DnwsrI CMq mhlw 4 Gru 1
dhanaasaree chha(n)t mahalaa chauthhaa ghar pehilaa
Dhanaasaree, Chhant, Fourth Mehl, First House:
ਧਨਾਸਰੀ ਚੌਥੀ ਪਾਤਿਸ਼ਾਹੀ।
Dhanasri, Chhant, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI CMq mhlw 4 Gru 1
dhanaasaree chha(n)t mahalaa chauthhaa ghar pehilaa
Dhanaasaree, Chhant, Fourth Mehl, First House:
ਧਨਾਸਰੀ ਚੌਥੀ ਪਾਤਿਸ਼ਾਹੀ।
Dhanasri, Chhant, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
hir jIau ik®pw kry qw nwmu iDAweIAY jIau ]
har jeeau kirapaa kare taa naam dhiaaieeaai jeeau ||
When the Dear Lord grants His Grace, one meditates on the Naam, the Name of the Lord.
ਜੇਕਰ ਪੂਜਯ ਪ੍ਰਭੂ ਆਪਣੀ ਮਿਹਰ ਧਾਰੇ, ਤਦ ਹੀ ਕੋਈ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ।
Cuando mi Amado Señor otorga Su Gracia, uno medita en el Naam,
siqguru imlY suBwie shij gux gweIAY jIau ]
satigur milai subhai sahaj gun gaieeaai jeeau ||
Meeting the True Guru, through loving faith and devotion, one intuitively sings the Glorious Praises of the Lord.
ਸ੍ਰੇਸ਼ਟ ਸ਼ਰਧਾ ਰਾਹੀਂ ਸੱਚੇ ਗੁਰਾਂ ਨੂੰ ਮਿਲ ਕੇ, ਕੋਈ ਸੁਖੈਨ ਹੀ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
el Nombre del Señor y encontrando a mi Guru con Amor y Devoción, intuitivamente uno recita las Alabanzas del Señor.
gux gwie ivgsY sdw Anidnu jw Awip swcy Bwvey ]
gun gai vigasai sadhaa anadhin jaa aap saache bhaave ||
Singing His Glorious Praises continually, night and day, one blossoms forth, when it is pleasing to the True Lord.
ਜਦ ਸੱਚੇ ਸਾਈਂ ਖੁਦ ਐਕੁਰ ਭਾਉਂਦਾ ਹੈ ਤਾਂ ਪ੍ਰਾਣੀ ਰਾਤ ਦਿਨ ਹਮੇਸ਼ਾਂ ਸਾਹਿਬ ਦੀ ਸਿਫ਼ਤ ਗਾਇਨ ਕਰਨ ਦੁਆਰਾ ਪ੍ਰਫੁਲਤ ਹੁੰਦਾ ਹੈ।
Cantando las Alabanzas del Señor, uno está siempre floreciendo, cuando así es la Voluntad del Señor,
AhMkwru haumY qjY mwieAw shij nwim smwvey ]
aha(n)kaar haumai tajai maiaa sahaj naam samaave ||
Egotism, self-conceit and Maya are forsaken, and he is intuitively absorbed into the Naam.
ਉਹ ਹੰਕਾਰ ਸਵੈ-ਹੰਗਤਾ ਅਤੇ ਧਨ-ਦੌਲਤ ਨੂੰ ਛੱਡ ਦਿੰਦਾ ਹੈ ਅਤੇ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
uno canaliza su ego negativo y le da la espalda a Maya, la Ilusión, inmergiéndose en el Nombre del Señor
Awip krqw kry soeI Awip dyie q pweIAY ]
aap karataa kare soiee aap dhei ta paieeaai ||
The Creator Himself acts; when He gives, then we receive.
ਉਹ ਰਚਣਹਾਰ ਖੁਦ ਹੀ ਰਚਦਾ ਹੈ। ਜਦ ਉਹ ਖੁਦ ਬਖਸ਼ਦਾ ਹੈ, ਕੇਵਲ ਤਦ ਹੀ ਅਸੀਂ ਪਾਉਂਦੇ ਹਾਂ।
en un Estado de Perfecto Equilibrio. Sólo ocurre lo que el Señor hace que ocurra y recibimos sólo aquello con lo que somos bendecidos por el Señor.
