਾਲ ਰੰਗਿਆ ਹੋਇਆ ਹੈ,
Aquél que vive entonado en Su Dios Eterno, él,
Ehu gurmuiK pwvY AlK Apwr ]4]
oh gurmukh paavai alakh apaar ||4||
the Gurmukh attains the invisible and infinite. ||4||
ਗੁਰਾਂ ਦੀ ਦਇਆ ਦੁਆਰਾ ਉਹ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ।
por la Gracia del Guru llega hasta el Señor Infinito e Insondable. (4)
eyko qKqu eyko pwiqswhu ]
eko takhat eko paatisaahu ||
There is one celestial throne, and One Supreme King.
ਕੇਵਲ ਇਕ ਹੀ ਰਾਜ-ਸਿੰਘਾਸਣ ਹੈ ਅਤੇ ਇਕ ਹੀ ਰਾਜਾ।
Hay sólo un Trono y un Rey,
srbI QweI vyprvwhu ]
sarabee thaiee veparavaahu ||
The Independent Lord God is pervading all places.
ਸੁੰਤਤਰ ਸੁਆਮੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
sí, ese Señor Autosuficiente prevalece en todos los lugares
iqs kw kIAw iqRBvx swru ]
tis kaa keeaa tirabhavan saar ||
The three worlds are the creation of that Sublime Lord.
ਤਿੰਨੇ ਜਹਾਨ ਉਸ ਸਰੇਸ਼ਟ ਸੁਆਮੀ ਦੀ ਰਚਨਾ ਹਨ।
y por todas partes. Es Él Quien siembra las semillas de los tres mundos,
Ehu Agmu Agocru eykMkwru ]5]
oh agam agochar eka(n)kaar ||5||
The One Creator of the Creation is Unfathomable and Incomprehensible. ||5||
ਉਹ ਸਰੂਪ-ਰਹਿਤ ਸੁਆਮੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ।
es el Ser Supremo, Imperceptible e Infinito. (5)
eykw mUriq swcw nwau ]
ekaa moorat saachaa naau ||
His Form is One, and True is His Name.
ਸੱਚਾ ਹੈ ਨਾਮ ਉਸ ਅਦੁੱਤੀ ਅਦੁੱਤੀ ਹਸਤੀ ਦਾ।
Él es la Única Presencia, Verdad es Su Nombre
iqQY inbVY swcu inAwau ]
tithai nibaRai saach niaau ||
True justice is administered there.
ਓਥੇ ਸੱਚਾ ਇਨਸਾਫ ਹੁੰਦਾ ਹੈ।
y ante Él sólo la Verdad se considera Verdadera.
swcI krxI piq prvwxu ]
saachee karanee pat paravaan ||
Those who practice Truth are honored and accepted.
ਜੋ ਸੱਚ ਦੀ ਕਮਾਈ ਕਰਦੇ ਹਨ, ਉਹ ਇੱਜ਼ਤ ਆਬਰੂ ਪਾਉਂਦੇ ਹਨ ਅਤੇ ਕਬੂਲ ਪੈ ਜਾਂਦੇ ਹਨ।
Los que practican la Verdad de Dios, su Gloria es reconocida por Dios
swcI drgh pwvY mwxu ]6]
saachee dharageh paavai maan ||6||
They are honored in the Court of the True Lord. ||6||
ਸਚੇ ਦਰਬਾਰ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
y son bendecidos con Honor en la Corte Verdadera del Señor (6)
eykw Bgiq eyko hY Bwau ]
ekaa bhagat eko hai bhaau ||
Devotional worship of the One Lord is the expression of love for the One Lord.
ਸੱਚਾ ਹੈ ਇਕ ਸੁਆਮੀ ਦਾ ਵੈਰਾਗ ਅਤੇ ਸੱਚਾ ਹੈ ਕੇਵਲ ਉਸ ਦਾ ਹੀ ਪ੍ਰੇਮ।
Hay sólo una Devoción y un Amor de Dios;
ibnu BY BgqI Awvau jwau ]
bin bhai bhagatee aavau jaau ||
Without the Fear of God and devotional worship of Him, the mortal comes and goes in reincarnation.
ਪ੍ਰਭੂ ਦੇ ਡਰ ਅਤੇ ਅਨੁਰਾਗੀ ਸੇਵਾ ਦੇ ਬਾਝੋਂ ਇਨਸਾਨ ਆਉਂਦਾ ਤੇ ਜਾਂਦਾ ਹੈ।
sin ser teñidos por Su Temor, el amor es sólo Ilusión.
gur qy smiJ rhY imhmwxu ]
gur te samajh rahai mihamaan ||
One who obtains this understanding from the Guru dwells like an honored guest in this world.
ਜੋ ਗੁਰਾਂ ਪਾਸੋਂ ਗਿਆਤ ਪਰਾਪਤ ਕਰ ਲੈਂਦਾ ਹੈ। ਉਹ ਸੰਸਾਰ ਅੰਦਰ ਪਰਾਹੁਣੇ ਹੀ ਤਰ੍ਹਾਂ ਵਸਦਾ ਹੈ।
Si uno conoce esto a través del Guru y se conserva en el mundo como un simple invitado,