rwgu BYrau mhlw 5 pVqwl Gru 3
raag bhairau mahalaa panjavaa paRataal ghar teejaa
Raag Bhairao, Fifth Mehl, Partaal, Third House:
ਰਾਗੁ ਭੈਰਊ ਪੰਜਵੀਂ ਪਾਤਿਸ਼ਾਹੀ ਪੜਤਾਲ।
Rag Bhairo, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu BYrau mhlw 5 pVqwl Gru 3
raag bhairau mahalaa panjavaa paRataal ghar teejaa
Raag Bhairao, Fifth Mehl, Partaal, Third House:
ਰਾਗੁ ਭੈਰਊ ਪੰਜਵੀਂ ਪਾਤਿਸ਼ਾਹੀ ਪੜਤਾਲ।
Rag Bhairo, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
priqpwl pRB ik®pwl kvn gun gnI ]
paratipaal prabh kirapaal kavan gun ganee ||
God is the Compassionate Cherisher. Who can count His Glorious Virtues?
ਪਾਲਣ ਪੋਸਣਹਾਰ ਵਾਹਿਗੁਰੂ ਦਇਆਲੂ ਹੈ। ਉਸ ਦੀਆਂ ਨੇਕੀਆਂ ਨੂੰ ਕੌਣ ਗਿਣ ਸਕਦਾ ਹੈ?
Oh Dios, eres Tú Quien me sostiene, ¿cual de Tus Méritos podría recordar?
Aink rMg bhu qrMg srb ko DnI ]1] rhwau ]
anik ra(n)g bahu tara(n)g sarab ko dhanee ||1|| rahaau ||
Countless colors, and countless waves of joy; He is the Master of all. ||1||Pause||
ਉਸ ਦੇ ਬਹੁਤੇ ਵਰਨ ਅਤੇ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ। ਉਹ ਸਾਰਿਆਂ ਦਾ ਮਾਲਕ ਹੈ। ਠਹਿਰਾਉ।
Eres el Maestro de millones de obras, de millones de momentos de Dicha, eres el Maestro de todo. (1-Pausa)
Aink igAwn Aink iDAwn Aink jwp jwp qwp ]
anik giaan anik dhiaan anik jaap jaap taap ||
Endless spiritual wisdom, endless meditations, endless chants, intense meditations and austere self-disciplines.
ਉਸ ਦੇ ਕਈ ਇਕ ਵਿਚਾਰ, ਕਈ ਇਕ ਖਿਆਲ ਅਤੇ ਕਈ ਇਕ ਪੂਜਾ ਪਾਠ ਅਤੇ ਤਪ ਹਨ।
Los sistemas de conocimiento, los métodos de meditación, todo tipo de austeridades,
Aink guinq Duinq lilq Aink Dwr munI ]1]
anik gunit dhunit lalit anik dhaar munee ||1||
Countless virtues, musical notes and playful sports; countless silent sages enshrine Him in their hearts. ||1||
ਅਨੇਕਾਂ ਹਨ ਉਸ ਦੀਆਂ ਨੇਕੀਆਂ, ਆਵਾਜ਼ਾ ਤੇ ਕੌਤਕ ਅਤੇ ਅਨੇਕਾਂ ਹੀ ਖਾਮੋਸ਼ ਰਿਸ਼ੀ ਉਸ ਨੂੰ ਆਪਣੇ ਮਨ ਅੰਦਰ ਟਿਕਾਉਂਦੇ ਹਨ।
las notas, todo tipo de melodías, los seres que viven en el silencio, están dedicados a Ti. (1)
Aink nwd Aink bwj inmK inmK Aink sÍwd Aink doK Aink rog imtih js sunI ]
anik naadh anik baaj nimakh nimakh anik savaiaadh anik dhokh anik rog miTeh jas sunee ||
Countless melodies, countless instruments, countless tastes, each and every instant. Countless mistakes and countless diseases are removed by hearing His Praise.