hir jIau ik®pw kry qw nwmu iDAweIAY jIau ]1]
har jeeau kirapaa kare taa naam dhiaaieeaai jeeau ||1||
When the Dear Lord grants His Grace, we meditate on the Naam. ||1||
ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ, ਕੇਵਲ ਤਦ ਹੀ ਅਸੀਂ ਉਸ ਦੇ ਨਾਮ ਦਾ ਆਰਾਧਨ ਕਰਦੇ ਹਾਂ।
Sí, si el Señor me mostrara Su Compasión, yo contemplaría Su Nombre. (1)
AMdir swcw nyhu pUry siqgurY jIau ]
a(n)dhar saachaa neh poore satigurai jeeau ||
Deep within, I feel true love for the Perfect True Guru.
ਮੇਰੇ ਹਿਰਦੇ ਅੰਦਰ ਪੂਰਨ ਸੱਚੇ ਗੁਰਾਂ ਦਾ ਪਿਆਰ ਹੈ।
En mi interior se ha construido el Amor Verdadero del Perfecto Guru,
hau iqsu syvI idnu rwiq mY kdy n vIsrY jIau ]
hau tis sevee dhin raat mai kadhe na veesarai jeeau ||
I serve Him day and night; I never forget Him.
ਉਨ੍ਹਾਂ ਦੀ ਮੈਂ ਦਿਨ ਰਾਤ ਟਹਿਲ ਕਮਾਉਂਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਕਦਾਚਿਤ ਨਹੀਂ ਭੁਲਾਉਂਦਾ।
yo Lo voy a servir por siempre y nunca Lo voy a dejar.
kdy n ivswrI Anidnu sm@wrI jw nwmu leI qw jIvw ]
kadhe na visaaree anadhin sam(h)aaree jaa naam liee taa jeevaa ||
I never forget Him; I remember Him night and day. When I chant the Naam, then I live.
ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭਲਾਉਂਦਾ ਅਤੇ ਰੈਣ ਦਿਹੁੰ ਉਸ ਨੂੰ ਯਾਦ ਕਰਦਾ ਹਾਂ। ਜਦ ਮੈਂ ਉਸ ਦਾ ਚਿੰਤਨ ਕਰਦਾ ਹਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ।
Nunca dejaré al Señor, viviré elevando Su Nombre en mi corazón y escuchando la Palabra del Shabd,
sRvxI suxI q iehu mnu iqRpqY gurmuiK AMimRqu pIvw ]
sravanee sunee ta ih man tirapatai gurmukh a(n)mrit peevaa ||
With my ears, I hear about Him, and my mind is satisfied. As Gurmukh, I drink in the Ambrosial Nectar.
ਆਪਣੇ ਕੰਨਾਂ ਨਾਲ ਮੈਂ ਗੁਰਾਂ ਬਾਰੇ ਸੁਣਦਾ ਹਾਂ ਅਤੇ ਮੇਰੀ ਆਤਮਾ ਰੱਜ ਗਈ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਅੰਮ੍ਰਿਤ ਪਾਨ ਕਰਦਾ ਹਾਂ।
mi mente se saciará y beberá del Néctar del Señor por la Gracia del Guru.
ndir kry qw siqguru myly Anidnu ibbyk buiD ibcrY ]
nadhar kare taa satigur mele anadhin bibek budh bicharai ||
If He bestows His Glance of Grace, then I shall meet the True Guru; my discriminating intellect would contemplate Him, night and day.
ਜੇਕਰ ਸਾਹਿਬ ਆਪਣੀ ਮਿਹਰ ਧਾਰੇ, ਤਦ ਮੈਂ ਸੱਚੇ ਗੁਰਾਂ ਨੂੰ ਮਿਲ ਪਵਾਂਗਾ ਅਤੇ ਮੇਰਾ ਪ੍ਰਬੀਨ ਮਨੂਆਂ ਰੈਣ ਦਿਹੁੰ ਨਾਮ ਦਾ ਚਿੰਤਨ ਕਰੇਗਾ।
Si el Señor muestra Su Compasión, Él guía al ser humano hacia el Guru y permite que medite con una mente que discrimina.
