khu nwnk gux gweIAih nIq ]
kahu naanak gun gaie'eeh neet ||
Says Nanak, sing continually the Glorious Praises of the Lord.
ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
Dice Nanak, si cantamos siempre la Alabanza del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
khu nwnk gux gweIAih nIq ]
kahu naanak gun gaie'eeh neet ||
Says Nanak, sing continually the Glorious Praises of the Lord.
ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
Dice Nanak, si cantamos siempre la Alabanza del Señor,
muK aUjl hoie inrml cIq ]4]19]
mukh uoojal hoi niramal cheet ||4||19||
Your face shall be radiant, and your consciousness shall be immaculately pure. ||4||19||
ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।
nuestra Conciencia despierta y radiante es nuestro semblante. (4‑19)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
nau iniD qyrY sgl inDwn ]
nau nidh terai sagal nidhaan ||
The nine treasures are Yours - all treasures are Yours.
ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।
Los Nueve Tesoros son Tuyos, oh Dios; no, ¡todos los tesoros son Tuyos!
ieCw pUrku rKY indwn ]1]
eichhaa poorak rakhai nidhaan ||1||
The Fulfiller of desires saves mortals in the end. ||1||
ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।
Eres el Hacedor de todo y Aquél que nos preserva al final. (1)
qUM myro ipAwro qw kYsI BUKw ]
too(n) mero piaaro taa kaisee bhookhaa ||
You are my Beloved, so what hunger can I have?
ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?
Si tuviera Tu Amor, no tendría más hambre,
qUM min visAw lgY n dUKw ]1] rhwau ]
too(n) man vasiaa lagai na dhookhaa ||1|| rahaau ||
When You dwell within my mind, pain does not touch me. ||1||Pause||
ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।
porque cuando compenetras mi mente, se acaba mi dolor. (1‑Pausa)
jo qUM krih soeI prvwxu ]
jo too(n) kareh soiee paravaan ||
Whatever You do, is acceptable to me.
ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।
Lo que sea que hagas, lo acepto,
swcy swihb qyrw scu Purmwxu ]2]
saache saahib teraa sach furamaan ||2||
O True Lord and Master, True is Your Order. ||2||
ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!
porque siempre acertado es Tu Comando. (2)
jw quDu BwvY qw hir gux gwau ]
jaa tudh bhaavai taa har gun gaau ||
When it is pleasing to Your Will, I sing the Glorious Praises of the Lord.
ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
Cuando Tú lo deseas, canto Tu Alabanza, oh Señor,
qyrY Gir sdw sdw hY inAwau ]3]
terai ghar sadhaa sadhaa hai niaau ||3||
Within Your Home, there is justice, forever and ever. ||3||
ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।
pues en Tu Hogar existe una Eterna y Perfecta Justicia. (3)
swcy swihb AlK AByv ]
saache saahib alakh abhev ||
O True Lord and Master, You are unknowable and mysterious.
ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।
Oh mi Maestro Verdadero, eres Inefable e Insondable,
nwnk lwieAw lwgw syv ]4]20]
naanak laiaa laagaa sev ||4||20||
Nanak is committed to Your service. ||4||20||
ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!
y así como lo has deseado, así Nanak está apegado a Tu Servicio. (4‑20)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ!
Asa, Mejl Guru Aryan, Quinto Canal Divino.
inkit jIA kY sd hI sMgw ]
nikaT jeea kai sadh hee sa(n)gaa ||
He is near at hand; He is the eternal Companion of the soul.
ਸੁਆਮੀ ਨੇੜੇ ਹੈ ਅਤੇ ਇਨਸਾਨ ਦਾ ਹਮੇਸ਼ਾਂ ਦਾ ਸਾਥੀ ਹੈ।
El Señor está siempre cerca de ti; no sólo cerca, sino también dentro de ti.
kudriq vrqY rUp Aru rMgw ]1]
kudharat varatai roop ar ra(n)gaa ||1||
His Creative Power is all-pervading, in form and color. ||1||
ਸੁਆਮੀ ਦੀ ਅਪਾਰ ਸ਼ਕਤੀ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਵਿਆਪਕ ਹੋ ਰਹੀ ਹੈ।
Y es por Su Inmenso Poder que asume color y forma. (1)
krHY n JurY nw mnu rovnhwrw ]
karhai na jhurai naa man rovanahaaraa ||
My mind does not worry; it does not grieve, or cry out.
