nwmu n cyqih aupwvxhwrw ]
naam na cheteh upaavanahaaraa ||
They do not remember the Name of the Creator Lord.
ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
No se acuerda del Naam, el Nombre del Señor Creador,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwmu n cyqih aupwvxhwrw ]
naam na cheteh upaavanahaaraa ||
They do not remember the Name of the Creator Lord.
ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
No se acuerda del Naam, el Nombre del Señor Creador,
mir jMmih iPir vwro vwrw ]2]
mar ja(n)meh fir vaaro vaaraa ||2||
They die, and are reborn, over and over, again and again. ||2||
ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।
y nace sólo para morir y volver a nacer una y otra vez. (2)
AMDy gurU qy Brmu n jweI ]
a(n)dhe guroo te bharam na jaiee ||
Those whose guru is spiritually blind - their doubts are not dispelled.
ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।
¿Cómo puede un maestro sacarte de la duda,
mUlu Coif lwgy dUjY BweI ]
mool chhodd laage dhoojai bhaiee ||
Abandoning the Source of all, they have become attached to the love of duality.
ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
si se ha vuelto ciego al olvidarse de la Fuente de toda vida y se aferra a la dualidad?
ibKu kw mwqw ibKu mwih smweI ]3]
bikh kaa maataa bikh maeh samaiee ||3||
Infected with poison, they are immersed in poison. ||3||
ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Infectado por el veneno de Maya, uno es absorbido por ella al final. (3)
mwieAw kir mUlu jMqR Brmwey ]
maiaa kar mool ja(n)tr bharamaae ||
Believing Maya to be the source of all, they wander in doubt.
ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।
Pensando que Maya es la fuente de la vida, uno vacila lleno de duda,
hir jIau ivsirAw dUjY Bwey ]
har jeeau visariaa dhoojai bhaae ||
They have forgotten the Dear Lord, and they are in love with duality.
ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।
y en esa inestable dualidad abandona al Señor, pero si la Gracia está con uno,
ijsu ndir kry so prm giq pwey ]4]
jis nadhar kare so param gat paae ||4||
The supreme status is obtained only by those who are blessed with His Glance of Grace. ||4||
ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।
llega al Elevado Estado de Éxtasis. (4)
AMqir swcu bwhir swcu vrqwey ]
a(n)tar saach baahar saach varataae ||
One who has Truth pervading within, radiates Truth outwardly as well.
ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।
Si uno tiene la Verdad adentro, la Verdad también emana hacia el exterior.
swcu n CpY jy ko rKY Cpwey ]
saach na chhapai je ko rakhai chhapaae ||
The Truth does not remain hidden, even though one may try to hide it.
ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।
Uno no puede esconderla por más que uno trate;
igAwnI bUJih shij suBwey ]5]
giaanee boojheh sahaj subhaae ||5||
The spiritually wise know this intuitively. ||5||
ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।
y esto, el hombre de Sabiduría lo sabe intuitivamente. (5)
gurmuiK swic rihAw ilv lwey ]
gurmukh saach rahiaa liv laae ||
The Gurmukhs keep their consciousness lovingly centered on the Lord.
ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।
A través del Guru, estoy entonado en la Verdad.
haumY mwieAw sbid jlwey ]
haumai maiaa sabadh jalaae ||
Ego and Maya are burned away by the Word of the Shabad.
ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।
A través de la Palabra del Shabd, mi ego y mi amor por Maya son canalizados,
myrw pRBu swcw myil imlwey ]6]
meraa prabh saachaa mel milaae ||6||
My True God unites them in His Union. ||6||
ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
y mi Verdadero Señor me une Consigo Mismo.(6)
siqguru dwqw sbdu suxwey ]
satigur dhaataa sabadh sunaae ||
The True Guru, The Giver, preaches the Shabad.
ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।
El Verdadero Guru, siempre Benévolo, recita la Palabra del Shabd
Dwvqu rwKY Twik rhwey ]
dhaavat raakhai Thaak rahaae ||
He controls, and restrains, and holds still the wandering mind.
ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।
que mantiene a mi mente enfocada en un solo punto.
pUry gur qy soJI pwey ]7]
poore gur te sojhee paae ||7||
Understanding is obtained through the Perfect Guru. ||7||
ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।
Esta es la Sabiduría que recibo del Perfecto Guru. (7)
Awpy krqw isRsit isrij ijin goeI ]
aape karataa sirasaT siraj jin goiee ||
The Creator Himself has created the universe; He Himself shall destroy it.
ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।
El Creador crea todo, y habiéndolo creado, también lo destruye todo;
iqsu ibnu dUjw Avru n koeI ]
tis bin dhoojaa avar na koiee ||
Without Him, there is no other at all.
ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।
no hay ningún otro sin Él, el Señor.
nwnk gurmuiK bUJY koeI ]8]6]
naanak gurmukh boojhai koiee ||8||6||
O Nanak, how rare are those who, as Gurmukh, understand this! ||8||6||
ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
Oh, dice Nanak, esta Verdad es experimentada a través del Guru. (8-6)
gauVI mhlw 3 ]
gauRee mahalaa teejaa ||
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
Gauri, Mejl Guru Amar Das, Tercer Canal Divino.
nwmu Amolku gurmuiK pwvY ]
naam amolak gurmukh paavai ||
The Gurmukhs obtain the Naam, the Priceless Name of the Lord.
ਅਮੁੱਲਾ ਨਾਮ, ਜੀਵ ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ।
Uno recibe el Nombre Invaluable a través del Guru;
nwmo syvy nwim shij smwvY ]
naamo seve naam sahaj samaavai ||
They serve the Name, and through the Name, they are absorbed in intuitive peace and poise.
ਨਾਮ ਦੀ ਉਹ ਘਾਲ ਕਮਾਉਂਦਾ ਹੈ ਅਤੇ ਨਾਮ ਦੇ ਰਾਹੀਂ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
por el Nombre uno es inspirado a servir,
AMimRqu nwmu rsnw inq gwvY ]
a(n)mrit naam rasanaa nit gaavai ||
With their tongues, they continually sing the Ambrosial Naam.
ਆਬਿ-ਹਿਯਾਤੀ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ।
por el Nombre uno se inmerge en Dios y la mente canta siempre la Gloria del Naam,
ijs no ik®pw kry so hir rsu pwvY ]1]
jis no kirapaa kare so har ras paavai ||1||
They obtain the Lord's Name; the Lord showers His Mercy upon them. ||1||
ਜਿਸ ਉਤੇ ਵਾਹਿਗੁਰੂ ਰਹਿਮ ਧਾਰਦਾ ਹੈ, ਉਹ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦਾ ਹੈ।
el Nombre Ambrosial. Pero sólo aquél sobre quien se posa la Gracia del Señor, prueba Su Sabor.(1)
Anidnu ihrdY jpau jgdIsw ]
anadhin hiradhai japau jagadheesaa ||
Night and day, within your heart, meditate on the Lord of the Universe.
ਰਾਤ ਦਿਨ ਆਪਣੇ ਮਨ ਵਿੱਚ ਸ੍ਰਿਸ਼ਟੀ ਦੇ ਸਾਈਂ ਦਾ ਸਿਮਰਨ ਕਰ।
Si uno enaltece al Señor del Universo en su corazón,
gurmuiK pwvau prm pdu sUKw ]1] rhwau ]
gurmukh paavau param padh sookhaa ||1|| rahaau ||
The Gurmukhs obtain the supreme state of peace. ||1||Pause||
ਗੁਰਾਂ ਦੇ ਰਾਹੀਂ ਤੂੰ ਪਰਮ ਅਨੰਦ ਦੀ ਮਹਾਨ ਦਸ਼ਾਂ ਨੂੰ ਪ੍ਰਾਪਤ ਹੋ। ਠਹਿਰਾਉ।
por la Gracia del Guru, llega al más Elevado Estado de Éxtasis. (1-Pausa)
ihrdY sUKu BieAw prgwsu ]
hiradhai sookh bhiaa paragaas ||
Peace comes to fill the hearts of those
ਪਰਸੰਨਤਾ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੇ ਮਨ ਅੰਦਰ ਪਰਗਟ ਹੋ ਆਉਂਦੀ ਹੈ,
La Luz y la Alegría llenan su corazón,
gurmuiK gwvih scu guxqwsu ]
gurmukh gaaveh sach gunataas ||
who, as Gurmukh, sing of the True Lord, the treasure of excellence.