AMdir swcw nyhu pUry siqgurY ]2]
a(n)dhar saachaa neh poore satigurai ||2||
Deep within, I feel true love for the Perfect True Guru. ||2||
ਮੇਰੇ ਅੰਦਰ ਪੂਰਨ ਸੱਚੇ ਗੁਰਾਂ ਦਾ ਸੱਚਾ ਪ੍ਰੇਮ ਹੈ।
Sí, en mi interior está el Amor Verdadero del Guru Perfecto. (2)
sqsMgiq imlY vfBwig qw hir rsu Awvey jIau ]
satasa(n)gat milai vaddabhaag taa har ras aave jeeau ||
By great good fortune, one joins the Sat Sangat, the True Congregation; then, one comes to savor the subtle essence of the Lord.
ਜੇਕਰ ਭਾਰੇ ਚੰਗੇ ਨਸੀਬਾਂ ਦੁਆਰਾ ਪ੍ਰਾਣੀ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਵੇ, ਤਦ ਉਸ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਮਿਲਦੀ ਹੈ।
Si uno es bendecido con la Sociedad de los Santos, por una buena fortuna, uno toma parte de la Esencia del Señor,
Anidnu rhY ilv lwie q shij smwvey jIau ]
anadhin rahai liv lai ta sahaj samaave jeeau ||
Night and day, he remains lovingly focused on the Lord; he merges in celestial peace.
ਰੈਣ ਦਿਹੁੰ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ ਅਤੇ ਤਦ ਉਹ ਕੁਦਰਤੀ ਆਰਾਮ ਵਿੱਚ ਸਮਾ ਜਾਂਦਾ ਹੈ।
siempre está entonado en el Señor y será inmergido en el Estado de Equilibrio.
shij smwvY qw hir min BwvY sdw AqIqu bYrwgI ]
sahaj samaavai taa har man bhaavai sadhaa ateet bairaagee ||
Merging in celestial peace, he becomes pleasing to the Lord's Mind; he remains forever unattached and untouched.
ਜਦ ਉਹ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਹਮੇਸ਼ਾਂ ਨਿਰਲੇਪ ਤੇ ਅਟੰਕ ਵਿਚਰਦਾ ਹੈ।
Inmergido en el Equilibrio, uno está complaciendo al Señor y vive siempre desapegado de Maya.
hliq pliq soBw jg AMqir rwm nwim ilv lwgI ]
halat palat sobhaa jag a(n)tar raam naam liv laagee ||
He receives honor in this world and the next, lovingly focused on the Lord's Name.
ਸਾਹਿਬ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ, ਉਹ ਇਸ ਜਹਾਨ, ਪ੍ਰਲੋਕਅਤੇ ਆਲਮ ਅੰਦਰ ਵਡਿਆਈ ਪਾਉਂਦਾ ਹੈ।
Uno es aclamado aquí y aquí después y es entonado en el Nombre del Señor.
hrK sog duhw qy mukqw jo pRBu kry su Bwvey ]
harakh sog dhuhaa te mukataa jo prabh kare su bhaave ||
He is liberated from both pleasure and pain; he is pleased by whatever God does.
ਖੁਸ਼ੀ ਅਤੇ ਗਮੀ, ਦੋਨਾਂ ਤੋਂ ਉਹ ਆਜ਼ਾਦ ਰਹਿੰਦਾ ਹੈ ਅਤੇ ਜੋ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਭਾਉਂਦਾ ਹੈ।
Uno se eleva más allá del dolor y del placer y está contento con lo que sea que el Señor hace.
sqsMgiq imlY vfBwig qw hir rsu Awvey jIau ]3]
satasa(n)gat milai vaddabhaag taa har ras aave jeeau ||3||
By great good fortune, one joins the Sat Sangat, the True Congregation, and then, one comes to savor the subtle essence of the Lord. ||3||
ਚੰਗੇ ਕਰਮਾਂ ਦੁਆਰਾ ਸਾਧ ਸੰਗਤ ਪਾਈਦੀ ਹੈ, ਤੇ ਤਦ ਬੰਦਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ।
Sí, si uno es bendecido con la Sociedad de los Santos, por una buena fortuna, participa de la Esencia del Señor. (3)
dUjY Bwie duKu hoie mnmuK jim joihAw jIau ]
dhoojai bhai dhukh hoi manmukh jam johiaa jeeau ||
In the love of duality, there is pain and suffering; the Messenger of Death eyes the self-willed manmukhs.
