pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
kwieAw AMdir gVu kotu hY siB idsMqr dysw ]
kaiaa a(n)dhar gaR koT hai sabh dhisa(n)tar dhesaa ||
Deep within the body is the fortress of the Lord, and all lands and countries.
ਮੁਲਕ ਅਤੇ ਸਾਰਿਆਂ ਪ੍ਰਦੇਸ਼ਾ ਦਾ ਸੁਆਮੀ, ਦੇਹ ਦੇ ਫਸੀਲ ਵਾਲੇ ਕਿਲ੍ਹੇ ਵਿੱਚ ਵਸਦਾ ਹੈ।
En el cuerpo y en todas las tierras está la Fortaleza de Dios,
Awpy qwVI lweIAnu sB mih prvysw ]
aape taaRee laieean sabh meh paravesaa ||
He Himself sits in primal, profound Samaadhi; He Himself is all-pervading.
ਸੁਆਮੀ ਆਪੇ ਹੀ ਸਮਾਧੀ ਅੰਦਰ ਬੈਠਦਾ ਹੈ ਅਤੇ ਆਪੇ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
el Señor Mismo en Profundo Estado de Samadhi, prevalece en todo,
Awpy isRsit swjIAnu Awip gupqu rKysw ]
aape sirasaT saajeean aap gupat rakhesaa ||
He Himself created the Universe, and He Himself remains hidden within it.
ਉਸ ਨੇ ਖੁਦ ਸੰਸਾਰ ਰਚਿਆ ਹੈ ਅਤੇ ਖੁਦ ਹੀ ਉਹ ਉਸ ਅੰਦਰ ਲੁੱਕਿਆ ਹੋਇਆ ਰਹਿੰਦਾ ਹੈ।
Él Mismo creó el Universo y Él Mismo se conserva escondido en el interior.
gur syvw qy jwixAw scu prgtIeysw ]
gur sevaa te jaaniaa sach paragaTe'eesaa ||
Serving the Guru, the Lord is known, and the Truth is revealed.
ਸੁਆਮੀ ਗੁਰਾਂ ਦੀ ਚਾਕਰੀ ਕਮਾਉਣ ਰਾਹੀਂ ਜਾਣਿਆਂ ਜਾਂਦਾ ਹੈ ਅਤੇ ਉਸ ਦਾ ਸੱਚ ਪ੍ਰਕਾਸ਼ ਹੋ ਜਾਂਦਾ ਹੈ।
Él, el Señor, es conocido a través del Servicio del Guru
sBu ikCu sco scu hY guir soJI pweI ]16]
sabh kichh sacho sach hai gur sojhee paiee ||16||
He is True, the Truest of the True; the Guru has imparted this understanding. ||16||
ਸੱਚਿਆਰਾਂ ਦਾ ਪਰਮ ਸੱਚਿਆਰ ਸੁਆਮੀ ਸਾਰਾ ਕੁੱਝ ਆਪ ਹੀ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।
y Su Verdad se vuelve manifiesta en nosotros, sí, todo lo que es, es Verdad; esto lo sé por Gracia del Guru. (16)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
swvxu rwiq AhwVu idhu kwmu k®oDu duie Kyq ]
saavan raat ahaaR dhih kaam karodh dhui khet ||
Night is the summer season, and day is the winter season; sexual desire and anger are the two fields planted.
ਵਿਸ਼ੇ ਭੋਗ ਦੀ ਪੈਲੀ ਅੰਦਰ ਰਾਤ੍ਰੀ। ਸੌਣੀ ਦੀ ਫਸਲ ਹੈ, ਅਤੇ ਗੁੱਸੇ ਦੀ ਦੂਸਰੀ ਪੈਲੀ ਅੰਦਰ ਦਿਨ, ਹਾੜੀ ਦੀ ਫਸਲ ਹੈ।
La lujuria y el enojo son las dos cosechas de la noche y del día.
lbu vqR drogu bIau hwlI rwhku hyq ]
lab vatr dharog beeau haalee raahak het ||
Greed prepares the soil, and the seed of falsehood is planted; attachment and love are the farmer and hired hand.