ਮੇਰੀ ਆਤਮਾ ਸੜਦੀ ਤੇ ਪਸ਼ਚਾਤਾਪ ਨਹੀਂ ਕਰਦੀ ਅਤੇ ਨਾਂ ਹੀ ਇਹ ਵਿਲਲਾਂਦੀ ਹੈ।
Ahora mi mente no se preocupa, no se lamenta ni llora,
AivnwsI Aivgqu Agocru sdw slwmiq Ksmu hmwrw ]1] rhwau ]
avinaasee avigat agochar sadhaa salaamat khasam hamaaraa ||1|| rahaau ||
Imperishable, Unshakable, Unapproachable and forever safe and sound is my Husband Lord. ||1||Pause||
ਅਮਰ, ਅਹਿੱਲ ਅਤੇ ਪਹੁੰਚ ਤੋਂ ਪਰ੍ਹੇ ਅਤੇ ਸਦੀਵੀ ਨਵਾਂ ਨਰੋਆਂ ਹੈ ਮੇਰਾ ਕੰਤ। ਠਹਿਰਾਉ।
porque se ha esposado con el Eterno, Imperecedero y Misterioso Señor del Universo. (1‑Pausa)
qyry dwsry kau iks kI kwix ]
tere dhaasare kau kis kee kaan ||
Unto whom does Your servant pay homage?
ਤੈਡਾਂ ਗੁਲਾਮ, ਕੀਹਦੀ ਮੁਥਾਜੀ ਕਰੇ?
¿Quién puede humillar a Tu Sirviente cuando Tú,
ijs kI mIrw rwKY Awix ]2]
jis kee meeraa raakhai aan ||2||
His King preserves his honor. ||2||
ਉਸ ਦੀ ਇੱਜ਼ਤ ਪਾਤਸ਼ਾਹ ਖੁਦ ਬਚਾਉਂਦਾ ਹੈ।
el Rey, preservas su Honor? (2)
jo laufw pRiB kIAw Ajwiq ]
jo lauddaa prabh keeaa ajaat ||
That slave, whom God has released from the restrictions of social status
ਜਿਸ ਗੁਲਾਮ ਨੂੰ ਸੁਆਮੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ,
Tu Esclavo, a quien Tú liberas, Señor, de las amarras de la casta,
iqsu laufy kau iks kI qwiq ]3]
tis laudde kau kis kee taat ||3||
- who can now hold him in bondage? ||3||
ਉਹ ਗੁਲਾਮ ਕੀਹਦਾ ਅਹਿਸਾਨ ਝੱਲੇ?
¿quién podría humillarlo? (3)
vymuhqwjw vyprvwhu ]
vemuhataajaa veparavaahu ||
The Lord is absolutely independent, and totally care-free;
ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,
Oh, dice Nanak, recita la Alabanza de tal Dios Guru, Quien no depende de nadie y
nwnk dws khhu gur vwhu ]4]21]
naanak dhaas kahahu gur vaahu ||4||21||
O servant Nanak, chant His Glorious Praises. ||4||21||
ਹੇ ਗੋਲੇ ਨਾਨਕ! ਤੂੰ ਉਸ ਵੱਡੇ ਸੁਆਮੀ ਦੀ ਉਸਤੱਤੀ ਉਚਾਰਨ ਕਰ।
Quien es libre de toda preocupación. (4‑21)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir rsu Coif hoCY ris mwqw ]
har ras chhodd hochhai ras maataa ||
Forsaking the Lord's sublime essence, the mortal is intoxicated with false essences.
ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।
Olvidándose del Sendero del Señor, el hombre se apega a los sabores mundanos,
Gr mih vsqu bwhir auiT jwqw ]1]
ghar meh vasat baahar uTh jaataa ||1||
The substance is within the home of the self, but the mortal goes out to find it. ||1||
ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।
y mientras los busca no se da cuenta que los tiene en su interior. (1)
sunI n jweI scu AMimRq kwQw ]
sunee na jaiee sach a(n)mirat kaathaa ||
He cannot hear the true ambrosial discourse.
ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।
No puede escuchar la Palabra de Ambrosía de la Verdad,
rwir krq JUTI lig gwQw ]1] rhwau ]
raar karat jhooThee lag gaathaa ||1|| rahaau ||
Attached to false scriptures, he is engaged in argument. ||1||Pause||
ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।
y está involucrado en riñas, aferrándose a todo lo que es falso. (1‑Pausa)
vjhu swihb kw syv ibrwnI ]
vajahu saahib kaa sev biraanee ||
He takes his wages from his Lord and Master, but he serves another.
ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।
Recibe el salario de su Maestro, pero sirve a otro,
AYsy gunh ACwidE pRwnI ]2]
aaise guneh achhaadhio praanee ||2||
With such sins, the mortal is engrossed. ||2||
ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।
y así se enreda en sus propios errores. (2)
iqsu isau lUk jo sd hI sMgI ]
tis siau look jo sadh hee sa(n)gee ||
He tries to hide from the One who is always with him.
ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।
Se esconde de Aquél que siempre está con él,
kwim n AwvY so iPir iPir mMgI ]3]
kaam na aavai so fir fir ma(n)gee ||3||
He begs from Him, again and again. ||3||
ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।
y eso que no le sirve para nada, lo mendiga de puerta en puerta. (3)
khu nwnk pRB dIn dieAwlw ]
kahu naanak prabh dheen dhiaalaa ||
Says Nanak, God is merciful to the meek.
ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।
Dice Nanak, oh Señor, Benévolo con el humilde,
ijau BwvY iqau kir pRiqpwlw ]4]22]
jiau bhaavai tiau kar pratipaalaa ||4||22||
As it pleases Him, He cherishes us. ||4||22||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।
libérame, si es Tu Voluntad. (4‑22)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
jIA pRwn Dnu hir ko nwmu ]
jeea praan dhan har ko naam ||
The Naam, the Name of the Lord, is my soul, my life, my wealth.
ਰੱਬ ਦਾ ਨਾਮ ਮੇਰੀ ਆਤਮਾ ਜਿੰਦ-ਜਾਨ ਅਤੇ ਦੌਲਤ ਹੈ।
El Nombre del Señor es mi vida
eIhw aUhW aun sMig kwmu ]1]
e'eehaa uoohaa(n) un sa(n)g kaam ||1||
Here and hereafter, it is with me, to help me. ||1||
ਏਥੇ ਅਤੇ ਉਥੇ ਇਹ ਮੇਰੇ ਕੰਮ ਆਉਣ ਵਾਲਾ ਹੈ।
y mi respiración vital. (1)
ibnu hir nwm Avru sBu Qorw ]
bin har naam avar sabh thoraa ||
Without the Lord's Name, everything else is useless.
ਵਾਹਿਗੁਰੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਘੱਟ ਹੈ।
Sin el Naam, el Nombre del Señor, el aquí y el aquí después no me sirven de nada,
iqRpiq AGwvY hir drsin mnu morw ]1] rhwau ]
tirapat aghaavai har dharasan man moraa ||1|| rahaau ||
My mind is satisfied and satiated by the Blessed Vision of the Lord's Darshan. ||1||Pause||
ਵਾਹਿਗੁਰੂ ਦੇ ਦੀਦਾਰ ਦੁਆਰਾ ਮੇਰਾ ਚਿੱਤ ਰੱਜ ਅਤੇ ਧ੍ਰਾਪ ਜਾਂਦਾ ਹੈ। ਠਹਿਰਾਉ।
todo lo demás es en vano, porque sólo la Visión del Señor me puede llevar a la Plenitud. (1‑Pausa)
Bgiq BMfwr gurbwxI lwl ]
bhagat bha(n)ddaar gurbaanee laal ||
Gurbani is the jewel, the treasure of devotion.
