mUl ibnw swKw kq AwhY ]1]
mool binaa saakhaa kat aahai ||1||
but without roots, how can there be any branches? ||1||
ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?
así como el árbol que no tiene raíces, ni crece, ni le salen ramas. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mUl ibnw swKw kq AwhY ]1]
mool binaa saakhaa kat aahai ||1||
but without roots, how can there be any branches? ||1||
ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?
así como el árbol que no tiene raíces, ni crece, ni le salen ramas. (1)
guru goivMdu myry mn iDAwie ]
gur govi(n)dh mere man dhiaai ||
O my mind, meditate on the Guru, the Lord of the Universe.
ਹੇ ਮੇਰੀ ਜਿੰਦੜੀਏ! ਤੂੰ ਆਪਣੇ ਗੁਰੂ-ਪਰਮੇਸ਼ਰ ਦਾ ਸਿਮਰਨ ਕਰ।
Oh mente mía, habita en tu Dios Guru,
jnm jnm kI mYlu auqwrY bMDn kwit hir sMig imlwie ]1] rhwau ]
janam janam kee mail utaarai ba(n)dhan kaaT har sa(n)g milai ||1|| rahaau ||
The filth of countless incarnations shall be washed away. Breaking your bonds, you shall be united with the Lord. ||1||Pause||
ਉਹ ਤੇਰੇ ਅਨੇਕਾਂ ਜਨਮੇ ਦੀ ਮਲੀਣਤਾ ਨੂੰ ਧੋ ਸੁਟਣਗੇ ਅਤੇ ਤੇਰੇ ਜੁੜ ਵੱਢ ਕੇ ਤੈਨੂੰ ਤੇਰੇ ਵਾਹਿਗੁਰੂ ਨਾਲ ਮਿਲਾ ਦੇਣਗੇ। ਠਹਿਰਾਉ।
para que tus errores acumulados de encarnación en encarnación sean lavados, tus amarras se aflojen y así puedas reunirte con tu Dios. (1-Pausa)
qIriQ nwie khw suic sYlu ]
teerath nai kahaa such sail ||
How can a stone be purified by bathing at a sacred shrine of pilgrimage?
ਯਾਤ੍ਰਾਂ ਅਸਥਾਨ ਤੇ ਇਸ ਨੂੰ ਧੌਣ ਨਾਲ ਇਕ ਪੱਥਰ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
La piedra no es purificada lavándola en algún lugar de peregrinaje.
mn kau ivAwpY haumY mYlu ]
man kau viaapai haumai mail ||
The filth of egotism clings to the mind.
ਉਸ ਦੇ ਚਿੱਤ ਨੂੰ ਹੰਕਾਰ ਦੀ ਗੰਦਗੀ ਚਿਮੜ ਜਾਂਦੀ ਹੈ?
La mente tampoco, cuando está sucia con el cochambre del ego,
koit krm bMDn kw mUlu ]
koT karam ba(n)dhan kaa mool ||
Millions of rituals and actions taken are the root of entanglements.
ਕ੍ਰੋੜਾਂ ਹੀ ਕਰਮਕਾਡ ਜੰਜਾਲਾਂ ਦੀ ਜੜ੍ਹ ਹਨ।
no se purifica sólo con actos piadosos, pues estos nos pueden apegar más y más a la misma Maya, la ilusión.
hir ky Bjn ibnu ibrQw pUlu ]2]
har ke bhajan bin birathaa pool ||2||
Without meditating and vibrating on the Lord, the mortal gathers only worthless bundles of straw. ||2||
ਪ੍ਰਭੂ ਦੇ ਸਿਰਮਨ ਦੇ ਬਗੈਰ ਇਨਸਾਨ ਕੇਵਲ ਪਰਾਲੀ ਦੀ ਨਿਕੰਮੀ ਪੰਡ ਹੀ ਇਕੱਤਰ ਕਰਦਾ ਹੈ।
Sí, sin la Meditación en Dios, uno sólo logra cometer error tras error. (2)
ibnu Kwey bUJY nhI BUK ]
bin khaae boojhai nahee bhookh ||
Without eating, hunger is not satisfied.
