AMimRqu hir pIvqy sdw iQru QIvqy ibKY bnu PIkw jwinAw ]
a(n)mrit har peevate sadhaa thir theevate bikhai ban feekaa jaaniaa ||
They drink in the Lord's Ambrosial Nectar, and become eternally stable. They know that the water of corruption is insipid and tasteless.
ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
Del Néctar del Señor ellos beben y se vuelven eternos, y el agua salobre y venenosa de la corrupción, no la tocan.