ਲੋਭ ਬੀਜਣ ਦਾ ਮੁਨਾਸਿਬ ਵੇਲਾ, ਝੂਠ ਬੀਜ ਅਤੇ ਸੰਸਾਰੀ ਮਮਤਾ, ਮੁਜ਼ਾਰਾ ਅਤੇ ਹਲ ਵਾਉਣ ਵਾਲਾ ਹੈ।
Regamos la granja del cuerpo con avaricia y le sembramos las semillas de la ilusión y nuestro deseo ara la tierra.
hlu bIcwru ivkwr mx hukmI Kty Kwie ]
hal beechaar vikaar man hukamee khaTe khai ||
Contemplation is the plow, and corruption is the harvest; this is what one earns and eats, according to the Hukam of the Lord's Command.
ਖਿਆਲ ਹਲ ਹੈ ਅਤੇ ਬਦੀ ਬੋਹਲ ਇਹ ਹੈ ਜੋ ਜੀਵ ਸਾਈਂ ਦੀ ਰਜ਼ਾ ਅੰਦਰ ਕਮਾਉਂਦਾ ਤੇ ਖਾਂਦਾ ਹੈ।
Si el arado tiene una mala intención, la cosecha estará en el error.
nwnk lyKY mMigAY Aauqu jxydw jwie ]1]
naanak lekhai ma(n)giaai aaut janedhaa jai ||1||
O Nanak, when one is called to give his account, he will be barren and infertile. ||1||
ਜਦ ਉਸ ਕੋਲੋਂ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ ਤਾਂ ਉਸ ਦਾ ਜੀਵਨ ਉਸਨੂੰ ਜਾਣਨ ਵਾਲੇ ਮਾਪਿਆਂ ਸਣੇ, ਵਿਅਰਥ ਜਾਂਦਾ ਹੈ।
Eso es lo que uno gana por la Voluntad del Señor y cuando Él nos llama a entregar cuentas, se muestra estéril. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
Bau Buie pivqu pwxI squ sMqoKu blyd ]
bhau bhui pavit paanee sat sa(n)tokh baledh ||
Make the Fear of God the farm, purity the water, truth and contentment the cows and bulls,
ਤੂੰ ਰੱਬ ਦੇ ਡਰ ਨੂੰ ਖੇਤ, ਪਵਿੱਤਰਤਾ ਨੂੰ ਜਲ, ਸੱਚ ਅਤੇ ਸੰਤੁਸ਼ਟਤਾ ਨੂੰ ਬਲ੍ਹਦ,
Deja que el Amor sea la granja, la pureza el agua, la Verdad y el Contentamiento los dos bueyes;
hlu hlymI hwlI icqu cyqw vqR vKq sMjogu ]
hal halemee haalee chit chetaa vatr vakhat sa(n)jog ||
humility the plow, consciousness the plowman, remembrance the preparation of the soil, and union with the Lord the planting time.
ਨਿਮਰਤਾ ਨੂੰ ਹਲ ਮਨੂਏ ਨੂੰ ਹਲ ਵਾਹੁਣ ਵਾਲਾ ਸਿਮਰਨ ਨੂੰ ਜਿੰਮੀਂ ਦਾ ਵੱਤਰ ਅਤੇ ਰੱਬ ਨਾਲ ਮਿਲਾਪ ਨੂੰ ਯੋਗ ਵੇਲਾ ਬਣਾ।
deja que la humildad sea el arado, la conciencia quien trabaja la tierra, el recuerdo de Dios la buena tierra y la estación la Unión con Dios.
nwau bIju bKsIs bohl dunIAw sgl drog ]
naau beej bakhasees bohal dhuneeaa sagal dharog ||
Let the Lord's Name be the seed, and His Forgiving Grace the harvest. Do this, and the whole world will seem false.
ਸੁਆਮੀ ਦੇ ਨਾਮ ਨੂੰ ਤੂੰ ਆਪਣਾ ਭੀ ਬਣਾ ਅਤੇ ਉਸ ਦੀ ਰਹਿਮਤ ਨੂੰ ਆਪਣਾ ਦਾਣਿਆਂ ਦਾ ਢੇਰ। ਇਸ ਤਰ੍ਹਾਂ ਤੈਨੂੰ ਸਾਰਾ ਸੰਸਰਾ ਹੀ ਕੂੜਾ ਮਲੂਮ ਹੋਵੇਗਾ।
Deja que la semilla sea el Nombre, la cosecha la Gracia, y si así se da, el mundo entero se develará como una ilusión.