ਹੋਰਸ ਦੀ ਪ੍ਰੀਤ ਤੋਂ ਪੀੜ ਉਤਪੰਨ ਹੁੰਦੀ ਹੈ ਅਤੇ ਮੌਤ ਦਾ ਫਰੇਸ਼ਤਾ ਪ੍ਰਤੀਕੂਲ ਪੁਰਸ਼ ਨੂੰ ਤਕਾਉਂਦਾ ਹੈ।
Perdido en la dualidad, el egocéntrico está siempre en dolor y es hecho pedazos por Yama,
hwie hwie kry idnu rwiq mwieAw duiK moihAw jIau ]
hai hai kare dhin raat maiaa dhukh mohiaa jeeau ||
They cry and howl, day and night, caught by the pain of Maya.
ਸੰਸਾਰੀ ਮਮਤਾ ਦੀ ਪੀੜ ਦਾ ਡੰਗਿਆ ਹੋਇਆ, ਉਹ ਦਿਹੁੰ ਰੈਣ ਵਿਰਲਾਪ ਕਰਦਾ ਹੈ।
el mensajero de la Muerte. Él se angustia día y noche con el dolor de Maya
mwieAw duiK moihAw haumY roihAw myrI myrI krq ivhwvey ]
maiaa dhukh mohiaa haumai rohiaa meree meree karat vihaave ||
Caught by the pain of Maya, provoked by his ego, he passes his life crying out, "Mine, mine!".
ਦੁਖਦਾਈ ਸੰਸਾਰੀ ਪਦਾਰਥਾਂ ਦਾ ਫਰੇਬਤਾ ਕੀਤਾ ਹੋਇਆ, ਉਹ ਹੰਕਾਰ ਵਿੱਚ ਕ੍ਰੋਧਵਾਨ ਹੋ ਜਾਂਦਾ ਹੈ ਅਤੇ ਇਹ "ਮੈਂਡੀ ਹੈ, ਇਹ ਮੈਂਡੀ ਹੈ" ਕਹਿੰਦਿਆਂ ਉਸ ਦੀ ਆਰਬਲਾ ਬੀਤ ਜਾਂਦੀ ਹੈ।
clavado en el interior de su ser. Engañado por la Maya, por la ilusión, uno está repleto de ego, y así pasa sus días diciendo, “esto es mío, esto es mío”.
jo pRBu dyie iqsu cyqY nwhI AMiq gieAw pCuqwvey ]
jo prabh dhei tis chetai naahee a(n)t giaa pachhutaave ||
He does not remember God, the Giver, and in the end, he departs regretting and repenting.
ਉਹ ਉਸ ਸੁਆਮੀ ਨੂੰ ਯਾਦ ਨਹੀਂ ਕਰਦਾ, ਜਿਹੜਾ ਉਸ ਨੂੰ ਦਾਤਾਂ ਦਿੰਦਾ ਹੈ ਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।
Pero uno no aprecia a ese Dios que nos bendice con Sus Bondades, y así es como se arrepiente al final.
ibnu nwvY ko swiQ n cwlY puqR klqR mwieAw DoihAw ]
bin naavai ko saath na chaalai putr kalatr maiaa dhohiaa ||
Without the Name, nothing shall go along with him; not his children, spouse or the enticements of Maya.
ਨਾਮ ਦੇ ਬਾਝੋਂ ਕੁਝ ਭੀ ਪ੍ਰਾਣੀ ਨਾਲ ਨਹੀਂ ਜਾਂਦਾ। ਧੀਆਂ, ਪੁੱਤ੍ਰ, ਵਹੁਟੀ ਅਤੇ ਧਨ-ਦੌਲਤ ਨੇ ਉਸ ਨੂੰ ਠੱਗ ਲਿਆ ਹੈ।
Sin el Nombre del Señor, nada nos guarda compañía, ni los hijos, ni la esposa, ni las cosas que pertenecen a Maya.
dUjY Bwie duKu hoie mnmuiK jim joihAw jIau ]4]
dhoojai bhai dhukh hoi manmukh jam johiaa jeeau ||4||
In the love of duality, there is pain and suffering; the Messenger of Death eyes the self-willed manmukhs. ||4||
ਦਵੈਤ-ਭਾਵ ਵਿੱਚ, ਅਧਰਮੀ ਦੁੱਖ ਭੋਗਦਾ ਹੈ, ਅਤੇ ਮੌਤ ਦਾ ਦੂਤ ਉਸ ਨੂੰ ਨਜ਼ਰ ਹੇਠਾਂ ਰੱਖਦਾ ਹੈ।
Sí, perdido en la dualidad, el egocéntrico está siempre en dolor, y Yama, lo mantiene todo el tiempo en su mira. (4)
kir ikrpw lyhu imlwie mhlu hir pwieAw jIau ]
kar kirapaa leh milai mahal har paiaa jeeau ||
Granting His Grace, the Lord has merged me with Himself; I have found the Mansion of the Lord's Presence.