ਉਹ ਬਹੁਤਿਆਂ ਰਾਗਾਂ ਬਹੁਤਿਆਂ ਸੰਗੀਤਕ ਸਾਜਾਂ ਅਤੇ ਹਰ ਮੁਹਤ ਬਹੁਤਿਆਂ ਸੁਆਦਾਂ ਦਾ ਅਨੰਦ ਲੈਂਦਾ ਹੈ। ਘਣੇਰੇ ਪਾਪਾਂ ਅਤੇ ਘਣੇਰੀਆਂ ਬੀਮਾਰੀਆਂ ਉਸ ਦੀ ਮਹਿਮਾ ਸੁਣਨ ਨਾਲ ਦੂਰ ਹੋ ਜਾਂਦੀਆਂ ਹਨ।
A través de millones de notas sutiles y millones de instrumentos, la gente canta de Ti y disfruta de Tus millones de Sabores. Sí, uno es liberado de millones de aflicciones, escuchando Tu Alabanza.
nwnk syv Apwr dyv qth Kth brq pUjw gvn Bvn jwqR krn sgl Pl punI ]2]1]57]8]21]7]57]93]
naanak sev apaar dhev taTeh khaTeh barat poojaa gavan bhavan jaatr karan sagal fal punee ||2||1||57||8||21||7||57||93||
O Nanak, serving the Infinite, Divine Lord, one earns all the rewards and merits of performing the six rituals, fasts, worship services, pilgrimages to sacred rivers, and journeys to sacred shrines. ||2||1||57||8||21||7||57||93||
ਹੇ ਨਾਨਕ! ਬੇਅੰਤ ਪ੍ਰਭੂ ਦੀ ਘਾਲ ਕਮਾਉਣ ਦੁਆਰਾ ਦਰਿਆਵਾਂ ਦੇ ਕਿਨਾਰਿਆਂ ਛੇ ਕਰਮ ਕਾਂਡਾ, ਵਰਤਾਂ, ਪੁਸਤਕਾ ਅਤ ਯਾਤਰਾਂ ਅਸਥਾਨਾਂ ਤੇ ਜਾ ਕੇ ਰਟਨ ਕਰਨ ਦੇ ਸਾਰੇ ਮੇਵੇ ਅਤੇ ਗੁਣ ਪਰਾਪਤ ਹੋ ਜਾਂਦੇ ਹਨ।
Sirviéndote a Ti, Dios Infinito, uno logra el mérito de miles de peregrinajes, ayunos y todas las diferentes rutinas de Yoga, alabanza y el vivir a la orilla de los ríos. (2-1-57-8-21-7-57-93)
BYrau AstpdIAw mhlw 1 Gru 2
bhairau asaTapadheeaa mahalaa pehilaa ghar doojaa
Bhairao, Ashtpadheeyaa, First Mehl, Second House:
ਭੈਰਉ ਅਸਟਪਤੀਆਂ ਪਹਿਲੀ ਪਾਤਿਸ਼ਾਹੀ।
Rag Ashtapadi, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
Awqm mih rwmu rwm mih Awqmu cInis gur bIcwrw ]
aatam meh raam raam meh aatam cheenas gur beechaaraa ||
The Lord is in the soul, and the soul is in the Lord. This is realized through the Guru's Teachings.
ਸਾਈਂ ਰੂਹ ਅੰਦਰ ਵਸਦਾ ਹੈ ਅਤੇ ਰੂਹ ਸਾਈਂ ਅੰਦਰ। ਗੁਰਾਂ ਦੀ ਗਿਆਤ ਦੁਆਰਾ ਮੈਂ ਇਹ ਅਨੁਭਵ ਕੀਤਾ ਹੈ।
Dios habita en el Alma y el Alma en Dios, esto es lo que uno aprende de la Sabiduría del Guru.
AMimRq bwxI sbid pCwxI duK kwtY hau mwrw ]1]
a(n)mirat baanee sabadh pachhaanee dhukh kaaTai hau maaraa ||1||
The Ambrosial Word of the Guru's Bani is realized through the Word of the Shabad. Sorrow is dispelled, and egotism is eliminated. ||1||
ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤਮਈ ਗੁਰਬਾਣੀ ਅਨੁਭਵ ਕੀਤੀ ਜਾਂਦੀ ਹੈ ਤੇ ਜੀਵ ਦਾ ਦੁਖੜਾ ਕਟਿਆ ਜਾਂਦਾ ਹੈ ਅਤੇ ਹੰਗਤਾ ਮਰ ਜਾਂਦੀ ਹੈ।
A través de la Palabra del Shabd del Guru, el Néctar del Nombre es realizado, así uno se libera del ego negativo y de todos sus sufrimientos. (1)
nwnk haumY rog bury ]
naanak haumai rog bure ||
O Nanak, the disease of egotism is so very deadly.