nwnk ndrI krmu hoie jwvih sgl ivjog ]2]
naanak nadharee karam hoi jaaveh sagal vijog ||2||
O Nanak, if He bestows His Merciful Glance of Grace, then all your separation will be ended. ||2||
ਨਾਨਕ, ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰਬਾਨੀ ਧਾਰੇ ਤਾਂ ਸਾਰੇ ਵਿਛੋੜੇ ਮੁੱਕ ਜਾਣਗੇ।
Dice Nanak, si tales son nuestros actos, por la Gracia del Señor, entonces uno no estará separado de Dios.(2)
pauVI ]
pauRee ||
Pauree:
ਪਉੜੀ।
Pauri
mnmuiK mohu gubwru hY dUjY Bwie bolY ]
manmukh moh gubaar hai dhoojai bhai bolai ||
The self-willed manmukh is trapped in the darkness of emotional attachment; in the love of duality he speaks.
ਮਨਮੁੱਖ ਪੁਰਸ਼ ਸੰਸਾਰੀ ਮਮਤਾ ਦੇ ਅਨ੍ਹੇਰੇ ਨਾਲ ਘੇਰਿਆ ਹੋਇਆ ਹੈ। ਉਹ ਹੋਰਸ ਦੇ ਪਿਆਰ ਦੀ ਗਲਬਾਤ ਕਰਦਾ ਹੈ।
El arrogante Manmukj está envuelto en el deseo; él habla sólo por amor al otro.
dUjY Bwie sdw duKu hY inq nIru ivrolY ]
dhoojai bhai sadhaa dhukh hai nit neer virolai ||
The love of duality brings pain forever; he churns the water endlessly.
ਦਵੈਤ ਭਾਵ ਅੰਦਰ ਵਿਚਰਨਾ ਸਦੀਵੀ ਰਹਿਣ ਵਾਲੀ ਪੀੜਾ ਹੈ ਅਤੇ ਉਹ ਹਮੇਸ਼ਾਂ ਬੇਫਾਇਦਾ ਹੀ ਪਾਣੀ ਰਿੜਕਦਾ ਹੈ।
En el amor a la dualidad hay siempre dolor; es como batir el agua en vano.
gurmuiK nwmu iDAweIAY miQ qqu kFolY ]
gurmukh naam dhiaaieeaai math tat kaddolai ||
The Gurmukh meditates on the Naam, the Name of the Lord; he churns, and obtains the essence of reality.
ਪਵਿੱਤਰ ਪੁਰਸ਼ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਉਸ ਨੂੰ ਰਿੜਕਣ ਦੁਆਰਾ ਅਸਲੀਅਤ ਪਾ ਲੈਂਦਾ ਹੈ।
El que voltea a ver a Dios, contempla el Nombre y obtiene la Esencia Suprema batiendo la Verdadera Crema de Dios.
AMqir prgwsu Git cwnxw hir lDw tolY ]
a(n)tar paragaas ghaT chaananaa har ladhaa Tolai ||
The Divine Light illuminates his heart deep within; he seeks the Lord, and obtains Him.
ਉਸ ਦੇ ਹਿਰਦੇ ਅੰਦਰ ਈਸ਼ਵਰੀ ਨੂਰ ਵਰ੍ਹਣ ਦੁਆਰਾ ਉਸ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਖੋਜ ਭਾਲ ਰਾਹੀਂ ਉਹ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।
Su ser es iluminado y así encuentra lo que busca.
Awpy Brim Bulwiedw ikCu khxu n jweI ]17]
aape bharam bhulaidhaa kichh kahan na jaiee ||17||
He Himself deludes in doubt; no one can comment on this. ||17||
ਪ੍ਰਭੂ ਆਪ ਪ੍ਰਾਣੀ ਨੂੰ ਗਲਤੀ ਅੰਦਰ ਗੁਮਰਾਹ ਕਰ ਦਿੰਦਾ ਹੈ। ਇਨਸਾਨ ਉਸ ਬਾਰੇ ਕੋਈ ਉਜ਼ਰ ਨਹੀਂ ਕਰ ਸਕਦਾ।
Pero si el Señor Mismo lo desvía del Sendero, ¿cómo puede cuestionar a Dios?(17)
slok mÚ 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਸ਼ਾਹੀ।
Shlok, Mejl Guru Angad, Segundo Canal Divino.
nwnk icMqw miq krhu icMqw iqs hI hyie ]
naanak chi(n)taa mat karahu chi(n)taa tis hee hei ||
O Nanak, don't be anxious; the Lord will take care of you.
ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ।
No tomes tanto cuidado en ti, dice Nanak, porque en verdad, el Señor es Quien cuida de ti, sí,
jl mih jMq aupwieAnu iqnw iB rojI dyie ]
jal meh ja(n)t upaian tinaa bh rojee dhei ||
He created the creatures in water, and He gives them their nourishment.
ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ।
Él crea a los seres de agua y les trae el sustento en donde sea que estén.
EQY htu n cleI nw ko ikrs kryie ]
othai haT na chaliee naa ko kiras karei ||
There are no stores open there, and no one farms there.
ਕੋਈ ਜਣਾ ਉੱਥੇ ਹੱਟੀ ਨਹੀਂ ਕਰਦਾ, ਨਾਂ ਹੀ ਕੋਈ ਵਾਹੀ ਕਰਦਾ ਹੈ।
Ahí ellos no tienen fábricas ni tampoco tiendas;
saudw mUil n hoveI nw ko ley n dyie ]
saudhaa mool na hoviee naa ko le na dhei ||
No business is ever transacted there, and no one buys or sells.
ਓਥੇ ਕੋਈ ਵਣਜ ਵਾਪਾਰ ਉਕਾ ਹੀ ਨਹੀਂ ਹੁੰਦਾ ਅਤੇ ਨਾਂ ਕੋਈ ਖਰੀਦਦਾ ਹੈ ਨਾਂ ਹੀ ਵੇਚਦਾ ਹੈ।
ahí no hay mercancía que tomar, ahí no hay comercio
jIAw kw Awhwru jIA Kwxw eyhu kryie ]
jeeaa kaa aahaar jeea khaanaa eh karei ||
Animals eat other animals; this is what the Lord has given them as food.
ਜੀਵਾਂ ਦੀ ਖੁਰਾਕ ਜੀਵ ਹਨ। ਐਹੋ ਜਿਹਾ ਭੋਜਨ ਪ੍ਰਭੂ ਉਨ੍ਹਾਂ ਨੂੰ ਦਿੰਦਾ ਹੈ।
y su ley es la de la supervivencia, un animal se come a otro.
ivic aupwey swierw iqnw iB swr kryie ]
vich upaae sairaa tinaa bh saar karei ||
He created them in the oceans, and He provides for them as well.
ਜਿੰਨ੍ਹਾਂ ਨੂੰ ਉਸ ਨੇ ਸਮੁੰਦਰ ਵਿੱਚ ਪੈਦਾ ਕੀਤਾ ਹੈ, ਉਨ੍ਹਾਂ ਦੀ ਸੰਭਾਲ ਦੀ ਸੁਆਮੀ ਹੀ ਕਰਦਾ ਹੈ।
Sí, aquéllas criaturas que han nacido en las profundidades del mar, también el Señor las alimenta,
nwnk icMqw mq krhu icMqw iqs hI hyie ]1]
naanak chi(n)taa mat karahu chi(n)taa tis hee hei ||1||
O Nanak, don't be anxious; the Lord will take care of you. ||1||
ਨਾਨਕ ਤੂੰ ਫਿਕਰ ਚਿੰਤਾ ਨਾਂ ਕਰ। ਤੇਰਾ ਫਿਕਰ ਉਸ ਨੂੰ ਹੀ ਹੈ।
quítate de preocupaciones, pues el Señor se va a preocupar por ti.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
nwnk iehu jIau mCulI JIvru iqRsnw kwlu ]
naanak ih jeeau machhulee jheevar tirasanaa kaal ||
O Nanak, this soul is the fish, and death is the hungry fisherman.
ਨਾਨਕ ਇਹ ਪ੍ਰਾਨੀ ਮੱਛੀ ਹੈ ਅਤੇ ਮੌਤ ਇਕ ਲਾਲਚੀ ਮਾਹੀਗੀਰ।
Dice Nanak, la vida es como el pez; el pescador es el deseo, y el deseo es como la muerte.
mnUAw AMDu n cyqeI pVY AicMqw jwlu ]
manooaa a(n)dh na chetiee paRai achi(n)taa jaal ||
The blind man does not even think of this. And suddenly, the net is cast.