ਗੁਰਾਂ ਦੀ ਬਾਣੀ ਸੁਆਮੀ ਦੇ ਸਿਮਰਨ ਦੇ ਜਵਾਹਿਰਾਤ ਦਾ ਖਜਾਨਾ ਹੈ।
Las Palabras del Guru son el Tesoro de la Devoción del Señor,
gwvq sunq kmwvq inhwl ]2]
gaavat sunat kamaavat nihaal ||2||
Singing, hearing and acting upon it, one is enraptured. ||2||
ਇਸ ਨੂੰ ਗਾਉਣ ਸੁਣਨ ਅਤੇ ਇਸ ਉਤੇ ਅਮਲ ਕਰਨ ਦੁਆਰਾ ਬੰਦਾ ਗਦਗਦ ਹੋ ਜਾਂਦਾ ਹੈ।
son Preciosas como Joyas. Y aquél que las escucha, canta y practica, es bendecido. (2)
crx kml isau lwgo mwnu ]
charan kamal siau laago maan ||
My mind is attached to the Lord's Lotus Feet.
ਸਾਈਂ ਦੇ ਕੰਵਲ ਪੈਰਾਂ ਨਾਲ ਮੇਰਾ ਮਨ ਜੁੜਿਆ ਹੋਇਆ ਹੈ।
Cuando mi mente se entona en los Pies de Loto del Señor,
siqguir qUTY kIno dwnu ]3]
satigur tooThai keeno dhaan ||3||
The True Guru, in His Pleasure, has given this gift. ||3||
ਆਪਣੀ ਪਰਸੰਨਤਾ ਦੁਆਰਾ ਸੱਚੇ ਗੁਰਾਂ ਨੇ ਮੈਨੂੰ ਇਹ ਬਖਸ਼ੀਸ਼ ਦਿੱਤੀ ਹੈ।
el Verdadero Guru es Compasivo conmigo y me bendice con Sus Bondades. (3)
nwnk kau guir dIiKAw dIn@ ]
naanak kau gur dheekhiaa dheen(h) ||
Unto Nanak, the Guru has revealed these instructions:
ਨਾਨਕ ਨੂੰ ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ,
A Nanak, el Guru le ha dado tal Instrucción,
pRB AibnwsI Git Git cIn@ ]4]23]
prabh abinaasee ghaT ghaT cheen(h) ||4||23||
recognize the Imperishable Lord God in each and every heart. ||4||23||
ਉਸ ਅਮਰ ਸਾਹਿਬ ਨੂੰ ਹਰ ਦਿਲ ਅੰਦਰ ਵੇਖ।
ver al Señor Eterno en cada corazón. (4‑23)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
And ibnod Brypuir DwirAw ]
anadh binodh bharepur dhaariaa ||
The All-pervading Lord has established joys and celebrations.
ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
El Señor Todo Prevaleciente creó todas las dichas y los juegos,
Apunw kwrju Awip svwirAw ]1]
apunaa kaaraj aap savaariaa ||1||
He Himself embellishes His own works. ||1||
ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
y Él Mismo llena todos los lugares. (1)
pUr smgRI pUry Twkur kI ]
poor samagree poore Thaakur kee ||
Perfect is the Creation of the Perfect Lord Master.
ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
El Señor Perfecto tiene Maneras Perfectas,
Birpuir Dwir rhI soB jw kI ]1] rhwau ]
bharipur dhaar rahee sobh jaa kee ||1|| rahaau ||
His magnificent greatness is totally all-pervading. ||1||Pause||
ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
y Su Gloria resplandece y prevalece en todo. (1‑Pausa)
nwmu inDwnu jw kI inrml soie ]
naam nidhaan jaa kee niramal soi ||
His Name is the treasure; His reputation is immaculate.
ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
Su Nombre es el Tesoro de Virtud; Inmaculada es Su Gloria.
Awpy krqw Avru n koie ]2]
aape karataa avar na koi ||2||
He Himself is the Creator; there is no other. ||2||
ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
Sí, Él, el Señor, es el Uno Solo, y no hay nadie más que Él. (2)
jIA jMq siB qw kY hwiQ ]
jeea ja(n)t sabh taa kai haath ||
All beings and creatures are in His Hands.
ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
La vida y la creación están en Sus Manos;
riv rihAw pRBu sB kY swiQ ]3]
rav rahiaa prabh sabh kai saath ||3||
God is pervading in all, and is always with them. ||3||
ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
el Señor prevalece en todo y está siempre en todo. (3)