ਜੋ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਸੱਚੇ ਸਾਹਿਬ ਨੂੰ ਗਾਇਨ ਕਰਦੇ ਹਨ।
y canta del Uno Verdadero, el Tesoro de Bien.
dwsin dws inq hovih dwsu ]
dhaasan dhaas nit hoveh dhaas ||
They become the constant slaves of the slaves of the Lord's slaves.
ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ।
Se vuelve el Esclavo de los Esclavos de Dios,
igRh kutMb mih sdw audwsu ]2]
gireh kuTa(n)b meh sadhaa udhaas ||2||
Within their households and families, they remain always detached. ||2||
ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
y permanece siempre desapegado en su propio hogar.(2)
jIvn mukqu gurmuiK ko hoeI ]
jeevan mukat gurmukh ko hoiee ||
How rare are those who, as Gurmukh, become Jivan Mukta - liberated while yet alive.
ਕੋਈ ਵਿਰਲਾ ਗੁਰੂ-ਸਮਰਪਣ ਹੀ ਜਿੰਦਗੀ ਅੰਦਰ ਹੀ ਮੁਕਤ ਹੁੰਦਾ ਹੈ।
Extraordinario es aquél que conoce a Dios y es liberado en vida;
prm pdwrQu pwvY soeI ]
param padhaarath paavai soiee ||
They alone obtain the supreme treasure.
ਕੇਵਲ ਉਹੀ ਮਹਾਨ ਦੌਲਤ ਨੂੰ ਹਾਸਲ ਕਰਦਾ ਹੈ।
él llega al Estado Supremo
qRY gux myty inrmlu hoeI ]
trai gun meTe niramal hoiee ||
Eradicating the three qualities, they become pure.
ਤਿੰਨਾਂ ਸੁਭਾਵਾਂ ਨੂੰ ਮੇਸ ਕੇ ਉਹ ਪਵਿੱਤਰ ਹੋ ਜਾਂਦਾ ਹੈ।
y sobreponiéndose a las tres cualidades, es purificado.
shjy swic imlY pRBu soeI ]3]
sahaje saach milai prabh soiee ||3||
They are intuitively absorbed in the True Lord God. ||3||
ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
Sí, a través de la Verdad llega al Señor. (3)
moh kutMb isau pRIiq n hoie ]
moh kuTa(n)b siau preet na hoi ||
Emotional attachment to family does not exist,
ਇਨਸਾਨ ਸੰਸਾਰੀ ਲਗਨ ਅਤੇ ਪਰਵਾਰ ਦੀ ਮੁਹੱਬਤ ਤੋਂ ਉੱਚਾ ਉਠ ਖਲੋਦਾ ਹੈ,
Uno se eleva por encima del amor a la familia y a los parientes cuando,
jw ihrdY visAw scu soie ]
jaa hiradhai vasiaa sach soi ||
when the True Lord abides within the heart.
ਜਦ ਉਹ ਸਤਿਪੁਰਖ ਉਸ ਦੇ ਮਨ ਵਿੱਚ ਵਸ ਜਾਂਦਾ ਹੈ।
por la Gracia del Guru, el Uno Verdadero habita en su corazón;
gurmuiK mnu byiDAw AsiQru hoie ]
gurmukh man bedhiaa asathir hoi ||
The mind of the Gurmukh is pierced through and held steady.
ਗੁਰਾਂ ਦੇ ਰਾਹੀਂ ਮਨੂਆਂ ਵਿੰਨ੍ਹਿਆ ਜਾਂਦਾ ਤੇ ਸਥਿਰ ਹੁੰਦਾ ਹੈ।
su mente entonces es compenetrada por el Señor y contenida en sí misma;
hukmu pCwxY bUJY scu soie ]4]
hukam pachhaanai boojhai sach soi ||4||
One who recognizes the Hukam of the Lord's Command understands the True Lord. ||4||
ਜੋ ਉਸ ਦੀ ਰਜ਼ਾ ਨੂੰ ਸਿਆਣਦਾ ਹੈ ਉਹ ਸੱਚੇ ਸਾਈਂ ਨੂੰ ਸਮਝ ਲੈਂਦਾ ਹੈ।
de esa manera concibe la Voluntad del Señor y se vuelve un ser autónomo y auténtico. (4)
qUM krqw mY Avru n koie ]
too(n) karataa mai avar na koi ||
You are the Creator Lord - there is no other for me.