ਮੇਰੇ ਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਉਸ ਦੀ ਹਜ਼ੂਰੀ ਪ੍ਰਾਪਤ ਹੋ ਗਈ ਹੈ।
Otorgando Su Gracia, el Señor se ha inmergido en mí, oh, Dios y he encontrado la Mansión de Tu Presencia.
sdw rhY kr joiV pRBu min BwieAw jIau ]
sadhaa rahai kar joR prabh man bhaiaa jeeau ||
I remain standing with my palms pressed together; I have become pleasing to God's Mind.
ਹੱਥ-ਬੰਨ੍ਹ ਕੇ ਮੈਂ ਹਮੇਸ਼ਾਂ ਸੁਆਮੀ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ, ਅਤੇ ਇਸ ਤਰ੍ਹਾਂ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Estoy postrado ante Tu Presencia con mis palmas juntas y el Señor está Complacido conmigo,
pRBu min BwvY qw hukim smwvY hukmu mMin suKu pwieAw ]
prabh man bhaavai taa hukam samaavai hukam ma(n)n sukh paiaa ||
When one is pleasing to God's Mind, then he merges in the Hukam of the Lord's Command; surrendering to His Hukam, he finds peace.
ਜਦ ਇਨਸਾਨ ਪ੍ਰਭੂ ਦੇ ਚਿੱਤ ਨੂੰ ਪੁੜ ਜਾਂਦਾ ਹੈ, ਤਦ ਉਹ ਉਸ ਦੀ ਰਜ਼ਾ ਅੰਦਰ ਲੀਨ ਹੋ ਜਾਂਦਾ ਹੈ। ਸਾਹਿਬ ਦੇ ਫੁਰਮਾਨ ਨੂੰ ਕਬੂਲ ਕਰ ਬੰਦਾ ਆਰਾਮ ਪਾਉਂਦਾ ਹੈ।
así me inmerjo en el Jukam del Mandato del Señor y, aceptando Su Jukam, encuentro la Paz.
Anidnu jpq rhY idnu rwqI shjy nwmu iDAwieAw ]
anadhin japat rahai dhin raatee sahaje naam dhiaaiaa ||
Night and day, he chants the Lord's Name, day and night; intuitively, naturally, he meditates on the Naam, the Name of the Lord.
ਰਾਤ ਦਿਨ ਤਦ ਉਹ ਹਮੇਸ਼ਾਂ ਹੀ ਉਸ ਸੁਆਮੀ ਨੂੰ ਸਿਮਰਦਾ ਹੈ ਅਤੇ ਨਿਰਯਤਨ ਹੀ ਨਾਮ ਦਾ ਉਚਾਰਨ ਕਰਦਾ ਹੈ।
Noche y día recita el Nombre del Señor, día y noche de manera natural e intuitiva él medita en el Naam,
nwmo nwmu imlI vifAweI nwnk nwmu min Bwvey ]
naamo naam milee vaddiaaiee naanak naam man bhaave ||
Through the Naam, the glorious greatness of the Naam is obtained; the Naam is pleasing to Nanak's mind.
ਕੇਵਲ ਨਾਮ ਦੇ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਸਾਹਿਬ ਦਾ ਨਾਮ ਨਾਨਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
el Nombre del Señor. A través del Naam, logra la Gloria y el Naam complace la mente de Nanak.
kir ikrpw lyhu imlwie mhlu hir pwvey jIau ]5]1]
kar kirapaa leh milai mahal har paave jeeau ||5||1||
Granting His Grace, the Lord has merged me with Himself; I have found the Mansion of the Lord's Presence. ||5||1||
ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ ਤੇ ਮੈਨੂੰ ਆਪਣੀ ਹਜ਼ੂਰੀ ਪ੍ਰਦਾਨ ਕਰ।
Otorgando Su Gracia el Señor me ha fundido en Su Ser y he encontrado la Mansión de la Presencia del Señor. (5-1).