ਖਾਣ ਦੇ ਬਗੇਰ ਖੁਧਿਆ ਨਵਿਰਤ ਨਹੀਂ ਹੁੰਦਾ।
Sin comer, uno no se sacia, sí, cuando la aflicción se acaba, sólo entonces el dolor se va.
rogu jwie qW auqrih dUK ]
rog jai taa(n) utareh dhookh ||
When the disease is cured, then the pain goes away.
ਜਦ ਬੀਮਾਰੀ ਦੂਰ ਹੋ ਜਾਂਦੀ ਹੈ, ਤਦ ਹੀ ਪੀੜ ਨਵਿਰਤ ਹੁੰਦੀ ਹੈ।
Uno vive afligido por la avaricia, el enojo,
kwm k®oD loB moih ibAwipAw ]
kaam karodh lobh moh biaapiaa ||
The mortal is engrossed in sexual desire, anger, greed and attachment.
ਪ੍ਰਾਣੀ ਵਿਸ਼ੇ, ਭੁਖ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
la lujuria y el apego y uno no concibe al Dios Todopoderoso,
ijin pRiB kInw so pRBu nhI jwipAw ]3]
jin prabh keenaa so prabh nahee jaapiaa ||3||
He does not meditate on God, that God who created him. ||3||
ਉਹ ਉਸ ਸਾਹਿਬ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਉਸ ਨੂੰ ਰਚਿਆ ਹੈ।
Quien lo crea todo. (3)
Dnu Dnu swD DMnu hir nwau ]
dhan dhan saadh dha(n)n har naau ||
Blessed, blessed is the Holy Saint, and blessed is the Name of the Lord.
ਮੁਬਾਰਕ, ਮੁਬਾਰਕ ਹੈ ਸੰਤ ਅਤੇ ਮੁਬਾਰਕ ਸਾਈਂ ਦਾ ਨਾਮ।
Bendito sea el Santo; Bendito, Bendito el Naam, el Nombre del Señor.
AwT phr kIrqnu gux gwau ]
aaTh pahar keeratan gun gaau ||
Twenty-four hours a day, sing the Kirtan, the Glorious Praises of the Lord.
ਅਠੇ ਪਹਿਰ ਹੀ ਤੂੰ ਸੁਆਮੀ ਦੀਆਂ ਵਡਿਆਈਆਂ ਅਤੇ ਸਿਫ਼ਤ ਗਾਇਨ ਕਰ।
Bendito aquél que en todo momento entona Sus Alabanzas.
Dnu hir Bgiq Dnu krxYhwr ]
dhan har bhagat dhan karanaihaar ||
Blessed is the devotee of the Lord, and blessed is the Creator Lord.
ਉਪਮਾਯੋਗ ਹੈ ਵਾਹਿਗੁਰੂ ਦਾ ਸ਼ਰਧਾਲੂ ਅਤੇ ਉਪਮਾ-ਯੋਗ ਹੀ ਉਸ ਦਾ ਸਿਰਜਣਹਾਰ ਸੁਆਮੀ।
Bendito sea el Devoto del Señor, Bendito el Señor Creador.
srix nwnk pRB purK Apwr ]4]32]45]
saran naanak prabh purakh apaar ||4||32||45||
Nanak seeks the Sanctuary of God, the Primal, the Infinite. ||4||32||45||
ਨਾਨਕ, ਬੇਅੰਤ ਸੁਆਮੀ ਮਾਲਕ ਦੀ ਪਨਾਹ ਲੋੜਦਾ ਹੈ।
Así Nanak Busca el Santuario del Purusha Infinito, el Dios. (4-32-45)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
gur supRsMn hoey Bau gey ]
gur suprasa(n)n hoe bhau ge ||
When the Guru was totally pleased, my fear was taken away.
ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।
El Guru está complacido conmigo,
nwm inrMjn mn mih ley ]
naam nira(n)jan man meh le ||
I enshrine the Name of the Immaculate Lord within my mind.
ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
me encuentro ahora libre de miedos y en mi mente enaltezco el Nombre Inmaculado del Señor.
dIn dieAwl sdw ikrpwl ]
dheen dhiaal sadhaa kirapaal ||
He is Merciful to the meek, forever Compassionate.
ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।
Mira, mi Señor es siempre Benévolo, Él es Compasivo con el pobre y el débil.
ibnis gey sgly jMjwl ]1]
binas ge sagale ja(n)jaal ||1||
All my entanglements are finished. ||1||
ਮੇਰੇ ਸਾਰੇ ਪੁਆੜੇ ਮੁਕ ਗਏ ਹਨ।
Ahora todo en lo que me he involucrado ha terminado. (1)
sUK shj Awnµd Gny ]
sookh sahaj aana(n)dh ghane ||
I have found peace, poise, and myriads of pleasures.
ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Vivo ahora en total Paz, Equilibrio y Éxtasis.
swDsMig imty BY Brmw AMimRqu hir hir rsn Bny ]1] rhwau ]
saadhasa(n)g miTe bhai bharamaa a(n)mrit har har rasan bhane ||1|| rahaau ||
In the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||
ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
Sí, estoy libre de miedos y dudas asociándome con los Santos y recitando el Nombre Néctar del Señor con mi lengua (1-Pausa)
crn kml isau lwgo hyqu ]
charan kamal siau laago het ||
I have fallen in love with the Lord's Lotus Feet.
ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।
Estoy profundamente apegado a los Pies de Loto del Señor
iKn mih ibnisE mhw pryqu ]
khin meh binasio mahaa paret ||
In an instant, the terrible demons are destroyed.
ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।
y al instante me libero de la malicia del ego. Medito en el Naam,
AwT phr hir hir jpu jwip ]
aaTh pahar har har jap jaap ||
Twenty-four hours a day, I meditate and chant the Name of the Lord, Har, Har.
ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।
el Nombre del Señor en las ocho rondas del día y de la noche y ve,
rwKnhwr goivd gur Awip ]2]
raakhanahaar govidh gur aap ||2||
The Guru is Himself the Savior Lord, the Lord of the Universe. ||2||
ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।
el Dios Guru me salva y soy emancipado. (2)
Apny syvk kau sdw pRiqpwrY ]
apane sevak kau sadhaa pratipaarai ||
He Himself cherishes His servant forever.
ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।
El Señor mantiene a Su Devoto siempre,
Bgq jnw ky sws inhwrY ]
bhagat janaa ke saas nihaarai ||
He watches over every breath of His humble devotee.
ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।
él conserva cada una de sus respiraciones bajo Su Mirada.
mwns kI khu kyqk bwq ]
maanas kee kahu ketak baat ||
Tell me, what is the nature of human beings?
ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?
Oh, ¿qué podría el pobre e insignificante ser humano hacer?
jm qy rwKY dy kir hwQ ]3]
jam te raakhai dhe kar haath ||3||
The Lord extends His Hand, and saves them from the Messenger of Death. ||3||
ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।
Pues es Dios Quien extiende Su Mano y salva a Su Devoto de las garras de la muerte. (3)
inrml soBw inrml rIiq ]
niramal sobhaa niramal reet ||
Immaculate is the Glory, and Immaculate is the way of life,
ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,
Inmaculada es la Gloria de uno, Inmaculado el Sendero,
pwrbRhmu AwieAw min cIiq ]
paarabraham aaiaa man cheet ||
of those who remember the Supreme Lord God in their minds.
ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।
si uno enaltece a Dios en la mente.
kir ikrpw guir dIno dwnu ]
kar kirapaa gur dheeno dhaan ||
The Guru, in His Mercy, has granted this Gift.
ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,
Dice Nanak, cuando en Su Misericordia el Guru lo bendice a uno,
nwnk pwieAw nwmu inDwnu ]4]33]46]
naanak paiaa naam nidhaan ||4||33||46||
Nanak has obtained the treasure of the Naam, the Name of the Lord. ||4||33||46||
ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।
entonces a uno le es entregado el Tesoro del Naam, el Nombre del Señor. (4-33-46)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
krx kwrx smrQu guru myrw ]
karan kaaran samarath gur meraa ||
My Guru is the All-powerful Lord, the Creator, the Cause of causes.
ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Mi Guru es Omnipotente, Creador y Causa,
jIA pRwx suKdwqw nyrw ]
jeea praan sukhadhaataa neraa ||
He is the Soul, the Breath of Life, the Giver of Peace, always near.
ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।
mi respiración vital, el Dios Dador,
BY BMjn AibnwsI rwie ]
bhai bha(n)jan abinaasee rai ||
He is the Destroyer of fear, the Eternal, Unchanging, Sovereign Lord King.
ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।
la Presencia Divina, el Rey, el Destructor de todos los miedos.
drsin dyiKAY sBu duKu jwie ]1]
dharasan dhekhiaai sabh dhukh jai ||1||
Gazing upon the Blessed Vision of His Darshan, all fear is dispelled. ||1||
ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Cantando Su Visión, uno es liberado de todas sus tristezas. (1)
jq kq pyKau qyrI srxw ]
jat kat pekhau teree saranaa ||
Wherever I look, is the Protection of Your Sanctuary.
ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!
Oh Dios, donde sea que estoy, busco Tu Santuario.
bil bil jweI siqgur crxw ]1] rhwau ]
bal bal jaiee satigur charanaa ||1|| rahaau ||
I am a sacrifice, a sacrifice to the Feet of the True Guru. ||1||Pause||
ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।
Oh Dios, ofrezco mi ser en sacrificio a Tus Pies. (1-Pausa)
pUrn kwm imly gurdyv ]
pooran kaam mile gurdhev ||
My tasks are perfectly accomplished, meeting the Divine Guru.
ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।
Encontrándome con el Dios Guru,
siB Pldwqw inrml syv ]
sabh faladhaataa niramal sev ||
He is the Giver of all rewards. Serving Him, I am immaculate.
ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।
estoy en plena Satisfacción, pues nuestro Dios nos bendice con miles de regalos y Su Servicio lo hace a uno inmaculado.
kru gih lIny Apuny dws ]
kar geh leene apune dhaas ||
He reaches out with His Hand to His slaves.
ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,
Llevándolo a uno de la mano, lo toma como Suyo, es así como uno enaltece el Naam,
rwm nwmu ird dIE invws ]2]
raam naam ridh dheeo nivaas ||2||
The Name of the Lord abides in their hearts. ||2||
ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।
el Nombre del Señor en el corazón. (2)
sdw Anµdu nwhI ikCu sogu ]
sadhaa ana(n)dh naahee kichh sog ||
They are forever in bliss, and do not suffer at all.
ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।
Es entonces cuando uno vive en total Éxtasis sin sufrir más,
dUKu drdu nh ibAwpY rogu ]
dhookh dharadh neh biaapai rog ||
No pain, sorrow or disease afflicts them.
ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।
y ni la pena ni el dolor le afligen jamás. Oh Dios,
sBu ikCu qyrw qU krxYhwru ]
sabh kichh teraa too karanaihaar ||
Everything is Yours, O Creator Lord.
ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।
todo lo que es Te pertenece, pues eres el Creador, el Dios,
pwrbRhm gur Agm Apwr ]3]
paarabraham gur agam apaar ||3||
The Guru is the Supreme Lord God, the Inaccessible and Infinite. ||3||
ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।
El Señor Supremo, el Guru, Insondable e Infinito. (3)
inrml soBw Acrj bwxI ]
niramal sobhaa acharaj baanee ||
His Glorious Grandeur is immaculate, and the Bani of His Word is wonderful!
ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।
Entonces Inmaculada es la Gloria, Maravillosa
pwrbRhm pUrn min BwxI ]
paarabraham pooran man bhaanee ||
The Perfect Supreme Lord God is pleasing to my mind.
ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
es la Palabra del Shabd que el Perfecto Señor Trascendente, nuestro Dios aprueba.
jil Qil mhIAil rivAw soie ]
jal thal maheeal raviaa soi ||
He is permeating the waters, the lands and the skies.
ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।
El Dios Único compenetra el agua, la tierra y los inter espacios,
nwnk sBu ikCu pRB qy hoie ]4]34]47]
naanak sabh kichh prabh te hoi ||4||34||47||
O Nanak, everything comes from God. ||4||34||47||
ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।
pues todo lo que viene, viene de Dios. (4-34-47)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
mnu qnu rwqw rwm rMig crxy ]
man tan raataa raam ra(n)g charane ||
My mind and body are imbued with the Love of the Lord's Feet.
ਮੇਰਾ ਚਿੱਤ ਤੇ ਦੇਹ ਪ੍ਰਭੂ ਦੇ ਚਰਨਾਂ ਦੇ ਪਿਆਰ ਨਾਲ ਰੰਗੇ ਹੋਏ ਹਨ।
Mi cuerpo y mi mente están imbuidos en el Amor de Dios,