ਨਾਨਕ, ਚੰਦਰੀ ਹੈ ਬੀਮਾਰੀ ਹੰਗਤਾ ਦੀ।
Dice Nanak, malditas son todas las maldades nacidas del ego.
jh dyKW qh eykw bydn Awpy bKsY sbid Dury ]1] rhwau ]
jeh dhekhaa(n) teh ekaa bedhan aape bakhasai sabadh dhure ||1|| rahaau ||
Wherever I look, I see the pain of the same disease. The Primal Lord Himself bestows the Shabad of His Word. ||1||Pause||
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਇਸੇ ਹੀ ਬੀਮਾਰੀ ਦੀ ਪੀੜ ਨੂੰ ਵੇਖਦਾ ਹਾਂ। ਆਦੀ ਪ੍ਰਭੂ ਖੁਦ ਹੀ ਗੁਰਾਂ ਦੀ ਬਾਣੀ ਪਰਦਾਨ ਕਰਦਾ ਹੈ। ਠਹਿਰਾਉ।
A donde sea que volteo a ver, ahí veo sólo hombres y mujeres afligidos por la misma enfermedad, sí, es Dios Mismo, Quién lo bendice a uno con la Palabra del Shabd del Guru. (1-Pausa)
Awpy prKy prKxhwrY bhuir sUlwku n hoeI ]
aape parakhe parakhanahaarai bahur soolaak na hoiee ||
When the Appraiser Himself appraises the mortal, then he is not tested again.
ਜਦ ਪਾਰਖੂ, ਖੁਦ, ਬੰਦੇ ਨੂੰ ਪਰਖ ਕੇ ਪਰਵਾਨ ਕਰ ਲੈਂਦਾ ਹੈ ਤਦ ਮੁੜ ਕੇ ਉਸ ਦੀ ਛਾਨ ਬੀਨ ਨਹੀਂ ਹੁੰਦੀ।
Cuando Dios prueba y aprueba, uno ya no es juzgado más.
ijn kau ndir BeI guir myly pRB Bwxw scu soeI ]2]
jin kau nadhar bhiee gur mele prabh bhaanaa sach soiee ||2||
Those who are blessed with His Grace meet with the Guru. They alone are true, who are pleasing to God. ||2||
ਜਿਨ੍ਹਾਂ ਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਨੂੰ ਮਿਲ ਪੈਦੇ ਹਨ। ਕੇਵਲ ਉਹ ਹੀ ਸੱਚਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।
Si, aquél sobre quien se encuentra posada la Gracia de Dios, encuentra al Guru, pues tal es la Voluntad de Dios, y esa Voluntad es Eternamente Verdadera. (2)
pauxu pwxI bYsMqru rogI rogI Driq sBogI ]
paun paanee baisa(n)tar rogee rogee dharat sabhogee ||
Air, water and fire are diseased; the world with its enjoyments is diseased.
ਬੀਮਾਰ ਹਨ ਹਵਾ, ਜਲ ਤੇ ਅੱਗ ਅਤੇ ਬੀਮਾਰ ਹੈ ਸੰਸਾਰ ਆਪਣੀਆਂ ਰੰਗ ਰਲੀਆਂ ਸਮੇਤ।
El aire está afligido, así como lo están el agua y el fuego, sí, el mundo entero está afligido, pues dejan sin control alguno a sus pasiones.
mwq ipqw mwieAw dyh is rogI rogI kutMb sMjogI ]3]
maat pitaa maiaa dheh s rogee rogee kuTa(n)b sa(n)jogee ||3||
Mother, father, Maya and the body are diseased; those united with their relatives are diseased. ||3||
ਮਾਂ, ਪਿਓ, ਮੋਹਨੀ ਅਤੇ ਕਾਂਇਆ ਉਹ ਬੀਮਾਰ ਹਨ। ਜੋ ਸਨਬੰਧੀਆਂ ਨਾਲ ਜੁੜੇ ਹੋਏ ਹਨ, ਉਹ ਭੀ ਬੀਮਾਰ ਹਨ।
Afligido está el padre y la madre, el cuerpo y todo lo que nos rodea, todos los parientes cuyo destino esta ligado de alguna forma al nuestro. (3)
rogI bRhmw ibsnu srudRw rogI sgl sMswrw ]
rogee brahamaa bisan sarudhraa rogee sagal sa(n)saaraa ||
Brahma, Vishnu and Shiva are diseased; the whole world is diseased.