ਤੂੰ ਸਿਰਜਣਹਾਰ ਹੈ, ਮੈਂ ਹੋਰ ਕਿਸੇ ਨੂੰ ਨਹੀਂ ਸਿਆਣਦਾ।
Tú eres el Creador; no hay ningún otro más que Tú, oh Señor;
quJu syvI quJ qy piq hoie ]
tujh sevee tujh te pat hoi ||
I serve You, and through You, I obtain honor.
ਤੇਰੀ ਮੈਂ ਚਾਕਰੀ ਕਰਦਾ ਹਾਂ ਤੇ ਤੇਰੇ ਰਾਹੀਂ ਹੀ ਮੈਂ ਇਜ਼ਤ ਪਾਉਂਦਾ ਹਾਂ।
me dedico a Tu Servicio, porque de Ti proviene todo el Honor.
ikrpw krih gwvw pRBu soie ]
kirapaa kareh gaavaa prabh soi ||
God showers His Mercy, and I sing His Praises.
ਜੇਕਰ ਉਹ ਸੁਆਮੀ ਮਿਹਰ ਧਾਰੇ, ਮੈਂ ਉਸ ਦਾ ਜਸ ਗਾਇਨ ਕਰਾਂ।
Por Tu Gracia canto de Ti;
nwm rqnu sB jg mih loie ]5]
naam ratan sabh jag meh loi ||5||
The light of the jewel of the Naam permeates the entire world. ||5||
ਸਾਰੇ ਸੰਸਾਰ ਅੰਦਰ ਨਾਮ ਦੇ ਹੀਰੇ ਦਾ ਹੀ ਚਾਨਣ ਹੈ।
la Joya de Tu Nombre ilumina el Universo entero.(5)
gurmuiK bwxI mITI lwgI ]
gurmukh baanee meeThee laagee ||
To the Gurmukhs, the Word of God's Bani seems so sweet.
ਗੁਰੂ-ਸਮਰਪਣ ਨੂੰ ਗੁਰਬਾਣੀ ਮਿੱਠੀ ਲਗਦੀ ਹੈ।
Para Aquél que es sabio en Dios, la Palabra del Shabd sabe dulce,
AMqru ibgsY Anidnu ilv lwgI ]
a(n)tar bigasai anadhin liv laagee ||
Deep within, their hearts blossom forth; night and day, they lovingly center themselves on the Lord.
ਉਸ ਦਾ ਦਿਲ ਖਿੜ ਜਾਂਦਾ ਹੈ ਅਤੇ ਰਾਤ ਦਿਨ ਉਸ ਦੀ ਬਿਰਤੀ ਇਸ ਉਤੇ ਕੇਂਦਰਤ ਹੋਈ ਰਹਿੰਦੀ ਹੈ।
y su ser florece siempre entonado en el Señor.
shjy scu imilAw prswdI ]
sahaje sach miliaa parasaadhee ||
The True Lord is intuitively obtained, by His Grace.
ਰੱਬ ਦੀ ਦਇਆ ਦੁਆਰਾ ਸੱਚਾ ਨਾਮ, ਸੁਖੈਨ ਹੀ ਮਿਲ ਜਾਂਦਾ ਹੈ।
Por la Gracia del Señor, uno imperceptiblemente se inmerge en la Verdad.
siqguru pwieAw pUrY vfBwgI ]6]
satigur paiaa poorai vaddabhaagee ||6||
The True Guru is obtained by the destiny of perfect good fortune. ||6||
ਪੂਰਨ ਭਾਰੇ ਭਾਗਾਂ ਰਾਹੀਂ ਪ੍ਰਾਣੀ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ।
Es por la maravillosa fortuna que uno se encuentra con el Verdadero Guru. (6)
haumY mmqw durmiq duK nwsu ]
haumai mamataa dhuramat dhukh naas ||
Egotism, possessiveness, evil-mindedness and suffering depart,
ਹੰਕਾਰ, ਮੇਰਾਪਣ, ਖੋਟੀ ਬੁਧੀ ਤੇ ਪੀੜ ਦੂਰ ਹੋ ਜਾਂਦੇ ਹਨ,
Cuando uno enaltece el Naam, el Nombre del Señor,
jb ihrdY rwm nwm guxqwsu ]
jab hiradhai raam naam gunataas ||
when the Lord's Name, the Ocean of Virtue, comes to dwell within the heart.