ਅੰਨਾ ਇਨਸਾਨ ਖ਼ਿਆਲ ਨਹੀਂ ਕਰਦਾ। ਬਿਲਕੁਲ ਵਿਸਰ ਭੁਲੇ ਹੀ ਫੰਦਾ ਆ ਪੈਦਾ ਹੈ।
La mente ciega no piensa y así la vida es atrapada en la red sin ninguna conciencia.
nwnk icqu Acyqu hY icMqw bDw jwie ]
naanak chit achet hai chi(n)taa badhaa jai ||
O Nanak, his consciousness is unconscious, and he departs, bound by anxiety.
ਨਾਨਕ, ਗਾਫਲ ਹੈ ਆਤਮਾ ਅਤੇ ਫਿਕਰ ਚਿੰਤਾ ਨਾਲ ਨਰੜੀ ਹੋਈ ਇਹ ਟੁਰ ਵੰਝੇਗੀ।
La mente en sí misma es libre, pero es esclavizada por las preocupaciones.
ndir kry jy AwpxI qw Awpy ley imlwie ]2]
nadhar kare je aapanee taa aape le milai ||2||
But if the Lord bestows His Glance of Grace, then He unites the soul with Himself. ||2||
ਜੇਕਰ ਪ੍ਰਭੂ ਆਪਣੀ ਮਿਹਰ ਦੀ ਨਿਗਾ ਧਾਰੇ। ਤਦ ਉਹ ਆਤਮਾ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Cuando el Señor se muestra Compasivo, Él une a Su Criatura Consigo Mismo. (2)
pauVI ]
pauRee ||
Pauree:
ਪਉੜੀ।
Pauri
sy jn swcy sdw sdw ijnI hir rsu pIqw ]
se jan saache sadhaa sadhaa jinee har ras peetaa ||
They are true, forever true, who drink in the sublime essence of the Lord.
ਸਦੀਵੀ ਸੱਚੇ, ਸਦੀਵੀ ਸੱਚੇ ਹਨ ਉਹ ਪੁਰਸ਼ ਜੇ ਵਾਹਿਗੁਰੂ ਦੇ ਅਮ੍ਰਿੰਤ ਨੂੰ ਪਾਨ ਕਰਦੇ ਹਨ।
Verdad, siempre Verdad, son aquéllos que beben de la Esencia de Dios.
gurmuiK scw min vsY scu saudw kIqw ]
gurmukh sachaa man vasai sach saudhaa keetaa ||
The True Lord abides in the mind of the Gurmukh; He strikes the true bargain.
ਗੁਰਾਂ ਦੀ ਦਇਆ ਦੁਆਰਾ ਸੱਚਾ ਸੁਆਮੀ ਮਨੁੱਖ ਦੇ ਮਨੂਏ ਅੰਦਰ ਟਿਕ ਜਾਂਦਾ ਹੈ ਤਦ ਉਹ ਸੱਚਾ ਵਜਣ ਕਰਦਾ ਹੈ।
A través del Guru uno enaltece al Uno Verdadero y comercia sólo en la Verdad.
sBu ikCu Gr hI mwih hY vfBwgI lIqw ]
sabh kichh ghar hee maeh hai vaddabhaagee leetaa ||
Everything is in the home of the self within; only the very fortunate obtain it.
ਹਰ ਵਸਤੂ ਹਿਰਦੇ-ਗ੍ਰਹਿ ਦੇ ਅੰਦਰ ਹੀ ਹੈ। ਪਾਰੀ ਪ੍ਰਾਲਬਧ ਵਾਲੇ ਹੀ ਇਸ ਨੂੰ ਪ੍ਰਾਪਤ ਕਰਦੇ ਹਨ।
Todo está en nuestro propio hogar, pero uno Lo encuentra sólo cuando el destino ha despertado.
AMqir iqRsnw mir geI hir gux gwvIqw ]
a(n)tar tirasanaa mar giee har gun gaaveetaa ||
The hunger within is conquered and overcome, singing the Glorious Praises of the Lord.
ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ ਪ੍ਰਾਨੀ ਦੀ ਅੰਦਰਲੀ ਖਾਹਿਸ਼ ਮਿੱਟ ਜਾਂਦੀ ਹੈ।
Entonces los deseos se calman en el interior y uno canta la Alabanza del Señor.