ਬੀਮਾਰ ਹਨ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਸਮੇਤ ਅਤੇ ਬੀਮਾਰ ਹੈ ਸਾਰਾ ਜਹਾਨ।
Afligidos están Brahma, Vishnú y Shiva, sí, afligido está el mundo entero,
hir pdu cIin Bey sy mukqy gur kw sbdu vIcwrw ]4]
har padh cheen bhe se mukate gur kaa sabadh veechaaraa ||4||
Those who remember the Lord's Feet and contemplate the Word of the Guru's Shabad are liberated. ||4||
ਜੋ ਪ੍ਰਭੂ ਦੇ ਪੈਰਾ ਨੂੰ ਅਨੁਭਵ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਬੀਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ।
pero aquéllos que meditan en la Palabra del Shabd del Guru y obtienen el Supremo Estado de Conciencia, logran la Liberación. (4)
rogI swq smuMd sndIAw KMf pqwl is roig Bry ]
rogee saat samu(n)dh sanadheeaa kha(n)dd pataal s rog bhare ||
The seven seas are diseased, along with the rivers; the continents and the nether regions of the underworlds are full of disease.
ਬੀਮਾਰ ਹਨ ਸਤ ਸਮੁੰਦਰ ਦਰਿਆਵਾਂ ਦੇ ਸਮੇਤ ਬਰਿਆਜ਼ਮ ਅਤੇ ਪਇਆਲ ਭੀ ਬੀਮਾਰੀ ਨਾਲ ਪਰੀਪੂਰਤ ਹਨ।
Afligidos están los siete mares, los ríos, los mundos, los mundos inferiores,
hir ky lok is swic suhyly srbI QweI ndir kry ]5]
har ke lok s saach suhele sarabee thaiee nadhar kare ||5||
The people of the Lord dwell in Truth and peace; He blesses them with His Grace everywhere. ||5||
ਰੱਬ ਦੇ ਬੰਦੇ, ਉਹ ਸੱਚ ਅਤੇ ਆਰਾਮ ਅੰਦਰ ਵਸਦੇ ਹਨ। ਸਾਰੀਆਂ ਥਾਵਾਂ ਤੇ ਉਹ ਉਨ੍ਹਾਂ ਉਤੇ ਮਿਹਰਬਾਨ ਰਹਿੰਦਾ ਹੈ।
pero los Sirvientes del Señor habitan en la Verdad y el Éxtasis, pues Dios les otorga Su Compasión donde sea que ellos se encuentren. (5)
rogI Kt drsn ByKDwrI nwnw hTI Anykw ]
rogee khaT dharasan bhekhadhaaree naanaa haThee anekaa ||
The six Shaastras are diseased, as are the many who follow the different religious orders.
ਬੀਮਾਰ ਹਨ ਛੈ ਸ਼ਾਸਤਰ, ਅਨੇਕਾਂ ਸ਼ੰਪ੍ਰਦਾਈ ਅਤੇ ਘਦੇਰੇ ਹੀ ਦ੍ਰਿੜ੍ਹਤਾ ਵਾਲੇ ਬੰਦੇ।
En la aflicción viven los seguidores de los seis Shastras y los que visten de túnica o atuendos religiosos e imponen por doquier su voluntad.
byd kqyb krih kh bpury nh bUJih iek eykw ]6]
bedh kateb kareh keh bapure neh boojheh ik ekaa ||6||
What can the poor Vedas and Bibles do? People do not understand the One and Only Lord. ||6||
ਵਿਚਾਰੇ ਵੇਦ ਅਤੇ ਧਾਰਮਕ ਪੁਸਤਕ ਕੀ ਕਰ ਸਕਦੇ ਹਨ ਜਦ ਕਿ ਬੰਦੇ ਇਕ ਸਾਈਂ ਨੂੰ ਨਹੀਂ ਸਮਝਦੇ।
Oh, ¿cómo podrían los Vedas o los Textos Semíticos o cualquier texto filosófico, ser de ayuda para ellos cuando no han conocido a Dios? (6)
imT rsu Kwie su roig BrIjY kMd mUil suKu nwhI ]
miTh ras khai su rog bhareejai ka(n)dh mool sukh naahee ||
Eating sweet treats, the mortal is filled with disease; he finds no peace at all.