ਜਦ ਖੂਬੀਆਂ ਦਾ ਸਮੁੰਦਰ, ਸਾਈਂ ਦਾ ਨਾਮ ਚਿੱਤ ਵਿੱਚ ਵਸਦਾ ਹੈ।
el Tesoro de toda Virtud se encuentra en su corazón;
gurmuiK buiD pRgtI pRB jwsu ]
gurmukh budh pragaTee prabh jaas ||
The intellect of the Gurmukhs is awakened, and they praise God,
ਜਦ ਗੁਰਾਂ ਦੇ ਰਾਹੀਂ ਸਾਹਿਬ ਸਿਮਰਿਆ ਤੇ ਉਸ ਦਾ ਜੱਸ ਗਾਇਨ ਕੀਤਾ ਜਾਂਦਾ ਹੈ,
el ego y el sentido del “yo soy” se calman y la maldad y la tristeza se van.
jb ihrdY rivAw crx invwsu ]7]
jab hiradhai raviaa charan nivaas ||7||
when the Lord's Lotus Feet come to dwell within the heart. ||7||
ਤਾਂ ਉਸ ਦੇ ਪੈਰ ਹਿਰਦੇ ਵਿੱਚ ਵਸਾ ਕੇ ਇਨਸਾਨ ਦੀ ਅਕਲ ਜਾਗ ਉਠਦੀ ਹੈ।
Cuando se alaba al Señor, la mente del Gurmukj, el que tiene su mirada puesta en el Guru, despierta; sí, cuando enaltece los Pies de Loto del Señor en su corazón. (7)
ijsu nwmu dyie soeI jnu pwey ]
jis naam dhei soiee jan paae ||
They alone receive the Naam, unto whom it is given.
ਜਿਸ ਵਾਹਿਗੁਰੂ ਨਾਮ ਦਿੰਦਾ ਹੈ, ਕੇਵਲ, ਉਹੀ ਪੁਰਸ਼ ਹੀ ਇਸ ਨੂੰ ਪਾਉਂਦਾ ਹੈ।
Oh Dios, sólo a aquél a quien Tú bendices con Tu Nombre, Lo recibe,
gurmuiK myly Awpu gvwey ]
gurmukh mele aap gavaae ||
The Gurmukhs shed their ego, and merge with the Lord.
ਜੋ ਗੁਰਾਂ ਦੇ ਰਾਹੀਂ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੇ ਹਨ; ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ।
y puede trascender su ego en la Unión Contigo.
ihrdY swcw nwmu vswey ]
hiradhai saachaa naam vasaae ||
The True Name abides within their hearts.
ਆਪਣੇ ਦਿਲ ਅੰਦਰ ਉਹ ਸਤਿਨਾਮ ਨੂੰ ਟਿਕਾ ਲੈਂਦੇ ਹਨ।
Por la Gracia del Guru, uno aprecia el Tesoro de Tu Verdadero Nombre en su corazón,
nwnk shjy swic smwey ]8]7]
naanak sahaje saach samaae ||8||7||
O Nanak, they are intuitively absorbed in the True Lord. ||8||7||
ਨਾਨਕ, ਸੁਭਾਵਕ ਹੀ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
y se inmerge en la Verdad de manera natural. (8-7)
gauVI mhlw 3 ]
gauRee mahalaa teejaa ||
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
Gauri, Mejl Guru Amar Das, Tercer Canal Divino.
mn hI mnu svwirAw BY shij suBwie ]
man hee man savaariaa bhai sahaj subhai ||
The mind has intuitively healed itself, through the Fear of God.
ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ।
Por la Reverencia al Señor, la mente se sana a sí misma de modo natural,