Awpy myil imlwieAnu Awpy dyie buJweI ]18]
aape mel milaian aape dhei bujhaiee ||18||
He Himself unites in His Union; He Himself blesses them with understanding. ||18||
ਸੁਆਮੀ ਆਪ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਉਸ ਨੂੰ ਸਮਝ ਸੋਚ ਬਖਸ਼ਦਾ ਹੈ।
Sí, el Señor por Sí Mismo nos une en Su Ser, Él Mismo se nos revela.(18)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
vyil ipM\wieAw kiq vuxwieAw ]
vel pi(n)n(j)aiaa kat vunaiaa ||
The cotton is ginned, woven and spun;
ਕਪਾਹ ਬੇਲੀ, ਪਿੰਜੀ, ਕੱਤੀ ਅਤੇ ਉਣੀ ਜਾਂਦੀ ਹੈ।
Cuando el algodón es empacado, amarrado, hilado y tejido;
kit kuit kir KuMib cVwieAw ]
kaT kuT kar khu(n)b chaRaiaa ||
the cloth is laid out, washed and bleached white.
ਸੂਤ ਸਾਤ ਕਰਕੇ ਕਪੜੇ ਨੂੰ ਚਿੱਟਾ ਦੁੱਧ ਵਰਗਾ ਕੀਤਾ ਜਾਂਦਾ ਹੈ।
después batido, limpiado y curtido, entonces el cortador corta con sus tijeras la tela que después cose con la aguja.
lohw vFy drjI pwVy sUeI Dwgw sIvY ]
lohaa vadde dharajee paaRe sooiee dhaagaa seevai ||
The tailor cuts it with his scissors, and sews it with his thread.
ਕੱਪੜੇ ਨੂੰ ਕੈਂਚੀ ਕੱਟਦੀ ਹੈ, ਦਰਜ਼ੀ ਪਾੜਦਾ ਹੈ ਸੂਈ ਧਾਗਾ ਸੀਂਦੇ ਹਨ।
Así el harapo del hombre es honrado
ieau piq pwtI isPqI sIpY nwnk jIvq jIvY ]
eiau pat paaTee sifatee seepai naanak jeevat jeevai ||
Thus, the torn and tattered honor is sewn up again, through the Lord's Praise, O Nanak, and one lives the true life.
ਐਸ ਤਰ੍ਹਾਂ ਇਨਸਾਨ ਦੀ ਲੀਰਾਂ ਲੀਰਾਂ ਹੋਈ ਇਜ਼ੱਤ ਸੁਆਮੀ ਦੀ ਸਿਫ਼ਤ ਸ਼ਲਾਘਾ ਰਾਹੀਂ ਸਿਉਤੀ ਜਾਂਦੀ ਹੈ ਅਤੇ ਉਹ ਸੱਚਾ ਜੀਵਨ ਜੀਉਂਦਾ ਹੈ, ਹੇ ਨਾਨਕ!
y mostrado íntegro a través de la Alabanza del Señor, si uno vive en la Verdad.
hoie purwxw kpVu pwtY sUeI Dwgw gMFY ]
hoi puraanaa kapaR paaTai sooiee dhaagaa ga(n)ddai ||
Becoming worn, the cloth is torn; with needle and thread it is sewn up again.
ਬੋਦਾ ਹੋ ਕੇ ਕਪੜਾ ਪਾਟ ਜਾਂਦਾ ਹੈ ਅਤੇ ਸੂਈ ਤੇ ਧਾਗਾ ਇਸ ਨੂੰ ਮੁਰੰਮਤ ਕਰ ਦਿੰਦੇ ਹਨ।
La tela cuando se desgasta se rasga
mwhu pKu ikhu clY nwhI GVI muhqu ikCu hMFY ]
maahu pakh kih chalai naahee ghaRee muhat kichh ha(n)ddai ||
It will not last for a month, or even a week. It barely lasts for an hour, or even a moment.
ਇਹ ਮਹੀਨਾ ਜਾਂ ਚੌਦਾਂ ਦਿਨ ਹੀ ਕਟਾਉਂਦਾ। ਇਹ ਇਕ ਘੰਟਾ ਜਾਂ ਛਿਨ ਭਰ ਹੀ ਕੱਢਦਾ ਹੈ।
y la aguja enmienda sus lágrimas por un mes o medio mes o una hora o un momento.