ਮਿੱਠੀਆਂ ਨਿਆਮਤਾਂ ਖਾਣ ਦੁਆਰਾ, ਪ੍ਰਾਣੀ ਬੀਮਾਰੀ ਨਾਲ ਭਰ ਜਾਂਦਾ ਹੈ ਅਤੇ ਫਲ ਤੇ ਜੜ੍ਹ ਖਾਣ ਵਿੱਚ ਭੀ ਕੋਈ ਆਰਾਮ ਨਹੀਂ।
Ni tomando dulces, ni viviendo sólo de puras raíces uno encuentra la Paz,
nwmu ivswir clih An mwrig AMq kwil pCuqwhI ]7]
naam visaar chaleh an maarag a(n)t kaal pachhutaahee ||7||
Forgetting the Naam, the Name of the Lord, they walk on other paths, and at the very last moment, they regret and repent. ||7||
ਨਾਮ ਨੂੰ ਭੁਲਾ ਕੇ ਜੋ ਹੋਰ ਰਸਤਿਆਂ ਅੰਦਰ ਟੁਰਦੇ ਹਨ, ਉਹ ਅਖੀਰ ਦੇ ਵੇਲੇ ਪਸਚਾਤਾਪ ਕਰਦੇ ਹਨ।
pues quien no se perfila en el Sendero del Naam, el Nombre del Señor, se lamenta al final. (7)
qIriQ BrmY rogu n CUtis piVAw bwdu ibbwdu BieAw ]
teerath bharamai rog na chhooTas paRiaa baadh bibaadh bhiaa ||
Wandering around at sacred shrines of pilgrimage, the mortal is not cured of his disease. Reading scripture, he gets involved in useless arguments.
ਯਾਤ੍ਰਾ ਅਸਥਾਨਾਂ ਤੇ ਭਟਕਣ ਦੁਆਰਾ, ਜ਼ਹਿਮਤ ਕੱਟੀ ਨਹੀਂ ਜਾਂਦੀ। ਪੜ੍ਹਨ ਰਾਹੀਂ, ਉਹ ਫਜੂਲ ਬਖੇੜਿਆਂ ਵਿੱਚ ਖਚਤ ਹੋ ਜਾਂਦਾਹੈ।
Uno no se libera de sus conflictos haciéndose peregrino o asceta, y la lectura de los llamados textos sagrados nos conduce a tener que probárselo a los demás.
duibDw rogu su AiDk vfyrw mwieAw kw muhqwju BieAw ]8]
dhubidhaa rogu su adhik vadderaa maiaa kaa muhataaj bhiaa ||8||
The disease of duality is so very deadly; it causes dependence on Maya. ||8||
ਬਹੁਤੀ ਵਡੀ ਹੈ ਜ਼ਹਿਮਤ ਦਵੈਤ-ਭਾਵ ਦੀ। ਇਸ ਦੇ ਰਾਹੀਂ ਇਨਸਾਨ ਧਨ-ਦੌਲਤ ਦਾ ਗੁਲਾਮ ਹੋ ਜਾਂਦਾ ਹੈ।
Quien sea que vive afligido por el mal de la dualidad se convierte en el esclavo de Maya. (8)
gurmuiK swcw sbid slwhY min swcw iqsu rogu gieAw ]
gurmukh saachaa sabadh salaahai man saachaa tis rog giaa ||
One who becomes Gurmukh and praises the True Shabad with the True Lord in his mind is cured of his disease.
ਗੁਰਾਂ ਦੀ ਦਇਆ ਦੁਆਰਾ ਜੋ ਸਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ ਅਤੇ ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਹੈ, ਉਸ ਦੀ ਬੀਮਾਰੀ ਦੂਰ ਹੋ ਜਾਂਦੀ ਹੈ।
La mente de aquél que alaba la Palabra Verdadera del Shabd, por la Gracia del Guru, se vuelve inmaculada y se libera de la enfermedad del ego negativo.
nwnk hir jn Anidnu inrml ijn kau krim nIswxu pieAw ]9]1]
naanak har jan anadhin niramal jin kau karam neesaan piaa ||9||1||
O Nanak, the humble servant of the Lord is immaculate, night and day; he bears the insignia of the Lord's Grace. ||9||1||
ਨਾਨਕੀ ਸੁਆਮੀ ਦਾ ਸੇਵਕ ਜਿਸ ਤੇ ਗੁਰੂ-ਪਰਮੇਸ਼ਰ ਦੀ ਰਹਿਮਤ ਦੀ ਮੋਹਰ ਲੱਗੀ ਹੋਈ ਹੈ, ਸਦੀਵ ਹੀ ਪਵਿੱਤ੍ਰ ਹੈ।
Dice Nanak, el Sirviente de Dios vive para siempre en la Pureza pues es estampado con la Gracia del Señor. (9-1)